best punjabi status attitude 2023

Spread the love

new punjabi status attitude | punjabi status attitude boy | new punjabi status 2024 ਦੋਸਤੋ,Attitude ਇੱਕ ਅਜਿਹੀ ਚੀਜ਼ ਹੈ ਜੋ ਹਰ ਮਨੁੱਖ ਕੋਲ ਹੋਣਾ ਚਾਹੀਦਾ ਹੈ, ਪਰ ਇਹ Attitude ਕਿਸੇ ਨਾਲ ਨਫ਼ਰਤ ਦਾ ਨਹੀਂ ਬਲਕਿ ਸਵੈ-ਮਾਣ ਦਾ ਹੋਣਾ ਚਾਹੀਦਾ ਹੈ ਅਤੇ ਆਪਣੇ ਟੀਚੇ ਵੱਲ ਪ੍ਰੇਰਿਤ ਹੋਣਾ ਚਾਹੀਦਾ ਹੈ। Attitude ਦਾ ਮਤਲਬ ਕਦੇ ਵੀ ਹੰਕਾਰ ਨਹੀਂ ਹੁੰਦਾ।

Attitude ਦਾ ਮਤਲਬ ਹੈ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ‘ਤੇ ਜੀਣਾ।  ਦੋਸਤੋ, ਸਾਡੀ ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਮੌਕੇ ਆਉਂਦੇ ਹਨ ਜਿੱਥੇ ਸਾਨੂੰAttitude ਦੀ ਲੋੜ ਹੁੰਦੀ ਹੈ।  ਕਈ ਵਾਰ ਸਾਹਮਣੇ ਵਾਲੇ ਪ੍ਰਤੀAttitudeਦਿਖਾਉਣਾ ਜ਼ਰੂਰੀ ਹੁੰਦਾ ਹੈ।  ਇਸ ਲਈ ਅਸੀਂ ਤੁਹਾਡੇ ਲਈ ਹਿੰਦੀ ਵਿੱਚ 1000 ਤੋਂ ਵੱਧ Attitude Status ਲੈ ਕੇ ਆਏ ਹਾਂ।

 

Punjabi Status Attitude

 

ਇਕੱਲੇ ਰਹਿੰਦੇ ਹਾਂ ਕੋਈ ਗਮ ਨਹੀਂ 

ਜਿੱਥੇ ਇੱਜਤ ਨਹੀ ਉੱਥੇ ਸਾਡਾ ਕੰਮ ਨਹੀ ||

punjabi-status-attitude
punjabi status attitude

 

 

ਜੇ ਥੋੜੀ ਆਕੜ ਨਾਂ ਦਿਖਾਇਏ 

ਲੋਕੀ ਅੱਖਾ ਦਿਖਾਉਣ ਲੱਗ ਜਾਂਦੈ ||

 

punjabi-status-attitude

 

ਤੂੰ ਬਦਲਗਿਆ ਤਾਂ ਕੋਈ ਗੱਲ ਨਹੀ

ਜੇ ਕਰ ਅਸੀ ਬਦਲ ਗਏ ਤਾਂ ਮਾਹੌਲ ਬਦਲ ਦਿਆ ਗੇ ||

 

 

 

ਬੁਰਾ ਹਰ ਕੋਈ ਹੈ ਏਥੇ

ਫਰਿਸ਼ਤਾ ਨਾਂ ਤੂੰ ਹੈ ਨਾਂ ਮੈ ਹਾਂ ਇੱਥੇ ||

 

 

 

ਆਪਣਿਆ ਹਰਕਤਾਂ ਬਦਲ ਦੇ

ਨਹੀ ਤਾਂ ਤੇਰੇ ਹਾਲਾਤ ਬਦਲ ਦੇਵਾ ਗੇ ||

 

 

 

ਉਹ ਭੋਕਣ ਗੇ ਵੀ ਕਟਣ ਗੇ ਵੀ

ਸਮਾਂ ਆਉਣ ਤੇ ਚਟਣ ਗੇ ਵੀ ||

 

 

 

ਮੰਨਿਆ ਕੀ ਅਸੀ ਕੁੱਛ ਨਹੀਂ

ਪਰ ਸਾਡੇ ਵਰਗਾ ਵੀ ਕੋਈ ਨਹੀ ||

 

 

ਦੋਸਤੀ ਹੋਵੈ ਜਾਂ ਦੁਸ਼ਮਣੀ

ਮੈ ਨਿਭਾਉਂਦਾ ਬੜੀ ਇਮਾਨਦਾਰੀ ਨਾਲ ਹਾਂ ||

 

 

 

ਆਖਰੀ ਦਮ ਤੱਕ ਸਾਥ ਦੇਵਾਂਗਾ

ਦੁਸ਼ਮਣੀ ਹੋਵੈ ਜਾ ਪਿਆਰ ||

 

 

 

ਜ਼ਿੰਦਗ਼ੀ ਬਣਦੀ ਹੈ ਰਿਸਕ ਨਾਲ

ਚੂਤੀਆ ਬਣਦੇ ਹੈ ਇਸ਼ਕ ਨਾਲ ||

 

 

new punjabi status attitude

 

ਸਿਰਫ਼ ਜੰਗਲ ਛੱਡਿਆ ਹੈ

ਸ਼ੇਰ ਤਾਂ ਅਸੀ ਅੱਜ ਵੀ ਹਾਂ ||

 

 

ਜੇਹੜੇ ਟਾਈਮ ਤੇ ਰੀਪਲਾਈ ਨਹੀ ਦਿੰਦੇ

ਓਹ ਸਾਥ ਕਯਾ ਦੇਣ ਗੇ ||

 

 

ਕੋਈ ਅੱਜ ਤੇ ਕੋਈ ਕੱਲ ਬਦਲਦੇ ਹੈ

ਯਕੀਨ ਕਰੋ ਸਬ ਬਦਲਦੇ ਹੈ ||

 

 

ਮੈ ਉਦੋ ਤੱਕ ਹੀ ਸ਼ਰੀਫ਼ ਹਾਂ

ਜਦੋ ਤੱਕ ਤੂੰ ਆਪਣੀ ਔਕਾਤ ਵਿੱਚ ਹੈ ||

 

 

 

ਜਦੋ ਜਿੱਦ ਜਿੱਤਣ ਦੀ ਹੋਵੈ

ਤਾਂ ਜਖ਼ਮ ਮਾਇਨੇ ਨਹੀਂ ਰੱਖਦੇ ||

 

 

 

ਐਨੇ ਚੰਗੇ ਲੋਕ ਨਹੀ ਹੁੰਦੇ

ਜਿੰਨੇ ਚੰਗੇ status ਲਗਾਂਦੇ ਹੈ  ||

 

 

 

ਇੱਕ ਦਿਨ ਦਬ ਦੇਊਗਾ ਪੈਰਾ ਨੀਚੇ

ਜਿਨ੍ਹਾਂ ਨੇ ਛੱਡਿਆ ਗੇਰਾ ਪਿੱਛੇ  ||

 

 

ਜਦੋ ਤੱਕ ਮੱਤਲਬ ਉਦੋ ਤੱਕ ਸ਼ਹਿਦ

ਜਦੋ ਮਤਲਬ ਨਿਕਲ ਗਿਆ ਤਾਂ ਜ਼ਹਿਰ ਹੈ ਲੋਕ  ||

 

 

 

ਘਮੰਡ ਤਾਂ ਨਹੀ ਹੈ ਜਨਾਬ

ਪਰ ਕਦੇ ਝੁਕਣਾ ਨਹੀ ਸਿੱਖਿਆ ||

 

 

Best Punjabi Status 2024

 

ਬਰਬਾਦ ਕਰਦਿੰਦਾ ਹੈ ਦੋਗਲਾ ਯਾਰ

ਤੇ ਝੂਠਾ ਪਿਆਰ ||

 

 

 

ਦਿੱਲ ਨਹੀ ਮੰਨਿਆ

ਤੇਰੈ ਵਰਗੀਆ ਹਜਾਰਾ ਮਿਲਿਆ ||

 

 

 

ਜਖ਼ਮ ਭੁਲਾਏ ਜਾ ਸਕਦੇ ਹੈ

ਜਖ਼ਮ ਦੇਣ ਵਾਲੇ ਨਹੀ  ||

 

 

 

ਦੋ ਪੈਰ ਘੱਟ ਤੁਰਨਾ

ਤੁਰਨਾ ਮੜਕ ਦੇ ਨਾਲ ||

 

 

 

ਮੇਰੀ ਅਲੱਗ ਪਹਿਚਾਣ ਹੈ

ਉਪਰੋਂ ਖਾਮੋਸ਼ ਅੰਦਰੋ ਤੁਫਾਨ ਹੈ ||

 

 

 

ਕਪੜੇ ਦੇਖ ਕੇ ਔਕਾਤ ਦਾ ਅੰਦਾਜ਼ਾ ਨਾ ਲਗਾ

ਖੜੇ ਖੜੇ ਖਰੀਦ ਸਕਦਾ ਤੈਨੂੰ ||

 

 

 

ਜੌ ਦੋਗੇ ਓਹੀ ਪਾਓ ਗੇ

ਇੱਜਤ ਹੋਵੇ ਜਾ ਧੋਖਾ ||

 

 

 

ਉਹਨਾ ਦੀ ਵੀ ਕਿਆ ਇੱਜਤ ਕਨੀ

ਜਿਨਾਂ ਦੀਆ ਹਰਕਤਾਂ ਕੁੱਤੇਆ ਵਰਗੀਆ ਹੋਣ ||

 

 

 

ਇਹ ਨਾ ਸੋਚ ਕੀ ਭੁੱਲ ਗਿਆ ਹੋਵਾ ਗਾ

ਨਾਮ ਚੇਹਰਾ ਔਕਾਤ ਸਾਰੇਆ ਦੀ ਯਾਦ ਹੈ  ||

 

 

 

ਨਾ ਕੋਈ ਸ਼ਿਕਵਾ ਨਾਂ ਕੋਈ ਗਮ

ਅਬ ਜੈਸੀ ਦੁਨਿਆ ਵੈਸੇ ਹਮ ||

 

 

 

ਚਾਰ ਦਿਨ ਦਾ ਹੀਰ ਰਾਂਝਾ

ਫੇਰ ਓਹੀ ਸਿਗਰਟ ਤੇ ਗਾਂਜਾ ||

 

 

 

ਮੈ ਆਪਣੀ ਮਰਜੀ ਨਾਲ ਚਲਦਾ ਹਾਂ

ਮੇਰੇ ਤੇ ਹੁਕਮ ਚਲਾਉਣ ਦੀ ਗਲਤੀ ਨਾ ਕਰਨਾ ਜਨਾਬ ||

 

 

 

ਫਰਕ ਤਾਂ ਹੈ Darling ਤੂੰ ਪੇਂਡਿੰਗ ਵਿੱਚ

ਅਸੀ ਟਰੇਨਡਿੰਗ ਵਿੱਚ ||

 

 

ਹਾਲਾਤ ਮੈਨੂੰ ਬਦਲ ਰਹੇ ਸੀ

ਮੈ ਹਾਲਾਤ ਨੂੰ ਹੀ ਬਦਲ ਦਿੱਤਾ ||

 

 

 ਅਸੀ ਕਮਜੋਰ ਸਿਰਫ਼ ਪੜ੍ਹਾਈ

ਵਿੱਚ ਹਾਂ ਲੜਾਈ ਵਿੱਚ ਨਹੀ  ||

 

 

 

ਮਾਹੌਲ ਦਾ ਕੀ ਹੈ

ਜਦੋ ਚਾਹੇ ਬਦਲ ਦੋ ||

 

 

 

ਆਗਏ ਵਾਪਿਸ ਉਸੀ ਅੰਦਾਜ਼ ਵਿੱਚ

ਜਿਸ ਅੰਦਾਜ਼ ਵਿੱਚ ਤੂੰ ਮੈਂਨੂੰ ਦੇਖਣਾ ਚਾਹੁੰਦਾ ਸੀ ||

 

 

 

ਉਮਰ ਨਾ ਦੇਖ ਮੇਰੀ ਜਾਨ ਹਸਦੇ ਹਸਦੇ

ਲੇਲੂ ਗਾ ਤੇਰੀ ||

 

 

 

ਲੋਕਾਂ ਦੀ ਨੀਅਤ ਨਾਲੋਂ ਤਾਂ

ਮੇਰੀਆ ਜੁੱਤੀਆ ਹੀ ਸਾਫ ਹੈ ||

 

 

ਕਯਾ ਫੇਦਾ ਓਸ ਤਰੱਕੀ ਦਾ

ਪੜੋਸੀ ਨਾ ਜਲਣ ਜਦ ਤਕ ||

 

 

 

ਮੈ ਦੋਸਤਾ ਨੂੰ ਧੋਖਾ ਅਤੇ

ਕੁੜੀਆ ਨੂੰ ਮੌਕਾ ਕਦੇ ਨਹੀਂ ਦਿੰਦਾ ||

 

 

 

ਜਦੋ ਓਹ ਬਰਾਬਰੀ ਨਹੀਂ ਕਰਪਾਏ ਲਾਲੇ

ਤਾਂ ਔਕਾਤ ਦਿਖਾਉਣ ਗੇ ਸਾਲ਼ੇ ||

 

 

 

ਮੈ ਦਿਲਦਾ ਬੜਾ ਸਾਫ ਹਾਂ

ਪਰ ਜੁਬਾਨ ਦੀ ਗਰੰਟੀ ਮੈ ਨਹੀ ਲੇ ਸੱਕਦਾ ||

 

 

 

ਮੈ ਬਾਦਸ਼ਾਹ ਨਹੀ ਨਵਾਬ ਹਾਂ

ਜਿਸਨੇ ਜੀਣਾ ਸਿਖਾਇਆ ਸ਼ੇਰ ਦੀ ਤਰਾਂ

ਓਹ ਕੋਈ ਹੋਰ ਨਹੀਂ ਮੇਰਾ ਬਾਪ ਹੈ  ||

 

 

 

ਉਪਰ ਵਾਲ਼ਾ ਸਲਾਮਤ ਰੱਖੇ ਉਹਨਾ ਅੱਖਾ ਨੂੰ

ਜਿਨਾਂ ਅੱਖਾ ਵਿੱਚ ਅਸੀ ਕੰਡੇ ਦੀ ਤਰਾ ਰੜਕ ਦੇ ਹਾਂ ||

 

 

 

ਕੀਮਤ ਤਾਂ ਦਿੱਲ ਦੀ ਹੁੰਦੀ ਹੈ

ਸ਼ਕਲ ਤਾਂ ਕੁੱਤੇ ਦੀਵੀ ਕਿਉਟ ਹੂੰਦੀ ਹੈ ||

 

 

 

ਮਾਰਕੀਟ ਵਿੱਚ ਨਮੀ ਮੂੰਗਫਲੀ ਆਉਣ ਦੇ ਨਾਲ

ਬਦਾਮਾ ਦੇ ਰੇਟ ਘੱਟ ਨਹੀਂ ਹੁੰਦੇ ||

 

 

 

ਅਸੀ ਤਾਂ ਪਹਿਲਾ ਤੋ ਹੀ ਬਿਗੜੇ ਹਾਂ

ਸਾਡਾ ਕੋਈ ਕੀ ਵਿਗਾੜੂਗਾ ||

 

 

 

ਜ਼ਿੰਦਗੀ ਜੇਕਰ ਜੰਗ ਹੈ

ਤਾਂ ਅਸੀਂ ਵੀ ਦਬੰਗ ਹੈ।

 

 

ਕੁਝ ਦਿਨ ਸਾਡੇ ਨਾਲ ਬੈਠਣ ਵਾਲੇ ਕੁੱਤੇ, 

ਅੱਜ ਆਪਣੇ ਆਪ ਨੂੰ ਸ਼ੇਰ ਸਮਝਦੇ ਹੈ ||

 

 

 

ਬਲਾਕ ਨਹੀਂ ਇਗਨੋਰ ਕਰਨਾ ਸਿੱਖੋ

ਨਹੀਂ ਤਾਂ ਤੁਹਾਡੀ ਕਾਮਯਾਬੀ ਕਿਸ ਤਰਾਂ ਦੇਖਣਗੇ ਉਹ ਲੋਕ  ||

 

 

 

ਸ਼ਰੀਫ਼ ਬਣ ਕੇ ਰਹੋਗੇ ਤਾਂ ਦੁਨੀਆਂ ਬਦਨਾਮ ਕਰੇਗੀ।

ਬਦਨਾਮ ਰਹੋਗੇ ਤਾਂ ਦੁਨੀਆ ਸਲਾਮ ਕਰੇਗੀ।|

 

 

 

ਬੁਰਾਈ ਵੀ ਓਹੀ ਕਰਦੇ ਹਨ

ਜੋ ਬਰਾਬਰੀ ਨਹੀਂ ਕਰ ਸਕਦੇ।|

 

 

ਖੰਡ ਵਿੱਚ ਹੱਥ ਕੰਮ ਨਹੀਂ ਕਰਦੇ 

ਤੇ ਘਮੰਡ ਵਿੱਚ ਦਿਮਾਗ ||

 

 

 

ਗਾਲ੍ਹਾਂ ਕੱਢਣੀਆਂ ਕਮਜ਼ੋਰ ਬੰਦੇ ਦਾ ਕੰਮ ਹੈ

ਅਸੀਂ ਠੋਕਣ ਵਿੱਚ ਭਰੋਸਾ ਰੱਖਦੇ ਹਾਂ

ਭੌਂਕਣ ਵਿੱਚ ਨਹੀਂ ||

 

 

ਹੱਥ ਵਿੱਚ ਘੜੀ ਕੋਈ ਵੀ ਹੋਵੇ 

ਪਰ ਟਾਈਮ ਆਪਣਾ ਹੋਣਾ ਚਾਹੀਦਾ ||

 

 

ਗੈਰਾਂ ਤੋਂ ਕਯਾ ਨੁਕਸਾਨ 

ਬਸ ਆਪਣੀਆਂ ਤੋਂ ਸਾਵਧਾਨ ||

 

 

 

ਪੈਸੇ ਦੇ ਅੱਗੇ ਤੇ ਘੋੜੇ ਦੇ ਪਿੱਛੇ 

ਕਦੇ ਨਹੀਂ ਭੱਜਣਾ ਚਾਹੀਦਾ

ਇਹ ਕਦੇ ਵੀ ਲੱਤ ਮਾਰ ਸਕਦੇ ਹੈ ||

 

 

ਬੇਟਾ attiteud ਉਹਨਾਂ ਵਿੱਚ ਹੁੰਦਾ ਹੈ

ਜਿਹਨਾਂ ਵਿੱਚ ਕੁਝ ਕਰਨੇ ਦਾ ਦਮ ਹੁੰਦਾ ਹੈ।|

 

 

 

ਬਾਦਸ਼ਾਹ ਦੀ ਗਲੀ ਵਿੱਚ ਆ ਕੇ ਉਸਦਾ ਪਤਾ ਨਹੀਂ ਪੁੱਛਦੇ।

ਗੁਲਾਮਾਂ ਦੇ ਝੁਕੇ ਹੋਏ ਸਿਰ ਖੁਦ ਬਾ ਖੁਦ  ਰਸਤਾ ਦੱਸ ਦਿੰਦੇ ਹਨ। ||

 

 

 

ਦੁਸ਼ਮਣਾਂ ਦੇ ਨਾਲ ਤਾਂ ਲੜਾਂਗੇ

 ਜੇ ਆਪਣਿਆਂ ਤੋ ਫੁਰਸਤ ਮਿਲੂਗੀ।|

 

 

 

ਜਿਹਨੂੰ ਲੋਕ ਮੌਤ ਕਹਿੰਦੇ ਆ

 ਉਹਨੂੰ ਅਸੀਂ ਸ਼ੋਂਕ ਕਹਿੰਦੇ ਹਾਂ।|

 

 

 

ਸਵਾਗਤ ਹੈ ਉਹਨਾਂ ਦਾ ਜੋ ਮੇਰਾ ਰਸਤਾ ਰੋਕਦੇ ਹੈ

ਸ਼ੇਰ ਤਾਂ ਵੀ ਨਹੀਂ ਰੁੱਕਦਾ ਚਾਹੇ ਸੋ ਕੁੱਤੇ ਭੌਂਕਦੇ ਹੈ ||

 

 

 

ਮੁਕਾਬਲਾ ਉਹ ਵੀ ਮੇਰਾ

 ਦਿਮਾਗ ਠੀਕ ਹੈ ਤੇਰਾ ||

 

 

 

ਆਪਣੇ ਮਾਂ-ਬਾਪ ਦਾ ਹੱਥ ਪਕੜ ਕੇ ਰੱਖੋ।

ਕਿਸੇ ਦੇ ਪੈਰ ਫੜਨੇ ਦੀ ਜ਼ਰੂਰਤ ਨਹੀਂ ਪਵੇਗੀ।|

 

 

 

ਬੋਰ ਹੋਣ ਤੇ ਮੈਸੇਜ ਕਰੋਗੇ ਤਾਂ

 ਰਿਪਲਾਈ ਵੀ ਫ੍ਰੀ ਹੋਣ ਤੇ ਮਿਲੇਗਾ।|

 

 

 

ਮੈਂ ਆਪਣੇ ਜਿਗਰ ਵਿੱਚ ਦਮ ਰਖਦਾਂ ਹਾਂ

 ਦੁਸ਼ਮਣ ਵੱਧ ਤੇ ਦੋਸਤ ਘੱਟ ਰਖਦਾ ਹਾਂ ||

 

 

 

ਸਾਰੇ ਬਦਲ ਰਹੇ ਹੈ 

ਹੁਣ ਆਪਣੀ ਵਾਰੀ ਹੈ ||

 

 

 

ਲੋਕਾਂ ਦੀ ਆਦਤ ਹੈ ਭੋਂਕਣੇ ਦੀ। 

ਸਾਡੀ ਆਦਤ ਹੈ ਕੁਝ ਕਰਕੇ ਦਿਖਾਉਣ ਦੀ।|

 

 

 

ਧੁੱਪ ਵਿੱਚ ਪੈਰ ਸਾੜ ਕੇ ਬੂਟ ਖਰੀਦੇ ਹੈ

ਹੁਣ ਚਾਲ ਵੀ ਬਦਲੇਗੀ ਤੇ ਆਕੜ ਵੀ ||

 

 

ਜੇਕਰ ਖੁਸ਼ ਰਹਿਣਾ ਹੈ ਤਾਂ 

ਆਪਣੇ ਆਪ ਤੇ ਉਮੀਦ ਰੱਖੋ ਦੁਨੀਆਂ ਤੋਂ ਨਹੀਂ।|

 

 

 

ਭਰੋਸਾ ਸਾਰਿਆਂ ਤੇ ਕਰੋ 

ਪਰ ਕਿਸੇ ਦੇ ਭਰੋਸੇ ਤੇ ਨਾ ਰਹੋ।|

 

 

 

ਪੁਰਾਣੇ ਦੋਸਤ ਹਥਿਆਰ ਵਰਗੇ ਹੁੰਦੇ ਹੈ

ਚਾਹੇ ਜੰਗ ਲੱਗ ਜਾਵੇ ਪਰ ਚੱਲਦੇ ਬੜੇ ਕਮਾਲ ਦੇ ਹੈ ||

 

 

 

ਹਾਲੇ ਤਾਂ ਅਸੀਂ ਮੈਦਾਨ ਦੇ ਵਿੱਚ ਉੱਤਰੇ ਵੀ ਨਹੀਂ ਹਾਂ।

ਲੋਕਾਂ ਨੇ ਚਰਚੇ ਪਹਿਲਾਂ ਹੀ ਸ਼ੁਰੂ ਕਰ ਦਿੱਤੇ ||

 

 

 

ਠੋਕਰ ਖਾਣ ਤੋਂ ਬਾਅਦ ਵੀ ਮੈਂ ਸਿੱਧਾ ਚੱਲਦਾ ਹਾਂ 

ਮੇਰੇ ਇਸੇ ਅੰਦਾਜ਼ ਤੋ ਜ਼ਮਾਨਾ ਜਲਦਾ ਹੈ।|

 

 

 

ਤੈਨੂੰ ਲੱਗਦਾ ਹੈ ਕਿ ਤੇਰੀ ਚੰਗੀ ਪਹਿਚਾਣ ਹੈ 

ਅਵਸੋਸ ਤੂ ਮੇਰੇ ਤੋਂ ਅਣਜਾਣ ਹੈ ||

 

 

 

ਮੈਂ ਆਪਣੀ ਮਰਜ਼ੀ ਦਾ ਬਾਦਸ਼ਾਹ ਹਾਂ। 

ਮੈਨੂੰ ਹੱਥ ਜੋੜਨਾ ਵੀ ਆਉਂਦਾ ਤੇ ਹੱਥ ਤੋੜਨਾ ਵੀ ||

 

 

 

 

ਮੈਂ ਜਿਆਦਾ ਬੋਲਦਾ ਨਹੀਂ 

ਸਿਰਫ ਸੁਣਦਾ ਤੇ ਸਮਝਾਂਦਾ ਹਾਂ ||

 

 

 

ਕਿਸੇ ਨੂੰ ਧੋਖਾ ਦਿਓਗੇ

ਤਾਂ ਖੁਦ ਵੀ ਧੋਖਾ ਖਾਓਗੇ।|

 

 

ਮੈਨੂੰ ਡੁਬੋਨ ਵਾਸਤੇ ਉਹ ਲੋਕ ਲੱਗੇ ਹੋਏ ਹਨ

 ਜਿਨ੍ਹਾਂ ਨੂੰ ਤੈਰਨਾ ਮੇ ਸਿਖਾਇਆ ਹੈ।

 

 

 

ਥੋੜ੍ਹਾ ਸੰਭਲ ਕੇ ਚਲੋ ਜਨਾਬ

 ਇੱਥੇ ਸੱਜੇ ਖੱਬੇ ਸਭ ਦੋਗਲੇ ਹਨ ||

 

ਦੋਸਤੋ ਇਹ ਸੀ ਦੁਨੀਆਂ ਦੇ ਸੱਭ ਤੋਂ ਬੈਸਟ best punjabi status attitude ਚਲੋ ਉਮੀਦ ਕਰਦੇ ਹਾਂ ਇਹ best attitude status in punjabi ਤੁਹਾਨੂੰ ਬਹੁਤ ਪਸੰਦ ਆਏ ਹੋਣਗੇ। ਅਜਿਹੇ ਹੋਰ ਵੀ ਦਿਲ ਨੂੰ ਛੂਹ ਜਾਣ ਵਾਲੇ best attitude status in punjabi ਅਸੀਂ ਆਪਣੇ blog ਤੇ ਲਿਆਂਦੇ ਰਹਿੰਦੇ ਹਾਂ। ਅਸੀਂ ਬੜੀ ਮਿਹਨਤ ਕਰਕੇ ਇਹ stattus ਬਣਾਉਂਦੇ ਅਤੇ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਕਿਰਪਾ ਕਰਕੇ ਇਹਨਾਂ ਨੂੰ ਸ਼ੇਅਰ ਜ਼ਰੂਰ ਕਰੋ।

 

top 100 best attitude status in punjabi 2023

punjabi quotes

punjabi status


Spread the love

1 thought on “best punjabi status attitude 2023”

Leave a Comment