top 100 Motivational quotes punjabi | success quotes in punjabi | inspirational quotes in punjabi ਸ਼ਤਸ਼੍ਰੀਅਕਾਲ ਦੋਸਤੋ ! ਸਵਾਗਤ ਹੈ ਤੁਹਾਡਾ ਅੱਜ ਦੇ ਪ੍ਰੇਰਨਾਦਾਇਕ motivational quotes in Punjabi ਵਿੱਚ।
Motivation ਯਾਨੀ ਪ੍ਰੇਰਨਾ ਹਰ ਮਨੁੱਖ ਦੇ ਜੀਵਨ ਵਿੱਚ ਬਹੁਤ ਜਰੂਰੀ ਹੈ ਜੈ ਕਰ ਕੋਈ ਮਨੁੱਖ ਆਪਣੇ ਜੀਵਨ ਵਿੱਚ ਕੁੱਝ ਵੱਡਾ ਹਾਸਿਲ ਕਰਨ ਲਈ ਕੋਈ ਲਕਸ਼ ਬਣਾਉਂਦਾ ਹੈ ਤਾਂ ਉਸਦੇ ਪਿੱਛੇ ਵੀ ਕੋਈ ਨਾ ਕੋਈ ਪ੍ਰੇਰਨਾ ਜਰੂਰ ਹੁੰਦੀ ਹੈ ਜੈ ਕਰ ਤੁਸੀ ਜਿੰਦਗ਼ੀ ਵਿੱਚ ਕੋਈ ਵੱਡਾ ਲਕਸ਼ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਅੰਦਰ ਇੱਕ motivation ਜਰੂਰ ਹੋਣੀ ਚਾਹੀਦੀ ਹੈ
Motivation ਮਨੁੱਖ ਦੇ ਮਨ ਵਿੱਚ ਜਿੱਤਣ ਦੀ ਉੱਮੀਦ ਨੁ ਬਣਾਏ ਰਖਦਾ ਹੈ ਜਿਸ ਕਰਕੇ ਮਨੁੱਖ ਤਮਾਮ ਮੁਸ਼ਕਿਲਾਂ ਦਾ ਸਾਮਣਾ ਕਰਦੇ ਹੋਏ ਅਤੇ ਬਾਰ ਬਾਰ ਹਾਰਨ ਤੋ ਬਾਦ ਵੀ; ਹਾਰ ਨਹੀ ਮੰਨਦਾ ਕਿਉੰਕਿ motivation ਮਨੁੱਖ ਨੂੰ ਖੁਦ ਦੇ ਉਪਰ ਵਿਸਵਾਸ਼ ਕਰਨ ਨੂੰ ਮਜ਼ਬੂਤ ਕਰਦਾ ਹੈ।
ਅੱਤੇ ਇਸ ਪੱਖ ਤੋਂ ਹੀ ਅਸੀ ਤੁਹਾਡੇ ਲਈ ਬਹੁਤ ਸਾਰੇ motivational quotes ਲੈਕੇ ਆਏ ਹਾਂ ਜਿਸਨੂੰ ਪੜਨ ਤੋ ਬਾਦ ਤੂਹਾਡੇ ਅੰਦਰ ਵੱਡੇ ਲਕਸ਼ ਨੂੰ ਪ੍ਰਾਪਤ ਕਰਣ ਦੀ ਹਿਮਤ ਜਾਗੇਗੀ ਅਤੇ ਤੂਹਾਡੇ ਹੌਸਲੇ ਬੁਲੰਦ ਹੋਣਗੇ।
top 100 Motivational quotes punjabi
ਨਜ਼ਰਾ ਬਦਲੋ ਤਾਂ ਨਜਾਰੇ ਬਦਲ ਜਾਂਦੇ ਹਨ
ਸੋਚ ਬਦਲੋ ਤਾਂ ਸਿਤਾਰੇ ਬਦਲ ਜਾਂਦੇ ਹਨ
ਕਿਸ਼ਤੀਆਂ ਬਦਲਣ ਦੀ ਜ਼ਰੂਰਤ ਨਹੀਂ
ਦਿਸ਼ਾ ਬਦਲੋ ਕਿਨਾਰੇ ਆਪਣੇ ਆਪ ਬਦਲ ਜਾਂਦੇ ਹਨ ||
ਰਸਤੇ ਕਦੇ ਖਤਮ ਨਹੀਂ ਹੁੰਦੇ ਪਰ ਲੋਕ ਹਿੱਮਤ ਹਾਰ ਜਾਂਦੇ ਹਨ
ਜੇਕਰ ਤੁਸੀ ਸਫ਼ਰ ਸ਼ੁਰੂ ਕਰ ਹੀ ਦਿੱਤਾ ਹੈ ਅੱਧੇ ਸਫ਼ਰ ਤੋ ਮੁੜਨਾ ਠੀਕ ਨਹੀ
ਹੋ ਸੱਕਦਾ ਵਾਪਿਸ ਮੁੜਨ ਵਿੱਚ ਜਿੰਨਾ ਸਮਾਂ ਲੱਗੇ
ਮੰਜਿਲ ਤੱਕ ਪੁੱਜਣ ਵਿੱਚ ਉਸਤੋਂ ਵੀ ਘੱਟ ਸਮਾਂ ਲੱਗੇ ||
ਸਫਲਤਾ ਦਾ ਦੀਵਾ ਸਖ਼ਤ ਮੇਹਨਤ ਨਾਲ ਹੀ ਜਗਦਾ ਹੈ
ਕਾਮਯਾਬ ਹੋਣ ਵਾਸਤੇ ਕੱਲੇ ਹੀ ਅੱਗੇ ਵਧਣਾ ਪੈਂਦਾ ਹੈ
ਜਦੋ ਤੁਸੀ ਕਾਮਯਾਬ ਹੋਣ ਲਗਦੇ ਹੋ ਲੋਕੀ ਤੁਹਾਡੀਆਂ ਲੱਤਾਖਿੱਚਣ ਵਾਸਤੇ ਤਿਆਰ ਬੈਠੇ ਹੁੰਦੈ ਹਨ ||
ਆਪਣੇ ਕੰਮ ਵਿੱਚ ਐਨੇ ਮਸਤ ਹੋ ਜਾਵੋ
ਕਿਸੇ ਦੀ ਬੁਰਾਈ ਕਰਣ ਦਾ ਸਮਾ ਹੀ ਨਾ ਲੱਗੇ ||
ਨਾਮੁਮਕਿਨ ਸ਼ਬਦ ਦਾ ਇਸਤੇਮਾਲ ਸਿਰਫ਼ ਡਰਪੋਕ ਬੰਦੇ ਹੀ ਕਰਦੇ ਹੈ
ਬਹਾਦਰ ਲੋਕ ਆਪਣਾ ਰਸਤਾ ਆਪ ਤਿਆਰ ਕਰਦੇ ਹ ||
ਇੰਤਜਾਰ ਕਰਨਾਂ ਬੰਦ ਕਰੋ
ਕਿਉਕਿ ਚੰਗਾ ਸਮਾਂ ਕਦੇ ਨਹੀਂ ਆਂਦਾ ! ਲੀਆਣਾ ਪੈਂਦਾ ਹੈ ||
ਮੰਜ਼ਿਲ ਤੱਕ ਪੁੱਜਣ ਲਈ
ਆਪਣਾ ਰਸਤਾ ਆਪ ਤਿਆਰ ਕਰਨਾ ਪੈਂਦਾ ਹੈ ||
ਐਨਾ ਨਾ ਸੋਚ ਜਿੰਦਗੀ ਬਾਰੇ ਜਿਸਨੇ ਜਿੰਦਗੀ ਦਿੱਤੀ ਹੈ
ਉਸਨੇ ਵੀ ਤਾਂ ਕੁੱਛ ਸੋਚਿਆ ਹੋਣਾ ||
ਜੋ ਸਮਾ ਬੀਤ ਗਿਆ ਓਸ ਬਾਰੇ ਸੋਚਣਾ ਨਹੀ ਚਾਹੀਦਾ
ਜ਼ੋ ਮਿਲ ਗਿਆ ਓਸਨੂੰ ਖੋਣਾ ਨਹੀ ਚਾਹੀਦਾ
ਸਫਲਤਾ ਓਸਨੂੰ ਹੀ ਮਿਲਦੀ ਹੈਜੋ ਸਮਾ ਅਤੇ ਹਾਲਾਤ ਦੇਖ਼ ਕੇ ਰੋਂਦੇ ਨਹੀ ||
ਜਿਸ ਜਿਸ ਤੇ ਜੱਗ ਹਸਿਆ ਹੈ
ਉਸੀ ਨੇ ਇਤਿਹਾਸ ਰਚਿਆ ਹੈ ||
success quotes in punjabi
ਤੁਹਾਡੀ ਮੇਹਨਤ ਅਤੇ ਲਗਨ ਆਣ ਵਾਲੇ ਕੱਲ ਦੀ ਸਫਲਤਾ
ਦੀ ਬੁਨਿਆਦ ਨੂੰ ਮਜ਼ਬੂਤ ਕਰਦੀ ਹੈ ||
ਆਪਣੀ ਮੰਜਿਲ ਤੱਕ ਪੁੱਜਣ ਵਾਸਤੇ
ਤੁਸੀ ਮੁਸ਼ਕਿਲਾਂ ਦਾ ਕਦੋਂ ਤੱਕ ਸਾਮਣਾ ਕਰਸਕਦੇ ਹੋ
ਏਹ ਤੂਹਾਡੇ ਤੇ ਨਿਰਬਰ ਕਰਦਾ ਹੈ ||
ਜਿਸਤਰਾਂ ਹਨੇਰੇ ਕਮਰੇ ਵਿੱਚ ਇੱਕ ਛੋਟਾ ਜਿਹਾ ਦੀਵਾ ਹਨੇਰੇ ਨੂੰ ਖਤਮ ਕਰ ਦਿੰਦਾ ਹੈ
ਇਸੇ ਤਰਾਂ ਮੰਨ ਦੇ ਹਨੇਰੇ ਕਮਰੇ ਵਿੱਚ ਇੱਕ ਸਾਕਾਰਾਤਮਕ ਵਿਚਾਰਹਜਾਰਾ ਨਾਕਾਰਾਤਮਕ ਵਿਚਾਰਾ ਨੂੰ ਖਤਮ ਕਰ ਦਿੰਦਾ ਹੈ ||
ਨਾਕਾਮਜਾਬੀ ਤੇ ਮੁਸ਼ਕਿਲਾਂ ਤੋ ਘਬਰਾ ਕੇ
ਬਾਰ ਬਾਰ ਆਪਣਾ ਲਕਸ਼ ਬਦਲਣ ਵਾਲੇ ਕਦੇ ਕਾਮਜਾਬ ਨਹੀ ਹੁੰਦੇ ||
ਸਮੇ ਦੀ ਕੀਮਤ ਉਦੋ ਸਮਜ ਆਉਂਦੀ ਹੈ
ਜਦੋ ਸਮਾ ਹੱਥ ਤੋ ਨਿਕਲ ਜਾਂਦਾ ਹੈ ||
ਜੇੜੇ ਲੋਕ ਸਮਾ ਰਹਿੰਦੇ ਕੰਮ ਨਹੀ ਕਰਦੇ
ਉਹ ਲੋਕ ਬਾਦ ਵਿੱਚ ਬਹੁਤ ਪਛਤਾਂਦੇ ਹੈ ||
ਆਪਣੀ ਅਸਫ਼ਲਤਾ ਤੋ ਸਿੱਖਿਆ ਲੇਕੇ
ਸਫਲਤਾ ਦੇ ਦਵਾਰਾ ਪ੍ਰਯਾਸ ਕਰੋ ||
ਜਦੋ ਤੁਸੀ ਹੌਸਲੇ ਨਾਲ ਕਾਮਜਾਬੀ ਦੀ ਉਡਾਣ ਭਰੋਗੇ
ਉਸ ਦਿਨ ਤੁਸੀ ਹੀ ਹੋਵੋ ਗੇ ਅਸਮਾਨ ਦੇ ਬੇਤਾਜ ਬਾਦਸ਼ਾਹ ||
ਜੇ ਕਰ ਤੁਸੀ ਕਾਮਜਾਬੀ ਦੇ ਰਸਤੇ ਤੇ ਹੋਲੀ ਚੱਲ ਰਹੇ ਹੋ ਤੇ ਪਿੱਛੇ ਰੇਹ ਗਏ ਹੋ
ਤਾਂ ਹੌਸਲਾ ਹਾਰਨ ਦੀ ਜਰੂਰਤ ਨਹੀਕਿਊ ਕੀ ਤੁਸੀ ਹਲੇ ਵੀ ਉਹਨਾ ਹਜਾਰਾ ਲੋਕਾਂ ਤੋ ਅੱਗੇ ਹੋ
ਜਿਹਨਾ ਨੇ ਹਲੇ ਕਾਮਜਾਬੀ ਬਲ ਇੱਕ ਕਦਮ ਵੀ ਅੱਗੇ ਨਹੀ ਵਧਾਇਆ ਹੈ ||
ਰੱਬ ਨੇ ਹਰ ਇੰਨਸਾਨ ਨੂੰ ਹੀਰੇ ਦੀ ਤਰਾ ਤਰਾਸ਼ ਕੇ ਭੇਜਿਆ ਹੈ
ਪਰ ਦੁਨਿਆ ਉਸੇ ਦੀ ਕਦਰ ਕਰਦੀ ਹੈਜੋ ਮੇਹਨਤ ਦੀ ਭੱਠੀ ਵਿੱਚ ਤਪ ਕੇ ਨਿਕਲਿਆ ਹੋਵੇ ||
ਅਸਫ਼ਲਤਾ ਤੋਂ ਘਬਰਾਣ ਦੀ ਜਰੂਰਤ ਨਹੀ ਹੁੰਦੀ
ਕਿਊ ਕੀ ਅਸਫ਼ਲਤਾ ਹੀ ਇੱਕ ਮੌਕਾ ਹੈ ਗਲਤੀ ਨੂੰ ਸੁਧਾਰਣ ਦਾ ||
ਜੇ ਕਰ ਜਿੰਦਗੀ ਵਿੱਚ ਕਦੇ ਹਾਰ ਦਾ ਸਾਮਣਾ ਕਰਨਾ ਪਵੇ
ਤਾਂ ਇਹ ਸੋਚ ਕੇ ਨਿਰਾਸ਼ ਨਹੀ ਹੋਣਾ ਕੀ ਮੇ ਹਾਰ ਗਿਆ
ਕਿਊ ਕੀ ਇੰਨਸਾਨ ਜਿੰਦਗ਼ੀ ਵਿੱਚ ਜਾ ਤਾਂ ਜਿੱਤ ਹਾਸਲ ਕਰਦਾ ਹੈਜਾ ਫੇਰ ਹਾਰ ਤੋਂ ਸਿੱਖਿਆ ਹਾਸਲ ਕਰਦਾ ਹੈ ||
ਕਦੇ ਨਾ ਹਾਰਣ ਵਾਲੇ ਇੰਨਸਾਨ ਨਾਲੋ ਉਸ ਇੰਨਸਾਨ ਦੇ ਹੋਂਸਲੇ ਜਿਆਦਾ ਮਜ਼ਬੂਤ ਹੁੰਦੇ ਹੈ
ਜੋ ਇੰਨਸਾਨ ਬਾਰ ਬਾਰ ਹਾਰਣ ਦੇ ਬਾਵਜੂਦ ਵੀ ਆਪਣੇ ਪੈਰਾ ਤੇ ਖੜਾ ਹੋ ਜਾਂਦਾ ਹੈ ||
ਅਸਫਲ ਹੋਣ ਵਾਲਾ ਇੰਨਸਾਨ ਬੋਹਤ ਕੁੱਛ ਏਦਾ ਦਾ ਨਵਾਂ ਸਿੱਖ ਜਾਂਦਾ ਹੈ
ਜੋ ਸਫਲ ਹੋਣ ਵਾਲਾ ਇੰਨਸਾਨ ਕਦੇ ਨਵਾਂ ਨਹੀ ਸਿੱਖ ਸਕਦਾ ||
ਜਿੱਤਣ ਵਾਲਾ ਕਦੇ ਹਾਰ ਨਹੀ ਮੰਨਦਾ
ਹਾਰ ਮੰਨਣ ਵਾਲਾ ਕਦੇ ਜਿੱਤ ਨਹੀ ਸਕਦਾ ||
ਅਸਫਲ ਹੋਣ ਦੇ ਬਾਵਜੂਦ ਵੀ ਜੋ ਇੰਨਸਾਨ ਲਗਾਤਾਰ ਸਫਲ ਹੋਣ ਵਾਸਤੇ ਪ੍ਰਯਾਸ ਕਰਦਾ
ਓਹ ਇੱਕ ਨਾਂ ਇੱਕ ਦਿਨ ਜਰੂਰ ਸਫਲ ਹੁੰਦਾ ਹੈ ||
ਅਸਫ਼ਲਤਾ ਜਾਣ ਬੁੱਝ ਕੇ ਕੀਤੀ ਜਾਣ ਵਾਲੀ ਗਲਤੀ ਨਹੀ ਹਿੰਦੀ
ਬਲਕੀ ਗਲਤੀਆਂ ਨੂੰ ਸੁਧਾਰਣ ਦਾ ਇੱਕ ਮੋਕਾ ਹੂੰਦੀ ਹੈ ||
ਜਦੋ ਕੋਈ ਇੰਨਸਾਨ ਆਉਣ ਵਾਲੇ ਮੁਸ਼ਕਲ ਸਮੇ ਦਾ ਸਾਮਣਾ ਕਰਦਾ ਹੈ
ਤਾਂ ਉਹ ਮਾਨਸਿਕ ਅਤੇ ਸਰੀਰਕ ਤੋਰ ਤੇ ਮਜ਼ਬੂਤ ਹੋ ਜਾਂਦਾ ਹੈ ||
ਹਰ ਬੜੀ ਕਾਮਜਾਬੀ ਦੇ ਪਿੱਛੇ ਇੱਕ ਵੱਡੇ ਸੰਘਰਸ ਦੀ ਕਹਾਣੀ ਛੁਪੀ ਹੁੰਦੀ ਹੈ ||
ਆਪਣੀ ਅਸਫ਼ਲਤਾ ਤੋ ਸਿੱਖ ਕੇ
ਸਫਲਤਾ ਲਈ ਬਾਰ ਬਾਰ ਪ੍ਰਯਾਸ ਕਰਨਾਂ ਚਾਹੀਦਾ ਹੈ ||
ਉਦੋ ਤੱਕ ਪ੍ਰਯਾਸ ਕਰਦੇ ਰਹੋ ਜਦੋ ਤੱਕ ਸਫਲਤਾ ਨਾ ਮਿਲ ਜਾਵੇ
ਹੋ ਸਕਦਾ ਹੈ ਹਰ ਵਾਰ ਤੂਹਾਨੂੰ ਸਫਲਤਾ ਨਾ ਮਿਲੇ ||
ਜੀਵਨ ਵਿੱਚ ਆਉਣ ਵਾਲਿਆ ਮੁਸੀਬਤਾਂ ਤੋ ਭੱਜਣ ਦੀ ਬਜਾਏ ਉਹਨਾ ਦਾ ਸਾਮਣਾ ਕਰੋ
ਕਿਊ ਕੀ ਮੁਸੀਬਤਾਂ ਸਾਨੂੰ ਹਰਾਣ ਨਹੀ ਸਾਡਾ ਹੋਸਲਾ ਪਰਖਣ ਆਉਦੀਆ ਹੈ ||
ਜਿੰਦਗੀ ਵਿੱਚ ਆਉਣ ਵਾਲਿਆ ਮੁਸੀਬਤਾਂ ਦਾ ਹੱਸਕੇ ਮੁਕਾਬਲਾ ਕਰਨਾ ਚਾਹੀਦਾ ਹੈ ||
ਮੁਸ਼ਕਲਾਂ ਸਾਨੂੰ ਚੁਨੌਤੀ ਦਿੰਦਿਆ ਹੈ ਤੇ ਕਹਿੰਦੀਆਂ ਹੈ
ਆਉ ਮੇਰੇ ਨਾਲ ਲੜੋ ਅਤੇ ਸਫਲਤਾ ਹਾਸ ਕਰੋ ||
ਸਫਲਤਾ ਦੇ ਰਸਤੇ ਤੇ ਜਦੋ ਵੀਂ ਅੱਗੇ ਵਧੋ ਗੇ
ਤਾਂ ਤੁਹਾਡੇ ਅੱਗੇ ਕੋਈ ਨਾ ਕੋਈ ਮੁਸੀਬਤ ਚੁਨੌਤੀ ਬਣਕੇ ਆਵੇਗੀ ||
ਸਫਲਤਾ ਸਾਡੀ ਪਹਿਚਾਣ ਦੁਨਿਆ ਨਾਲ ਕਰਵਾਂਦੀ ਹੈ
ਅਸਫ਼ਲਤਾ ਸਾਨੂੰ ਸਾਡੀਆ ਗਲਤੀਆ ਦਸਦੀ ਹੈ ||
ਜਿੱਸ ਨੂੰ ਆਪਣੇ ਉੱਤੇ ਭਰੌਸਾ ਹੂੰਦਾ ਹੈ ਉਹ ਡੁੱਬਦਾ ਡੁੱਬਦਾ ਵੀ ਤੇਰ ਜਾਂਦਾ ਹੈ
ਜਿਸਨੂ ਆਪਣੇ ਉੱਤੇ ਭਰੌਸਾ ਨਹੀ ਉਹ ਤੈਰਨਾ ਜਾਣਦੇ ਹੋਏ ਵੀ ਡੁੱਬ ਜਾਂਦਾ ਹੈ ||
ਹਾਰ ਉਦੋ ਨਹੀ ਹੂੰਦੀ ਜਦੋ ਉਹ ਸ਼ਰੀਰ ਤੋ ਹਾਰ ਜਾਂਦਾ ਹੈ
ਹਾਰ ਉਦੋ ਹੂੰਦੀ ਹੈ ਜਦੋ ਉਹ ਮੰਨ ਤੋ ਹਾਰ ਜਾਂਦਾ ਹੈ ||
ਜੱਦ ਤਕ ਤੂੰ ਹਾਰਕੇ ਵੀ ਹਾਰ ਨਹੀ ਮੰਨੇ ਗਾ
ਤੱਦ ਤਕ ਤੂੰ ਹਾਰਕੇ ਵੀ ਜਿੱਤਿਆ ਹੋਇਆ ਮੰਨਿਆ ਜਾਵੇ ਗਾ ||
ਜਿਮੇ ਵਾਰਿਆ ਆਮ ਬਣਾ ਦਿੰਦਿਆ ਬੰਦੇ ਨੂੰ
ਨਹੀ ਤਾਂ ਆਪਣੀ ਜਿੰਦਗੀ ਵਿੱਚ ਹਰ ਕੋਈ ਖ਼ਾਸ ਹੀ ਹੁੰਦਾ ਹੈ ||
ਦੋਸਤੋ ਇਹ ਸੀ ਉਹ motivational quotes in Punjabi ਜਿੱਸ ਨੂੰ ਪੜ੍ਹ ਕੇ ਜ਼ਰੂਰ ਤੂਹਾਡੇ ਅੰਦਰ ਇਕ ਨਵੀ ਊਰਜਾ ਪੈਦਾ ਹੋਈ ਹੋਵੇ ਗੀ ਤੁਹਾਨੂੰ ਸਾਡੇ ਇਹ ਪੰਜਾਬੀ motivatiinal quotes ਕਿਸਤਰ੍ਹਾਂ ਦੇ ਲੱਗੇ ਜਰੂਰ ਆਪਣੀ ਰਾਏ ਦਿਓ ਅਤੇ ਵੱਧ ਤੋ ਵੱਧ ਸ਼ੇਅਰ ਕਰੋ |
punjabi status
2 thoughts on “top 100 Motivational quotes punjabi”