punjabi status love | love punjabi status | love punjabi status for boys and girls | ਦੋਸਤੋ, ਹਰ ਕਿਸੇ ਨੂੰ ਕਿਸੇ ਨਾ ਕਿਸੇ ਨਾਲ ਪਿਆਰ ਹੋ ਜਾਂਦਾ ਹੈ, ਚਾਹੇ ਉਹ ਗਰਲਫ੍ਰੈਂਡ/ਬੁਆਏਫ੍ਰੈਂਡ ਜਾਂ ਕੋਈ ਵੀ ਹੋਵੇ, ਅਜਿਹੀ ਸਥਿਤੀ ਵਿੱਚ ਤੁਹਾਨੂੰ ਵੀ ਪਿਆਰ ਦੇ ਦਰਜੇ ਦੀ ਜ਼ਰੂਰਤ ਹੋਣੀ ਚਾਹੀਦੀ ਹੈ ਜੋ ਤੁਸੀਂ ਇਸ ਪੋਸਟ ਵਿੱਚ ਪ੍ਰਾਪਤ ਕਰਨ ਜਾ ਰਹੇ ਹੋ।
ਦੋਸਤੋ, ਅੱਜ ਅਸੀਂ ਤੁਹਾਡੇ ਲਈ ਪੰਜਾਬੀ ਵਿੱਚ ਲਵ ਸਟੇਟਸ ਲੈ ਕੇ ਆਏ ਹਾਂ। ਜੇਕਰ ਤੁਸੀਂ ਵੀ ਕਿਸੇ ਨੂੰ ਪਿਆਰ ਕਰਦੇ ਹੋ ਅਤੇ ਤੁਸੀਂ ਵੀ ਆਪਣੇ Whatsapp, Facebook, Instagram ‘ਤੇ ਉਸ ਲਈ ਲਵ ਸਟੇਟਸ ਭੇਜਣਾ ਚਾਹੁੰਦੇ ਹੋ ਜਾਂ ਤੁਸੀਂ ਹਰ ਰੋਜ਼ ਉਸ ਨੂੰ ਪਿਆਰ ਦਾ ਸਟੇਟਸ ਭੇਜਣਾ ਚਾਹੁੰਦੇ ਹੋ, ਫਿਰ ਅੱਜ ਅਸੀਂ ਤੁਹਾਡੇ ਲਈ ਇੱਕ ਬਹੁਤ ਵਧੀਆ ਪਿਆਰ ਦਾ ਸਟੇਟਸ ਲੈ ਕੇ ਆਏ ਹਾਂ ਇੱਕ ਪੋਸਟ ਲੈ ਕੇ ਆਏ ਹਾਂ ਜਿਸਨੂੰ ਤੁਸੀਂ ਬਹੁਤ ਪਸੰਦ ਕਰਨ ਜਾ ਰਹੇ ਹੋ। ਅਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਸ ਵਿਅਕਤੀ ਨੂੰ ਤੁਸੀਂ ਇਸਨੂੰ ਭੇਜਦੇ ਹੋ ਉਹ ਵੀ ਇਸਨੂੰ ਬਹੁਤ ਪਸੰਦ ਕਰੇਗਾ।
love punjabi status
ਜੇ ਕਰ ਅਗਲੇ ਜਨਮ ਵਿੱਚ ਕਿਸੇ ਨਾਲ
ਪਿਆਰ ਹੋਵੇ ਤਾਂ ਸਿਰਫ਼ ਤੇਰੇ ਨਾਲ ਹੋਵੇ ||
ਮੇਰੀ ਜਿੰਦਗੀ ਵਿੱਚ ਖੁਸ਼ੀਆਂ ਸਿਰਫ਼ ਤੇਰੇ ਕਰਕੇ ਹੈ
ਅਧਿਆ ਤੈਨੂੰ ਸਤਾਣੇ ਕਰਕੇ ਤੇ ਅਧਿਆ ਤੇਨੂੰ ਮਨਾਣੇ ਕਰਕੇ ਹੈ ||
ਤੇਰੀ ਯਾਦ ਹੀ ਕਾਫੀ ਹੈ
ਖੁਸ਼ ਰਹਿਣ ਵਾਸਤੇ ||
ਦਿਲ ਦੇ ਰਿਸ਼ਤੇ ਤਾਂ ਕਿਸਮਤ ਨਾਲ ਮਿਲਦੇ ਹੈ
ਮੁਲਾਕਾਤ ਤਾਂ ਹਜਾਰਾ ਨਾਲ ਹੂੰਦੀ ਹੈ ||
ਮੇਰੇ ਦਿਲ ਨੂੰ ਮੇਰੀ ਧੜਕਣ ਨਾਲ ਮਿਲਾ ਦੋ
ਇਹਨਾਂ ਅੱਖਾ ਨੂੰ ਵੀ ਇੱਕ ਨਮਾ ਸੁਪਨਾ ਦਖਾਦੋ ||
ਮਰਦੇ ਤਾਂ ਤੇਰੇ ਤੇ ਲੱਖਾ ਹੋਣਗੇ
ਪਰ ਮੇ ਤੇਰੇ ਨਾਲ ਜੀਣਾ ਚਹੁੰਦਾ ਹਾਂ ||
ਮੇਵੀ ਅੱਜਕਲ ਪਿਆਰ ਦੇ ਗਾਣੇ ਗਾਣ ਲੱਗ ਪਿਆ ਹਾਂ
ਜਦੋ ਦੀ ਉਹ ਮੇਰੇ ਸੁਪਨਿਆ ਵਿੱਚ ਆਉਣ ਲੱਗੀ ਹੈ ||
ਅੱਖਾ ਵਿੱਚ ਨੀਦ ਤੇ ਸੁਪਨਾ ਯਾਰ ਦਾ
ਕਦੇ ਤਾਂ ਅਹਿਸਾਸ ਹੋਵੇ ਗਾ ਓਸਨੂੰ ਮੇਰੇ ਪਿਆਰ ਦਾ ||
ਦਿਲ ਦੀ ਧੜਕਨ ਵਿੱਚ ਵਸੇ ਹੁੰਦੇ ਹੈ ਜੌ ਲੋਕ
ਉਹਨਾ ਦਾ ਨਾਮ ਲੇਣਾ ਜਰੂਰੀ ਨਹੀ ਹੂੰਦਾ ||
punjabi status love for whatsaap
ਮੈਤਾਂ ਜ਼ਮਾਨੇ ਦੇ ਡਰ ਤੋ ਇਜਹਾਰ ਨਹੀਂ ਕਰਦਾ
ਤੂੰ ਕੇਹਂਦੀ ਹੈ ਕੀ ਮੈ ਤੇਨੂੰ ਪਿਆਰ ਨਹੀ ਕਰਦਾ ||
ਸੌ ਰਬਦੀ ਕਦੇ ਧੋਖਾ ਨਹੀ ਦੇਵਾਗੇ
ਦੂਜਾ ਕੋਈ ਆਵੇ ਸਾਡੇ ਵਿੱਚ ਏਨਾ ਮੌਕਾ ਨਹੀ ਦਵਾ ਗੇ ||
ਲੱਖਾ ਚੇਹਰੇਯਾਂ ਵਿੱਚੋ ਤੇਰੇ ਚੇਹਰੇ ਉੱਤੇ ਮਰ ਮਿਟੇ ਹਾਂ
ਨਾਂ ਪਿਆਰ ਦੀ ਕਮੀ ਹੈ ਨਾ ਪਿਆਰ ਕਰਣ ਵਾਲਿਆ ਦੀ ||
ਨਾ ਪੁੱਛ ਕਿੰਨਾ ਪਿਆਰ ਆਂਦਾ ਹੈ ਤੇਰੇ ਉੱਤੇ
ਦਿਲ ਕਰਦਾ ਹੈ ਬੁੱਲਾ ਉੱਤੇ ਬੁੱਲ ਰੱਖ ਕੇ ਪੀ ਜਾਵਾ ਸਾਹ ਤੇਰੇ ||
ਆਪਣਾ ਖਿਆਲ ਰੱਖਿਆ ਕਰ
ਮੰਨਿਆ ਕੇ ਜਿੰਦਗੀ ਤੇਰੀ ਹੈ ਜਾਨ ਤਾਂ ਮੇਰੀ ਹੈ ||
ਸਭਦਾ ਪਿਆਰ ਸਿਰੇ ਚੜਨਾ ਜਰੂਰੀ ਨਹੀ
ਅਧੂਰੇ ਇਸ਼ਕ ਦਾ ਇਤਿਹਾਸ ਦੁਨਿਆ ਵਿੱਚ ਹੈ ||
ਐਨਾ ਪਿਆਰ ਤਾਂ ਮੇ ਆਪਣੇ ਆਪ ਨਾਲ ਨਹੀ ਕੀਤਾ ਜਿੰਨਾ ਤੇਰੇ ਨਾਲ ਹੋ ਗਿਆ ਹੈ ||
ਪਤਾ ਹੈ ਮੇਰਾ ਦਿਲ ਐਨਾ ਖੂਬਸੂਰਤ ਕਿਊ ਹੈ
ਕਿਊ ਕੀ ਤੂੰ ਰੇਹੰਦੀ ਹੈ ਇਸ ਦੇ ਅੰਦਰ ||
ਮੇਨੂ ਪੜਨਾ ਹਰ ਕਿਸੇ ਦੇ ਬਸ ਦੀ ਗੱਲ ਨਹੀ
ਮੈ ਉਹ ਕਿਤਾਬ ਹਾਂ ਜਿਸ ਵਿੱਚ ਸ਼ਬਦਾ ਦੀ ਜਗਾ ਜਜ਼ਬਾਤ ਲਿਖੇ ਹੈ ||
ਮੇਤੋ ਭੁਲਾਇਆ ਨਹੀਂ ਜਾਂਦਾ ਇੱਕ ਕੁੜੀ ਦਾ ਪਿਆਰ
ਲੋਕ ਪਤਾ ਨਹੀਂ ਹਰਰੋਜ ਨਮਾ ਮਹਿਬੂਬ ਕਿੱਦਾ ਬਣਾ ਲੈਂਦੇ ਹੋਮੇਰੇ ਮੋਨਡੇ ਤੇ ਗਿਰੇ ਤੇਰੇ ਅੱਥਰੂ
ਮੇਰੀ ਸਸਤੀ ਜਹੀ ਕਮੀਜ ਅੱਜ ਅਨਮੋਲ ਹੋ ਗਈ ||
ਲਕੋਣ ਲਗਿਆ ਹਾਂ ਕੁੱਛ ਰਾਜ ਆਪਣੇ ਆਪ ਤੋ
ਸੁਣਿਆ ਹੈ ਕੁੱਛ ਲੋਕ ਮੇਨੂ ਮੇਰੈ ਤੋ ਵੱਧ ਜਾਨਣ ਲੱਗੇ ਹੈ ||
ਕਿਸੇ ਨੇ ਥੋੜਾ ਜਿਹਾ ਆਪਣਾ ਸਮਾਂ ਦਿੱਤਾ ਸੀ ਮੇਨੂ
ਮੇ ਅੱਜ ਤੱਕ ਪਿਆਰ ਸਮਜ ਕੇ ਸੰਭਾਲ ਕੇ ਰੱਖਿਆ ਹੈ ||
ਜਦੋ ਉਸਦੇ ਬਿਨਾ ਜੀਣ ਵਾਰੇ ਸੋਚਦਾ ਹਾਂ
ਓਸ ਨਾਲ ਕੀਤੀ ਹਰ ਮੁਲਾਕਾਤ ਯਾਦ ਆਉਦੀ ਹੈ ||
ਮੈ ਸੁਣਿਆ ਹੈ ਰੱਬ ਕਿਸਮਤ ਲਿਖ ਰਿਹਾ ਹੈ
ਜੇ ਤੁਹਾਡੀ ਇਜਾਜਤ ਹੋਵੇ ਤਾਂ ਰੱਬ ਤੋ ਤੁਹਾਨੂੰ ਮੰਗ ਲਵਾਂ ||
ਕਦੇ ਇੱਕ ਸਮਾਂ ਇਸ ਤਰਾਂ ਦਾ ਵੀ ਆਉਦਾ ਹੈ
ਜਿੱਸ ਵਿੱਚ ਬੀਤਿਆ ਹੋਇਆ ਕੱਲ ਨਜ਼ਰ ਆਉਂਦਾ ਹੈ
ਬਸ ਯਾਦਾ ਰੇਹ ਜਾਂਦੀਆ ਹੈ ਯਾਦ ਕਰਣ ਵਾਸਤੇ
ਸਮਾਂ ਸਭ ਕੁੱਛ ਨਾਲ ਲੈਕੇ ਗੁਜਰ ਜਾਂਦਾ ਹੈ ||
ਤੇਰੇ ਗੁੱਸੇ ਤੇ ਵੀ ਅੱਜ ਮੈਂਨੂੰ ਪਿਆਰ ਆਇਆ ਹੈ
ਚੱਲੋ ਕੋਈ ਤਾਂ ਹੈ ਜਿਸਨੇ ਐਨੇ ਹੱਕ ਨਾਲ ਮੈਂਨੂੰ ਧਮਕਾਇਆ ਹੈ ||
ਬਹੁਤ ਸਾਲ ਬਾਦ ਉਹ ਮੈਂਨੂੰ ਮਿਲੀ ਤੇ ਏਦਾ ਰੋ ਪਈ
ਜਿੱਦਾ ਕੀ ਅੱਜ ਵੀ ਕਿੰਨੀ ਅਧੂਰੀ ਹੈ ਉਹ ਮੇਰੇ ਬਿਨਾ ||
ਅਰਦਾਸ ਕੀ ਸੀ ਇਹ ਯਾਦ ਨਹੀ ਬੱਸ ਐਨਾ ਯਾਦ ਹੈ
ਦੋ ਹੱਥ ਜੁੜੇ ਸੀ ਇੱਕ ਤੇਰਾ ਸੀ ਇੱਕ ਮੇਰਾ ਸੀ ||
ਪਿਆਰ ਤੇਰੇ ਤੋ ਬਾਦ ਕਿਸੇ ਦੇ ਨਾਲ ਹੋਇਆ ਹੀ ਨਹੀ
ਜਿਸਮ ਲੈਕੇ ਆਏ ਸੀ ਬੋਹਟ ਤੇਰੀ ਕਸਮ ਹੱਥ ਵੀ ਨਹੀ ਲਗਾਇਆ ||
ਪਿਆਰ ਜਿਸਮ ਨਾਲ ਨਹੀ ਦਿਲ ਨਾਲ ਹੁੰਦਾ ਹੈ
ਹਾਲੇ ਇੰਤਜਾਰ ਕਰ ਰਿਹਾ ਹਾਂ ਤੇਰੇ ਆਉਣ ਦਾ
ਜਦੋ ਤੱਕ ਜੁਗਾੜ ਨਾ ਹੋ ਜਾਵੇ ਦੁਜੀ ਫਸਾਣ ਦਾ ||
ਦਿਲ ਦੇ ਪਿਆਰ ਨੂੰ ਕਦੇ ਜਤਾਇਆ ਨਹੀਂ
ਸੁਣ ਤੂੰ ਮੇਰੀ ਜਾਨ ਹੈ ਇਹ ਕਦੇ ਤੇਨੂੰ ਬਤਾਇਆ ਨਹੀ ||
ਜਦੋ ਤੇਨੂੰ ਦੇਖਦਾ ਹਾਂ ਚੇਹਰੇ ਤੇ ਮੁਸਕਾਨ ਆ ਜਾਂਦੀ ਹੈ
ਕੋਈ ਟੇਂਸ਼ਨ ਨਹੀ ਰਹਿੰਦੀ ਜਾਨ ਵਿੱਚ ਜਾਨ ਆ ਜਾਂਦੀ ਹੈ ||
ਅੱਜ ਮੇ ਖੁਸ਼ ਹਾਂ ਕੀ ਮੇਰੀ ਜਿੰਦਗੀ ਵਿੱਚ ਮੁਹੱਬਤ ਦਾ ਫੁੱਲ ਖਿੜ ਗਿਆ ਹੈ
ਮੈ ਜਿਸ ਨੂੰ ਪਿਆਰ ਕੀਤਾ ਓਹੀ ਮੈਨੂੰ ਮਿਲ ਗਿਆ ਹੈ ||
ਭੁੱਲਕੇ ਸਾਰੀ ਦੁਨਿਆ ਨੂੰ ਅੱਜ ਮੇ ਇਜਹਾਰ ਕਰਦਾ ਹਾਂ
ਮੇ ਤੇਨੂੰ ਆਪਣੇ ਤੋ ਵੀ ਵੱਧ ਪਿਆਰ ਕਰਦਾ ਹਾਂ ||
ਸੁਪਨਿਆ ਵਿੱਚ ਤੇਰਾ ਹੱਥ ਫੜਕੇ ਘੁੰਮਦਾ ਹਾ
ਜਦੋ ਸੁਪਨਾ ਟੁੱਟਦਾ ਹੈ ਤਾਂ ਸਭਤੋਂ ਪੇਹਲਾ ਆਪਣਾ ਹੱਥ ਚੁਮਦਾ ਹਾਂ ||
ਅਦਾਵਾ ਕਾਤਿਲ ਹੁੰਦੀਆ ਹੈ ਅੱਖਾ ਨਸ਼ਿਲੀਆ ਹੁੰਦੀਆ ਹੈ
ਪਿਆਰ ਵਿੱਚ ਅਕਸਰ ਬੁੱਲ੍ਹ ਸੁੱਕੇ ਹੁੰਦੇ ਹੈ ਤੇ ਅੱਖਾ ਗਿੱਲੀਆਂ ਹੁੰਦੀਆ ਹੈ
ਜਿੰਨਾ ਪਿਆਰ ਤੇਨੂੰ ਕੀਤਾ ਹੈ ਉਨ੍ਹਾਂ ਕਿਸੇ ਹੋਰ ਨਾਲ ਹੋਣਾ
ਨਹੀ ਤੇਰੇ ਤੋਂ ਬਾਦ ਜਿੰਦਗੀ ਵਿੱਚ ||
ਪਿਆਰ ਦੀ ਗੱਲ ਜਿੱਥੇ ਜਿੱਥੇ ਆਉਦੀ ਹੈ
ਤੇਰੀ ਕਸਮ ਤੇਰੀ ਯਾਦ ਬਹੁਤ ਆਉਦੀ ਹੈ ||
ਤੇਰੀ ਹਸਰਤ ਤੇਰਾ ਅਰਮਾਨ ਨਹੀ ਛੱਡਾ ਗਾ
ਜਿੰਦੇ ਜੀ ਇਸ਼ਕ ਦਾ ਮੈਦਾਨ ਨਹੀ ਛਡਾ ਗਾ
ਓਹ ਪਰੀ ਹੈ ਮੇਰੀ ਜਿੰਦਗੀ ਦੀ ਮੇ ਉਸ ਨੂੰ ਪਿਆਰ ਕਰਦਾ ਹਾਂ
ਇੱਕ ਤਰਫਾ ਹੀ ਸਹੀ ਪਰ ਓਸਨੂੰ ਸੱਚਾ ਪਿਆਰ ਕਰਦਾ ਹਾਂ ||