punjabi love shayari 2 lines – punjabi love shayari copy paste | ਹਿੰਦੀ ਵਿਚ ਲਵ ਸ਼ਾਇਰੀ: ਪਿਆਰ ਇਕ ਖੂਬਸੂਰਤ ਅਹਿਸਾਸ ਹੈ, ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਜਦੋਂ ਪਿਆਰ ਹੁੰਦਾ ਹੈ ਤਾਂ ਦਿਲ ਉਸ ਦੀ ਇੱਕ ਝਲਕ ਦੇਖਣ ਨੂੰ ਤਰਸਦਾ ਹੈ, ਨਾ ਭੁੱਖ ਲੱਗਦੀ ਹੈ, ਨਾ ਨੀਂਦ ਆਉਂਦੀ ਹੈ, ਬੰਦਾ ਖਿਆਲਾਂ ਵਿੱਚ ਗੁਆਚਿਆ ਰਹਿੰਦਾ ਹੈ, ਜ਼ੁਬਾਨ ‘ਤੇ ਸਿਰਫ਼ ਉਸਦਾ ਨਾਮ ਰਹਿੰਦਾ ਹੈ।
ਦੋਸਤੋ, ਜੇਕਰ ਤੁਸੀਂ ਵੀ ਕਿਸੇ ਨੂੰ ਪਿਆਰ ਕਰਦੇ ਹੋ, ਅਤੇ ਉਸਨੂੰ ਕਵਿਤਾ ਦੇ ਰੂਪ ਵਿੱਚ ਆਪਣੀਆਂ ਦਿਲੀ ਭਾਵਨਾਵਾਂ ਦੱਸਣਾ ਚਾਹੁੰਦੇ ਹੋ, ਤਾਂ ਇੱਥੇ ਸਭ ਤੋਂ ਵਧੀਆ ਪ੍ਰੇਮ ਸ਼ਾਇਰੀ ਹਨ ਜਿਵੇਂ- ਹਿੰਦੀ ਵਿੱਚ ਲਵ ਸ਼ਾਇਰੀ, ਪ੍ਰੇਮਿਕਾ/ਬੁਆਏਫ੍ਰੈਂਡ ਲਈ ਲਵ ਸ਼ਾਇਰੀ, ਲਵ ਸਟੇਟਸ, ਲਵ ਯੂ। ਹਿੰਦੀ, ਲਵ ਇਮੇਜਜ਼ ਹਿੰਦੀ ਵਿੱਚ ਕਿਊਟਸ ਲੱਭੋਗੇ, ਤੁਹਾਨੂੰ ਇਹ ਰੋਮਾਂਟਿਕ ਲਵ ਸ਼ਾਇਰੀ ਬਹੁਤ ਪਸੰਦ ਆਵੇਗੀ।
punjabi love shayari 2 lines
ਮੈ ਹੁਣ ਨਾ ਤੇਨੂੰ ਖੋਣਾ ਚਾਹੂੰਦਾ ਹਾਂ
ਨਾਂ ਹੁਣ ਤੇਰੀਆ ਯਾਦਾ ਵਿੱਚ ਰੋਣਾ ਚਾਹੁੰਦਾ ਹਾਂ
ਬਸ ਤੇਰਾ ਸਾਥ ਮਿਲੇ ਮੈਨੂੰ ਹਰ ਪੱਲ
ਬਸ ਐਨੀ ਜਹੀ ਗੱਲ ਤੇਨੂੰ ਸਮਝਾਨਾ ਚਾਹੂੰਦਾ ਹਾਂ ||
ਤੇਰਾ ਸ਼ੁਕਰੀਆ ਜਿੰਦਗੀ ਵਿੱਚ ਆਣ ਵਾਸਤੇ
ਤੇਰਾ ਸ਼ੁਕਰੀਆ ਜਿੰਦਗੀ ਨੂੰ ਜਿੰਦਗੀ ਬਣਾਉਣ ਵਾਸਤੇ
ਕਰਜਦਾਰ ਰਵਾ ਗਾ ਤੇਰਾ ਜਨਮਾ ਜਨਮਾ ਤੱਕ
ਤੇਰਾ ਸ਼ੁਕਰੀਆ ਪਿਆਰ ਨੂੰ ਪਿਆਰ ਨਾਲ ਨਿਭਾਣ ਵਾਸਤੇ ||
ਮੈ ਚਾਹ ਕੇ ਵੀ ਸਾਬਿਤ ਨਹੀਂ ਕਰ ਸਕਦਾ ਕਿੰਨਾ ਪਿਆਰ ਕਰਦਾ ਹਾਂ
ਤੇਨੂੰ ਕਿਊ ਕੀ ਸੱਚਾ ਪਿਆਰ ਸਾਬਿਤ ਨਹੀਂ ਕੀਤਾ ਜਾਂਦਾ ਮਹਿਸੂਸ ਕੀਤਾ ਜਾਂਦਾ ਹੈ ||
ਹਰ ਸਾਹ ਵਿੱਚ ਉਸਦੀ ਯਾਦ ਹੂੰਦੀ ਹੈ ਅੱਖਾ ਨੂੰ ਉਸਦੀ ਤਲਾਸ਼ ਹੂੰਦੀ ਹੈ
ਕਿੰਨੀ ਖੂਬਸੂਰਤ ਚੀਜ ਹੈ ਮੁਹੱਬਤ ਦਿਲ ਧੜਕਣ ਵਿੱਚ ਵੀ ਤੇਰੀ ਹੀ ਅਵਾਜ ਹੁੰਦੀ ਹੈ ||
ਕਿੰਨਾ ਪਿਆਰ ਹੈ ਤੇਰੇ ਨਾਲ ਇਹ ਕਹਿਣਾ ਨਹੀ ਆਉਦਾ
ਬਸ ਏਨਾ ਜਾਣਦਾ ਹਾਂ ਤੇਰੇ ਬਿਨਾਂ ਮੈਨੂੰ ਹੁਣ ਰਹਿਣਾ ਨਹੀ ਆਉਦਾ ||
ਕੁੱਛ ਸੋਚਦਾ ਹਾਂ ਤੇਰਾ ਖਿਆਲ ਆ ਜਾਂਦਾ ਹੈ
ਕੁੱਛ ਬੋਲਦਾ ਹਾਂ ਤਾਂ ਤੇਰਾ ਨਾਮ ਆ ਜਾਂਦਾ ਹੈ
ਕਦ ਤੱਕ ਲਕੋਕੇ ਰਖਾ ਦਿਲ ਦੀ ਗੱਲ ਨੂੰ ਤੇਰੀ ਹਰ ਅਦਾ ਤੇ
ਮੈਨੂੰ ਪਿਆਰ ਆ ਜਾਂਦਾ ਹੈ ||
ਅੱਖਾ ਦੀ ਚਮਕ ਪਲਕਾ ਦੀ ਸ਼ਾਨ ਹੈ
ਤੂੰ ਚੇਹਰੇ ਦਾ ਹਾਸਾ ਬੁੱਲਾ ਦੀ ਮੁਸਕਾਨ ਹੈ ਤੂੰ
ਧੜਕਦਾ ਹੈ ਦਿਲ ਬਸ ਤੇਰੇ ਕਰਕੇ
ਫੇਰ ਕਿੱਦਾ ਨਾ ਕਹਾਂ ਮੇਰੀ ਜਾਨ ਹੈ ਤੂੰ ||
ਲੋਕ ਪੁੱਛਦੇ ਹੈ ਕਿਉ ਤੂੰ ਆਪਣੀ ਮੁਹੱਬਤ ਦਾ ਇਜਹਾਰ ਨਹੀ ਕਰਦਾ
ਮੇ ਕਿਹਾ ਜ਼ੋ ਲਫਜਾ ਵਿੱਚ ਬਿਆਨ ਹੋ ਜਾਵੇ
ਸਿਰਫ਼ ਉੱਨਾ ਹੀ ਮੇ ਕਿਸੇ ਨੂੰ ਪਿਆਰ ਨਹੀ ਕਰਦਾ ||
ਅਜਨਬੀ ਬਣਕੇ ਆਏ ਸੀ ਉਹ
ਨਾ ਜਾਣੇ ਕਦੋਂ ਓਹ ਮੇਰੀ ਪਹਿਚਾਣ ਬਣ ਗਏ
ਕਿੱਥੇ ਕੋਈ ਰਿਸ਼ਤਾ ਸੀ ਉਸ ਨਾਲ ਦੇਖਦੇ ਹੀ ਦੇਖਦੇ
ਉਹ ਮੇਰੀ ਜਾਨ ਬਣ ਗਏ ||
ਪਿਆਰ ਦਾ ਪਤਾ ਨਹੀ ਜਿੰਦਗੀ ਹੈ ਤੂੰ
ਜਾਨ ਦਾ ਪਤਾ ਨਹੀ ਦਿਲ ਦੀ ਧੜਕਣ ਹੈ ਤੂੰ ||
ਮੇਰੇ ਸਾਹਾਂ ਨੁੰ ਤੇਰਾ ਏਹਸਾਸ ਹੈ
ਤੂੰ ਮਿਲੇ ਜਾ ਨਾ ਮਿਲੇ
ਜਿੰਦਗੀ ਵਿੱਚ ਮੇਰੇ ਦਿਲ ਨੂੰ ਸਿਰਫ਼ ਤੇਰੀ ਹੀ ਆਸ ਹੈ ||
ਮੇਰੀ ਤਮੰਨਾ ਹੈ ਤੇਨੂੰ ਆਪਣਾ ਬਣਾਉਣ ਦੀ
ਤੂੰ ਮੈਨੂੰ ਪਿਆਰ ਕਰੇ ਜਾ ਨਾ ਕਰੇ
ਪਰ ਮੇਰੀ ਤਾਂ ਹਸਰਤ ਹੈ ਤੇਰੇ ਉੱਤੇ ਮਰ ਮਿੱਟ ਜਾਣ ਦੀ ||
ਤੇਰੇ ਤੋ ਹੀ ਸ਼ੁਰੂ ਹੋਵੇ ਮੇਰੀ ਹਰ ਸਵੇਰ
ਤੇਰੇ ਤੇ ਹੀ ਖਤਮ ਹੋਵੇ ਮੇਰੀ ਹਰ ਸ਼ਾਮ
ਤੇਰੇ ਨਾਲ ਮੇਰਾ ਕੁੱਛ ਇਸਤਰਾਂ ਦਾ ਰਿਸ਼ਤਾ ਬਣ ਜਾਵੇ
ਮੇਰੇ ਹਰ ਸਾਹ ਤੇ ਹੋਵੇ ਤੇਰਾ ਨਾਮ ||
ਤੇਰਾ ਪਿਆਰ ਮੇਰੇ ਵਾਸਤੇ ਹਵਾ ਵਰਗਾ ਹੈ
ਥੋੜਾ ਜਿਹਾ ਘੱਟ ਹੁੰਦੇ ਹੀ ਸਾਹ ਰੁਕਣ ਲੱਗ ਜਾਂਦਾ ਹੈ ||
ਪਿਆਰ ਉਹ ਨਹੀ ਜੋ ਦੁਨਿਆ ਨੂੰ ਦਿਖਾਇਆ ਜਾਵੇ
ਪਿਆਰ ਉਹ ਹੈ ਜੋ ਦਿਲ ਤੋ ਨਿਭਾਇਆ ਜਾਵੇ ||
ਤੇਨੂੰ ਕੀ ਪਤਾ ਤੇਰੇ ਇੰਤਜਾਰ ਵਿੱਚ ਮੈ ਕਿਸ ਤਰਾ ਵਖਤ ਗੁਜਾਰਿਆ ਹੈ
ਇੱਕ ਬਾਰ ਨਹੀ ਹਜਾਰ ਬਾਰ ਤੇਰੀ ਤਸਵੀਰ ਨੂੰ ਨਿਹਾਰਿਆ ਹੈ ||
ਤੂੰ ਹੱਸੇ ਤਾਂ ਖੁਸ਼ੀ ਮੈਨੂੰ ਹੂੰਦੀ ਹੈ ਤੂੰ ਰੱਸੇ ਤਾਂ ਅੱਖਾ ਮੇਰੀਆ ਰੋਂਦਿਆ ਹੈ
ਤੂੰ ਦੂਰ ਜਾਵੇ ਤਾਂ ਬੇਚੈਨੀ ਮੈਨੂੰ ਹੂੰਦੀ ਹੈ
ਮਹਿਸੂਸ ਕਰਕੇ ਦੇਖੋ ਪਿਆਰ ਏਦਾਦਾ ਹੀ ਹੁੰਦਾ ਹੈ ||
ਹੱਸਣ ਦੇ ਹੁਣ ਬਹਾਨੇ ਨਹੀ ਲਬਣੇ ਪੈਂਦੇ
ਤੇਨੂੰ ਯਾਦ ਕਰਦੇ ਹਾਂ ਤਾਂ ਦਿਲ ਖੁਸ਼ ਹੋ ਜਾਂਦਾ ਹੈ ||
ਹਰ ਸ਼ਾਮ ਤੈਨੂੰ ਯਾਦ ਕਰਦੇ ਹਾਂ ਹਰ ਸੁਪਨੇ ਵਿੱਚ ਤੇਰਾ ਦੀਦਾਰ ਕਰਦੇ ਹਾਂ
ਤੇਰਾ ਦੀਵਾਨਾ ਹਾ ਹਰ ਵਕਤ ਤੇਰੇ ਮਿਲਨੇ ਦਾ ਇੰਤਜਾਰ ਕਰਦਾ ਹਾਂ ||
ਤੈਨੂੰ ਮਿਲਣੇ ਦਾ ਨਸ਼ਾ ਹੀ ਕੁੱਛ ਅਜੀਬ ਹੈ
ਤੂੰ ਨਾਂ ਦਿਖੇ ਤਾਂ ਦਿਲ ਤੜਫਦਾ ਹੈ
ਜੇ ਤੂੰ ਦਿਖੇ ਤਾਂ ਨਸ਼ਾ ਹੋਰ ਚੜਦਾ ਹੈ ||
ਤੇਰੇ ਪਿਆਰ ਤੋ ਬਿਨਾ ਇਬਾਦਤ ਅਧੂਰੀ ਹੈ
ਮੇਰੀ ਤੂੰ ਜਿੰਦਗੀ ਹੈ ਤੇਰੇ ਬਿਨਾ ਜਿੰਦਗੀ ਅਧੁਰੀ ਹੈ ||
ਤੇਰੇ ਬਿਨਾ ਇਸ ਜਿੰਦਗੀ ਦੀ ਜਰੂਰਤ ਨਹੀ
ਤੇਰੇ ਬਿਨਾ ਮੈਨੂੰ ਕਿਸੇ ਹੋਰ ਨਾਲ ਪਿਆਰ ਨਹੀ
ਤੂੰ ਹੀ ਰਹੇ ਗੀ ਹਮੇਸ਼ਾਂ ਮੇਰੇ ਦਿਲ ਵਿੱਚ
ਕਿਸੇ ਹੋਰ ਨੂੰ ਇਸ ਦਿਲ ਵਿੱਚ ਆਉਣ ਦੀ ਇਜਾਜ਼ਤ ਨਹੀ ਹੈ ||
ਪਤਾ ਨਹੀਂ ਕਿਉਂ ਇਹ ਤੀਰ ਦਿਲ ਦੇ ਪਾਰ ਹੋਇਆ
ਕਦੇ ਮੇਰੇ ਸਾਮਣੇ ਤਾਂ ਆਏ ਨਹੀ
ਫੇਰ ਵੀ ਪਤਾ ਨਹੀ ਕਿਊ ਤੇਰੇ ਨਾਲ ਪਿਆਰ ਹੋਇਆ ||
ਤੂੰ ਸ਼ਿਕਾਇਤ ਵੀ ਹੈ ਤੇ ਪਿਆਰ ਵੀ ਹੈ
ਤੇਰੇ ਆਉਣ ਦੀ ਉੱਮੀਦ ਵੀ ਨਹੀ ਪਰ ਇੰਤਜ਼ਾਰ ਵੀ ਹੈ ||
ਤਲਾਸ਼ ਦਿਲ ਦੀ ਅੱਜ ਵੀ ਅਧੂਰੀ ਹੈ
ਸਾਹਾਂ ਤੋ ਜਿਆਦਾ ਜੱਜ ਵੀ ਤੂੰ ਜਰੂਰੀ ਹੈ ||
ਪਾਗ਼ਲ ਜਿਹਾ ਰਹਿੰਦਾ ਹਾਂ
ਤੇਰੇ ਪਿਆਰ ਵਿੱਚ ਨਾ ਜਾਣੇ ਕਿਸ ਤਰਾ ਦਾ ਨਸ਼ਾ ਹੈ ਇਸ ਪਿਆਰ ਵਿੱਚ ||
ਸਵੇਰੇ ਸ਼ਾਮ ਤੂੰ ਮੇਰੀ ਇਬਾਦਤ ਵਰਗਾ ਲਗਦਾ ਹੈ
ਜੋਂ ਕਦੇ ਨਾ ਛੁੱਟੇ ਉਸ ਆਦਤ ਵਰਗਾ ਲਗਦਾ ਹੈ ||
att punjabi love shayari
ਜੁਦਾ ਹੋਕੇ ਵੀ ਜਿਸ ਵਿੱਚ ਜੁਦਾਈ ਨਹੀ ਹੁੰਦੀ
ਪਿਆਰ ਓਹ ਚੀਜ ਹੈ ਜਿਸ ਵਿੱਚ ਰਿਹਾਈ ਨਹੀ ਹੁੰਦੀ ||
ਕਿਤੇ ਰੂਹ ਦਾ ਹੂੰਦਾ ਹੈ ਕਿਤੇ ਜਿਸਮ ਦਾ ਹੂੰਦਾ ਹੈ
ਇੱਸ ਦੁਨਿਆ ਵਿੱਚ ਪਿਆਰ ਦੋ ਕਿਸਮ ਦਾ ਹੂੰਦਾ ਹੈ ||
ਘਾਟੇ ਅਤੇ ਮੁਨਾਫ਼ੇ ਦਾ ਬਜਾਰ ਨਹੀ ਹੈ ਪਿਆਰ
ਇਬਾਦਤ ਹੈ ਕਾਰੋਬਾਰ ਨਹੀ ਹੈ ||
ਪਿਆਰ ਦੇ ਰਸਤੇ ਤੇ ਜੋ ਵੀ ਮੁਕਾਮ ਆਏ
ਸਾਹ ਹੋਣ ਘਟ ਪਰ ਹਰ ਸਾਹ ਵਿੱਚ ਤੇਰਾ ਨਾਮ ਆਏ ||
ਪਿਆਰ ਦਾ ਪਤਾ ਨਹੀਂ ਬਸ ਇੱਕ ਲਗਾਵ ਜਿਹਾ ਹੈ
ਚਾਹੇ ਜੋ ਵੀ ਕੇਹਲੋ ਬੇ ਹਿਸਾਬ ਜੇਹਾ ਹੈ ||
ਕਦੇ ਤੇਰੀ ਯਾਦ ਆਉਦੀ ਹੈ ਕਦੇ ਤੇਰੇ ਖਿਆਲ ਆਉਂਦੇ ਹਨ
ਮੈਨੂੰ ਸਤਾਉਣ ਦੇ ਤਰੀਕੇ ਤੇਨੂੰ ਬੇ ਹਿਸਾਬ ਆਉਂਦੇ ਹਨ ||
ਦਿਲ ਦੀ ਧੜਕਣ ਬਣਕੇ ਦਿਲ ਵਿੱਚ ਰਹੋਗੇ
ਜੱਦ ਤੱਕ ਜਾਨ ਹੈ ਤੱਦ ਤੱਕ ਮੇਰੇ ਨਾਲ ਰਹੋਗੇ ||
ਇਸ ਤਰਾਂ ਮੈ ਸਕੂਨ ਨੂੰ ਮਹਿਫ਼ੂਜ਼ ਕਰ ਲੈਂਦਾ ਹਾਂ
ਜਦੋ ਵੀ ਇਕੱਲਾ ਹੁੰਦਾਂ ਹਾਂ ਤੇਨੂੰ ਮਹਿਸੂਸ ਕਰ ਲੈਂਦੇ ਹਾਂ ||
ਓਹ ਮੇਰੇ ਵੱਲ ਦੇਖੇ ਤੇ ਮੇਰੀਆ ਅੱਖਾਂ ਵਿੱਚ ਖੋ ਜਾਵੇ
ਹੇ ਰੱਬਾ ਤੇਰਾ ਬਹੁਤ ਅਹਿਸਾਨ ਹੋਵੇ ਗਾ ਜ਼ੇ ਉਹ ਮੇਰੀ ਹੋ ਜਾਵੇ ||
ਲਫਜਾ ਵਿੱਚ ਕਿੱਦਾ ਸਮਝਾਵਾ ਤੇਨੂੰ ਆਪਣੀ ਚਾਹਤ ਦਾ ਇਸ਼ਾਰਾ
ਹੁਣ ਧੜਕਨਾ ਵੀ ਤੇਰੀਆ ਹੋ ਗਇਆ ਤੇ ਦਿਲ ਵੀ ਤੇਰਾ ||
ਰਿਹਾ ਨਹੀ ਜਾਂਦਾ ਤੇਨੂੰ ਦੇਖੇ ਬਿਨਾ
ਜਿੰਦਗੀ ਅਧੂਰੀ ਲਗਦੀ ਹੈ ਮੇਰੀ ਤੇਰੇ ਪਿਆਰ ਤੋਂ ਬਿਨਾ ||
ਬੜੀ ਗੇਹਰੀ ਹੂੰਦੀ ਜਾ ਰਹੀ ਹੈ ਮੇਰੀ ਰੂਹ ਵਿੱਚ ਮਜੂਦਗੀ ਤੇਰੀ
ਲਗਦਾ ਹੈ ਜਿਨਾਂ ਨਾਮੁਮਕਿਨ ਹੋ ਗਿਆ ਹੈ ||
ਲਿਖਾ ਤਾਂ ਮੁਹੱਬਤ ਵੀ ਤੂੰ ਹੈ
ਸੋਚਾ ਤਾਂ ਖਯਾਲ ਵੀ ਤੂੰ ਹੈ
ਮੰਗਾ ਤਾਂ ਮੰਨਤ ਵੀ ਤੂੰ ਹੈ
ਜੀ ਲਵਾ ਤਾਂ ਜੰਨਤ ਵੀ ਤੂੰ ਹੈ ||
ਮੁਕੱਦਰ ਦੀ ਲਿਖੀ ਕੋਈ ਸੌਗਾਤ ਹੈ ਤੂੰ
ਤਕਦੀਰ ਦੀ ਇੱਕ ਖੂਬਸੂਰਤ ਸੌਗਾਤ ਹੈ ਤੂੰ
ਕਰਕੇ ਪਿਆਰ ਤੇਨੂੰ ਮਹਿਸੂਸ ਕੀਤਾ
ਜਿੱਦਾ ਸਦੀਆ ਤੋ ਇਸੇ ਤਰਾ ਮੇਰੇ ਨਾਲ ਹੈ ਤੂੰ ||