shayari in punjabi ਦੁਨਿਆ ਦੀ ਸਭਤੋਂ ਬੇਹਤਰੀਨ ਸ਼ਾਯਰੀਆਂ punjabi shayari ਪੰਜਾਬੀ ਵਿਚ ਚੰਗੀ ਸ਼ਾਇਰੀ: ਸ਼ਾਇਰੀ ਕਿਸੇ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ, ਇਸ ਲਈ ਜੇਕਰ ਤੁਸੀਂ ਵੀ ਕਿਸੇ ਚੰਗੀ ਸ਼ਾਇਰੀ ਰਾਹੀਂ ਆਪਣੇ ਦਿਲ ਦਾ ਪ੍ਰਗਟਾਵਾ ਕਰਨਾ ਚਾਹੁੰਦੇ ਹੋ ਜਾਂ ਕਿਸੇ ਸੋਸ਼ਲ ਮੀਡੀਆ ‘ਤੇ ਸਾਂਝਾ ਕਰਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਡੇ ਲਈ ਪੰਜਾਬੀ ਸ਼ਾਇਰੀ ਲੈ ਕੇ ਆਏ ਹਾਂ। ਪੰਜਾਬੀ ਵਿੱਚ ਸ਼ਾਇਰੀ, ਪੰਜਾਬੀ ਵਿੱਚ ਵਧੀਆ ਪੰਜਾਬੀ ਸ਼ਾਇਰੀ, ਆਦਿ। ਉਮੀਦ ਹੈ ਤੁਹਾਨੂੰ ਪਸੰਦ ਆਵੇਗੀ।ਜੇਕਰ ਪਸੰਦ ਆਵੇ ਤਾਂ ਆਪਣੇ ਦੋਸਤਾ ਨਾਲ ਸ਼ੇਅਰ ਜਰੂਰ ਕਰੋ।
sad punjabi shayari
ਅੱਜ ਸਾਥ ਛੱਡ ਗਏ ਸਾਥ ਦੇਣ ਵਾਲੇ
ਹਮੇਸ਼ਾਂ ਜਲਦੇ ਹੀ ਰਹਿੰਦੇ ਹੈ ਮੇਰੇ ਨਾਲ ਜਲਨੇ ਵਾਲੇ
ਕੌਸ਼ਿਸ਼ ਕਰ ਰਿਹਾ ਸੀ ਮੈ ਉਨ੍ਹਾ ਨੂੰ ਨਾਲ ਰੱਖਣ ਦੀਪਰ ਫੇਰਵੀ ਬਦਲ ਹੀ ਗਏ ਬਦਲਣ ਵਾਲੇ ||
ਬਸ ਉਮਰ ਵਿੱਚ ਬੜਾ ਹਾਂ ਖਿਆਲਾ ਵਿੱਚ ਹਾਲੇ ਵੀ ਮੈ ਬੱਚਾ ਹਾਂ
ਬੋਲਦਾ ਹਾਂ ਸੱਚ ਝੂਠ ਬੋਲਣ ਵਿੱਚ ਹਾਲੇ ਮੈ ਕੱਚਾ ਹਾ
ਸਮਜਦਾਰ ਲੋਕ ਪ੍ਰੇਸ਼ਾਨੀ ਵਿੱਚ ਸਾਥ ਛੱਡ ਦਿੰਦੇ ਹੈ
ਪਰ ਐਸੀ ਸਮਝਦਾਰੀ ਨਾਲੋ ਤਾਂ ਮੈ ਪਾਗ਼ਲ ਹੀ ਚੰਗਾ ਹਾ ||
ਜੋ ਸੀ ਮੇਰੇ ਚਿਹਰੇ ਦੀ ਮੁਸਕਾਨ ,ਹੁਣ ਮੈਨੂੰ ਰੂਵਾਂ ਲੱਗ ਪਈ ਹੈ
ਉਹ ਮੇਰੀ ਹੈ ਹੀ ਨਹੀ ਸੀ ਇਸ ਕਰਕੇ ਮੈਨੂੰ ਹੋਲੀ ਹੋਲੀ ਭੁਲਾਂ ਲੱਗ ਪਈ ਹੈ ||
ਅੱਜ ਵੀ ਤੇਰੇ ਪੈਰਾ ਦੇ ਨਿਸ਼ਾਨ ਇਸ ਰਸਤੇ ਤੇ ਹੈ
ਕਿਊ ਕੀ ਇਸ ਰਸਤੇ ਤੋਂ ਅਸੀ ਕਿਸੇ ਨੂੰ ਲੰਘਣ ਹੀ ਨਹੀ ਦਿੰਦੇ ||
ਤੂੰ ਤੋੜਦੇ ਉਹ ਕਸਮ ਜਿਹੜੀ ਤੂੰ ਖਾਦੀ ਹੈ
ਕਦੇ ਕਦੇ ਯਾਦ ਕਰਣ ਵਿੱਚ ਕੀ ਬੁਰਾਈ ਹੈ
ਤੇਨੂੰ ਯਾਦ ਕੀਤੇ ਬਿਨਾ ਰਿਹਾ ਵੀ ਨਹੀ ਜਾਂਦਾ
ਤੂੰ ਜਗ੍ਹਾ ਦਿਲ ਵਿੱਚ ਜੋ ਬਣਾਈ ਹੈ ||
ਜਿੰਦਗੀ ਵਿੱਚ ਪਿਆਰ ਨਾਲੋ ਵੱਧ ਪਿਆਰਾ ਕੋਈ ਨਹੀ ਮਿਲਦਾ
ਜੋ ਹੈ ਕੋਲ ਤੂਹਾਡੇ ਓਸਨੂੰ ਸੰਭਾਲ ਕੇ ਰੱਖੋ
ਕਿਊ ਕੇ ਇੱਕ ਬਾਰ ਖੋਕੇ ਪਿਆਰ ਦਵਾਰਾ ਨਹੀ ਮਿਲਦਾ ||
ਜਿੰਦਗੀ ਵਿੱਚ ਜਦੋ ਦਾ ਤੇਰਾ ਸਾਥ ਮਿਲਿਆ ਹੈ
ਜਿੰਦਗ਼ੀ ਖੁਸ਼ ਗਵਾਰ ਹੋ ਗਈਹੁਣ ਕੋਈ ਖ਼ਵਾਹਿਸ਼ ਬਾਕੀ ਨਾ ਰਹੀ
ਜਦੋ ਦਾ ਤੇਰੀਆ ਬਾਹਾ ਦਾ ਸਹਾਰਾ ਮਿਲੇਆ ਹੈ ||
ਜਿੰਦਗੀ ਭਰ ਪਿਆਰ ਕਰਣ ਦਾ ਵਾਦਾ ਹੈ ਤੇਰੇ ਨਾਲ
ਹਰ ਸਮੇ ਸਾਥ ਨਿਭਾਉਣ ਦਾ ਵਾਦਾ ਹੈ ਤੇਰੇ ਨਾਲ
ਕਦੇ ਇਹ ਨਾ ਸਮਝੀ ਕੀ ਮੈ ਤੇਨੂੰ ਭੁੱਲ ਜਾਵਾਂ ਗਾ
ਜਿੰਦਗੀ ਭਰ ਨਾਲ ਚੱਲਣ ਦਾ ਵਾਦਾ ਹੈ ਤੇਰੇ ਨਾਲ ||
shayari in punjabi
ਹੁਣ ਨਾਂ ਮੇ ਤੇਨੂੰ ਖੋਵਾ ਗਾ
ਹੁਣ ਨਾ ਮੇ ਤੇਰੀ ਯਾਦ ਵਿੱਚ ਰੋਵਾਂ ਗਾ
ਹੁਣ ਤਾਂ ਬੱਸ ਮੇ ਇਹੀ ਕਹਾ ਗਾ
ਹੁਣ ਮੇ ਤੇਰੇ ਨਾਲ ਰਹਾਂ ਗਾ
ਮੇ ਤੇਰੇ ਤੋਂ ਦੂਰ ਹਾਂ ਕੋਈ ਗਮ ਨਹੀਂ
ਦੂਰ ਰਹਿਕੇ ਵੀ ਭੁੱਲਣ ਵਾਲਾ ਮੇ ਨਹੀ
ਦੂਰ ਰੇਹ ਕੇ ਮੁਲਾਕਾਤ ਨਹੀ ਹੁੰਦੀ ਕੋਈ ਗੱਲ ਨਹੀ
ਤੇਰੀਆ ਯਾਦਾ ਵੀ ਕਿਸੇ ਮੁਲਾਕਾਤ ਤੋ ਘੱਟ ਨਹੀਂ ||
ਕਦੇ ਕਦੇ ਨਾ ਦਾ ਮਤਲਬ ਇਨਕਾਰ ਨਹੀ ਹੂੰਦਾ
ਕਦੇ ਕਦੇ ਹਰ ਨਾਕਾਮਜਾਬੀ ਦਾ ਮਤਲਬ ਹਾਰ ਨਹੀ ਹੂੰਦਾ
ਕੋਈ ਗੱਲ ਨਹੀਂ ਤੂੰ ਮੇਰੇ ਨਾਲ ਨਹੀ
ਕਿਊ ਕੀ ਹਰ ਵਕਤ ਨਾਲ ਰਹਿਣ ਦਾ ਮਤਲਬ ਵੀ ਪਿਆਰ ਨਹੀ ਹੁੰਦਾ ||
ਬੜੀਯਾ ਖੂਬਸੂਰਤ ਅੱਖਾ ਹੈ ਤੇਰੀਆ
ਇਹਨਾਂ ਨੂੰ ਮੇਰੀ ਮੁਹੱਬਤ ਬਣਾ ਦੇ
ਮੇ ਨਹੀ ਮੰਗਦਾ ਦੁਨਿਆ ਦੀਆ ਖੁਸ਼ੀਆ
ਜੇ ਕਰ ਤੂੰ ਮੇਰੀ ਮੁਹੱਬਤ ਬਣ ਜਾਵੇ ||
ਲੋਕ ਅਕਸਰ ਪਿਆਰ ਨੂੰ ਭੁਲਾ ਦਿੰਦੇ ਹੈ
ਕੁੱਛ ਲੋਕ ਪਿਆਰ ਵਿੱਚ ਰਵਾ ਦਿੰਦੇ ਹੈ
ਪਿਆਰ ਕਰਨਾ ਤਾਂ ਗੁਲਾਬ ਦੇ ਫੁੱਲ ਤੋ ਸਿੱਖੋ
ਜੋ ਖੁਦ ਟੁੱਟ ਕੇ ਵੀ ਦੋ ਦਿਲ ਨੂੰ ਮਿਲਾ ਦਿੰਦਾ ਹੈ ||
ਮੇਰੀ ਗਲਤੀਆ ਕਰਕੇ ਮੇਰੇ ਤੋ ਦੂਰ ਨਾ ਜਾਵੀ
ਮੇਰੀਆ ਸ਼ਰਾਰਤਾ ਕਰਕੇ ਮੇਰੇ ਨਾਲ ਰੁੱਸ ਨਾ ਜਾਵੀ
ਤੇਰਾ ਪਿਆਰ ਹੀ ਮੇਰੀ ਜਿੰਦਗੀ ਹੈ
ਇਸ ਪਿਆਰੇ ਜਹੇ ਰਿਸ਼ਤੇ ਨੂੰ ਕੀਤੇ ਭੁੱਲ ਨਾ ਜਾਵੀ ||
ਹਰ ਸਮੇ ਖੁਸ਼ ਰਹਿਣਾ ਆਦਤ ਹੈ ਮੇਰੀ
ਤੂੰ ਖੁਸ਼ ਰਹੇ ਤਮੰਨਾ ਹੈ ਮੇਰੀ
ਤੇਨੂੰ ਮੇ ਯਾਦ ਆਵਾ ਜਾ ਨਾ ਆਵਾ
ਪਰ ਤੇਨੂੰ ਯਾਦ ਕਰਨਾ ਆਦਤ ਹੈ ਮੇਰੀ ||
ਸੁਪਨਿਆ ਵਿੱਚ ਮੇਰੇ ਰੋਜ਼ ਆਉਂਦੇ ਹੋ
ਕਦੇ ਦਰਦ ਕਦੇ ਖੁਸ਼ੀਆਂ ਦੇ ਜਾਂਦੇ ਹੋ
ਕਿੰਨਾ ਪਿਆਰ ਕਰਦੇ ਹੋ ਤੁਸੀ ਮੈਨੂੰ
ਮੇਰੇ ਇਸ ਸਵਾਲ ਦਾ ਜਵਾਬ ਟਾਲ ਜਾਂਦੇ ਹੋ ||
ਉਲਫ਼ਤ ਦੀ ਜੰਜੀਰ ਤੋ ਡਰ ਲਗਦਾ ਹੈ
ਕੁੱਛ ਆਪਣੀ ਹੀ ਤਕਦੀਰ ਤੋਂ ਡਰ ਲਗਦਾ ਹੈ
ਜੋ ਜੁਦਾ ਕਰਦੀ ਹੈ ਕਿਸੇ ਨੂੰ ਕਿਸੇ ਤੋ
ਹੱਥ ਦੀ ਉਸੀ ਲਕੀਰ ਤੋ ਡਰ ਲਗਦਾ ਹੈ ||
ਉਸਦੀ ਯਾਦ ਮੈਨੂੰ ਬੇਚੈਨ ਕਰ ਦਿੰਦੀ ਹੈ
ਹਰ ਥਾਂ ਮੇਨੂ ਉਸਦੀ ਸੂਰਤ ਨਜਰ ਆਉਂਦੀ ਹੈ
ਕੀ ਹਾਲ ਕਰ ਦਿੱਤਾ ਹੈ ਮੇਰਾ ਤੇਰੇ ਪਿਆਰ ਨੇ
ਨੀਦ ਵੀ ਆਉਂਦੀ ਹੈ ਤਾਂ ਅੱਖਾ ਬੁਰਾ ਮੰਨ ਜਾਂਦੀਆ ਹੈ ||
ਇਹ ਮੇਰਾ ਪਿਆਰ ਹੈ ਜਾ ਕੁੱਛ ਹੋਰ ਇਹ ਤਾਂ ਪਤਾ ਨਹੀਂ
ਜੋ ਤੇਰੇ ਨਾਲ ਹੈ ਓਹ ਕਿਸੇ ਹੋਰ ਨਾਲ ਨਹੀ ||
ਜਦੋ ਕਿਸੇ ਦੀ ਰੂਹ ਵਿੱਚ ਉਤਰ ਜਾਂਦਾ ਹੈ
ਮੁਹੱਬਤ ਦਾ ਸਮੁੰਦਰ ਉਦੋ ਲੋਕ ਜਿੰਦਾ ਤਾਂ ਹੁੰਦੇ ਹੈ
ਲੇਕਿਨ ਕਿਸੇ ਹੋਰ ਦੇ ਅੰਦਰ ||
ਹਰ ਸਮਾਂ ਤੇਰੀ ਯਾਦ ਦਾ ਪੈਗਾਮ ਦੇ ਰਿਹਾ ਹੈ
ਹੁਣ ਤਾਂ ਤੇਰਾ ਇਸ਼ਕ ਮੇਰੀ ਜਾਨ ਲੈ ਰਿਹਾ ਹੈ ||
ਤੇਰੇ ਪਿਆਰ ਦਾ ਇਹ ਕਿੰਨਾ ਖੂਬਸੂਰਤ ਏਹਸਾਸ ਹੈ
ਹੁਣ ਤਾਂ ਮੈਨੂੰ ਲਗਦਾ ਹੈ ਹਰ ਪੱਲ ਕੀ ਤੂੰ ਮੇਰੇ ਆਸ ਪਾਸ ਹੈ ||
ਕੁੱਛ ਦੇਰ ਦਾ ਇੰਤਜ਼ਾਰ ਮਿਲਿਆ ਮੈਨੂੰ
ਪਰ ਸਭਤੋਂ ਪਿਆਰਾ ਯਾਰ ਮਿਲਿਆ ਮੈਨੂੰ
ਤੇਰੇ ਤੋ ਬਾਦ ਕਿਸੇ ਹੋਰ ਦੀ ਖ਼ਵਾਹਿਸ਼ ਨਾ ਰਹੀ
ਕਿਊ ਕੀ ਤੇਰੇ ਪਿਆਰ ਤੋ ਸੱਭ ਕੁੱਛ ਮਿਲੇਆ ਮੈਨੂੰ ||
ਇੱਕ ਤੇਰਾ ਦੀਦਾਰ ਮੇਰੇ ਸਾਰੇ ਗ਼ਮਾਂ ਨੂੰ ਭੁਲਾ ਦਿੰਦਾ ਹੈ
ਮੇਰੀ ਜਿੰਦਗੀ ਨੂੰ ਜਿੰਦਗੀ ਬਣਾ ਦਿੰਦਾ ਹੈ ||
ਮੇਰੀ ਜਿੰਦਗੀ ਬਹੁਤ ਖੂਬ ਸੂਰਤ ਹੈ
ਤੁਸੀ ਆਓ ਮੈਰੀ ਜਿੰਦਗੀ ਵਿੱਚ ਬਸ ਤੁਹਾਡੀ ਹੀ ਜਰੂਰਤ ਹੈ ||
ਓਹ ਪੁੱਛ ਦੀ ਸੀ ਮੈਨੂੰ ਤੁਹਾਨੂੰ ਕੀ ਹੋਇਆ
ਹੁਣ ਓਸਨੂੰ ਕੀ ਦੱਸਾ ਕੀ ਮੈਨੂੰ ਤੇਰੇ ਨਾਲ ਪਿਆਰ ਹੋਇਆ ||
ਕੁੱਛ ਲੋਕਾਂ ਦਾ ਪਿਆਰ ਦਿਲ ਵਿੱਚ ਇਸ ਕਦਰ ਉਤਰ ਜਾਂਦਾ ਹੈ
ਜੇਕਰ ਉਹਨਾ ਨੂੰ ਦਿਲ ਵਿੱਚੋ ਕੱਢੋ ਤਾਂ ਜਾਨ ਨਿਕਲ ਜਾਂਦੀ ਹੈ ||
ਨਾ ਚੰਦ ਦੀ ਜਰੂਰਤ ਨਾ ਤਾਰਿਆ ਦੀ ਫਰਮਾਇਸ਼
ਹਰ ਸਮੇ ਤੂੰ ਰਹੇ ਮੇਰੇ ਨਾਲ ਬਸ ਇਹੀ ਹੈ ਮੇਰੀ ਕਵਾਹਿਸ਼ ||
ਰੱਬ ਤੋ ਤੇਰੀ ਖੁਸ਼ੀ ਮੰਗਦੇ ਹਾਂ
ਅਰਦਾਸ ਵਿੱਚ ਤੇਰਾ ਹਾਸਾ ਮੰਗਦੇ ਹਾਂ
ਸੋਚਦੇ ਹਾਂ ਤੇਰੇ ਤੋ ਕੀ ਮੰਗਾ
ਚਲੋ ਤੇਰੇ ਤੋ ਉਮਰ ਭਰ ਦਾ ਪਿਆਰ ਮੰਗਦੇ ਹਾਂ ||
ਮੇਰੇ ਨਾਲ ਇੱਕ ਵਾਦਾ ਕਰੋ ਮੈਨੂੰ ਰੁਲਾਵੋ ਗੇ ਨਹੀ
ਹਾਲਾਤ ਜਿਸਤਰਾਂ ਦੇ ਵੀ ਹੋਣ ਕਦੇ ਮੈਨੂੰ ਭੁਲਾਵੋਗੇ ਨਹੀ
ਆਪਣਿਆ ਅੱਖਾ ਵਿੱਚ ਛੁਪਾਕੇ ਰੱਖ ਮੈਨੂੰ ਤਾਂ ਕੀ ਕੋਈ ਚੁਰਾਵੇ ਗਾ ਨਹੀ ਮੈਨੂੰ ||
ਨਾ ਜਾਣੇ ਕਦੋਂ ਤੇਰੇ ਨਾਲ ਪਿਆਰ ਦਾ ਇਜਹਾਰ ਹੋਵੇ ਗਾ
ਨਾ ਜਾਣੇ ਕਦੋਂ ਤੇਨੂੰ ਮੇਰੇ ਨਾਲ ਪਿਆਰ ਹੋਵੇ ਗਾ
ਗੂਜਰ ਰਹਿਆ ਹੈ ਰਾਤਾ ਤੇਰੀ ਹੀ ਯਾਦ ਵਿੱਚ
ਨਾ ਜਾਣੇ ਕਦੋਂ ਤੇਨੂੰ ਵੀ ਸਾਡਾ ਇੰਤਜ਼ਾਰ ਹੋਵੇ ਗਾ ||
ਹੁਣ ਨਾ ਮੇ ਤੈਨੂੰ ਖੋਣਾ ਚਾਹੁੰਦਾ ਹੈ
ਹੁਣ ਨਾ ਤੇਰੀਆ ਯਾਦਾ ਵਿੱਚ ਰੋਣਾ ਚਾਹੁੰਦਾ ਹਾਂ
ਬਸ ਤੇਰਾ ਸਾਥ ਮਿਲੇ ਹਰ ਪੱਲ
ਬਸ ਏਨੀ ਗੱਲ ਕਹਿਣਾ ਚਾਹੁੰਦਾ ਹਾਂ ਤੈਨੂੰ ||
best shayari in punjabi
ਮੇ ਜਦੋ ਵੀ ਲਿਖਦਾ ਹਾਂ ਬੇ ਸ਼ੁਮਾਰ ਲਿਖਦਾ ਹਾਂ
ਕਦੇ ਕਿਸੇ ਦੀ ਖ਼ਵਾਹਿਸ਼ ਕਦੇ ਇਜਹਾਰ ਲਿਖਦਾ ਹਾਂਮੇ ਨਵੇ ਸੁਪਨਿਆ ਦਾ ਖੁਮਾਰ ਲਿਖਦਾ ਹਾਂ
ਕਦੇ ਮੰਜ਼ਿਲ ਕਦੇ ਰਸਤੇ ਕਦੇ ਇੰਤਜ਼ਾਰ ਲਿੱਖਦਾ ਹਾਂ
ਕਦੇ ਆਪਣਿਆ ਵਿੱਚ ਪਰਾਇਆ ਕੋਈ ਕਿਰਦਾਰ ਲਿਖਦਾਂ ਹਾਂ
ਕਦੇ ਮੁੱਠੀ ਭਰ ਦੁਨਿਆ ਕਦੇ ਸੰਸਾਰ ਲਿਖਦਾ ਹਾਂ ||
punjabi status
4 thoughts on “100+punjabi shayari”