sad punjabi status 2023

Spread the love

sad punjabi status new | sad punjabi status girls | sad punjabi status boy | sad punjabi status 2024ਕੀ ਤੁਸੀਂ ਉਦਾਸ ਹੋ?  ਅਤੇ ਜੇਕਰ ਤੁਸੀਂ ਕਿਸੇ ਪ੍ਰਤੀ ਆਪਣੇ ਦਿਲ ਦੇ ਦੁੱਖ, ਦਰਦ ਅਤੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਖੁਸ਼ਕਿਸਮਤ ਹੋ ਕਿ ਇਹ ਪਹਿਲਾਂ ਵਾਂਗ ਔਖਾ ਨਹੀਂ ਹੈ।  ਇਸਦੇ ਲਈ ਤੁਹਾਨੂੰ ਲੇਖਕ ਜਾਂ ਕਵੀ ਬਣਨ ਦੀ ਲੋੜ ਨਹੀਂ ਹੈ।  ਅਤੇ ਵੈਸੇ ਵੀ, ਕਿਸੇ ਦੀਆਂ ਭਾਵਨਾਵਾਂ ਨੂੰ ਜ਼ੁਬਾਨੀ ਤੌਰ ‘ਤੇ ਪ੍ਰਗਟ ਕਰਨਾ ਥੋੜਾ ਮੁਸ਼ਕਲ ਹੈ.  ਜੇਕਰ ਤੁਸੀਂ ਵੀ ਕਿਸੇ ਨੂੰ ਆਪਣੀਆਂ ਭਾਵਨਾਵਾਂ ਜ਼ਾਹਰ ਕਰਨਾ ਚਾਹੁੰਦੇ ਹੋ ਅਤੇ ਆਪਣੇ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ‘ਤੇ ਹਿੰਦੀ ਵਿੱਚ Sad Status ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਹੀ ਜਗ੍ਹਾ ‘ਤੇ ਹੋ।  ਅਸੀਂ ਤੁਹਾਡੇ ਲਈ ਉਦਾਸ ਸਥਿਤੀ ਦੇ ਨਾਲ ਹਾਂ, ਖਾਸ ਕਰਕੇ ਪ੍ਰੇਮੀਆਂ ਲਈ।

 ਜੇਕਰ ਤੁਸੀਂ ਵੀ ਬ੍ਰੇਕਅੱਪ ਜਾਂ ਪਿਆਰ ਵਿੱਚ ਅਸਫਲਤਾ ਜਾਂ ਜ਼ਿੰਦਗੀ ਵਿੱਚ ਅਸਫਲਤਾ ਕਾਰਨ ਉਦਾਸ ਮਹਿਸੂਸ ਕਰ ਰਹੇ ਹੋ, ਤਾਂ ਇਸ ਪੋਸਟ ਵਿੱਚ ਅਸੀਂ ਕੁਝ ਉਦਾਸ ਸਟੇਟਸ ਲੈ ਕੇ ਆਏ ਹਾਂ ਅਤੇ ਉਹ ਵੀ ਫੋਟੋਆਂ ਦੇ ਨਾਲ ਪੰਜਾਬੀ ਵਿੱਚ ਸਟੇਟਸ ਲੈਕੇ ਆਏ ਹਾਂ ।  ਸਾਨੂੰ ਉਮੀਦ ਹੈ ਕਿ ਇਹ ਸਥਿਤੀਆਂ ਤੁਹਾਡੀਆਂ ਕਹਾਣੀਆਂ ਨਾਲ ਮੇਲ ਖਾਂਦੀਆਂ ਹਨ।  ਟਿੱਪਣੀ ਭਾਗ ਵਿੱਚ ਸਾਨੂੰ ਆਪਣੇ ਫੀਡਬੈਕ ਦਿਓ.  ਅਸੀਂ ਇਹਨਾਂ ਸਥਿਤੀਆਂ ਨੂੰ ਨਿਯਮਿਤ ਤੌਰ ‘ਤੇ ਅਪਡੇਟ ਕਰਦੇ ਹਾਂ।  ਇਨ੍ਹਾਂ ਸਟੇਟਸ ਨੂੰ ਆਪਣੇ ਵਟਸਐਪ, ਇੰਸਟਾਗ੍ਰਾਮ, ਫੇਸਬੁੱਕ ‘ਤੇ ਸਾਂਝਾ ਕਰੋ ਅਤੇ ਆਪਣੀਆਂ ਭਾਵਨਾਵਾਂ ਜ਼ਾਹਰ ਕਰੋ।

sad punjabi status 2023

 

ਪਿਆਰ ਵਿੱਚ ਧੋਖਾ ਦੇਕੇ ਤੂੰ ਠੀਕ ਨਹੀ ਕੀਤਾ

ਪੇਹਲਾ ਪਾਗ਼ਲ ਕੀਤਾ ਫੇਰ ਪਾਗ਼ਲ ਕੇਹਾ

ਫੇਰ ਪਾਗ਼ਲ ਸਮਜ ਕੇ ਛੱਡ ਦਿੱਤਾ ||

 

sad-punjabi-status

 

ਮੇ ਤਾਂ ਸਿਰਫ ਓਹ ਚੀਜ ਗਵਾਈ ਹੈ

ਜੋ ਮੈਰੀ ਕਦੇ ਹੈ ਹੀ ਨਹੀ ਸੀ

ਲੇਕਿਨ ਤੂੰ ਉਹ ਚੀਜ ਖੋ ਦਿੱਤੀ ਹੈ ਜੋ ਸਿਰਫ ਤੇਰੀ ਸੀ ||

sad-punjabi-status

 

 

ਦਰਦ ਹਮੇਸ਼ਾਂ ਆਪਣੇ ਹੀ ਦਿੰਦੇ ਹੈ

ਗੇਰਾ ਨੂੰ ਕੀ ਪਤਾ

ਸਾਨੂੰ ਤਕਲੀਫ ਕਿਸ ਗੱਲ ਤੋ ਹੁੰਦੀ ਹੈ ||

 

 

 

ਤੂੰ ਆਪਣੇ ਆਪ ਨੂੰ ਕਦੇ ਮਾਫ਼ ਨਹੀ ਕਰ ਸਕੇ ਗੀ

ਜਦੋ ਮੇਰੀ ਕਮੀ ਤੈਨੂੰ ਮੇਹਸੁਸ ਹੋਵੇ ਗੀ ||

 

 

 

 ਕਦੇ ਕਦੇ ਤਾਂ ਹੱਥ ਛੁਡਾਣ ਦੀ ਜਰੂਰਤ ਵੀ ਨਹੀ ਪੈਂਦੀ

ਕੁੱਛ ਲੋਕ ਤਾਂ ਨਾਲ ਰੇਹਕੇ ਵੀ ਬਿਛੜ ਜਾਂਦੇ ਹੈ ||

 

 

ਹੁਣ ਮੇ ਕਿੱਦਾ ਕਰਾ ਆਪਣੇ ਆਪ ਨੂੰ ਤੇਰੇ ਪਿਆਰ ਦੇ ਕਾਬਿਲ

ਜਦੋ ਮੇ ਆਪਣੀਆ ਆਦਤ ਬਦਲ ਦਾ ਹਾਂ

ਤੂੰ ਆਪਣੀਆ ਸ਼ਰਤਾਂ ਬਦਲ ਦਿੰਦੀ ਹੈ ||

 

 

 

ਤੇਰੈ ਨਾਲੋ ਜੁਦਾ ਹੋਕੇ ਫਰਕ ਸਿਰਫ਼ ਏਨਾ ਪਿਆ

ਤੇਰਾ ਗਿਆ ਕੁੱਛ ਨਹੀ ਮੇਰਾ ਰਿਹਾ ਕੁੱਛ ਨਹੀ ||

 

 

ਦਰਦ ਦਿਲ ਦੇ ਘੱਟ ਹੋ ਜਾਂਦੇ

ਜ਼ੇ ਕਰ ਅਸੀ ਇੱਕ ਹੋ ਜਾਂਦੇ  ||

 

 

 

ਕਿਸੇ ਨੂੰ ਪਿਆਰ ਕਰਨਾ ਅਤੇ ਓਸਨੂੰ ਪਾ ਲੈਣਾ

ਬਹੁਤ ਘੱਟ ਲੋਕਾਂ ਦੇ ਨਸੀਬ ਵਿੱਚ ਹੂੰਦਾ ਹੈ ||

 

 

 

ਟੁੱਟੇ ਹੋਏ ਦਿਲ ਵੀ ਧੜਕ ਦੇ ਹੈ ਉਮਰ ਭਰ

ਚਾਹੇ ਕਿਸੇ ਦੀ ਯਾਦ ਵਿੱਚ ਚਾਹੇ ਕਿਸੇ ਦੀ ਫਰਿਆਦ ਵਿੱਚ ||

 

 

ਹੁਸਨ ਵਾਲੇ ਜਦੋ ਕਿਸੇ ਦਾ ਦਿਲ ਤੋੜਦੇ ਹੈ

ਬੜੀ ਸਾਦਗੀ ਨਾਲ ਕੇਹ ਜਾਂਦੇ ਹੈ ਮਜਬੂਰ ਸੀ ਮੇ ||

 

 

 

ਜਿਸਦਾ ਪਿਆਰ ਸੱਚਾ ਹੂੰਦਾ ਹੈ

ਉਸ ਦੇ ਨਸੀਬ ਵਿੱਚ ਦਰਦ ਹੀ ਲਿਖਿਆ ਹੁੰਦਾ ਹੈ ||

 

 

ਭਰੋਸਾ ਜਿੰਨਾ ਕੀਮਤੀ ਹੂੰਦਾ ਹੈ

ਧੋਖਾ ਉਨਾਂ ਹੀ ਘਟਿਆ ਹੂੰਦਾ ਹੈ ||

 

 

 

ਉਹੋ ਮੇਰੇ ਦਿਲ ਤੇ ਸਿਰ ਰੱਖ ਕੇ ਸੋਈ ਸੀ

ਮੈਂ ਆਪਣੀ ਧੜਕਣ ਹੀ ਬੰਦ ਕਰਲਈਂ

ਕਿਤੇ ਉਸਦੀ ਨੀਦ ਖਰਾਬ ਨਾ ਹੋ ਜਾਵੇ ||

 

 

 

ਤੇਰੇ ਕਰਕੇ ਬੇਕਸੂਰ ਹੁੰਦੇ ਹੋਏ ਵੀ ਸਜਾ ਕਬੂਲ ਕਰਲਈ ਮੇ

ਮੇਰੇ ਉਤੇ ਇਲਜਾਮ ਲਗਾਣ ਦਾ ਦਸਤੂਰ ਹੀ ਸ਼ੁਰੂ ਹੋ ਗਿਆ ||

 

 

sad punjabi status new

 

ਬੜਾ ਗਜਬ ਕਿਰਦਾਰ ਹੈ ਮੋਹਬੱਤ ਦਾ

ਅਧੂਰੀ ਹੋ ਸਕਦੀ ਹੈ ਮਗਰ ਖਤਮ ਨਹੀ ||

 

 

 

ਮੈਨੂੰ ਛੱਡਣ ਦੀ ਵਜਾ ਤਾਂ ਦੱਸ ਜਾਂਦੇ

ਤੂੰ ਮੇਰੇ ਤੋ ਬੇਜਾਰ ਸੀ ਜਾ ਮੇਰੇ ਵਰਗੇ ਹਜਾਰ ਸੀ ||

 

 

 

ਦਿਲ ਹਮੇਸ਼ਾਂ ਓਹ ਲੋਕ ਹੀ ਤੋੜਦੇ ਹੈ

ਜੋ ਸਾਡੇ ਦਿਲ ਵਿੱਚ ਰੇਂਦੇ ਹੈ ||

 

 

ਕੱਟ ਰਹੀ ਹੈ ਜਿੰਦਗੀ ਰੋ ਰੋ ਕੇ

ਵੋ ਭੀ ਤੁਮ੍ਹਾਰੇ ਹੋਤੇ ||

 

 

ਕਾਸ਼ ਤੂੰ ਮੇਰੀ ਮੋਤ ਹੂੰਦੀ

ਤਾਂ ਮੇਰੀ ਜਰੂਰ ਹੂੰਦੀ ||

 

 

 

ਐਨਾ ਦਰਦ ਤਾ ਮੋਤ ਦਾ ਵੀ ਨਹੀ ਹੂੰਦਾ

ਜਿੰਨਾ ਤੇਰੀ ਖਾਮੋਸ਼ੀ ਦਾ ਹੂੰਦਾ ਹੈ ||

 

 

ਜੇੜੇ ਜਖ਼ਮ ਦਿਖਦੇ ਨਹੀ

ਓਹੋ ਦੁਖਦੇ ਬੋਹਤ ਹੈ ||

 

 

ਦਿਲ ਦਾ ਦਰਦ ਕੀਨੁ ਦੱਸੀਏ

ਮਲਮ ਲਗਾਣ ਵਾਲੇ ਹੀ ਜਖ਼ਮ ਦੇ ਜਾਂਦੇ ਹੈ ||

 

 

 

ਮੇਰੀ ਜਿੰਦਗੀ ਵਿੱਚ ਰਹੇ ਗੀ ਤੂੰ ਉਮਰ ਭਰ

ਚਾਹੇ ਪਿਆਰ ਬਣਕੇ ਚਾਹੇ ਦਰਦ ਬਣਕੇ ||

 

 

 

ਭੁੱਲ ਜਾਵਾਂਗੇ ਤੈਨੂੰ ਥੋੜਾ ਸਬਰ ਤਾਂ ਕਰ

ਤੇਰੀ ਤਰਾ ਮਤਲਬੀ ਬਨਣ ਲਈ ਥੋੜਾ ਸਮਾਂ ਤਾਂ ਲੱਗੇ ਗਾ ||

 

 

 

ਓਹੋ ਸੁਣਾ ਰਹੇ ਸੀ ਆਪਣੀ ਵਫਾ ਦੇ ਕਿੱਸੇ

ਮੈਨੂੰ ਦੇਖ ਕੇ ਚੁੱਪ ਹੋ ਗਏ ||

 

ਪਤਾ ਨਹੀਂ ਪਿਆਰ ਵਿੱਚ ਐਨਾ ਦਰਦ ਕਿਉ ਹੂੰਦਾ ਹੈ

ਚੰਗਾ ਭਲਾ ਇਨਸਾਨ ਵੀ ਮਰਨੇ ਦੀ ਦੁਆ ਕਰਦਾ ਹੈ ||

 

 

 

ਲੋਕਾਂ ਦੀਆ ਗੱਲਾ ਸੁਣਕੇ ਛੱਡਣ ਤੋ ਪੇਹਲਾ

ਪਤਾ ਤਾਂ ਕਰ ਲੇਂਦੇ ਅਸੀਂ ਕਿੰਨੇ ਬੁਰੇ ਹਾਂ ||

 

 

 

ਮੇ ਵੀ ਕਿੰਨਾ ਪਾਗ਼ਲ ਹਾਂ ਪਿਆਰ ਵੀ ਓਸਨੂੰ ਕਰਦਾ ਰਿਹਾ

ਜਿਸਨੇ ਮੈਨੂੰ ਕਦੇ ਆਪਣਾ ਮੰਨਿਆ ਹੀ ਨਹੀ ||

 

 

 

ਦੁੱਖ ਨੇ ਵੀ ਮੇਰਾ ਪੱਲਾ ਇਸ ਤਰਾ ਫੜਿਆ ਹੈ

ਲਗਦਾ ਹੈ ਉਸਦਾ ਵੀ ਮੇਰੇ ਬਿਨਾ ਕੋਈ ਨਹੀ ਹੈ ||

 

ਜਿਨਾਂ ਨੂੰ ਮਿਲਣਾ ਮੁਸ਼ਕਿਲ ਹੂੰਦਾ ਹੈ

ਯਾਦ ਵੀ ਓਹੀ ਆਂਦੇ ਹੈ ||

 

sad punjabi status boy

ਪਾਣੀ ਚਾਹੇ ਸਮੁੰਦਰ ਵਿੱਚ ਹੋਵੈ ਜਾ ਅੱਖਾ ਵਿੱਚ ਹੋਵੇ

ਗੇਹਰਾਈ ਦਿਨਾਂ ਵਿੱਚ ਹੂੰਦੀ ਹੈ ||

 

 

 

ਕਿਸਮਤ ਦਾ ਵੀ ਕੋਈ ਕਸੂਰ ਨਹੀ

ਅਸੀ ਮੰਗ ਵੀ ਓਹ ਲੈਂਦੇ ਹਾਂ ਜੋਂ ਕਿਸੇ ਹੋਰਦਾ ਹੂੰਦਾ ਹੈ ||

 

ਦੁਸ਼ਮਣ ਦੀ ਜਰੂਰਤ ਨਹੀ

ਆਪਣੇ ਹੀ ਬੋਹਤ ਹੈ ਦਰਦ ਦੇਣ ਵਾਸਤੇ ||

 

 

 

ਜਿੰਨਾ ਪਿਆਰ ਤੇਰੀਆ ਗੱਲਾਂ ਵਿੱਚ ਸੀ

ਕਾਸ਼ ਉਨਾਂ ਪਿਆਰ ਤੇਰੇ ਦਿਲ ਵਿੱਚ ਹੂੰਦਾ ||

 

 

 

ਓਹ ਬਣਾਂਦੀ ਗਈ ਕਦੇ ਮਜ਼ਾਕ ਤੇ ਕਦੇ ਤਮਾਸ਼ਾ ||

 

 

ਇੱਕ ਤੂੰ ਹੈ ਕੁੱਛ ਬੋਲਦੀ ਨਹੀ

ਦੂਜੀਆ ਤੇਰੀਆ ਯਾਦਾ ਹੈ ਚੁੱਪ ਬੈਠਦੀਆਂ ਨਹੀ ||

 

 

ਪਿਆਰ ਪਾਣ ਦਾ ਕੋਈ ਰਸਤਾ ਨਹੀ 

ਪਿਆਰ ਤਾਂ ਉਸ ਨੂੰ ਹੀ ਮਿਲਦਾ ਹੈ

ਜਿਸਨੂੰ ਪਿਆਰ ਦੀ ਕੋਈ ਕਦਰ ਨਹੀ ਹੂੰਦੀ  ||

 

 

 

ਤੈਨੂੰ ਮੇ ਆਪਣੀ ਗਲਤੀ ਕਿਵੇ ਕਹਾਂ

ਤੂੰ ਤਾਂ ਉਹੋ ਸਬਕ ਹੈ ਜੋਂ ਮੈਨੂੰ ਪਿਆਰ ਵਿੱਚ ਮਿਲੇਆ ||

 

 

 

ਪਿਆਰ ਹੋਣ ਨੂੰ ਕੁੱਝ ਸਮਾਂ ਲਗਦਾ ਹੈ

ਪਰ ਓਸਨੂੰ ਭੁੱਲਾਣ ਨੂੰ ਪੂਰੀ ਜਿੰਦਗੀ ਲੱਗ ਜਾਂਦੀ ਹੈ ||

 

 

 

ਖੱਤ ਜੋ ਲਿਖਿਆ ਸੀ ਤੇਰੇ ਨਾਮ ਦਾ

ਡਾਕੀਆ ਹੀ ਮਰਗਿਆ ਪੱਤਾ ਲੱਭ ਦੇ ਲੱਭ ਦੇ ||

 

 

 

ਕੀਮਤ ਦੋਨਾਂ ਦੀ ਚੁੱਕਾਣੀ ਪੇਂਦੀ ਹੈ ਬੋਲਣ ਦੀ ਵੀ ਤੇ ਚੁੱਪ ਰੈਣ ਦੀ ਵੀ || 

 

 

 

ਮੇ ਕਿਸੇ ਦੀ ਯਾਦ ਵਿੱਚ ਸ਼ਾਇਰੀ ਨਹੀ ਲਿਖਦਾ

ਪਰ ਜਦੋ ਲਿਖਦਾ ਹਾਂ ਉਸਦੀ ਜਰੂਰ ਆਂਦੀ ਹੈ ||

 

 

 

ਉਸਦੀ ਬੇਵਫ਼ਾਈ ਨੇ ਇਸ ਕਦਰ ਤੋੜ ਦਿੱਤਾ ਹੈ

ਕੀ ਗੁਣ ਜੁੜਨ ਦਾ ਮੰਨ ਨਹੀ ਕਰਦਾ ||

 

 

ਕਦੇ ਕਦੇ ਅਸੀ ਗਲਤ ਨਹੀ ਹੁੰਦੇ

ਪਰ ਸਾਡੇ ਕੋਲ ਉਹ ਅਲਫਾਜ ਨਹੀ ਹੁੰਦੇ

ਜੋ ਸਾਨੂੰ ਸਹੀ ਸਾਬਿਤ ਕਰ ਸਕਣ ||

 

 

 

ਆਜ਼ਾਦ ਕਰ ਦਿੱਤਾ ਉਸ ਪੰਛੀ ਨੂੰ

ਜਿਸ ਵਿੱਚ ਕਦੇ ਮੇਰੀ ਜਾਨ ਹੁੰਦੀ ਸੀ ||

 

 

 

ਬੁਰੇ ਸਮੇਂ ਦੀ ਸਬਤੋਂ ਵਧੀਆ ਗੱਲ ਇਹ ਹੈ

ਕੀ ਤੁਹਾਨੂੰ ਪਤਾ ਚੱਲ ਜਾਂਦਾ ਹੈ

ਕੀ ਕਿਸੇ ਨੂੰ ਤੁਹਾਡੀ ਫ਼ਿਕਰ ਹੈ ਜਾ ਨਹੀ ||

 

 

ਬੜੀ ਦਰਦਨਾਕ ਹੂੰਦੀ ਹੈ ਇਸ਼ਕ ਦੀ ਸਜਾ

ਬੰਦਾ ਪੱਲ ਪੱਲ  ਮਰਦਾ ਹੈ ਪਰ ਮੋਤ ਨਹੀ ਆਂਦੀ ||

                    

                    

                    

   ਜੇਕਰ ਇਰਾਦਾ ਹੋਇਆ ਛੱਡ ਕੇ ਜਾਣ ਦਾ 

ਤਾਂ ਪੇਹਲਾ ਦਸ ਦੇਈ ਕਿਊੰ ਕੀ ਅਚਾਨਕ  ਦੇ ਹਾਦਸੇ ਮੋਤ ਦਾ ਕਾਰਣ ਹੁੰਦੇ ਹੈ ||

                    

                    

                    

ਮੇ ਚੁੱਪ ਰਹਿਕੇ ਦੇਖਿਆ ਹੈ

ਮੇਰਾ ਨਾਮ ਤੱਕ ਭੁੱਲ ਗਏ ਮੇਰੇ ਨਾਲ ਚੱਲਣ ਵਾਲੇ ||

                    

                    

             

  ਸਾਡੇ ਆਪਣੇ ਸਾਨੂੰ ਕਦੇ ਨਹੀਂ ਰੂਵਾਂਦੇ

ਰੁਵਾਂਦੇ ਉਹ ਹੈ ਜਿਨਾਂ ਨੂੰ ਅਸੀ ਆਪਣਾ ਸਮਜਣ ਦੀ ਭੁੱਲ ਕਰ ਬੈਠਦੇ ਹਾਂ ||

    

 

 

ਤੈਰਨਾ ਤਾਂ ਆਂਦਾ ਸੀ ਮੈਨੂੰ ਪਰ

ਜਦ ਉਹਨੇ ਹੱਥ  ਨਹੀ ਫੜਿਆ ਤਾਂ ਡੁੱਬ ਜਾਣਾ ਹੀ ਚੰਗਾ ਸਮਜਯਾ ||

 

 

 

ਮੈ ਥੋੜਾ ਨਾਰਾਜ਼ ਕੀ ਹੋਇਆ ਓਹੋ ਬੇਵਫਾ ਹੋ ਗਏ ||

 

 

 

ਤੈਨੂੰ ਪਿਆਰ ਕਰਕੇ ਜਾਣ ਗਿਆ ਹਾਂ ਕੀ ਤੈਨੂੰ

ਪਿਆਰ ਕਰਣ ਵਾਲੇ ਸਭ ਪਛਤਾਣ ਗੇ ||

 

 

ਕਦੇ ਕਦੇ ਨਰਾਜਗੀ ਵੀ ਜਰੂਰੀ ਹੈ

ਪਤਾ ਤਾਂ ਚੱਲੇ ਕੀ ਸਾਨੂੰ ਮਨਾਉਣ ਵਾਲਾ ਵੀ ਕੋਈ ਹੈ ਜਾ ਨਹੀ ||

 

 

 

ਹੁਣ ਤੇਰਾ ਰੋਣਾ ਕਿਸ ਕੰਮ ਦਾ

ਹੁਣ ਉਹ ਮਰ ਗਿਆ ਜੋ ਤੇਰੇ ਤੇ ਮਰਦਾ ਸੀ ||

 

 

 

ਕਿੰਨਾ ਮੁਸ਼ਕਿਲ ਹੈ ਉਸ ਇਨਸਾਨ ਨੂੰ ਮਨਾਉਣਾ

ਜੇੜ੍ਹਾ ਰੁੱਸਿਆ ਵੀ ਨਾ ਹੋਵੇ ਤੇ ਗੱਲ ਵੀ ਨਾ ਕਰਦਾ ਹੋਵੇ ||

 

 

 

ਮਰਨਾ ਸੌਖਾ ਹੈ

ਜੀਣ ਵਾਸਤੇ ਹਿੰਮਤ ਚਾਹੀਦੀ ਹੈ ||

 

 

ਕੀ ਮਿਲੇਆ ਮੈਨੂ ਛੱਡਕੇ 

ਲੋਕ ਅਜ਼ਵੀ  ਤੈਨੂੰ ਮੇਰੀ ਮਸ਼ੂਕ ਕੇਹਂਦੇ ਹੈ ||

 

 

ਕਿੰਨਾ ਵੀ ਖੁਸ਼ ਰੈਣ ਦੀ ਕੌਸ਼ਿਸ਼ ਕਰ ਲਵੋ

ਜਦੋ ਕਿਸੇ ਦੀ ਯਾਦ ਆਉਂਦੀ ਹੈ ਤਾਂ ਬੜਾ ਰਵਾਉਦੀ ਹੈ ||

 

 

 

ਬੜਾ ਮੰਨ ਕਰਦਾ ਹੈ ਹਸਣ ਨੂੰ

ਫ਼ੇਰ ਕਿਸੈ ਦੀ ਯਾਦ ਰਵਾ ਦਿੰਦੀ ਹੈ ||

 

 

 

ਕਿਸੇ ਨੇ ਸੱਚ ਕਿਹਾ ਸੀ ਇਕੱਲੇ ਜੀਣਾ ਸਿੱਖ ਲੇ

ਪਿਆਰ ਜਿੰਨਾ ਮਰਜ਼ੀ ਸੱਚਾ ਹੋਵੈ ਸਾਥ ਛੱਡ ਹੀ ਜਾਂਦਾ ਹੈ ||

 

 

 

ਜ਼ਮਾਨੇ ਦੀ ਜਿੰਨੀ ਪ੍ਰਵਾ ਕਰੋ ਗੇ

ਓਹ ਉਨ੍ਹਾਂ ਹੀ ਬੇ ਪਰਵਾ ਹੋਕੇ ਮਿਲੁ ਗਾ ||

 

 

ਦਿਲ ਅੱਜ ਤਕਲੀਫ ਵਿੱਚ ਹੈ

ਤੇ ਤਕਲੀਫ ਦੇਣ ਵਾਲੇ ਦਿਲ ਵਿੱਚ ||

 

 

sad punjabi status girls

 

ਬੱਸ ਦੋ ਮਸਲੇ ਪੂਰੀ ਜਿੰਦਗ਼ੀ ਵਿੱਚ ਪੂਰੇ ਨਹੀ ਹੋਏ

ਨਾ ਨੀਦ ਪੂਰੀ ਹੋਈ ਨਾਂ ਸੁਪਨੇ ਪੂਰੇ ਹੋਏ ||

 

 

 

ਹੰਜੂਆ ਦਾ ਕੋਈ ਰੰਗ ਨਹੀ ਹੂੰਦਾ

ਜਦੋ ਇਹ ਆਉਦੇ ਹੈ ਤਾਂ ਕੋਈ ਨਾਲ ਨਹੀਂ ਹੁੰਦਾ ||

 

 

 

ਜਦੋ ਸਮਾਂ ਮਾੜਾ ਹੋਵੈ ਤਾਂ

 ਪਿਆਰ ਕਰਣ ਵਾਲੇ ਵੀ ਦੁੱਖ ਦੇ ਜਾਂਦੇ ਹਨ ||

 

 

 

ਕਿਸੇ ਨੂੰ ਜ਼ੇ ਕਰ ਅਸਾਨੀ ਨਾਲ ਮਿਲ ਲਵੋ

ਤਾਂ ਲੋਕ ਸਸਤਾ ਸਮਜਣ ਲੱਗ ਜਾਂਦੇ ਹੈ ||

 

 

 

ਇਹ ਦੁਨਿਆ ਬੜੀ ਬੇ ਦਰਦ ਹੈ

ਇੱਥੇ ਸੌਣੀਯਾ ਸ਼ਕਲਾ ਪਿੱਛੇ ਸੱਚਾ ਪਿਆਰ ਛੱਡ ਦਿੱਤਾ ਜਾਂਦਾ ਹੈ ||

 

 

 

ਹਰ ਇਨਸਾਨ ਅੰਦਰ ਹੀ ਅੰਦਰ ਸੜ ਰਿਹਾ ਹੈ

ਕੋਈ ਕੁੱਛ ਪਾਣ ਵਾਸਤੇ ਕੋਈ ਕੁੱਛ ਭੁੱਲਣ ਵਾਸਤੇ ||

 

 

 

ਜਦੋ ਮੰਨ ਭਰ ਜਾਵੇ

ਤਾਂ ਚੰਗੀ ਚੀਜ਼ ਵੀ ਬੇਕਾਰ ਲੱਗਣ ਲੱਗ ਜਾਂਦੀ ਹੈ ||

 

 

 

ਤੇਰੇ ਬਿਨਾ ਸਭ ਹੂੰਦਾ ਹੈ ਪਰ ਗੁਜਾਰਾ ਨਹੀ ||

 

 

 

ਬੁਰਾ ਸਮਾ ਬੁਰੇ ਲੋਕਾਂ ਤੋ ਵਧੀਆ ਹੂੰਦਾ ਹੈ ||

 

ਆਪਣਾ ਦਰਦ ਆਪਣੇ ਤੋ

ਜਿਆਦਾ ਕੋਈ ਨਹੀ ਸਮਝ ਸਕਦਾ  ||

 

 

ਸਾਰੇ ਆਪਣੇ ਹੀ ਲਗਦੇ ਹੈ ਸਿਰਫ ਗੱਲਾ ਵਿੱਚ ||

 

 

ਸਮਾਂ ਸਭ ਕੁੱਛ ਖੋਹ ਲੈਂਦਾ ਹੈ

ਮੇਰੇ ਤਾਂ ਸਿਰਫ ਹਾਸੇ ਹੀ ਖੋਹੇ ਹੈ ||

 

 

ਧੜਕਣ ਕਿਸੇ ਦਾ ਇੰਤਜਾਰ ਨਹੀਂ ਕਰਦੀ

ਚਲਦੀ ਹੈ ਜਾ ਚਲੀ ਜਾਂਦੀ ਹੈ ||

 

 

ਸਮਾ ਜੇ ਖਰਾਬ ਹੋਵੇ ਤਾਂ

ਰਸਤੇ ਵਿੱਚ ਪਿਆ ਪੱਥਰ ਵੀ ਗੇਹਰੀ ਸੱਟ ਮਾਰ ਦਿੰਦਾ ਹੈ ||

 

 

ਜਿੰਦਗੀ ਵਿੱਚ ਜੋ ਖਾਸ ਹੁੰਦੇ ਹੈ

 ਉਹ ਕੁੱਛ ਸਮਾਂ ਹੀ ਕੋਲ ਰਹਿੰਦੇ ਹੈ  ||

 

punjabi shayari

motivational quotes punjabi

punjabi quotes

punjabi status

Love Status in punjabi

attitude status in punjabi

bhagavad gita quotes in hindi

 


Spread the love

1 thought on “sad punjabi status 2023”

Leave a Comment