ਦੋਸਤੋ ਅੱਜ ਅਸੀ ਤੁਹਾਡੇ ਲਈ Top 100 best Punjabi status ਲੈਕੇ ਆਏ ਹਾਂ ਹਰ ਰੋਜ ਇੰਟਰਨੈੱਟ ਤੇ ਲੋਕੀ ਪੰਜਾਬੀ ਸਟੇਟਸ ਸਰਚ ਮਾਰਦੇ ਰਹਿੰਦੇ ਹਨ ਲੇਕਿਨ ਸਾਡੇ ਇਸ blog ਤੇ ਇਕੋ ਜਗਾ ਦੁਨੀਆ ਦੇ best status for whatsaap ਮਿਲ ਜਾਣ ਗੇ |
Top 100 best Punjabi status
ਮੰਨਿਆ ਕਿਸਮਤ ਤੋਂ ਜਿੱਤਿਆ ਨਹੀਂ ਜਾ ਸਕਦਾ।
ਪਰ ਕਿਸਮਤ ਨੂੰ ਬਦਲਿਆ ਜਰੂਰ ਜਾ ਸਕਦਾ ||
ਅੱਜ ਕੱਲ ਦੇ ਰਿਸ਼ਤੇ ਵੀ N S A ਵਰਗੇ ਨੇ
ਜੈ ਸੱਚ ਬੋਲਿਆ ਚੱਲ ਡਿੱਬਰੁ ਗੜ ||
ਮਾੜੇ ਬੰਦੇ ਦੇ ਵਿੱਚ ਵੀ ਕੋਈ ਇੱਕ ਗੁਣ
ਚੰਗਾ ਜਰੂਰ ਹੂੰਦਾ ਹੈ ||
ਡਰ ਲਗਦਾ ਹੈ ਰੱਬ ਡਾਢੇ ਤੋ
ਹੇ ਰੱਬਾ ਉਸਨੂੰ ਵੀ ਖੁਸ਼ ਰੱਖੀਂ
ਜੋਂ ਨਫ਼ਰਤ ਕਰਦਾ ਸਾਡੇ ਤੋ ||
ਮੈਨੂੰ ਭੀੜ ਦਾ ਹਿੱਸਾ ਬਣਨਾ ਪਸੰਦ ਹੀ
ਅਕਸਰ ਲੋਕ ਭੀੜ ਵਿੱਚ ਗੁਮ ਹੋ ਜਾਂਦੇ ਹਨ ||
ਗਰੀਬੀ ਹੋਵੇ ਜਾ ਅਮੀਰੀ ਜਿੰਦਗੀ ਨੂੰ ਖੁੱਲ ਕੇ ਜੀਣਾ ਚਾਹੀਦਾ
ਇਹ ਸਮਾ ਮੁੜਕੇ ਨਹੀ ਆਉਣਾ
ਸਿਰਫ਼ ਯਾਦਾ ਹੀ ਮੁੜਕੇ ਅਉਣੀਆ ਨੇ ||
ਅੱਜ ਦੇ ਜ਼ਮਾਨੇ ਵਿੱਚ ਦਿੱਲ ਦੇ ਅਮੀਰ ਨੂੰ ਕੋਈ ਨੀ ਪੁਛਦਾ
ਜੇਬ ਦਾ ਅਮੀਰ ਹੋਣਾ ਬਹੁਤ ਜਰੂਰੀ ਹੈ ||
ਕੰਧ ਤੇ ਟੰਗੀਆ ਤਸਵੀਰਾ ਤੇ ਮਰੀਆ ਜਮੀਰਾ
ਕਦੇ ਬੋਲਦਿਆ ਨਹੀ ਸੱਜਣਾ ||
ਝੂਠੀ ਸੋਹ ਤੇ ਹਰਾਮ ਦੀ ਕਮਾਈ ਕਦੇ ਖਾਦੀ ਨਹੀ ||
ਪਿਆਰ ਨਾਲ ਭਾਵੇ ਜਾਨ ਕੱਢ ਲ਼ੇ
ਆਕੜ ਨਾਲ ਇੱਕ ਰੁਪਈਆ ਨਹੀ ਦਿੰਦੇ ||
ਸੁਭਾ ਦੇ ਹਾ ਘੇਟ ਨਾਲੇ ਅੱਖ ਦੇ ਵੀ ਚੰਗੇ ਹਾਂ
ਜਾਣਦਾ ਹੈ ਉਹ ਜੀਹਦੇ ਰੰਗ ਵਿੱਚ ਰੰਗੇ ਹਾਂ ||
ਜੀਹਦੇ ਵੀ ਨਾਲ ਖੜੇ ਹਾਂ ਖੁਲ ਕੇ ਖੜੇ ਹੈ
ਕੀ ਹੋਣਗੇ ਨਤੀਜੇ ਭੁੱਲ ਕੇ ਖੜੇ ਹਾਂ ||
ਜ਼ਹਿਰ ਪੀਣ ਵਾਲਿਆ ਨੂੰ
ਡੰਗਾ ਦੇ ਡਰਾਬੇ ਨਹੀ ਦੇਈਦੇ ||
ਜਦੋ ਲੋਕਾਂ ਦੇ ਦਿਲ ਜਿੱਤਣਾ ਸਿਖ ਗਏ
ਤਾਂ ਸਮਝੋ ਤੁਸੀ ਕਾਮਜਾਬ ਹੋ ||
ਅੱਖਾਂ ਤਾਂ ਸਭ ਦੀਆ ਇਕੋ ਜਹੀਆਂ ਹੁੰਦੀਆ ਹਨ
ਫਰਕ ਤਾਂ ਸਿਰਫ਼ ਦੇਖਣ ਵਿੱਚ ਹੂੰਦਾ ਹੈ ||
ਪਿਆਰ ਨਾਲ ਤਾਂ ਬਿਕ ਵੀ ਜਾਵਾ ਗੇ ਬਲੀਏ
ਆਕੜ ਦਖਾਈ ਤਾਂ ਜਹਾਨ ਦੀ ਦੌਲਤ ਘਟ ਪੇਜੁ ||
ਭੂਖੇ ਹਾਂ ਚਾਹੇ ਨੰਗੇ ਹਾਂ
ਕਈਆਂ ਨਾਲੋ ਫੇਰ ਵੀ ਚੰਗੇ ਹਾਂ ||
ਰਿਸ਼ਤਾ ਉਸਦੇ ਨਾਲ ਜੋੜੋ ਜੋ ਨਿਭਾਣ ਦੀ ਔਕਾਤ ਰਖਦਾ ਹੋਵੈ ||
ਐਨਾ ਤੇਰਾ ਦਮਾਗ ਠੀਕ ਨਹੀ ਹੋਣਾ
ਜਿੰਨਾ ਮੈਰਾ ਖ਼ਰਾਬ ਹੈ ||
ਮੈ ਚੰਗੇ ਵਾਸਤੇ ਚੰਗਾ ਤੇ ਬੁਰੇ ਵਾਸਤੇ ਬੋਹਤ ਬੂਰਾ ਹਾਂ ||
ਮੈਨੂੰ ਦੇਖ਼ ਕੇ ਸੜ ਨਾ ਨਹੀ ਤਾਂ ਸਵਾਹ ਹੋ ਜਾਵੇਂ ਗਾ ||
ਜੈ ਮੈ ਇੱਜਤ ਦੇ ਸਕਦਾ ਹਾਂ
ਤਾਂ ਇੱਜਤ ਉਤਾਰ ਵੀ ਸਕਦਾ ਹਾਂ ||
ਜਿੰਦਗੀ ਵਿੱਚ ਅਸੂਲ ਏਦਾ ਦੇ ਬਣਾਓ ਜੋ ਜਿੱਦਾ ਦਾ ਹੈ
ਉਸਨੂੰ ਉਸੇ ਦੀ ਭਾਸ਼ਾ ਵਿੱਚ ਸਮਝਾਓ ||
ਅੱਜ ਸਮਾਂ ਤੇਰਾ ਹੈ ਉਡਲੇ ਜਿੰਨਾ ਉੱਡ ਸਕਦਾ
ਜਿੱਦਣ ਮੈਰਾ ਸਮਾਂ ਆਇਆ ਉਦਣ ਉਡਾ ਦਵਾ ਗੇ ||
ਜੋ ਕੱਲ ਸੀ ਉਹ ਅੱਜ ਹੈ
ਜਿੰਦਗੀ ਏਦਾ ਜੀਓ ਜਿੱਦਾ ਬਾਪ ਦਾ ਰਾਜ ਹੈ ||
ਜਿੱਸ ਨੂੰ ਉਡਣ ਦਾ ਸ਼ੌਕ ਹੋਵੈ
ਉਹ ਡਿੱਗਣ ਤੋ ਨਹੀ ਡਰਦੇ ||
ਆਪਣੀ ਨਜ਼ਰਾ ਵਿੱਚ ਚੰਗੇ ਹਾਂ
ਸਾਰੇਆ ਦੀ ਨਜ਼ਰਾ ਦਾ ਠੇਕਾ ਨਹੀ ਲੇ ਰੱਖਿਆ||
ਮੇਰੈ ਤੋ ਬੱਚ ਕੇ ਰਹੋ
ਮੈ ਅਤੇ ਮੈਰਾ ਦਿਮਾਗ ਦੋਨੋ ਖ਼ਰਾਬ ਹੈ ||
ਸਮੈ ਦਾ ਇੰਤਜਾਰ ਕਰੋ
ਸਮਾਂ ਆਉਣ ਤੇ ਜਵਾਬ ਦੇਮਾ ਗੇ ||
ਕਪੜੇ ਨਹੀ ਸੋਚ ਬਰੈਂਡਡ ਹੋਣੀ ਚਾਹੀਦੀ ਹੈ ||
ਬੋਲਣ ਦੀ ਤਮੀਜ ਹੋਣੀ ਚਾਹੀਦੀ ਹੈ
ਹਰ ਕੋਈ ਚੇਹਰੇ ਤੇ ਨਹੀ ਮਰਦਾ ||
ਫੋਟੋ ਖਿਚਵਾਉਣ ਵਾਸਤੇ ਚੰਗੇ ਕਪੜੇ ਨਹੀ
ਚੇਹਰੇ ਤੇ ਮੁਸਕੁਰਾਹਟ ਹੋਣੀ ਚਾਹੀਦੀ ਹੈ ||
ਸਾਰੇਆ ਨੂੰ ਪਸੰਦ ਆਵਾ ਮੈ ਪੈਸਾ ਤਾਂ ਨਹੀ ||
ਸ਼ਰਾਰਤ ਕਰੋ ਸਾਜ਼ਿਸ਼ ਨਹੀ
ਮੈ ਸ਼ਰੀਫ਼ ਹਾਂ ਸਿੱਧਾ ਨਹੀ ||
ਜੈ ਕਿਸੈ ਨੂੰ ਔਕਾਤ ਤੋ ਵੱਧ ਇੱਜਤ ਦੇ ਦਿੱਤੀ ਜਾਵੇ
ਤਾਂ ਕੁੱਤੇ ਵਡਣ ਲੱਗ ਜਾਂਦੇ ਹੈ ||
ਮੇਰੈ ਖਿਲਾਫ ਹੈ ਤਾਂ ਰੇਹ ਕੋਈ ਗੱਲ ਨਹੀ
ਮੇਰੈ ਖਿਲਾਫ ਰਹਿਕੇ ਮੈਰਾ ਕੀ ਪੱਟ ਲਵੇ ਗਾ ਦੇਖ਼ ਲਵਾ ਗੇ ||
ਪੈਸੇ ਦਾ ਅਮੀਰ ਹੋਣਾ ਅਲੱਗ ਗੱਲ ਹੈ
ਦਿੱਲ ਦਾ ਅਮੀਰ ਹੋਣਾ ਅਲੱਗ ਗੱਲ ਹੈ ||
ਸ਼ਰੀਫ਼ ਰੈਣਾ ਪਸੰਦ ਹੈ ਮੈਨੂੰ
ਇਸਨੂੰ ਮੈਰੀ ਮਜਬੂਰੀ ਨਾ ਸਮਜਣਾ ||
ਮੈਂ ਗੂੰਗਾ ਨਹੀ ਮੌਨ ਹਾ
ਜਲਦੀ ਹੀ ਦੱਸਾ ਗਾ ਮੈ ਕੋਣ ਹਾ ||
ਜੇੜ੍ਹਾ ਇੱਜਤ ਨਾਲ ਗੱਲ ਕਰੇ ਉਸ ਉੱਤੇ ਜਾਨ ਵਾਰ ਦਿੰਦਾ ਹਾ
ਜੇੜ੍ਹਾ ਆਕੜ ਕੇ ਹੱਲ ਕਰੇ ਓਸਨੂੰ ਬੇਮੋਤ ਮਾਰ ਦਿੰਦਾ ਹਾਂ ||
ਮੇਰੀ ਅਦਾਲਤ ਵਿੱਚ ਵਕਾਲਤ ਨਹੀ ਹੂੰਦੀ
ਜੈ ਸਜਾ ਹੋ ਜਾਵੇ ਤਾਂ ਜਮਾਨਤ ਨਹੀ ਹੂੰਦੀ ||
ਮੈ ਬਰਾਬਰੀ ਨਹੀ ਕਰਦਾ ਜਿੰਨੀ ਸਾਮਣੇ ਵਾਲੇ ਦੀ ਸੋਚ ਹੈ
ਉਸਤੋਂ ਜਾਦਾ ਮੈਰੀ ਔਕਾਤ ਹੈ ||
ਜੋ ਸੋਚ ਲਿਆ ਹੈ ਉਹ ਕਰਕੇ ਰਹਾਂ ਗਾ
ਇਹ ਨਾ ਸੋਚੀ ਡਰਕੇ ਰਹਾਂ ਗਾ ||
ਗ਼ਲਤ ਫਹਿਮੀ ਨਾ ਪਾਲ ਤੂੰ ਕੀ ਤੇਰਾ ਰਾਜ ਹੈ
ਇੱਕ ਬਾਰ ਏਧਰ ਵੀ ਆਕੇ ਦੇਖ ਕੋਣ ਕਿਸਦਾ ਬਾਪ ਹੈ ||
ਮੈ ਓਹ ਹਾ ਜੋ ਤੂੰ ਕਦੇ ਬਣ ਨਹੀ ਸਕਦਾ ||
ਮੈ ਭਾਰਾ ਤਾਂ ਨਹੀ ਹਾਂ
ਪਰ ਫੇਰ ਵੀ ਹਲਕੇ ਵਿੱਚ ਨਾ ਲਈ ||
ਬਾਦਸ਼ਾ ਕੋਈ ਵੀ ਹੋਵੇ ਜਿੱਥੇ ਅਸੀ ਪੈਰ ਧਰ ਦਿੰਦੇ ਹਾਂ ਉੱਥੇ ਕਿਸੈ ਦੀ ਨਹੀ ਚਲਦੀ ||
ਮੈ ਆਪਣੀ ਰਿਆਸਤ ਦਾ ਰਾਜਾ ਹਾਂ
ਮੈ ਕਿਸੈ ਦੀ ਹੈਸੀਅਤ ਦੇਖ ਕੇ ਸਿਰ ਨਹੀ ਝੁਕਾਉਂਦਾ ||
ਸਮਾਂ ਤਾਂ ਆਣ ਦੇ ਫ਼ੇਰ ਤੈਨੂੰ ਦੱਸਾਂਗੇ
ਤੁਫਾਨ ਕਿੱਦਾਂ ਆਂਦਾ ਹੈ।|
ਬੜੀ ਮੰਜ਼ਿਲ ਤੇ ਪਹੁੰਚਣ ਵਾਲੇ ਲੋਕ
ਦਿਲ ਛੋਟਾ ਨਹੀਂ ਰੱਖਦੇ ||
ਅੰਜਾਮ ਜੋ ਵੀ ਹੋਵੇ ਖੇਡ ਤਾਂ ਹੁਣ ਵੱਡੀ ਖੇਡਾਂ ਗੇ ||
ਦੁਨੀਆਂ ਜਿਥੇ ਆ ਕੇ ਝੁੱਕਦੀ ਹੈ
ਮੈਂ ਉਥੇ ਖੜ੍ਹਾ ਰਹਿਣਾ ਪਸੰਦ ਕਰਦਾ ਹਾਂ ||
ਸ਼ੌਂਕ ਦਾ ਮੁੱਲ ਅਤੇ ਜ਼ਿੱਦ ਦਾ ਅੰਜ਼ਾਮ
ਨਹੀਂ ਦੇਖਿਆ ਜਾਂਦਾ ||
ਦੋ ਗੱਲਾਂ ਕਦੇ ਨਾ ਭੁੱਲੀ ਆਪਣੀ ਔਕਾਤ ਤੇ ਮੇਰੀ ਹੈਸੀਅਤ ||
ਅੰਜਾਮ ਕੀ ਹੋਵੇਗਾ ਦੇਖੀ ਜਾਵੇਗੀ ਲੇਕਿਨ ਹੱਡੀਆਂ ਤੋੜਨੇ ਵਿੱਚ ਕੋਈ ਕਮੀ ਨਹੀਂ ਛੱਡਾਂਗੇ ||
ਬਾਦਸ਼ਾਹ ਹਾਂ ਮੈਂ ਆਪਣੀ ਜ਼ਿੰਦਗੀ ਦਾ
ਹੱਥ ਜੋੜਨਾ ਵੀ ਜਾਣਦਾ ਹਾਂ
ਤੇ ਹੱਥ ਤੋੜਨਾ ਵੀ ਜਾਣਦਾ ਹਾਂ।|
ਤੇਰਾ ਘਮੰਡ ਇਸ ਤਰ੍ਹਾਂ ਤੋੜੂੰਗਾ
ਦੇਖਣ ਵਾਲਾ ਵੀ ਹੱਥ ਜੋੜੂੰਗਾ ||