Motivational quotes punjabi | ਪ੍ਰੇਰਨਾਦਾਇਕ ਵਿਚਾਰ 

Spread the love

Motivational quotes punjabi | ਪ੍ਰੇਰਨਾਦਾਇਕ ਵਿਚਾਰ  – ਸ਼ਤਸ਼੍ਰੀਅਕਾਲ ਦੋਸਤੋ ! ਸਵਾਗਤ ਹੈ ਤੁਹਾਡਾ ਅੱਜ ਦੇ ਪ੍ਰੇਰਨਾਦਾਇਕ motivational quotes in Punjabi ਵਿੱਚ।

Motivation ਯਾਨੀ ਪ੍ਰੇਰਨਾ ਹਰ ਮਨੁੱਖ ਦੇ ਜੀਵਨ ਵਿੱਚ ਬਹੁਤ ਜਰੂਰੀ ਹੈ ਜੈ ਕਰ ਕੋਈ ਮਨੁੱਖ ਆਪਣੇ ਜੀਵਨ ਵਿੱਚ ਕੁੱਝ ਵੱਡਾ ਹਾਸਿਲ ਕਰਨ ਲਈ ਕੋਈ ਲਕਸ਼ ਬਣਾਉਂਦਾ ਹੈ ਤਾਂ ਉਸਦੇ ਪਿੱਛੇ ਵੀ ਕੋਈ ਨਾ ਕੋਈ ਪ੍ਰੇਰਨਾ ਜਰੂਰ ਹੁੰਦੀ ਹੈ ਜੈ ਕਰ ਤੁਸੀ ਜਿੰਦਗ਼ੀ ਵਿੱਚ ਕੋਈ ਵੱਡਾ ਲਕਸ਼ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਅੰਦਰ ਇੱਕ motivation ਜਰੂਰ ਹੋਣੀ ਚਾਹੀਦੀ ਹੈ  

Motivation ਮਨੁੱਖ ਦੇ ਮਨ ਵਿੱਚ ਜਿੱਤਣ ਦੀ ਉੱਮੀਦ ਨੁ ਬਣਾਏ ਰਖਦਾ ਹੈ ਜਿਸ ਕਰਕੇ ਮਨੁੱਖ ਤਮਾਮ ਮੁਸ਼ਕਿਲਾਂ ਦਾ ਸਾਮਣਾ ਕਰਦੇ ਹੋਏ ਅਤੇ ਬਾਰ ਬਾਰ ਹਾਰਨ ਤੋ ਬਾਦ ਵੀ; ਹਾਰ ਨਹੀ ਮੰਨਦਾ ਕਿਉੰਕਿ motivation ਮਨੁੱਖ ਨੂੰ ਖੁਦ ਦੇ ਉਪਰ ਵਿਸਵਾਸ਼ ਕਰਨ ਨੂੰ ਮਜ਼ਬੂਤ ਕਰਦਾ ਹੈ।

 

ਅੱਤੇ ਇਸ ਪੱਖ ਤੋਂ ਹੀ ਅਸੀ ਤੁਹਾਡੇ ਲਈ ਬਹੁਤ ਸਾਰੇ motivational quotes ਲੈਕੇ ਆਏ ਹਾਂ ਜਿਸਨੂੰ ਪੜਨ ਤੋ ਬਾਦ ਤੂਹਾਡੇ ਅੰਦਰ ਵੱਡੇ ਲਕਸ਼ ਨੂੰ ਪ੍ਰਾਪਤ ਕਰਣ ਦੀ ਹਿਮਤ ਜਾਗੇਗੀ ਅਤੇ ਤੂਹਾਡੇ ਹੌਸਲੇ ਬੁਲੰਦ ਹੋਣਗੇ।

 

Motivational quotes in Punjabi 

 

ਇਕ ਸੁਪਨਾ ਟੁੱਟ ਜਾਣ ਤੋਂ ਬਾਅਦ

ਦੂਸਰਾ ਸੁਫਨਾ ਦੇਖਣ ਦੇ ਹੌਸਲੇ ਨੂੰ ਵੀ ਜ਼ਿੰਦਗੀ ਕਹਿੰਦੇ ਹਨ

Motivational-quotes-punjabi

 

ਜੇਕਰ ਹਾਰਿਆ ਹੋਇਆ ਇਨਸਾਨ ਹਾਰਨ ਤੋਂ ਬਾਅਦ ਇਕ ਵਾਰ

ਮੁਸਕ੍ਰਾ ਦੇਵੇ ਤਾਂ ਜਿੱਤਣ ਵਾਲਾ ਵੀ ਜਿੱਤ ਦੀ ਖੁਸ਼ੀ ਖੋ ਦਿੰਦਾ ਹੈ

 

 

ਆਪਣੇ ਮਕਸਦ ਦੇ ਲਈ ਤਾਕਤਵਰ ਅਤੇ ਜਨੂੰਨੀ ਬਣੋ

ਵਿਸ਼ਵਾਸ਼ ਰੱਖੋ ਮਿਹਨਤ ਦਾ ਫਲ ਹੀ ਸਫ਼ਲਤਾ ਹੈ

 

 

ਜਿੰਦਗੀ ਤੁਹਾਡੀ ਹੈ ਚਾਹੇ ਤਾਂ ਬਣਾ ਲਵੋ ਚਾਹੇ ਤਾਂ ਗਵਾ ਲਓ

ਜੇਕਰ ਚਾਹੁੰਦੇ ਹੋ  ਕੁਝ ਕਰਨਾ ਤਾਂ ਹਾਲੇ ਵੀ ਵਕਤ ਹੈ ਜਨਾਬ ਆਪਣਾ ਪੂਰਾ ਜ਼ੋਰ ਲਗਾ ਦਿਓ

 

 

ਸਮਝਣੀ ਹੈ ਜ਼ਿੰਦਗੀ ਤਾਂ ਪਿੱਛੇ ਮੁੜ ਕੇ ਦੇਖੋ

ਜਿਉਣੀ ਹੈ ਜ਼ਿੰਦਗੀ ਦਾ ਅੱਗੇ ਵੱਲ ਦੇਖੋ

 

 

ਜਿੰਦਗੀ ਦਾ ਸਫਰ ਮੰਨੋ ਤਾਂ ਮੌਜ ਹੈ

ਨਹੀਂ ਤਾਂ ਸਮੱਸਿਆ ਹਰ ਰੋਜ਼ ਹੈ

 

 

ਜਦੋਂ ਮਿਹਨਤ ਕਰਨ ਤੋਂ ਬਾਅਦ ਵੀ ਸਪਨੇ ਪੂਰੇ ਨਹੀਂ ਹੁੰਦੇ ਤਾ ਰਾਸਤੇ ਬਦਲੋ ਸਿਧਾਂਤ ਨਹੀਂ

ਕਿਉਂਕਿ ਦਰਖਤ ਵੀ ਹਮੇਸ਼ਾ ਪੱਤੇ ਬਦਲਦਾ ਹੈ ਜੜ ਨਹੀਂ

 

 

ਹਰ ਛੋਟਾ ਬਦਲਾਵ ਬੜੀ ਕਾਮਯਾਬੀ ਦਾ ਹਿੱਸਾ ਹੁੰਦਾ ਹੈ

 

 

ਤੁਸੀਂ ਜਿਸ ਤਰ੍ਹਾਂ ਦੇ ਵਿਚਾਰ ਕਰੋਗੇ ਉਸ ਤਰਾਂ ਦੇ ਹੀ ਹੋ ਜਾਉ ਗੇ

ਅਗਰ ਆਪਣੇ ਆਪ ਨੂੰ ਕਮਜ਼ੋਰ ਸਮਝੋ ਗੇ ਤਾਂ ਕਮਜ਼ੋਰ ਬਣ ਜਾਓਗੇ

 

 

ਜ਼ਿੰਦਗੀ ਵਿਚ ਜ਼ਿਆਦਾਤਰ ਗਲਤੀਆਂ ਜਲਦਬਾਜ਼ੀ ਵਿਚ ਲਏ ਗਏ ਫੈਸਲਿਆਂ ਦੇ ਕਾਰਨ ਹੁੰਦੀਆਂ ਹਨ

ਪਹਿਲਾ ਸੋਚੋ ਸਮਝੋ ਅਤੇ ਫੇਰ ਫੈਸਲਾ ਕਰੋ

 

 

ਜਿਸਨੇ ਆਪਣੇ ਆਪ ਨੂੰ ਖਰਚ ਕੀਤਾ ਹੈ

ਦੁਨੀਆਂ ਨੇ ਉਸ ਨੂੰ ਗੂਗਲ ਤੇ ਸਰਚ ਕੀਤਾ ਹੈ

 

 

motivational punjabi quotes

 

ਕਿਸਮਤ ਤੋ ਜਿੰਨੀ ਉੱਮੀਦ ਕਰੋਗੇ ਉਹ ਉਨ੍ਹਾਂ ਹੀ ਨਿਰਾਸ਼ ਕਰੇਗੀ

ਮਿਹਨਤ ਤੇ ਭਰੋਸਾ ਰੱਖੋ ਤੁਹਾਨੂੰ ਤੁਹਾਡੀ ਜ਼ਰੂਰਤ ਤੋਂ ਵੱਧ ਮਿਲੇਗਾ

 

 

ਜਿਆਦਾ ਗੱਲਾਂ ਕਰਨ ਵਾਲੇ ਕੁਝ ਨਹੀਂ ਕਰ ਪਾਉਂਦੇ

ਕੁਝ ਕਰਕੇ ਦਿਖਾਉਣ ਵਾਲੇ ਗੱਲਾਂ ਵਿਚ ਯਕੀਨ ਨਹੀਂ ਰੱਖਦੇ 

 

 

ਜਿਸ ਕੰਮ ਵਿੱਚ ਕੰਮ ਕਰਨ ਦੀ ਹੱਦ ਪਾਰ ਨਾ ਹੋਵੇ

ਉਹ ਕੰਮ ਕਿਸੇ ਕੰਮ ਦਾ ਨਹੀਂ

 

 

ਸੰਘਰਸ਼ ਦੇ ਰਸਤੇ ਤੇ ਜੋ ਚੱਲਦਾ ਹੈ

ਉਹ ਹੀ ਸੰਸਾਰ ਨੂੰ ਬਦਲਦਾ ਹੈ

 

ਜਿਸ ਨੇ ਰਾਤਾਂ ਦੇ ਨਾਲ ਜੰਗ ਕੀਤੀ ਹੋਵੇ

ਸੂਰਜ ਬਣ ਕੇ ਉਹੀ ਚਮਕਦਾ ਹੈ

 

ਜਿੱਤ ਪੱਕੀ ਹੋਵੇ ਤਾਂ ਕਾਯਰ ਵੀ ਲੜ ਸਕਦੇ ਹਨ

 

 

ਬਹਾਦਰ ਉਹ ਹੁੰਦਾ ਹੈ ਜੋ ਹਾਰ ਦਾ ਪਤਾ ਹੁੰਦੇ ਹੋਏ ਵੀ ਮੈਦਾਨ ਨਹੀਂ ਛੱਡਦਾ

ਮੰਜਲਾਂ ਆਦਮੀ ਦੇ ਹੌਂਸਲੇ ਅਜਮਾਉਂਦੀਆਂ ਹਨ

 

 

ਸੁਪਨਿਆਂ ਦੇ ਪੜਦੇ ਅੱਖਾਂ ਤੋਂ ਹਟਾਉਣ ਦੀਆਂ ਹਨ

ਕਿਸੇ ਵੀ ਗੱਲ ਤੋਂ ਹਿੰਮਤ ਨਾ ਹਾਰਨਾ

ਠੋਕਰਾਂ ਹੀ ਇਨਸਾਨ ਨੂੰ ਚਲਣਾ ਸਿਖਾਉਂਦੀਆਂ ਹਨ

 

 

ਜੋ ਆਪਣੀਆਂ ਗਲਤੀਆਂ ਤੋਂ ਸਿੱਖਦਾ ਹੈ ਅਤੇ ਦੂਸਰੇ ਤਰੀਕੇ ਅਪਣਾਉਂਦਾ ਹੈ

ਉਹ ਸਫ਼ਲ ਹੋ ਜਾਂਦਾ ਹੈ

 

 

ਨਾਕਾਮਯਾਬ ਲੋਕ ਦੁਨੀਆਂ ਦੇ ਡਰ ਤੋਂ ਆਪਣੇ ਫੈਸਲੇ ਬਦਲ ਲੈਂਦੇ ਹਨ

ਅਤੇ ਕਾਮਯਾਬ ਲੋਕ ਆਪਣੇ ਫ਼ੈਸਲੇ ਦੇ ਨਾਲ ਦੁਨੀਆਂ ਬਦਲ ਦਿੰਦੇ ਹਨ

punjabi quotes on life

 

ਤੂਫਾਨ ਵਿੱਚ ਕਦੇ ਤਾਸ਼ ਦਾ ਘਰ ਨਹੀਂ ਬਣਦਾ

ਰੋਣ ਦੇ ਨਾਲ ਕਦੇ ਬਿਗੜਿਆ ਮੁਕੱਦਰ ਨਹੀਂ ਬਣਦਾ 

 

 

ਜਿਹੜੇ ਕੱਚੇ ਮਕਾਨਾਂ ਵਿੱਚ ਜਨਮ ਲੈਂਦੇ ਹਨ

ਉਹ ਹੀ ਉਚੀਆਂ ਮੰਜ਼ਿਲਾਂ ਨੂੰ ਜਨਮ ਦਿੰਦੇ ਹਨ 

 

 

ਦੁਨੀਆਂ ਨੂੰ ਜਿੱਤਣ ਦਾ ਹੌਸਲਾ ਰੱਖੋ ਇਕ ਵਾਰ ਹਾਰਨ ਦੇ ਨਾਲ ਕੋਈ ਫਕੀਰ ਨਹੀਂ ਬਣ ਜਾਂਦਾ

ਅਤੇ ਇਕ  ਵਾਰ ਜਿੱਤਣ ਦੇ ਨਾਲ ਕੋਈ ਸਿਕੰਦਰ ਨਹੀਂ ਬਣ ਜਾਂਦਾ 

 

 

ਇਕ ਇਹੋ ਜਿਹਾ ਮਕਸਦ ਪੱਕਾ ਕਰੋ

ਜਿਹੜਾ ਤੁਹਾਨੂੰ ਸਵੇਰੇ ਬਿਸਤਰ ਤੋਂ ਉੱਠਣ ਲਈ ਮਜਬੂਰ ਕਰ ਦੇਵੇ 

 

 

ਕਿਸੇ ਦੇ ਪੈਰਾਂ ਵਿਚ ਗਿਰਕੇ  ਕੁਝ ਹਾਸਲ ਕਰਨ ਨਾਲੋਂ

ਆਪਣੇ ਪੈਰਾਂ ਤੇ ਚੱਲ ਕੇ ਕੁਝ ਬਣਨ ਦੀ ਕੋਸ਼ਿਸ਼ ਕਰੋ 

 

 

ਜਿਸ ਇਨਸਾਨ ਨੇ ਕਦੇ ਕੋਈ ਗਲਤੀ ਨਹੀਂ ਕੀਤੀ

ਉਸ ਨੇ ਕਦੇ ਕੁਝ ਨਮਾ ਕਰਨੇ ਦੀ ਕੋਸ਼ਿਸ਼ ਵੀ ਨਹੀਂ ਕੀਤੀ 

 

 

ਮੁਸ਼ਕਿਲ ਕੋਈ ਆ ਜਾਵੇ ਤਾਂ ਡਰਨੇ ਦੇ ਨਾਲ ਕੀ ਹੋਵੇਗਾ

ਜੀਣ ਦਾ ਤਰੀਕਾ ਲਭੋ ਮਰ ਜਾਣ ਦੇ ਨਾਲ ਕਿਆ ਹੋ ਜਾਵੇਗਾ 

 

ਮੇਹਨਤ punjabi status

 

ਮਰਨ ਦੀਆਂ ਕਿੰਨੀਆਂ ਵਜਾਹ ਹੋ ਸਕਦੀਆਂ ਹਨ ਪਰ ਜੀਊਣ ਲਈ ਇਕ ਹੀ ਬਹੁਤ ਹੈ

ਉਸ ਨੂੰ ਲੱਭੋ ਅਤੇ ਆਪਣਾ ਮਕਸਦ ਬਣਾਓ 

 

 

ਕਹਿੰਦੇ ਹੈ ਕਾਲਾ ਰੰਗ ਮਾੜਾ ਹੁੰਦਾ ਹੈ

ਪਰ ਬਲੈਕ ਬੋਰਡ ਲੋਕਾਂ ਦੀ ਜਿੰਦਗੀ ਬਦਲ ਦਿੰਦਾ ਹੈ 

 

 

ਵਧੀਆ ਤੋਂ ਵਧੀਆ ਦੀ ਤਲਾਸ਼ ਕਰੋ ਮਿਲ ਜਾਵੇ ਨਦੀ ਤਾਂ ਸਮੰਦਰ ਦੀ ਤਲਾਸ਼ ਕਰੋ

ਟੁੱਟ ਜਾਂਦੇ ਸ਼ੀਸ਼ੇ ਪੱਥਰ ਦੀ ਚੋਟ ਦੇ ਨਾਲ

ਟੁੱਟ ਜਾਵੇ ਪੱਥਰ ਏਦਾ ਦੇ ਸ਼ੀਸ਼ੇ ਦੀ ਤਲਾਸ਼ ਕਰੋ 

 

 

ਤੂੰ ਜਿੰਦਗੀ ਨੂੰ ਜੀ ਉਸ ਨੂੰ ਸਮਝਣ ਦੀ ਕੋਸ਼ਿਸ਼ ਨਾ ਕਰ

ਚਲਦੇ ਸਮੇਂ ਦੇ ਨਾਲ ਚੱਲ ਉਸ ਵਿਚ ਸਿਮਟਣ ਦੀ ਕੋਸ਼ਿਸ਼ ਨਾ ਕਰ 

 

 

ਕਿਸੇ ਦੀ ਨਿੰਦਿਆ ਤੋਂ ਘਬਰਾ ਕੇ ਆਪਣੇ ਮਕਸਦ ਨੂੰ ਕਦੇ ਨਾ ਛੱਡੋ

ਮਕਸਦ ਮਿਲਦੇ ਹੀ ਨਿੰਦਿਆ ਕਰਨ ਵਾਲਿਆਂ ਦੀ ਰਾਏ ਬਦਲ ਜਾਂਦੀ ਹੈ 

 

 

ਹੋਰਾਂ ਦੇ ਪੈਰਾਂ ਦੇ ਨਾਲ ਚੱਲ ਕੇ ਦਿਖਾਓਗੇ

ਤਾਂ ਆਪਣੇ ਪੈਰਾਂ ਦੇ ਨਾਲ ਚੱਲਣਾ ਭੁਲ ਜਾਉਗੈ 

 

 

ਜੇਕਰ ਦੂਸਰਿਆਂ ਨੂੰ ਦੁੱਖੀ ਦੇਖ ਕੇ ਤੁਹਾਨੂੰ ਦੁਖ ਹੁੰਦਾ ਹੈ

ਤਾਂ ਸਮਝ ਲਵੋ ਉੱਪਰ ਵਾਲੇ ਨੇ ਤੁਹਾਨੂੰ  ਬਣਾ ਕੇ ਕੋਈ ਗਲਤੀ ਨਹੀਂ ਕੀਤਾ  

 

 

ਰੁਕਾਵਟਾਂ ਤਾਂ ਜਿੰਦਾ ਇਨਸਾਨ ਦੇ ਸਾਹਮਣੇ ਹੀ ਆਉਂਦੀਆਂ ਹਨ

ਮੁਰਦਿਆਂ ਵਾਸਤੇ ਤਾਂ ਸਭ ਰਸਤਾ ਛੱਡ ਦਿੰਦੇ ਹਨ 

 

 

ਜ਼ਿੰਦਗੀ ਜ਼ਖ਼ਮਾਂ ਨਾਲ ਭਰੀ ਹੈ ਮੱਲਮ ਬਣਾਉਣਾ ਸਿੱਖ ਲਵੋ

ਹਾਰਨਾ ਤਾ ਹੈ ਮੌਤ ਦੇ ਸਾਹਮਣੇ ਪਹਿਲਾ ਜਿੰਦਗੀ ਤੋ ਜੀਣਾ ਸਿਖ ਲਓ 

 

ਸਬਰ quotes in punjabi

ਜਦੋਂ ਲੋਕ ਤੁਹਾਡਾ ਸਾਥ ਛੱਡ ਦੇਣ ਤਾਂ

ਸਮਝ ਲਵੋ ਤੁਸੀਂ ਇਕੱਲੇ ਹੀ ਉਸ ਕੰਮ ਨੂੰ ਕਰ ਸਕਦੇ ਹੋ 

 

 

ਜੇਕਰ ਤੁਹਾਨੂੰ ਲਗਦਾ ਹੈ ਤੁਹਾਡੇ ਦੁਸ਼ਮਣਾ ਦੀ ਸੰਖਿਆ ਜਿਆਦਾ ਨਹੀਂ ਹੈ

ਤਾਂ ਫੇਰ ਥੋੜਾ ਕਾਮਯਾਬ ਹੋਣਾ ਪਊਗਾ ਫੇਰ ਦੇਖੋ ਕਿੰਨੀ ਵੱਡੀ ਫ਼ੌਜ ਤਿਆਰ ਹੋ ਜਾਵੇਗੀ 

 

 

ਜ਼ਿੰਦਗੀ ਦਾ ਸਭ ਤੋਂ ਵੱਡਾ ਗੁਰੂ ਸਮਾ ਹੁੰਦਾ ਹੈ

ਜੋ ਸਮਾ ਸਿਖਾਉਂਦਾ ਹੈ ਉਹ ਕੋਈ ਨਹੀਂ ਸਿਖਾਉਂਦਾ 

 

 

ਕੌਣ ਕਹਿੰਦਾ ਹੈ ਸ਼ਨਣੀ ਵਿਚ ਪਾਣੀ ਰੁਕ ਨਹੀਂ ਸਕਦਾ

ਬਰਫ ਬਣਨੇ ਤੱਕ ਹੌਸਲਾ ਬਣਾ ਕੇ ਰੱਖੋ 

 

 

 

ਦਰਦ ਗਮ ਡਰ ਜੋ ਵੀ ਹੈ ਉਹ ਤੇਰੇ ਅੰਦਰ ਹੈ
ਖੁੱਦ ਦੇ ਬਣਾਏ ਪਿੰਜਰੇ ਤੋ ਬਾਹਰ ਨਿਕਲ ਕੇ ਦੇਖ਼
ਤੂੰ ਵੀ ਇੱਕ ਸਿਕੰਦਰ ਹੈ ||

 

 

ਆਪਣੇ ਹੀ ਲੁੱਟਦੇ ਹੈ
ਗੇਰਾ ਨੂੰ ਕੀ ਪਤਾ
ਇਸ ਦਿਲ ਦੀ ਕੰਧ ਕਿੱਥੋ ਕਮਜੋਰ ਹੈ ||

 

 

ਮੀਹ ਦੀਆ ਕਣੀਆ ਛੋਟੀਆ ਹੁੰਦੀਆ ਹੈ
ਪਰ ਜਦੋ ਲਗਾਤਾਰ ਬ੍ਰਸਦੀਆ ਹਨ
ਵੱਡਿਆ ਵੱਡਿਆ ਨਦੀਆ ਵਿੱਚ ਹੜ ਲਿਆ ਦਿੰਦਿਆ ਹਨ
ਇਸੇ ਤਰਾਂ ਸਾਡੇ ਛੋਟੇ ਛੋਟੇ ਕੰਮ ਵੀ

ਜਿੰਦਗੀ ਵਿੱਚ ਵੱਡੇ ਬਦਲਾਵ ਲਿਆ ਸਕਦੇ ਹਨ ||

 

 

 

ਮੈਚ ਫਿਕਸ ਕਰਕੇ ਓਹ ਖੇਡਦੇ ਹੈ
ਜਿਨਾ ਨੂੰ ਆਪਣੇ ਤੇ ਭਰੋਸਾ ਨਹੀਂ ਹੁੰਦਾਂ ||

 

 

 

ਪਿੱਠ ਮਜ਼ਬੂਤ ਰਖੋ ਸ਼ਾਬਾਸ਼ ਤੇ ਧੋਖਾ
ਪਿੱਠ ਪਿੱਛੇ ਹੀ ਮਿਲਦਾ ਹੈ ||

 

 

ਜਿੱਤ ਅਤੇ ਹਾਰ ਤੁਹਾਡੇ ਹੋਸਲੇ ਤੇ ਨਿਰਭਰ ਕਰਦੀ ਹੈ

ਮੰਨ ਲਵੋ ਤਾਂ ਹਾਰ ਨਾ ਮੰਨੋ ਤਾਂ ਜਿੱਤ ||

 

 

 

ਜਿੰਦਗੀ ਵਿੱਚ ਠੋਕਰ ਲੱਗਣੀ ਵੀ ਜਰੂਰੀ ਹੈ
ਇਸਤੋ ਆਪਣੇ ਪਰਾਏ ਦਾ ਪਤਾ ਲੱਗ ਜਾਂਦਾ ਹੈ
ਕੋਣ ਸਹਾਰਾ ਦਿੰਦਾ ਹੈ ਕੋਣ ਪਾਸਾ ਵੱਟ ਕੇ ਲੰਘ ਜਾਂਦਾ ਹੈ ||

 

 

ਜਿੰਦਗੀ ਵਿੱਚ ਉਸੀ ਕੰਮ ਨੂੰ ਕਰਣ ਵਿੱਚ ਜਾਦਾ ਖ਼ੁਸ਼ੀ ਮਿਲਦੀ ਹੈ

ਜਿਸ ਕੰਮ ਨੂੰ ਲੋਕੀ ਮਨਾ ਕਰਦੇ ਹੈ ਕੀ ਤੇਰੇ ਵਸਦਾ ਨਹੀ ||

 

 

 

ਇਸ ਦੁਨਿਆ ਵਿੱਚ ਸੱਭ ਤੋ ਮੁਸ਼ਕੱਲ ਕੰਮ ਆਪਣੇ ਆਪ ਨੂੰ ਖੁਸ਼ ਰਖਣਾ ਹੈ
ਇਸ ਲਈ ਖੁਸ਼ੀ ਦਾ ਜੋ ਮੋਕਾ ਮਿਲੇ ਓਸਨੂੰ ਗਵਾਓ ਨਾ ||

 

 

life inspirational punjabi quotes

ਜੋ ਪਿਆਰ ਕਰਦਾ ਹੈ ਓਸਨੂੰ ਪਿਆਰ ਕਰੋ
ਬਾਕੀ ਕਿਸੇ ਦੀ ਪਰਵਾ ਨਾ ਕਰੋ ||

 

 

 

ਜਦੋ ਲੋਕ ਤੁਹਾਤੋਂ ਨਾਰਾਜ਼ ਹੋਣ ਲੱਗ ਜਾਣ
ਤਾਂ ਸਮਜੋ ਤੁਸੀ ਸਹੀ ਰਸਤੇ ਤੇ ਹੋ ||

 

 

ਓਸ ਜਗਾ ਤੇ ਚੁੱਪ ਰਹੋ

ਜਿੱਥੇ ਫੁਕਰੇ ਲੋਕ ਆਪਣੀ ਤਾਰੀਫ਼ ਆਪ ਕਰਦੇ ਹੋਣ ||

 

 

 

ਦੁਨਿਆ ਦੀ ਕੋਈ ਪ੍ਰੇਸ਼ਾਨੀ
ਤੁਹਾਡੇ ਹੋਸਲੇ ਤੋ ਵੱਡੀ ਨਹੀ ||

 

 

 

ਜਿੰਦਗੀ ਵਿੱਚ ਮੁਸੀਬਤ ਕਿੰਨੀ ਮਰਜੀ ਵੱਡੀ ਹੋਵੇ ਹਿੱਮਤ ਨਾਂ ਹਾਰੋ
ਧੁੱਪ ਜਿੰਨੀ ਮਰਜੀ ਤੇਜ ਹੋਵੇ ਸਮੁੰਦਰ ਨੂੰ ਸੁਕਾ ਨਹੀ ਸਕਦੀ ||

 

 

 

ਜਦੋਤੱਕ ਪੜਾਈ ਦਾ ਮਕਸਦ ਨੋਕਰੀ ਹਾਸਿਲ ਕਰਨਾ ਹੋਵੇ

ਤੱਦ ਤੱਕ ਸਮਾਜ ਵਿੱਚ ਨੋਕਰ ਹੀ ਪੈਦਾ ਹੋਣ ਗੇ ਮਲਿਕ ਨਹੀ ||

 

 

 

ਲੱਖਾ ਠੋਕਰਾਂ ਖਾਣ ਤੋ ਬਾਦ ਵੀ ਸੰਭਲਦਾ ਰਹਾ ਗਾ
ਗਿਰਕੇ ਫੇਰ ਉਠੂ ਗਾ ਤੇ ਚਲਦਾ ਰਹਾ ਗਾ ||

 

 

 

ਕਿਸੇ ਦੇ ਤਲਵੇ ਚੱਟ ਕੇ ਕਾਮਜਾਬੀ ਹਾਸਲ ਕਰਣ ਨਾਲੋ ਚੰਗਾ ਹੈ

ਆਪਣੇ ਪੈਰਾ ਤੇ ਖੜੇ ਹੋਣਾ ਸਿੱਖੋ ||

 

 

motivational quotes for life

 

ਪਤਝੜ ਤੋ ਬਿਨਾ ਰੁੱਖਾ ਤੇ ਨਵੇ ਪੱਤੇ ਨਹੀ ਆਉਦੇ
ਮੁਸੀਬਤਾਂ ਝੱਲੇ ਬਿਨਾ ਚੰਗੇ ਦਿਨ ਨਹੀਂ ਆਉਂਦੇ ||

 

 

 

ਛੱਤਰੀ ਅੱਤੇ ਦਿਮਾਗ ਉਦੋ ਕੰਮ ਕਰਦੇ ਹੈ
ਜਦੋ ਓਹ ਖੁੱਲੇ ਹੋਣ ||

 

 

ਜਿੰਦਗੀ ਤੇਰੇ ਜਜਬੇ ਨੂੰ ਸਲਾਮ
ਪਤਾ ਹੈ ਮੰਜ਼ਲ ਮੋਤ ਹੈ ਫੇਰਵੀ ਭੱਜੀ ਜਾ ਰਹੀ ਹੈ ||

 

 

ਸੁਪਨੇ ਸਾਕਾਰ ਕਰਣ ਵਾਸਤੇ ਸਮਜਦਾਰ ਨਹੀ
ਪਾਗ਼ਲ ਬਣਨਾ ਪੈਂਦਾ ਹੈ ||

 

 

ਜਿੱਥੇ ਤੁਹਾਡੀ ਇੱਜਤ ਨਹੀ ਉੱਥੇ ਜਾਣਾ ਬੰਦ ਕਰਦੋ
ਚਾਹੇ ਕਿਸੇ ਦਾ ਘਰ ਹੋਵੇ ਜਾ ਦਿਲ ||

 

 

ਜਿੰਦਗੀ ਵਿੱਚ ਜਦੋਤੱਕ ਬੁਰਾ ਸਮਾਂ ਨਹੀ ਆਉਂਦਾ

ਉਦੋ ਤੱਕ ਆਪਣਿਆ ਵਿੱਚ ਛੁਪੇ ਗੈਰ ਅੱਤੇ ਗੇਰਾ ਵਿੱਚ ਛੁਪੇ ਆਪਣਿਆ ਦਾ ਕਦੇ ਪਤਾ ਨਹੀਂ ਚੱਲਦਾ ||

 

 

ਜੇਕਰ ਤੁਸੀ ਸਹੀ ਹੋ
ਤਾਂ ਕੁੱਛ ਸਹੀ ਸਾਬਿਤ ਕਰਣ ਦੀ ਕੋਸ਼ਿਸ਼ ਨਾਂ ਕਰੋ
ਬਸ ਸਹੀ ਬਣੇ ਰਹੋ ਗਵਾਹੀ ਖੁਦ ਸਮਾਂ ਦੇਵੇਗਾ ||

 

 

ਦੁਨਿਆ ਬੜੀ ਜਾਲਿਮ ਹੈ ਤੇਰੇ ਦੁੱਖ ਤਾਂ ਰੋ ਰੋ ਕੇ ਪੁੱਛੇ ਗ਼ੀ
ਪਰ ਦੁਨਿਆ ਨੂੰ ਹੱਸ ਹੱਸ ਕੇ ਦੱਸੇ ਗੀ ||

 

 

 

ਸ਼ੁਰੁਵਾਤ ਕਰਣ ਵਾਸਤੇ ਮਹਾਨ ਹੋਣ ਦੀ ਜ਼ਰੂਰਤ ਨਹੀ
ਮਹਾਨ ਬਣਨ ਵਾਸਤੇ ਸ਼ੁਰੂਵਾਤ ਦੀ ਜਰੂਰਤ ਹੈ ||

 

 

 

ਸਬਰ ਕੋੜਾ ਜਰੂਰ ਹੈ
ਪਰ ਇਸਦਾ ਫੱਲ ਮਿੱਠਾ ਜਰੂਰ ਹੈ ||

 

 

 

ਠੋਕਰ ਓਹੀ ਖਾਂਦਾ ਹੈ
ਜੋ ਰਸਤੇ ਵਿੱਚ ਪਏ ਪੱਥਰ ਨੂੰ ਨਹੀ ਚਕਦਾ ਹੈ ||

 

 

 

ਜ਼ੇੜਾ ਬੰਦਾ ਆਪਣਿਆ ਗਲਤੀਆ ਵਾਸਤੇ ਖੁਦ ਨਾਲ ਲੜਦਾ ਹੈ
ਓਸਨੂੰ ਕੋਈ ਨਹੀ ਹਰਾ ਸਕਦਾ ਹੈ ||

 

 

ਸੰਘਰਸ਼ quotes

ਸੰਘਰਸ਼ ਇੰਨਸਾਨ ਨੂੰ ਮਜ਼ਬੂਤ ਬਣਾਦਾ ਹੈ
ਉਹ ਇੰਨਸਾਨ ਚਾਹੇ ਕਿੰਨਾ ਵੀ ਕਮਜੋਰ ਕਿਊ ਨਾ ਹੋਵੇ ||

 

 

 

ਔਖਾ ਸਮਾਂ ਦੁਨਿਆ ਦਾ ਸਭਤੋਂ ਵੱਡਾ ਜਾਦੂਗਰ ਹੈ
ਜੋ ਇੱਕ ਪੱਲ ਵਿੱਚ ਲੋਕਾਂ ਦੇ ਚੇਹਰੇ ਤੋ ਨਕਾਬ ਹਟਾਦਿੰਦਾ
ਹੈ ||

 

 

 

ਜੋ ਮੰਜਿਲਾ ਨੂੰ ਪਾਣ ਦੀ ਚਾਹਤ ਰੱਖਦੇ ਹਨ
ਓਹ ਸਮੁੰਦਰ ਵਿੱਚ ਵੀ ਪਥਰਾ ਦੇ ਪੁੱਲ ਬਣਾ ਦਿੰਦੇ ਹੈ ||

 

 

 

ਸਭਤੋ ਵੱਡਾ ਰੋਗ
ਕੀ ਕੇਣ ਗੇ ਲੋਕ ||

 

 

ਤੁਸੀ ਉਦੋ ਤੱਕ ਨਹੀ ਹਾਰ ਸੱਕਦੇ
ਜਦੋ ਤੱਕ ਤੁਸੀ ਕੌਸ਼ਿਸ਼ ਕਰਣੀ ਨਹੀ ਛੱਡ ਦਿੰਦੇ ||

 

 

 

ਜੇੜੇ ਲੋਕ ਅੰਦਰੋ ਮਰ ਜਾਂਦੇ ਹੈ
ਓਹੀ ਲੋਕ ਦੂਜਿਆਂ ਨੂੰ ਜੀਣਾ ਸਿਖਾਂਦੇ ਹੈ ||

 

 

 

ਅੱਗ ਲਗਾਣ ਵਾਲੇ ਨੂੰ ਇਹ ਨਹੀ ਪਤਾ
ਜੇ ਹਵਾ ਨੇ ਰੁਖ ਬਦਲਿਆ ਤਾਂ ਸਵਾਹ ਉਹਨੇ ਵੀ ਹੋਣਾ ਹੈ ||

 

 

 

ਨਾ ਮੈ ਗਿਰਿਆ ਨਾ ਮੇਰੇ ਹੋਸਲੇ ਗਿਰੇ
ਪਰ ਕੁੱਛ ਲੋਕ ਮੈਨੂੰ ਗੇਰਦੇ ਗੈਰਦੇ ਆਪ ਕਈ ਬਾਰ ਗਿਰੇ ||

 

 

 

ਆਪਣੇ ਆਪ ਨੂੰ ਕਿਸੇ ਵੀ ਹਾਲ ਵਿੱਚ ਗਿਰਣ ਨਾ ਦੇਣਾ
ਕਿਉ ਕੀ ਗਿਰੇ ਹੋਏ ਮਕਾਨ ਦੀਆ ਇੱਟਾਂ ਤੱਕ ਲੋਕ ਲੇ ਜਾਂਦੇ ਹੈ ||

 

 

success quotes punjabi

ਜਿੰਦਗੀ ਨੂੰ ਸਫਲ ਬਨਾਉਣ ਲਈ
ਬਾਤਾਂ ਨਾਲ ਨਹੀ ਰਾਤਾਂ ਨਾਲ ਲੜਨਾ ਪੈਂਦਾ ਹੈ ||

 

 

 

ਮੇਰੇ ਨਾਲ ਬੈਠਕੇ ਵਕ਼ਤ ਵੀ ਰੋਇਆ ਇੱਕ ਦਿਨ
ਵਕਤ ਨੇ ਕਿਹਾ ਬੰਦਾ ਤੂੰ ਠੀਕ ਹੈ ਮੈ ਹੀ ਖਰਾਬ ਚੱਲ ਰਿਹਾ ਹਾਂ ||

 

 

 

ਅੰਦਾਜਾ ਤਾਕਤ ਦਾ ਲਗਾਇਆ ਜਾ ਸਕਦਾ ਹੈ
ਕਿਸੇ ਦੇ ਹੋਸਲੇ ਦਾ ਨਹੀ ||

 

 

 

ਜਿੰਦਗੀ ਦੀ ਲੜਾਈ ਇਕੱਲੇ ਹੀ ਲੜਨੀ ਪੇਂਦੀ ਹੈ
ਕਿਊ ਕੀ ਲੋਕ ਸਿਰਫ ਤਸੱਲੀ ਦਿੰਦੇ ਹੈ ਸਾਥ ਨਹੀ ||

 

 

 

ਰਸਤੇ ਬਦਲੋ ਨਾਂ
ਨਵੇ ਰਸਤੇ ਬਣਾਓ ||

 

 

 

ਕੁੱਛ ਬਣਨਾ ਹੈ ਤਾਂ ਸਮੁੰਦਰ ਬਣੋ
ਲੋਕਾਂ ਦੇ ਪਸੀਨੇ ਛੁੱਟਣੇ ਚਾਹੀਦੇ
ਤੁਹਾਡੀ ਔਕਾਤ ਨਾਪਦੇ ਨਾਪਦੇ ||

 

 

 

ਹਜਾਰਾ ਸੁਪਨੇ ਟੁੱਟਣ ਤੋ ਬਾਦ
ਇੱਕ ਸਵੇਰ ਆਉਦੀ ਹੈ ||

 

 

 

ਮੇਰੀ ਔਕਾਤ ਸਿਰਫ਼ ਮੇ ਹੀ ਜਾਣਦਾ ਹਾਂ
ਲੋਕ ਮੇਰੇ ਬਾਰੇ ਸਿਰਫ਼ ਅੰਦਾਜਾ ਲਗਾ ਸਕਦੇ ਹੈ ||

 

 

 

ਚਮਕ ਸਭਨੂੰ ਨਜਰ ਆਉਦੀ ਹੈ ਹਨੇਰਾ ਕੋਈ ਨਹੀ ਦੇਖ਼ ਪਾਨਦਾ ||

 

 

ਲੋਕ ਜਾਣਦੇ ਹੈ ਮੈਰੀ ਹੈਸੀਅਤ ਨੂੰ
ਰੁਤਬਾ ਥੋੜਾ ਘੱਟ ਹੀ ਸਹੀ ਪਰ ਲਾਜਵਾਬ ਹੈ ||

 

best motivational quotes 

 

ਜਦੋ ਲੋਕ ਬਦਲ ਸਕਦੇ ਹੈ
ਤਾਂ ਔਕਾਤ ਕੀ ਚੀਜ ਹੈ ||

 

 

 

ਹਰ ਚੀਜ ਚੁੱਕੀਜਾ ਸਕਦੀ ਹੈ
ਸਿਰਫ਼ ਗਿਰੀ ਹੋਈ ਸੋਚ ਦੇ ||

 

 

 

ਗਿਰਗਿਟ ਮਾਹੌਲ ਦੇਖ਼ ਕੇ ਰੰਗ ਬਦਲਦਾ ਹੈ
ਇੰਨਸਾਨ ਮੌਕਾ ਦੇਖ ਕੇ ||

 

 

 

ਅੱਖਾ ਤੋਂ ਗਿਰੇ ਅੱਥਰੂ
ਤੇ ਨਜ਼ਰਾ ਤੋਂ ਗਿਰੇ ਲੋਕ
ਕਦੇ ਨਹੀਂ ਚੱਕੇ ਜਾ ਸਕਦੇ ||

 

 

 

ਕੋਣ ਕਾਬਿਲ ਹੈ ਕੋਣ ਨਹੀ
ਇਹ ਤਾਂ ਸਿਰਫ਼ ਸਮਾਂ ਹੀ ਦਸ ਸਕਦਾ ਹੈ ||

 

 

 

ਜ਼ਮਾਨਾ ਵਫ਼ਾਦਾਰ ਨਹੀ ਤਾਂ ਕੀ ਹੋਇਆ
ਧੋਖੇ ਬਾਜ ਵੀ ਤਾਂ ਹਮੇਸ਼ਾਂ ਆਪਣੇ ਹੀ ਹੁੰਦੇ ਹੈ ||

 

 

 

ਲੋਕ ਕੇਹਂਦੇ ਹੈ ਝੂਠ ਦੇ ਪੈਰ ਨਹੀ ਹੁੰਦੇ
ਪਰ ਚਲਦਾ ਬੌਹਤ ਤੇਜ ਹੈ ||

 

 

 

ਮਤਲਬੀ ਨਹੀ ਬਸ ਦੂਰ ਹੋ ਗਿਆ ਉਹਨਾ ਲੋਕਾਂ ਤੋ
ਜਿਨਾ ਨੂੰ ਮੇਰੀ ਕਦਰ ਨਹੀਂ ||

 

 

 

ਮੰਨਦਾ ਝੁਕਣਾ ਬਹੁਤ ਜਰੂਰੀ ਹੈ
ਸਿਰ ਝੁਕਾਉਣ ਦੇ ਨਾਲ ਰੱਬ ਨਹੀ ਮਿਲਦਾ ||

 

 

ਤੁਸੀ ਸਾਲ ਬਦਲ ਦੇ ਦੇਖ ਰਹੇ ਹੋ
ਮੈ ਸਾਲ ਵਿੱਚ ਲੋਕਾਂ ਨੂੰ ਬਦਲ ਦੇ ਦੇਖੇਆ ਹੈ ||

 

 

 

Negativity ਇੱਕ ਭਿਆਨਕ ਬਿਮਾਰੀ ਹੈ
ਜੇੜੀ ਜਿੰਦਾ ਇੰਨਸਾਨ ਨੂੰ ਮੁਰਦਾ ਬਣਾ ਦਿੰਦੀ ਹੈ ||

 

 

 

ਜੇਕਰ ਜਿੰਦਗੀ ਵਿੱਚ ਕੁੱਛ ਹਾਸਲ ਕਰਨਾ ਹੈ ਤਾਂ
ਆਪਣੇ ਤਰੀਕੇ ਬਦਲੋ ਇਰਾਦੇ ਨਹੀ ||

 

 

ਜਿਸਨੂੰ ਚੱਲਣਾ ਬੁਰੇ ਸਮੇਨੇ ਸਿਖਾਇਆ ਹੋਵੇ
ਓਸਨੂੰ ਹਰਾਨਾ ਬਹੁਤ ਮੁਸ਼ਕਿਲ ਹੈ ||

 

 

 

ਕਦੇ ਕਦੇ ਘਟਿਆ ਬੰਦੇ ਦਾ ਇਲਾਜ
ਘਟਿਆ ਤਰੀਕੇ ਨਾਲ ਕਰਨਾ ਪੈਂਦਾ ਹੈ ||

 

 

 

ਹਿੰਮਤ ਰਖੋ ਜਿੰਦਗੀ ਦੀ ਸ਼ੁਰੂਆਤ ਕਦੇ ਵੀ ਕੀਤੀ ਜਾ ਸਕਦੀ ਹੈ ||

 

 

ਦੋਸਤੋ ਇਹ ਸੀ ਉਹ motivational quotes in Punjabi ਜਿੱਸ ਨੂੰ ਪੜ੍ਹ ਕੇ ਜ਼ਰੂਰ ਤੂਹਾਡੇ ਅੰਦਰ ਇਕ ਨਵੀ ਊਰਜਾ ਪੈਦਾ ਹੋਈ ਹੋਵੇ ਗੀ ਤੁਹਾਨੂੰ ਸਾਡੇ ਇਹ ਪੰਜਾਬੀ motivatiinal quotes ਕਿਸਤਰ੍ਹਾਂ ਦੇ ਲੱਗੇ ਜਰੂਰ ਆਪਣੀ ਰਾਏ ਦਿਓ ਅਤੇ ਵੱਧ ਤੋ ਵੱਧ ਸ਼ੇਅਰ ਕਰੋ|

 Gurbani quotes in Punjabi gurubani vichar


Spread the love

Leave a Comment