ਨਜ਼ਰਾ ਬਦਲੋ ਤਾਂ ਨਜਾਰੇ ਬਦਲ ਜਾਂਦੇ ਹਨ ਸੋਚ ਬਦਲੋ ਤਾਂ ਸਿਤਾਰੇ ਬਦਲ ਜਾਂਦੇ ਹਨ ਕਿਸ਼ਤੀਆਂ ਬਦਲਣ ਦੀ ਜ਼ਰੂਰਤ ਨਹੀਂ ਦਿਸ਼ਾ ਬਦਲੋ ਕਿਨਾਰੇ ਆਪਣੇ ਆਪ ਬਦਲ ਜਾਂਦੇ ਹਨ ||

ਜਿਮੇ ਵਾਰਿਆ ਆਮ ਬਣਾ ਦਿੰਦਿਆ ਬੰਦੇ ਨੂੰ ਨਹੀ ਤਾਂ ਆਪਣੀ ਜਿੰਦਗੀ ਵਿੱਚ ਹਰ ਕੋਈ ਖ਼ਾਸ ਹੀ ਹੁੰਦਾ ਹੈ ||

ਜੱਦ ਤਕ ਤੂੰ ਹਾਰਕੇ ਵੀ ਹਾਰ ਨਹੀ ਮੰਨੇ ਗਾ ਤੱਦ ਤਕ ਤੂੰ ਹਾਰਕੇ ਵੀ ਜਿੱਤਿਆ ਹੋਇਆ ਮੰਨਿਆ ਜਾਵੇ ਗਾ || 

ਹਾਰ ਉਦੋ ਨਹੀ ਹੂੰਦੀ ਜਦੋ ਉਹ ਸ਼ਰੀਰ ਤੋ ਹਾਰ ਜਾਂਦਾ ਹੈ ਹਾਰ ਉਦੋ ਹੂੰਦੀ ਹੈ ਜਦੋ ਉਹ ਮੰਨ ਤੋ ਹਾਰ ਜਾਂਦਾ ਹੈ ||

ਸਫਲਤਾ ਸਾਡੀ ਪਹਿਚਾਣ ਦੁਨਿਆ ਨਾਲ ਕਰਵਾਂਦੀ ਹੈ ਅਸਫ਼ਲਤਾ ਸਾਨੂੰ ਸਾਡੀਆ ਗਲਤੀਆ ਦਸਦੀ ਹੈ || 

ਸਫਲਤਾ ਦੇ ਰਸਤੇ ਤੇ ਜਦੋ ਵੀਂ ਅੱਗੇ ਵਧੋ ਗੇ ਤਾਂ ਤੁਹਾਡੇ ਅੱਗੇ ਕੋਈ ਨਾ ਕੋਈ ਮੁਸੀਬਤ ਚੁਨੌਤੀ ਬਣਕੇ ਆਵੇਗੀ || 

ਮੁਸ਼ਕਲਾਂ ਸਾਨੂੰ ਚੁਨੌਤੀ ਦਿੰਦਿਆ ਹੈ ਤੇ ਕਹਿੰਦੀਆਂ ਹੈ ਆਉ ਮੇਰੇ ਨਾਲ ਲੜੋ ਅਤੇ ਸਫਲਤਾ ਹਾਸ ਕਰੋ || 

ਉਦੋ ਤੱਕ ਪ੍ਰਯਾਸ ਕਰਦੇ ਰਹੋ ਜਦੋ ਤੱਕ ਸਫਲਤਾ ਨਾ ਮਿਲ ਜਾਵੇ  ਹੋ ਸਕਦਾ ਹੈ ਹਰ ਵਾਰ ਤੂਹਾਨੂੰ ਸਫਲਤਾ ਨਾ ਮਿਲੇ ||

ਜਿੱਤਣ ਵਾਲਾ ਕਦੇ ਹਾਰ ਨਹੀ ਮੰਨਦਾ ਹਾਰ ਮੰਨਣ ਵਾਲਾ ਕਦੇ ਜਿੱਤ ਨਹੀ ਸਕਦਾ || 

ਆਪਣੀ ਅਸਫ਼ਲਤਾ ਤੋ ਸਿੱਖਿਆ ਲੇਕੇ ਸਫਲਤਾ ਦੇ ਦਵਾਰਾ ਪ੍ਰਯਾਸ ਕਰੋ ||