ਜਿਨਾਂ ਦੀਆ ਨਜ਼ਰਾ ਵਿੱਚ ਅਸੀ ਚੰਗੇ ਨਹੀ ਹਾਂ ਓਹ ਆਪਣੀਆ ਅੱਖਾਂ ਦਾਨ ਕਰ ਸਕਦੇ ਹੈ ||

ਅਸੀ ਇਕੱਲੇ ਹੀ ਚੱਲਣਾ ਪਸੰਦ ਕਰਦੇ ਹਾਂ ਨਾਂ ਕਿਸੇ ਦੇ ਅੱਗੇ ਨਾਂ ਕਿਸੇ ਦੇ ਪਿੱਛੇ||

ਫੇਰ ਕੀ ਹੋਇਆ ਜੈ ਉਮਰ ਘੱਟ ਹੈ ਜਜ਼ਬਾ ਤਾਂ ਦੁਨੀਆਂ ਨੂੰ ਮੁੱਠੀ ਵਿੱਚ ਕਰਣ ਦਾ ਰੱਖਦੇ ਹਾਂ||

ਰੌਲਾ ਤਾਂ ਆਵਾਰਾ ਕੁੱਤੇ ਵੀ ਬਹੁਤ ਪਾਉਂਦੇ ਹੈ ਪਰ ਦੇਹਸ਼ਤ ਹਮੇਸ਼ਾਂ ਸ਼ੇਰ ਦੀ ਹੁੰਦੀ ਹੈ||

ਮੇਰੇ ਜੀਣ ਦਾ ਤਰੀਕਾ ਥੋੜਾ ਅਲਗ ਹੈ ਮੈ ਉੱਮੀਦ ਤੇ ਨਹੀ ਆਪਣੀ ਜਿਦ ਤੇ ਜਿਉਂਦਾ ਹਾਂ||

ਸ਼ੇਰ ਅਗਰ ਜਖਮੀ ਹੋ ਜਾਵੇ ਤਾਂ ਇਸਦਾ ਇਹ ਮਤਲਬ ਨਹੀ ਕੀ ਹੁਣ ਕੁੱਤੇ ਰਾਜ ਕਰਣ ਗੇ ||

ਅੱਜ ਕੱਲ ਤਾਂ ਓਹ ਲੋਕ ਵੀ ਇਹ ਕੇਹਂਦੇ ਸੁਣੇ ਕੀ ਮਿੱਤਰਾ ਦਾ ਨਾ ਚਲਦਾ ਜਿਸਨੂੰ ਦੋ ਲੋਕ ਵੀ ਨਹੀ ਜਾਣਦੇ ||

ਕੁੱਝ ਲੋਕ ਧੁੱਪ ਦੇ ਨਾਲ ਘੱਟ ਤੇ ਮੇਰੇ ਨਾਲ ਵੱਧ ਸੜਦੇ ਹੈ||

ਕੁੱਝ ਪੰਨੇ ਕੀ ਫਟ ਗਏ ਜਿੰਦਗੀ ਦੀ ਕਿਤਾਬ ਦੇ ਲੋਕਾਂ ਨੇ ਸਮਜ਼ ਲਿਆ ਸਾਡਾ ਦੌਰ ਹੀ ਖਤਮ ਹੋ ਗਿਆ||

ਸਹੀ ਸਮਾਂ ਆਉਣ ਤੇ ਤੈਨੂੰ ਤੇਰੀ ਔਕਾਤ ਦਿਖਾਵਾ ਗਾ ਕੁੱਛ ਤਾਲਾਬ ਆਪਣੇ ਆਪ ਨੂੰ ਸਮੰਦਰ ਸਮਝ ਬੈਠੇ ਹੈ||