ਇੱਕ ਵਾਰ ਅਕਾਲ ਤਖ਼ਤ ਸਾਹਿਬ ਦੇ ਜੱਥੇ ਦਾਰ ਨੂੰ ਕਿਸੈ ਨੇ ਸ਼ਿਕਾਇਤ ਕੀਤੀ
ਕੀ ਮਾਹਾ ਰਾਜਾ ਰਣਜੀਤ ਸਿੰਘ ਸਿੱਖ ਸਿਧਾਂਤਾ ਦੇ ਉਲਟ ਚਲ ਰਿਹਾ ਹੈ ਮਾਹਾ ਰਾਜਾ ਦਾੜ੍ਹੀ ਨੂੰ ਰੰਗ ਕਰਦਾ ਹੈ
ਮਾਹਾ ਰਾਜਾ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਗਿਆ ਤੇ ਸੋ ਕੌੜੇਆ ਦੀ ਸਜ਼ਾ ਸੁਣਾਈ ਗਈ
ਮਾਹਾ ਰਾਜਾ ਰਣਜੀਤ ਸਿੰਘ ਨੇ ਉਸ ਸਜ਼ਾ ਨੂੰ ਖਿੜੇ ਮੱਥੇ ਕਬੂਲ ਕੀਤਾ
ਪਰ ਉਸਤੋ ਬਾਦ ਸੰਗਤ ਨੇ ਜੱਥੇ ਦਾਰ ਜੀ ਨੂੰ ਬੇਨਤੀ ਕੀਤੀ ਕੀ ਮਾਹਾ ਰਾਜੇ ਦੀ ਸਜਾ ਘਟ ਕੀਤੀ ਜਾਵੇ
ਉਸਤੋ ਬਾਦ ਮਾਹਾ ਰਾਜਾ ਰਣਜੀਤ ਸਿੰਘ ਦੀ ਸਜਾ ਘਟ ਕਰਕੇ ਭਾਂਡੇ ਮਾਂਜਣ ਦੀ ਸਜ਼ਾ ਦਿੱਤੀ ਗਈ
ਉਸ ਸਜ਼ਾ ਨੂੰ ਮਾਹਾ ਰਾਜਾ ਰਣਜੀਤ ਸਿੰਘ ਨੇ ਖਿੜੇ ਮੱਥੇ ਕਬੂਲ ਕੀਤਾ ਸੀ,
ਸਿੱਖ ਇਤਿਹਾਸ ਵਾਰੇ ਅਜਿਹੀ ਹੋਰ ਵੀ ਸੱਚੀ ਘਟਨਾਵਾਂ ਅਤੇ ਮੁਕੰਮਲ ਜਾਣਕਾਰੀ ਲਈ ਸਾਡੀ ਸਾਈਟ ਤੇ ਵਿਜਿਟ ਕਰੋ