meaning of khalsa raj | ਖਾਲਸਾ ਦਾ ਅਰਥ – ਕੀ ਹੈ ਖ਼ਾਲਸਾ ਰਾਜ ਕਿਊ ਇਸ ਰਾਜ ਦੀ ਮੰਗ ਬਾਰ ਬਾਰ ਕੀਤੀ ਜਾ ਰਹੀ ਹੈ | ਇਹੋ ਜਿਹਾ ਰਾਜ ਪੂਰੇ ਸੰਸਾਰ ਵਿੱਚ ਅੱਜ ਤੱਕ ਕਿਸੇ ਨੇ ਨਹੀ ਕੀਤਾ,ਸਿਵਾਏ ਮਹਾਂਰਾਜਾ ਰਣਜੀਤ ਸਿੰਘ ਤੋ ਇਸ ਰਾਜ ਦੀਆ ਕੁਝ ਗੱਲਾ ਤੂਹਾਡੇ ਨਾਲ ਸਾਂਝੀਆ ਕਰਣ ਜਾ ਰਹੇ ਹਾਂ |
ਕਿਉ ਅੱਜ ਮੁੜ ਤੋ ਖ਼ਾਲਸਾ ਰਾਜ ਦੀ ਮੰਗ ਉੱਠ ਰਹੀ ਹੈ |
ਸਭਤੋਂ ਪਹਿਲਾ ਅਸੀ ਜਾਣਦੇ ਹਾਂ ਖਾਲਿਸਤਾਨ ਸ਼ਬਦ ਦੇ ਬਾਰੇ ਖਾਲਿਸ ਦਾ ਮਤਲਬ ਹੁੰਦਾ ਹੈ | ਪਿਯੋਰ ਸ਼ੁਧ ਜਿੱਸ ਵਿੱਚ ਕੋਈ ਮਿਲਾਵਟ ਨਾ ਹੋਵੈ | ਸਥਾਨ ਦਾ ਮਤਲਬ ਜਗਾ ਕੁਝ ਲੋਕਾ ਨੂੰ ਇੱਸ ਸ਼ਬਦ ਦੇ ਮਤਲਬ ਦਾ ਹੀ ਨਹੀ ਪਤਾ ਓਹ ਲੋਕ ਇੱਸ ਸ਼ਬਦ ਤੋ ਬੜੀ ਤਕਲੀਫ ਮੰਨਦੇ ਹਨ.
ਖ਼ਾਲਸਾ ਰਾਜ ਯਾਨੀ ਕੀ ਮਹਾਂਰਾਜਾ ਰਣਜੀਤ ਸਿੰਘ ਦਾ ਰਾਜ਼ , ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕਿਸੈ ਵੀ ਧਰਮ ਦੇ ਲੋਕਾਂ ਨਾਲ ਵਿਤਕਰਾ ਨਹੀ ਕਿੱਤਾ ਜਾਂਦਾ ਸੀ | ਹਰ ਇੱਕ ਇਨਸਾਨ ਨੂੰ ਆਪਣਾ ਧਰਮ ਮੰਨਣ ਦੀ ਪੁਰਣ ਅਜ਼ਾਦੀ ਸੀ |
ਕੀ ਮੁੜਕੇ ਆ ਸਕਦਾ ਹੈ ਖ਼ਾਲਸਾ ਰਾਜ ,ਕਿਸਤਰਾਂ ਦਾ ਸੀ ਖ਼ਾਲਸਾ ਰਾਜ ,ਸਭਤੋਂ ਪਹਿਲਾ ਅਸੀ ਆਪਣੇ ਦਿਮਾਗ ਵਿੱਚੋ ਇਹ ਗ਼ਲਤ ਫਹਿਮੀ ਕੱਡ ਦੇਈਏ ਕੀ ਖ਼ਾਲਸਾ ਰਾਜ ਕਿਸੈ ਵਿਸ਼ੇਸ਼ ਫ਼ਿਰਕੇ ਜਾ ਸਮੂਦਾਯੇ ਨਾਲ ਜੁੜਿਆ ਹੈ |
ਕੋਈ ਵੀ ਖ਼ਾਲਸਾ ਰਾਜ ਸਥਾਪਿਤ ਕਰ ਸੱਕਦਾ ਹੈ | ਚਾਹੇ ਓਹ ਹਿੰਦੂ ਹੋਵੈ ਜਾ ਮੁਸਲਮਾਨ ਜਾ ਕੋਈ ਹੋਰ ਧਰਮ ਦਾ ਵੀ ਹੋਵੈ ਪਰ ਉਹ ਇਹਨਾ ਸ਼ਰਤਾਂ ਨੂੰ ਪੂਰਾ ਕਰਦਾ ਹੋਵੈ | ਖ਼ਾਲਸਾ ਰਾਜ ਇੱਕ ਮਹਾਨ ਪਰੰਪਰਾ ਦਾ ਨਾਮ ਹੈ | ਖ਼ਾਲਸਾ ਮਹਾਨ ਅਸੂਲਾਂ ਦਾ ਨਾਮ ਹੈ | ਇਹਨਾ ਅਸੂਲਾਂ ਨੂੰ ਮੰਨ ਕੇ ਕੋਈ ਵੀ ਖ਼ਾਲਸਾ ਰਾਜ ਸਥਾਪਿਤ ਕਰ ਸੱਕਦਾ ਹੈ |
ਹੁਣ ਅਸੀ ਖ਼ਾਲਸਾ ਰਾਜ ਦੀਆਂ ਕੁਝ ਖ਼ਾਸ ਗੱਲਾ ਦੇ ਬਾਰੇ ਜਾਣਕਾਰੀ ਦਿੰਦੇ ਹਾਂ | ਖ਼ਾਲਸਾ ਰਾਜ ਵਿੱਚ ਜਾਦਾ ਤਰ ਲੋਕ ਫਾਰਸੀ ਪੜਦੇ ਅਤੇ ਲਿਖਦੇ ਸੀ | ਲਾਹੌਰ ਵਿੱਚ ਪਹਿਲੀ ਬਾਰ ਕੁਰਾਨ ਦਾ ਅਨੁਵਾਦ ਪੰਜਾਬੀ ਵਿੱਚ ਕੀਤਾ ਗਿਆ ਸੀ | ਖ਼ਾਲਸਾ ਰਾਜ ਦਾ ਮਤਲਬ ਇਹੋ ਜਿਹਾ ਰਾਜ ਜਿੱਥੇ ਕੋਈ ਛੋਟਾ ਵੱਡਾ ਜਾ ਅਮੀਰ ਗਰੀਬ ਨਹੀ ਸੀ |
ਜਿੱਸ ਰਾਜ ਵਿਚ ਕੋਈ ਬੇਰੋਜਗਾਰ ਨਹੀ ਸੀ | ਜਿੱਥੇ 40ਸਾਲ ਵਿੱਚ ਇਕਵੀ ਬੰਦੇ ਨੂੰ ਫਾਂਸੀ ਨਹੀ ਦਿੱਤੀ ਗਈ ਸੀ | ਖ਼ਾਲਸਾ ਰਾਤ ਅਜਿਹਾ ਰਾਜ ਸੀ | ਜਿੱਥੇ ਰਾਜੇ ਦੇ ਖਿਲਾਫ ਜੈ ਕਰ ਕੋਈ ਸ਼ਿਕਾਇਤ ਹੂੰਦੀ ਸੀ | ਤਾਂ ਰਾਜੇ ਨੂੰ ਵੀ ਸਜ਼ਾ ਦਿੱਤੀ ਜਾਂਦੀ ਸੀ | ਮਹਾਂਰਾਜਾ ਰਣਜੀਤ ਸਿੰਘ ਕੋਲੋ ਇੱਕ ਗਲਤੀ ਹੋ ਗਈ ਸੀ | ਤਾਂ ਉਹਨਾਂ ਨੂੰ ਦਰਬਾਰ ਸਾਹਿਬ ਦੇ ਜੱਥੇਦਾਰ ਵੱਲੋ 100 ਕੋੜਿਆ ਦੀ ਸਜ਼ਾ ਸੁਣਾਈ ਗਈ ਸੀ |
ਪਰ ਬਾਦ ਵਿੱਚ ਉਹ ਸਜ਼ਾ ਨੂੰ ਮਾਫ ਕਰਕੇ ਸੰਗਤ ਦੇ ਜੂਠੇ ਭਾਂਡੇ ਧੋਣ ਦੀ ਸਜ਼ਾ ਦਿੱਤੀ ਗਈ ਸੀ | ਜੋ ਮਹਾਂਰਾਜਾ ਰਣਜੀਤ ਸਿੰਘ ਨੇ ਭੁਗਤੀ ਸੀ | ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਬਦੇ ਨਾਲ ਇਕੋ ਜਿਹਾ ਵਿਵਹਾਰ ਕੀਤਾ ਜਾਂਦਾ ਸੀ | ਚਾਹੇ ਉਹ ਕਿਸੇ ਵੀ ਧਰਮ ਜਾ ਜਾਤ ਦਾ ਹੋਵੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸੱਭ ਤੋ ਵੱਧ ਪੈਸਾ ਹਿੰਦੂ ਮੰਦਰਾਂ ਨੂੰ ਦਾਨ ਦਿੱਤਾ ਗਯਾ ਧਾਰਮਿਕ ਸਥਾਨਾਂ ਦੇ ਨਾਮ ਤੇ ਜਗੀਰਾਂ ਲਗਵਾਈਆਂ ਗਈਆਂ ਸੀ |
ਜਿੱਥੇ ਕੋਈ ਰਾਤ ਨੂੰ ਭੁੱਖੇ ਪੇਟ ਨਹੀ ਸੌਦਾ ਸੀ | ਹਰ ਕਿਸੇ ਨੂੰ ਇਨਸਾਫ ਮਿਲਦਾ ਸੀ | ਸਿਹਤ ਸਿੱਖਿਆ ਅਤੇ ਰੋਜ਼ਗਾਰ ਦਾ ਪੂਰਾ ਪ੍ਰਬੰਧ ਸੀ | ਇਹੋ ਜਹੇ ਰਾਜ ਦੀ ਮੰਗ ਕਰਨਾ ਜੈ ਕਰ ਗ਼ਲਤ ਗੱਲ ਹੈ ਤਾਂ ਬਹੁਤ ਮਾੜੀ ਗੱਲ ਹੈ |
ਪੂਰੀ ਦੁਨਿਆ ਵਿੱਚ ਇਹੋ ਜਿਹਾ ਰਾਜ ਅੱਜ ਤੱਕ ਕਿਸੇ ਨੇ ਨਹੀ ਕੀਤਾ ਹੋਣਾ ਜਿੱਥੇ ਹਰ ਕਿਸੇ ਨੂੰ ਇਨਸਾਫ ਮਿਲ ਸਕੇ ,ਗੁਰੂ ਗੋਬਿੰਦ ਸਿੰਘ ਜੀਦੀਆ 500 ਭਵਿਖ ਬਾਣਿਆ ਵਿੱਚੋ ਇੱਕ ਭਵਿਖ ਬਾਣੀ ਇਹ ਵੀ ਹੈ | ਕੀ ਖ਼ਾਲਸਾ ਰਾਜ ਇੱਕ ਵਾਰ ਮੁੜਤੋ ਆਵੇਗਾ ਵਧੇਰੇ ਜਾਣਕਾਰੀ ਲਈ ਸਾਡੀ ਸਾਈਟ ਪੰਜਾਬੀ ਵਿਚਾਰ ਡੋਟ ਕੋਮ ਤੇ ਵੀਸਿਟ ਕਰ ਸਕਦੇ ਹੋ |
ਅਕਾਲੀ ਬਾਬਾ ਹਨੂੰਮਾਨ ਸਿੰਘ ਦੀ ਵੀਰ ਗਾਥਾ
Top 100 punjabi quotes for life