life quotes in punjabi ਅਸੀਂ ਇੱਕ ਵਾਰ ਫੇਰ ਤੋਂ ਹਾਜਿਰ ਹਾਂ ਬੇਹਤਰੀਨ ਨੂੰ ਲੈਕੇ | ਏਹ quotes whatsaap ਤੇ ਸਬਤੋ ਜਾਂਦਾ ਸ਼ੇਅਰ ਕਿੱਤਾ ਜਾਂਦਾ ਹੈ | ਰੋਜ ਤੁਸੀਂ ਆਪਣੇ ਦੋਸਤਾਂ ਨੂੰ ਏ ਅਨਮੋਲ ਵਚਨ ਸ਼ੇਯਰ ਕਰਕੇ ਗਿਆਨ ਦਾ ਪ੍ਰਕਾਸ਼ ਫੈਲਾ ਸਕਦੇ ਹੋ |
life quotes in punjabi
ਕਦੇ ਸਾਡੀ ਜਿੰਦਗੀ ਵਿਚ ਅਜਿਹੇ ਦਿਨ ਵੀ ਆਏ ਸੀ,
ਜਦੋ ਲੋਕੀ ਸਾਡੇ ਵੱਲ ਵੇਖ ਕੇ ਟਿੱਚਰਾਂ ਕਰਦੇ ਸੀ ।
ਇਸ ਚੰਦਰੀ ਜ਼ਿੰਦਗੀ ਵਿਚ ਕਿੰਨੀਆ
ਮਜਬੂਰੀਆ ਤੇ ਕਿੰਨੀ ਤੰਗੀ ਦੇਖੀ ਏ,,
ਆਪਣੇ ਦਿਲ ਦੀ ਰਾਣੀ ਲਾਲ ਚੂੁੜਾ ਪਾ ਕੇ
ਕਿਸੇ ਹੋਰ ਦੇ ਘਰ ਜਾਂਦੀ ਦੇਖੀ ਏ..!!
ਜ਼ਿੰਦਗੀ ਚ ਸਭ ਤੋ ਖਾਸ ਇਨਸਾਨ ਓਹ ਹੁੰਦਾ ਹੈ..
ਜੋ ਤੁਹਾਨੂੰ ਉਦੋ ਵੀ ਪਿਆਰ ਕਰੇ ਜਦੋ ਤੁਹਾਡਾ ਮਾੜਾ ਸਮਾ ਚਲ ਰਿਹਾ ਹੋਵੇ ||
ਜ਼ਿੰਦਗੀ ਤੂੰ ਸਾਨੂੰ ਤੰਗ ਕਰਨਾਂ ਛੱਡ ਦੇ ਜੇ ਅਸੀਂ ਰੂਸ ਗਏ ਤਾ ਤੈਨੂੰ ਛੱਡ ਜਾਵਾ ਗੇ ||
ਜ਼ਿੰਦਗੀ ਤੇ ਮੋਤ ਵਿੱਚ ਬਸ ਏਨਾ ਕੁ ਫਾਸਲਾ ਹੁੰਦਾਂ ਹੈ
ਜਿੰਨਾਂ ਤੇਰੇ ਅਤੇ ਮੇਰੇ ਵਿਚਕਾਰ ਹੈ ||
ਆਪਣੇ ਹੌਂਸਲੇ ਕਦੇ ਵੀ ਟੁੱਟਣ ਨਾ ਦੇਵੋ
ਕਿਉਂਕਿ ਜੀਵਨ ‘ਚ ਕੁਝ ਦਿਨ ਬੁਰੇ ਹੋ ਸਕਦੇ ਨੇ, ਜ਼ਿੰਦਗੀ ਬੁਰੀ ਨਹੀਂ ਹੋ ਸਕਦੀ ||
ਬੰਦੇ ਦੇ ਗੁਣਾ ਦਾ ਮੁੱਲ ਪੈਂਦਾ ਹੈ ਜਾਤ-ਪਾਤ ਦਾ ਨਹੀਂ !
ਹਰ ਵਾਰ ਮਿਰਜ਼ੇ ਦੀ ਮੌਤ ਦਾ ਕਾਰਨ ਟੁੱਟੇ ਤੀਰ ਨਹੀ ਹੁੰਦੇ,
ਧੋਖਾ ਵੀ ਕਈ ਵਾਰ ਆਪਣਿਆ ਦੀ ਜਾਨ ਲੈ ਲੈਂਦਾ ਹੈ ||
ਕਿੰਨਾ ਅਜੀਬ ਰੰਗ ਹੈ
ਇਸ ਬੇ ਮੌਸਮੀ ਬਾਰਿਸ਼ ਦਾ,
ਅਮੀਰ ਕੌਫੀ ਪੀਣ ਦੀ ਸੋਚ ਰਿਹਾ ਤੇ ਕਿਸਾਨ ਜ਼ਹਿਰ..
ਆਪਣਿਆ ਦੀ ਕਦਰ ਕਰਨੀ ਸਿੱਖੋ.
ਕਿਊੰ ਕਿ ਨਾਂ ਜਿੰਦਗੀ ਦੁਆਰਾ ਆਉਣੀ ਹੈ
ਤੇ ਨਾਂ ਆਪਣੇ ਦਵਾਰਾ ਮੁੜਕੇ ਆਉਣੇ ਹੈ ||
ਰੱਬਾ ਉਮਰ ਭਾਵੇ ਘਟ ਲਿਖ ਦੇ
ਪਰ ਲਿਖੀ ਤਸਲੀ ਨਾਲ ||
ਕਿਸੇ ਨੂੰ ਆਪਣੇ ਜਿਊਣ ਦੀ ਵਜ੍ਹਾ ਨਾ ਬਣਾਓ
ਕਿਉਂਕਿ ਜਿੰਦਗੀਂ ਨੂੰ
ਇਕੱਲੇ ਹੀ ਜੀਣਾ ਪੈਣਾਇਹ ਅਸੂਲ ਹੈ ਜਿੰਦਗੀ ਦਾ…
anmol vachan punjabi
ਜ਼ਿੰਦਗੀ ਦੇ ਦੁੱਖਾਂ ਨੇ ਮੇਰੇ ਸੌਂਕ ਘੱਟ ਕਰ ਦਿੱਤੇ ,
ਪਰ ਲੋਕ ਸਮਝਦੇ ਨੇ ਮੈਂ ਕੰਗਾਲ ਹੋ ਗਿਆ..ਅਸੀ ਬੈਠੇ ਹਾਂ ਵਿੱਚ ਪਰਦੇਸਾਂ ਦੇ ਸਾਡੀ ਮਜਬੂਰੀ ਸੀ,
ਘਰ ਦੀ ਗਰੀਬੀ ਚਕਣ ਲਈ ਪੈਸਾ ਵੀ ਬਹੁਤ ਜਰੂਰੀ ਸੀ..!
ਵੇਖ ਲਾਂ ਗੇ ਤੈਨੂੰ ਤੂੰ ਨਵਾਂ ਕੀ ਸਿਖਾਨੀ ਏ,
ਚੱਲ ਜ਼ਿੰਦਗੀਏ ਚੱਲ… ਤੂੰ ਕਿੱਥੋ ਤੱਕ ਭਜਾਨੀ ਏ ||
ਚਾਰ ਦਿਨ ਦੀ ਜਿੰਦਗੀ ਹੈ ਹੱਸ ਖੇਡ ਕੇ ਕੱਟ ਲਓ
ਲੁੱਟ ਲਓ ਨਜ਼ਾਰਾ ਜੱਗ ਵਾਲੇ
ਮੇਲੇ ਦਾ ਪਤਾ ਨਹੀਓ ਹੁੰਦਾ
ਆਉਣ ਵਾਲੇ ਵੇਲੇ ਦਾ ||
ਪਿਆਰ ਜ਼ਿੰਦਗੀ ਹੁੰਦਾ ਏ,
ਜੇ ਪਿਆਰ ਹੀ ਧੋਖਾ ਦੇ ਜਾਵੇ ਤਾਂ, ਜਿੰਦਗੀ ਖਤਮ ਹੋ ਜਾਂਦੀ ਹੈ ||
ਮੇਰੀ ਜ਼ਿੰਦਗੀ ਇੱਕ ਖੁੱਲੀ ਕਿਤਾਬ ਹੈ,
ਪਹਿਲਾਂ ਤੇ ਆਖਰੀ ਪੇਜ ਰੱਬ ਨੇ ਲਿਖ ਦਿੱਤਾ ਹੈਜੌ ਪੜ ਸਕਦਾ ਹੈ ਪੜ ਲਵੇ ||
ਮੇਰੀ ਜ਼ਿੰਦਗੀ ਵਿਚ ਇੱਕ ਵੀ ਦੁੱਖ ਨਾ ਹੁੰਦਾ,
ਜੇਕਰ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ ।
ਜਿੰਦਗੀ ਵਿੱਚ ਕਦੇ ਵੀ ਨਾ ਕਰੋ,
ਝੂਠੇ ਇਨਸਾਨ ਨਾਲ ਪ੍ਰੇਮ ਤੇ ਸੱਚੇ ਇਨਸ਼ਾਨ ਨਾਲ ਗੇਮ..
ਕੁੱਝ ਠੇਰ ਜਿੰਦੜੀਏ ਨੀ ਹਾਲੇ ਹੋਰ ਬੜਾ ਕੁੱਝ ਕਰਨਾਂ
ਕੁੱਝ ਯਾਰ ਮਨਾਉਂਣੇ ਬਾਕੀ ਆ ||
ਹੁਣ ਛੋਟੀਆ ਛੋਟੀਆ ਖੁਸ਼ੀਆ ਨੇ ਮੇਰੀਆ
ਮੇ ਕੁਝ ਸੁਪਨੇ ਵੀ ਲੇ ਲੈਂਦਾ ਹਾਂ
ਨਿੱਕੀ ਜਹੀ ਹੈ ਦੁਨੀਆਂ ਮੇਰੀਹੁਣ ਉਸੇ ਵਿੱਚ ਖ਼ੁਸ਼ ਰੇਹ ਲੈਂਦਾ ਹਾਂ ||
ਜਦ ਜਿੰਦਗੀ ਹੱਸਾਵੇ ਤਾਂ ਸਮਝਣਾ ਕਿ ਚੰਗੇ ਕਰਮਾ ਦਾ ਫਲ ਹੈ,
ਤੇ ਜਦ ਜਿੰਦਗੀ ਰੁਲਾਵੇ ਤਾਂ ਸਮਝਣਾਕਿ ਚੰਗੇ ਕਰਮ ਕਰਨ ਦਾ ਵਕਤ ਆ ਗਿਆ ਹੈ……
ਨਿੰਦਿਆ ਚੁਗਲੀ ਕਰਨ ਨਾਲ ਦੂਜੇ ਦਾ ਭਾਵੇਂ ਕੁਝ ਨਾ ਵਿਗੜੇ,
ਪਰ ਚੁਗਲੀ ਕਰਣ ਵਾਲਾ ਆਪਣਾ ਖੂਨ ਜਰੂਰ ਸਾੜਦਾ ਹੈ..
ਜਿੰਦਗੀ ਜੋ ਵੀ ਦਿੰਦੀ ਹੈ ਓਸਨੂੰ ਖਿੜੇ ਮੱਥੇ ਸਵੀਕਾਰ ਕਰੋ,
ਕਿਉਂਕਿ ਜਦੋਂ ਜਿੰਦਗੀ ਕੁਝ ਲੈਣ ਤੇ ਆਉਂਦੀ ਹੈਤਾਂ ਸਾਡਾ ਆਖਰੀ ਸਾਹ ਤੱਕ ਵੀ ਲੈ ਜਾਂਦੀ ਹੈ
ਲੰਮੀ ਦੌੜ ਲਾਈ ਬੈਠੀ ਐ ਜਿੰਦਗੀ
ਜਿੱਤ ਹਾਰ ਦਾ ਤਾਂ ਪਤਾ ਨੀ ਬਸ ਅੰਤ ਤੋਂ ਡਰ ਲਗਦਾ
ਦੋ ਪਲ ਦਾ ਹੈ ਸਾਥ ਪਤਾ ਨਹੀ ਕਦੋ ਵਿਛੜ ਜਾਣਾ
ਰਿਸ਼ਤਿਆਂ ਦਾ ਕੀ ਪਤਾ ਕਦੋ ਟੁੱਟ ਜਾਣਾ
ਪੁੱਛ ਲਿਆ ਕਰੋ ਕਦੇ ਹਾਲ-ਚਾਲ ਸਾਡੇ ਦਿਲ ਦਾ
ਜਿੰਦਗੀ ਦਾ ਕੀ ਪਤਾ ਅਸੀਂ ਕਦੋ ਮੁੱਕ ਜਾਣਾ
ਦਰਦਾਂ ਦਾ ਕੋੜਾ ਤੇ ਮਿੱਠਾ ਜਿਹਾ ਨਾਮ ਹੈ ਜ਼ਿੰਦਗੀ,
ਪਲ ਪਲ ਡਿੱਗਣਾ ਡਿੱਗ ਕੇ ਫਿਰ ਚੱਲਣਾ ਏਸੇ ਦਾ ਨਾਮ ਹੈ ਜ਼ਿੰਦਗੀ।
ਤੇਰੇ ਬਿਨਾਂ ਜ਼ਿੰਦਗੀ ਕੱਢ ਤਾਂ ਸਕਦੇ ਹਾਂ,
ਪਰ ਜ਼ਿੰਦਗੀ ਜੀ ਨਹੀਂ ਸਕਦੇ
ਜਰੂਰਤ ਤੋਂ ਜਾਦਾ ਤਾਂ ਅੱਜਕੱਲ ਖਰਚੇ ਨੇ,
ਤਾਹੀਂਓ ਤਾਂ ਜ਼ਿੰਦਗੀ ਵਿੱਚ ਟੈਨਸ਼ਨਾਂ ਹੀ ਟੈਂਸ਼ਨਾ ਹੈ
ਦੂਜਾ ਮੌਕਾ ਸਿਰਫ ਫ਼ਿਲਮਾਂ ਵਿੱਚ ਹੀ ਮਿਲਦਾ ਹੈ
ਅਸਲ ਜਿੰਦਗੀ ਵਿੱਚ ਨਹੀ ||
ਰਿਸ਼ਤਿਆ ਦੀ ਕਦਰ ਵੀ ਪੈਸੇ ਦੀ ਤਰ੍ਹਾਂ ਕਰਨੀ ਚਾਹੀਦੀ ਹੈ
ਦੋਨੋਂ ਕਮਾਉਣੇ ਤਾਂ ਬੜੇ ਔਖੇ ਆ ਪਰ ਗਵਾਉਣੇ ਬੜੇ ਸੌਖੇ ਆ
ਸਾਫ਼ ਦਿਲ ਦੇ ਸੀ ਤਾਂ ਧੋਖੇ ਖਾ ਗਏ,
ਦਿਲਾਂ ਦੇ ਵਪਾਰੀ ਹੁੰਦੇ ਤਾਂ ਕੁੱਝ ਬਣੇ ਹੁੰਦੇ ।
ਕੀ ਲਿਖਾਂ ਆਪਣੀ ਜ਼ਿੰਦਗੀ ਦੇ ਬਾਰੇ ਮੈਂ,
ਓਹ ਲੋਕ ਹੀ ਦੂਰ ਚਲੇ ਗਏ ਜੋ ਜ਼ਿੰਦਗੀ ਹੋਇਆ ਕਰਦੇ ਸੀ..
ਬਚਪਨ ਵੀ ਕਿਨਾ ਵਧੀਆ ਤੇ ਚੰਗਾ ਹੁੰਦਾ ਹੈ
ਜਦੋ ਸ਼ਰੇਆਮ ਰੋਂ ਲੇਂਦੇ ਸੀ
ਹੁਣ ਇਕ ਵੀ ਹੰਝੂ ਨਿਕਲ ਜਾਵੇ
ਤਾਂ ਲੋਕ ਹਜ਼ਾਰਾਂ ਸਵਾਲ ਕਰਦੇ ਨੇ…..
ਬਦਲ ਜਾਂਦੇ ਨੇ ਉਹ ਲੋਕ ਵੀ ਸਮੇ ਦੀ ਤਰ੍ਹਾ
ਜ਼ਿਹਨਾਂ ਨੂੰ ਅਸੀਂ ਸਮੇ ਤੋਂ ਜਿਆਦਾ ਸਮਾ ਦਿੰਦੇ ਹਾਂ··
ਬਹੁਤੇ ਲੋਕ ਇੰਝ ਜਿਓਂਦੇ ਨੇ
ਜਿਵੇਂ ਉਹ ਆਪਣੀ ਜਿੰਦਗੀ ਵਿੱਚ ਕਿਸੈ ਦੀ ਕੋਈ ਪਰਵਾਹ ਨਹੀ ਕਰਦੇ ||
ਇਸ ਦੁਨੀਆਂ ਤੇ ਵੇਖੋ ਲੋਕੋ ! ਕੋਈ ਰੋਂਦਾ ਤੇ ਕੋਈ ਹੱਸਦਾ ਏ ।
ਕੋਈ ਕੋਈ ਦਿਲ ਦੀ ਗੱਲ ਸੁਣਾਵੇਂ ,ਕੋਈ ਤਾਂ ਦਿਲ ਵਿਚ ਰੱਖਦਾ ਏ ।|