ਜ਼ਿੰਦਗ਼ੀ ਦੇ ਵਿੱਚ ਕੁੱਛ ਲੋਕ ਕੁੱਛ ਗੱਲਾਂ ਕੁੱਛ ਰਿਸ਼ਤੇ ਕਦੀ ਭੁਲਾਏ ਨਹੀ ਜਾ ਸਕਦੇ ||

ਗ਼ਮਾਂ ਨੇ ਹਸਣ ਨਹੀ ਦਿੱਤਾ ਜ਼ਮਾਨੇ ਨੇ ਰੋਣ ਨਹੀ ਦਿੱਤਾ ਤੇਰੀ ਯਾਦ ਨੇ ਸੌਣ ਨਹੀ ਦਿੱਤਾ  ||

ਪਿਆਰ ਸੱਚਾ ਹੋਵੇ ਤਾਂ ਦੁਨਿਆ ਦੀ ਕੋਈ ਤਾਕਤ ਤੂਹਾਨੂੰ ਜੁਦਾ ਨਹੀ ਕਰ ਸਕਦੀ ||

ਪਿਆਰ ਵਿੱਚ ਸ਼ੱਕ ਅਤੇ ਗੁੱਸਾ ਓਹੀ ਲੋਕ ਕਰਦੇ ਹੈ ਜੌ ਪਿਆਰ ਨੂੰ ਖੋਣ ਤੋ ਡਰਦੇ ਹੈ ||

ਪਿਆਰ ਕਰਨਾਂ ਸਿੱਖਿਆ ਹੈ ਨਫਰਤ ਲਈ ਕੋਈ ਥਾਂ ਨਹੀ ਬੱਸ ਤੂੰ ਹੀ ਤੂੰ ਇਸ ਦਿੱਲ ਵਿੱਚ ਹੈ ਕਿਸੇ ਹੋਰ ਦੇ ਲਈ ਕੋਈ ਥਾਂ ਨਹੀ ||

ਪਿਆਰ ਵਿੱਚ ਉਮਰ ਨਹੀ ਹੂੰਦੀ ਹਰ ਉਮਰ ਵਿੱਚ ਪਿਆਰ ਹੂੰਦਾ ਹੈ ||

ਦਿੱਲ ਤਾਂ ਸਾਰੇਆ ਦੇ ਕੋਲ ਹੂੰਦਾ ਹੈ ਪਰ ਦਿੱਲ ਦਾਰ ਕੋਈ ਕੋਈ ਹੂੰਦਾ ਹੈ  ||

ਪਿਆਰ ਦਾ ਕੋਈ ਰੰਗ ਨਹੀ ਹੂੰਦਾ ਫੇਰ ਵੀ ਓਹ ਰੰਗੀਨ ਹੈ ਪਿਆਰ ਦਾ ਕੋਈ ਚੇਹਰਾ ਨਹੀ ਹੂੰਦਾ ਫੇਰਵੀ ਉਹ ਹਸੀਨ ਹੈ ||