ghaint punjabi status – ਘੈਂਟ ਪੰਜਾਬੀ ਸਟੇਟਸ – ਨਮਸਕਾਰ ਦੋਸਤੋ ਸਵਾਗਤ ਹੈ ਸਾਡੇ blog Punjabi vichar Dot com ਤੇ। ਅੱਜ ਅਸੀਂ ਫੇਰ ਤੋਂ ਹਾਜਿਰ ਹੋਏ ਹਨ ਤੁਹਾਡੇ ਲਈ ਇੱਕ ਹੋਰ ਬੇਹਤਰੀਨ ਘੈਂਟ ਪੰਜਾਬੀ ਸਟੇਟਸ ਲੇ ਕੇ.
ghaint punjabi status
ਪੰਗਾ ਲਈ ਦਾ ਨੀ ਐਵੇਂ ਫੂਕ ਸ਼ਕਕੇ
ਮਾੜੇ ਬੋਲ ਦਿੰਦੇ ਬੰਦਾ ਮਰਞਾ ||
ਵੇ ਤੂੰ ਰੁਲੇਗਾ ਹਜ਼ਾਰ ਵਾਲੇ ਨੋਟ ਵਾਂਗੂ
ਜੇ ਜੱਟੀ ਕਰਾਂਸੀ ਵਾਂਗੂ ਚੇਂਜ ਹੋ ਗਈ ||
ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ
ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ…
ਸ਼ਰਾਰਤਾਂ ਕਰਿਆ ਕਰ ਸਾਜਿਸ਼ਾਂ ਨਹੀਂ
ਅਸੀਂ ਸਿੱਧੇ ਹਾਂ ਸਿੱਧਰੇ ਨਹੀਂ ||
ਕਤੀੜਾ ਨਾਲ ਯਾਰੀ ਲਾ ਕੇ ਸ਼ੇਰ ਨੀ ਡੱਕੀ ਦੇ
ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ ||
ਅਥਰੀ ਏ ਟੋਰ ਨਾਲੇ ਪੂਰੀ ਏ ਤਬਾਹੀ
ਲੋਕੀ Att ਕਰਾਉੰਦੇ ਆਪਾ ਧੰਨ ਧੰਨ ਕਰਾਈ ||
ਵਕਤ ਵੀ ਬਦਲੇਗਾ, ਸਾਹਮਣਾ ਵੀ ਹੋਵੇਗਾ
!ਬਸ ਜਿਗਰਾ ਰੱਖੀ ਅੱਖ ਮਿਲਾਉਣ ਦਾ ||
ਦੁਖੀ ਨਾ ਹੋਇਆ ਕਰੋ ਲੋਕਾਂ ਦੀਆ ਗੱਲਾਂ ਸੁਣ ਕੇ
ਕਿਉਕਿ ਕੁੱਝ ਲੋਕ ਪੈਦਾ ਹੀ ਬਕਵਾਸ ਕਰਨ ਲਈ ਹੁੰਦੇ ਆ ||
ਕੱਲਾ ਜ਼ਰੂਰ ਆਂ, ਕਮਜ਼ੋਰ ਨਹੀਂ,
ਰਾਹ ਬਦਲੇ ਨੇ, ਅਸੂਲ ਨਹੀਂ.!!
ਹਰ ਵਾਰ ਅਲਫ਼ਾਜ਼ ਹੀ ਕਾਫੀ ਨਹੀ ਹੁੰਦੇ, ਕਿਸੇ ਨੂੰ ਸਮਝਾਉਣ ਲਈ..
ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ।
ਲੋਕੀ ਕਹਿੰਦੇ ਦਾਲ ਨੀ ਗਲਦੀ ਮੈਂ ਪੱਥਰ ਗਲਦੇ ਦੇਖੇ ਨੇ
ਜਿਨ੍ਹਾਂ ਨੇ ਕਦਰ ਨਹੀਂ ਕੀਤੀ ਰੱਬ ਦੀ ਉਹ ਹੱਥ ਮਲਦੇ ਦੇਖੇ ਨੇ ||
ਬਾਦਸ਼ਾਹ ਤਾ ਸਿਰਫ ਵਕਤ ਹੁੰਦਾ ਹੈ
ਲੋਕ ਤਾ ਸਿਰਫ ਗਰੂਰ ਕਰਦੇ ਨੇ ||
ਸੱਚ ਬੋਲਣਾ ਤਾਂ ਦੂਰ ਦੀ ਗੱਲ ਹੈ
ਅੱਜ ਕੱਲ੍ਹ ਤਾਂ ਲੋਕ ਸੱਚ ਸੁਣਨਾ ਵੀ ਪਸੰਦ ਨਹੀ ਕਰਦੇ….!!!
ਪੈਸੇ ਦਾ ਸਭ ਤੋਂ ਜਾਦਾ ਘਮੰਡ ਉਸਨੂੰ ਹੀ ਹੁੰਦਾ ਹੈ
ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ।
ਟੁੱਟਿਆ ਹੋਇਆ ਵਿਸ਼ਵਾਸ਼ ਤੇ
ਗੁਜਰਿਆ ਹੋਇਆ ਵਕਤ..
ਕਦੀ ਵਾਪਸ ਨਹੀ ਆਉਂਦਾ. ||
ਸਰਦਾਰ ਲੱਖਾਂ ਵਿੱਚ ਦਿਖਦਾ ਹੈ
ਰੋਹਬ ਅੱਖਾਂ ਵਿੱਚ ਦਿਖਦਾ ਹੈ ||
ਔਖੇ ਵੇਲੇ ਯਾਰ ਦਾ .. 4 ਦਿਨਾ ਦੇ ਪਿਆਰ ਦਾ
ਸਮਾ ਆਉਣ ਤੇ ਪਤਾ ਲੱਗ ਹੀ ਜਾਂਦਾ ਹੈ !
ਗੱਡੀ ਦੇ ਵਿੱਚ ਹਥਿਆਰ ਰੱਖਣਾ ਸੌਖਾ ਹੈ
ਪਰ ਚਲਾਉਣ ਵਾਸਤੇ ਸ਼ੇਰ ਜਿਡਾ ਦਿਲ ਚਾਹੀਦਾ ਮੱਖਣਾ ||
ਯਾਰੀ ਇੱਕ ਨਾਲ …ਸਰਦਾਰੀ ਹਿੱਕ ਨਾਲ ||
ਮੇਰੀਆ ਲੱਤਾਂ ਖਿੱਚਣ ਵਾਲੇ ਸਾਲੇ ਇਹ ਭੁੱਲ ਜਾਂਦੇ ਆ ਕੇ ਮੇਰਾ ਹੱਥ ਉਸ ਰੱਬ ਨੇ ਫੜੀਆ ਹੋਈ ਹੈ ||