motivational quotes in punjabi

Spread the love

motivational quotes in punjabi- ਅੱਜ ਅਸੀ ਤੁਹਾਡੇ ਲਈ ਲੇਕੇ ਆਏ ਹਾਂ ਦੁਨਿਆ ਦੇ ਸਭਤੋਂ ਬੇਹਤਰੀਨ motivational quotes ਅੱਜ ਦੇ ਸਮੇਂ ਹਰ ਇਨਸਾਨ ਦੁੱਖ ਅਤੇ ਪ੍ਰੇਸ਼ਾਨੀ ਵਿੱਚ ਫਸਿਆ ਹੋਇਆ ਹੈ, motivational quotes ਇਹੋ ਜਹੇ ਇਨਸਾਨਾਂ ਨੂੰ ਅੱਗੇ ਵਦਨ ਲਈ ਉਤਸ਼ਾਹਿਤ ਕਰਦੇ ਹਨ|ਅਤੇ ਉਹਨਾਂ ਦੀ ਜਿੰਦਗੀ ਵਿੱਚ ਬਦਲਾਵ ਲੇਕੇ ਆਉਂਦੇ ਹਨ|ਅਸੀ ਇਸੇ ਤਰਾ ਦੇ motivational quotes ਤੂਹਾਡੇ ਲਈ ਲੇਕੇ ਆਉਦੇ ਰਹਾਂ ਗੇ.

motivational quotes in punjabi

 

ਵਕਤ ਹਮੇਸ਼ਾ ਤੁਹਾਡਾ ਹੈ, ਚਾਹੇ ਇਸਨੂੰ ਸੌ ਕੇ ਗਵਾ ਲਉ
ਚਾਹੇ ਮਿਹਨਤ ਕਰਕੇ ਕਮਾ ਲਵੋ ਵਕਤ ਕਦੇ ਮੁੜਕੇ ਨਹੀ ਆਉਦਾ ||

 

ਵੱਡੀ ਸੋਚ ਦੇ ਮੁਸਾਫ਼ਿਰ, ਛੋਟੇ ਦਿਲ ਨਹੀਂ ਰੱਖਿਆ ਕਰਦੇ..!

ਕਿਸਮਤ ਮਿਹਨਤ ਕਰਕੇ ਹੀ ਬਦਲੀ ਜਾ ਸਕਦੀ ਹੈ, ਆਲਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਣ ਦੇਵੇ ||

 

 

ਹਲਾਤਾਂ ਅਨੁਸਾਰ ਬਦਲਨਾ ਸਿਖ ਲਵੋ, ਸਾਰੀ ਉਮਰ ਜਿੰਦਗੀ ਇਕੋ ਜਿਹੀ ਨਹੀਂ ਹੁੰਦੀ ਜੋਂ ਨਹੀ ਬਦਲਦੇ ਉਹ ਕਦੇ ਕਾਮਜਾਬ ਨਹੀ ਹੁੰਦੇ ||

 

 

ਦੂਜਿਆਂ ਦੇ ਤਜ਼ਰਬੇ ਤੋਂ ਵੀ ਕੁੱਝ ਸਿੱਖਣਾ ਚਾਹੀਦਾ ਹੈ,

ਜਿੰਦਗੀ ਛੋਟੀ ਪੈ ਜਾਂਦੀ ਹੈ , ਖੁਦ ਸਬਕ ਸਿੱਖਦੇ · ਸਿੱਖਦੇ |

 

ਆਪਣੇ ਜ਼ਮੀਰ ਨੂੰ ਉੱਚਾ ਕਰ , ਵੇਖੀ ਲੋਕਾਂ ਦੇ ਮਹਿਲ ਵੀ ਓਹਦੇ ਅੱਗੇ ਛੋਟੇ ਹੋ ਜਾਣਗੇ |

 

 

ਖੁਸ਼ੀ ਖੁਦ ਵਿੱਚੋ ਲੱਭੋ ਕਿਸੇ ਹੋਰ ਤੇ ਉੱਮੀਦ ਰੱਖੋ ਗੇ ਤਾਂ ਦੁੱਖ ਹੀ ਮਿਲਣ ਗੇ |

 

 

ਜਦੋ ਤੁਸੀਂ ਰੋਜ਼ ਡਿੱਗ ਕੇ ਖੜੇ ਹੁੰਦੇ ਹੋ ਤਾਂ ਤੁਹਾਡੇ ਹੋਂਸਲੇ ਜ਼ਿੰਦਗੀ ਤੋਂ ਵੀ ਵੱਡੇ ਹੋ ਜਾਂਦੇ ਹੈ ਹੌਸਲਾ ਕਦੇ ਨਾ ਹਾਰੋ ||

 

 

ਕੁੱਝ ਕਰਨ ਦਾ ਜਜ਼ਬਾ ਹੋਵੇ ਤਾਂ ਮੁਸ਼ਕਿਲ ਤੋਂ ਮੁਸ਼ਕਿਲ ਹਾਲਾਤ ਵੀ ਸੁਖਾਲੇ ਹੋ ਜਾਂਦੇ ਹਨ

ਮੁਸ਼ਕਲਾਂ ਤੋ ਘਬਰਾਣਾ ਨਹੀ ਚਾਹਿਦਾ ||

 

 

ਜਜ਼ਬਾ ਰੱਖੋ ਜਿੱਤਣ ਦਾ,

ਕਿਉਕਿ ਕਿਸਮਤ ਬਦਲੇ ਨਾ ਬਦਲੇ ਪਰ ਵਕ਼ਤ ਜਰੂਰ ਬਦਲਦਾ ਹੈ ….

 

 

ਚੁਗਲੀ ਕਰਨ ਵਾਲੇ ਦੀ ਕਦੇ ਪਰਵਾਹ ਨਾ ਕਰੋ

ਕਿਉਂਕਿ ਪਿੱਠ ਪਿੱਛੇ ਗੱਲ ਕਰਨ ਵਾਲੇ ਹਮੇਸ਼ਾ ਪਿੱਛੇ ਹੀ ਰਹਿ ਜਾਂਦੇ ਹਨ ||

 

 

ਜੇ ਹੋਣ ਮਨਸੂਬੇ ਨੇਕ ਤਾਂ ਬੰਦਾਂ ਕੀ ਨੀ ਕਰ ਸਕਦਾ.

ਹੋਸਲੇ ਹੁੰਦੇ ਨੇ ਜਿਨਾ ਦੇ ਬੰਬ ਮਿੱਤਰੋ ਜਿੱਤ ਉਹਨਾਂ ਦੀ ਹੁੰਦੀ ਆ ||

 

 

ਕਿਸੇ ਦੇ ਸਹਾਰਾ ਲੇਕੇ ਤੁਰਿਆ ਤਾਂ ਜਾ ਸਕਦਾ ਪਰ ਭੱਜਿਆ ਨਹੀਂ ਜਾ ਸੱਕਦਾ ||

 

 

ਅੱਜ ਹਾਰ ਰਿਹਾ ਹਾਂ ਕੋਈ ਗੱਲ ਨਹੀ

ਜਿੱਤਣ ਲਈ ਹਾਰਨਾ ਬਹੁਤ ਜਰੂਰੀ ਹੁੰਦਾ ਹੈ ||

 

 

ਦਮਦਾਰ ਇਰਾਦੇ ਕਦੀ ਕਮਜ਼ੋਰ ਨਹੀਓ ਪੈਂਦੇ

ਕੀਤੀ ਹੋਈ ਮੇਹਨਤ ਨੂੰ ਕਦੇ ਚੋਰ ਨਹੀਓ ਪੈਂਦੇ ਮੇਹਨਤ ਜਾਰੀ ਰੱਖੋ ||

 

 

ਸੂਰਜ ਵਾਂਗ ਚਮਕਣ ਲਈ, ਤੁਹਾਨੂੰ ਉਸ ਵਾਂਗ ਤਪਣਾ ਵੀ ਪਵੇਗਾ

ਤਾਂ ਤੁਹਾਡੀ ਜਿੰਦਗੀ ਵਿੱਚ ਰੋਸ਼ਨੀ ਆਵੇਗੀ ||

 

 

ਸੁਪਨੇ ਉਹ ਨਹੀਂ ਹੁੰਦੇ ਜੋ ਤੁਸੀਂ ਨੀਂਦ ਵਿੱਚ ਵੇਖਦੇ ਹੋ,

ਸੁਪਨੇ ਉਹ ਹੁੰਦੇ ਹਨ ਜੋ ਤੁਹਾਨੂੰ ਨੀਂਦ ਨਹੀਂ ਆਉਣ ਦਿੰਦੇ

ਉਹੀ ਸੁਪਨੇ ਤੂਹਾਨੂੰ ਇੱਕ ਕਾਮਜਾਬ ਇਨਸਾਨ ਬਣਾਉਂਦੇ ਹਨ ||

 

Motivational Thoughts in Punjabi 

ਤੁਸੀਂ ਹੇਠਾਂ ਡਿਗੋਂਗੇ ਕੋਈ ਤੁਹਾਨੂੰ ਉਠਾਉਣ ਨਹੀਂ ਆਵੇਗਾ,
ਥੋੜਾ ਜਿਹਾ ਉਪਰ ਉੱਠੋ ਗੇ ਤਾਂ ਹਰ ਕੋਈ ਤੁਹਾਨੂੰ ਹੇਠਾਂ ਸੁੱਟਣ ਲਈ ਤਿਆਰ ਬੈਠਾ ਹੈ ।

 

ਜੇ ਤੁਸੀਂ ਜ਼ਿੰਦਗੀ ਵਿਚ ਅੱਗੇ ਵਧਣਾ ਚਾਹੁੰਦੇ ਹੋ,

ਤਾਂ ਮਾੜੇ ਲੋਕਾ ਨੂੰ ignor ਕਰਨਾ ਸਿੱਖੋ

ਕਿਊ ਕੀ ਉਹ ਲੋਕ ਤੁਹਾਡਾ ਮਨੋਬਲ ਤੋੜਦੇ ਹਨ |

 

 

ਜੇ ਦੁਨੀਆਂ ਵਿਰੋਧ ਕਰਦੀ ਹੈ ਉਹਨਾਂ ਤੋ ਨਾ ਡਰੋ

ਕਿਉਂਕਿ ਦੁਨੀਆਂ ਉਸੇ ਰੁੱਖ ਤੇ ਪੱਥਰ ਮਾਰਦੀ ਹੈ ਜਿਸ ਉੱਤੇ ਫਲ ਲਗੇ ਹੁੰਦੈ ਹੈ।

 

ਉਹ ਮੰਜ਼ਿਲਾਂ ਕੀ ਛੂੰਹਣਗੇ, ਜੋ ਰਹਿਣ ਆਸਰੇ ਮੁਕੱਦਰਾ ਦੇ,

ਲੰਘਣ ਵਾਲੇ ਤਾਂ ਲ਼ੰਘ ਜਾਂਦੇ ਆ, ਪਾੜ ਕੇ ਸੀਨ੍ਹੇ ਪੱਥਰਾਂ ਦੇ।

 

 

ਜਦੋ ਤੱਕ ਤੁਸੀਂ ਦੂਜਿਆਂ ਨੂੰ ਤੁਹਾਡੀਆਂ ਮੁਸ਼ਕਲਾਂ ਦਾ ਕਾਰਨ ਮੰਨਦੇ ਹੋ,

ਤਦ ਤੱਕ ਤੁਸੀਂ ਆਪਣੀਆਂ ਮੁਸ਼ਕਲਾਂ ਨੂੰ ਮਿਟਾ ਨਹੀਂ ਸਕਦੇ।

 

 

ਇਸ ਸੰਸਾਰ ਵਿਚ ਕੁਝ ਵੀ ਅਸੰਭਵ ਨਹੀਂ ਹੈ।

ਅਸੀਂ ਉਹ ਸਭ ਕਰ ਸਕਦੇ ਹਾਂ ਜੋ ਅਸੀਂ ਸੋਚ ਸਕਦੇ ਹਾਂ ||

 

 

ਆਪਣੇ ਸੁਪਨਿਆਂ ਨੂੰ ਜੀਉਂਦਾ ਰੱਖੋ ਜੇ ਤੁਹਾਡੇ ਸੁਪਨਿਆਂ ਦੀ ਚੰਗਿਆੜੀ ਬੁਝ ਜਾਂਦੀ ਹੈ

ਤਾਂ ਇਸਦਾ ਅਰਥ ਹੈ ਕਿ ਤੁਸੀਂ ਜੀਉਂਦੇ ਹੋਏ ਖੁਦਕੁਸ਼ੀ ਕੀਤੀ ਹੈ।

 

 

ਗੱਲ ਕੌੜੀ ਹੈ ਪਰ ਸੱਚ ਹੈ; ਲੋਕ ਕਹਿੰਦੇ ਹਨ ਕਿ ਤੁਸੀਂ ਲੜੋ, ਅਸੀਂ ਤੁਹਾਡੇ ਨਾਲ ਹਾਂ,
ਜੇ ਲੋਕ ਸੱਚਮੁੱਚ ਇਕੱਠੇ ਹੁੰਦੇ, ਸੰਘਰਸ਼ ਦੀ ਜ਼ਰੂਰਤ ਨਹੀਂ ਸੀ।

 

ਕਿਸੇ ਨੇ ਬਹੁਤ ਵਧੀਆ ਗੱਲ ਕਹੀ ਹੈ,
ਮੈਂ ਤੁਹਾਨੂੰ ਸਲਾਹ ਨਹੀਂ ਦੇ ਰਿਹਾ ਕਿ ਮੈਂ ਚੁਸਤ ਹਾਂ।
ਮੈਂ ਇਹ ਇਸ ਲਈ ਦੇ ਰਿਹਾ ਹਾਂ ਕਿਉਂਕਿ ਮੈਂ ਤੁਹਾਡੀ ਜ਼ਿੰਦਗੀ
ਵਿੱਚ ਤੁਹਾਡੇ ਨਾਲੋਂ ਜ਼ਿਆਦਾ ਗਲਤੀਆਂ ਕੀਤੀਆਂ ਹਨ।

 

 

ਮਿੱਠੇ ਝੂਠ’ ਬੋਲਣ ਨਾਲੋ ‘ਕੌੜਾ ਸੱਚ’ ਬੋਲਣਾ ਚੰਗਾ ਹੈ,
ਇਸ ਨਾਲ ਤੁਹਾਨੂੰ’ ਸੱਚੇ ਦੁਸ਼ਮਣ ਤਾਂ ਮਿਲਣ ਗੇ
ਪਰ ਝੂਠੇ ਦੋਸਤ ਨਹੀਂ।

 

 

ਜ਼ਿੰਦਗੀ ਨੂੰ ਸਮਝਣਾ ਬਹੁਤ ਮੁਸ਼ਕਲ ਹੈ।
ਕੋਈ ਸੁਪਨੇ ਖਾਤਰ “ਅਪਣੇਆਂ” ਤੋਂ ਦੂਰ ਰਹਿੰਦਾ ਹੈ,
ਅਤੇ, ਕੋਈ “ਆਪਣੇ” ਦੀ ਖ਼ਾਤਰ ਸੁਪਨਿਆਂ ਤੋਂ ਦੂਰ।

 

 

ਜੇ ਤੁਸੀਂ ਹੀਰੇ ਦੀ ਪਰਖ ਕਰਨਾ ਚਾਹੁੰਦੇ ਹੋ

ਤਾਂ ਹਨੇਰੇ ਦਾ ਇੰਤਜ਼ਾਰ ਕਰੋ ਸੂਰਜ ਵਿੱਚ,

ਤਾਂ ਕੱਚ ਦੇ ਟੁਕੜੇ ਵੀ ਚਮਕਣੇ ਸ਼ੁਰੂ ਹੋ ਜਾਂਦੇ ਹਨ।

 

 

. ਸੰਘਰਸ਼ ਤੋਂ ਬਿਨਾਂ ਕੋਈ ਮਹਾਨ ਨਹੀਂ ਹੁੰਦਾ
ਜਦ ਤੱਕ ਪੱਥਰ ਨੂੰ ਤਰਾਸ਼ੇਆ ਨਾ ਜਾਵੇ
ਪੱਥਰ ਵੀ ਰੱਬ ਨਹੀਂ ਬਣਦਾ |

 

 

ਤੁਸੀਂ ਜ਼ਿੰਦਗੀ ਵਿਚ ਕਿੰਨੀ ਵਾਰ ਹਾਰ ਚੁੱਕੇ ਹੋ
ਇਹ ਮਾਇਨੇ ਨਹੀਂ ਰੱਖਦਾ
ਤੁਸੀ ਜਿਤੋ ਗੇ ਜ਼ਰੂਰ ਇਹ ਮਾਇਨੇ ਰਖਦਾ ਹੈ |

 

 

ਜੇ ਤੁਸੀਂ ਉਸ ਟਾਇਮ ਤੇ ਮੁਸਕਰਾ ਸਕਦੇ ਹੋ

ਜਦੋਂ ਤੁਸੀਂ ਪੂਰੀ ਤਰ੍ਹਾਂ ਟੁੱਟ ਜਾਂਦੇ ਹੋ,

ਤਾਂ ਵਿਸ਼ਵਾਸ ਕਰੋ ਕਿ ਦੁਨੀਆਂ ਵਿੱਚ ਕੋਈ ਵੀ ਤੁਹਾਨੂੰ ਕਦੇ ਨਹੀਂ ਤੋੜ ਸਕਦਾ।

 

 

ਜਿੰਦਗੀ ਮਿਲੀ ਸੀ, ਕਿਸੇ ਦੇ ਕੰਮ ਆਉਣ ਵਾਸਤੇ,

ਸਮਾਂ ਬੀਤ ਰਿਹਾ ਕਾਗਜ਼ ਦੇ ਟੁਕੜੇ ਕਮਾਉਣ ਵਾਸਤੇ||

 

 

ਇੰਨਸਾਨ ਕਹਿੰਦਾ ਹੈ ਕਿ ਪੈਸਾ ਆਵੇਗਾ ਫਿਰ ਮੈਂ ਕੁਝ ਕਰਾਂਗਾ,

ਪੈਸਾ ਕਹਿੰਦਾ ਹੈ ਕਿ ਤੁਸੀਂ ਕੁਝ ਕਰੋਗੇ ਤਾਂ ਮੈਂ ਆ ਜਾਵਾਂਗਾ।

 

 

ਜਿਹੜਾ ਵਿਅਕਤੀ ਮੈਦਾਨ ਤੋਂ ਹਾਰ ਜਾਂਦਾ ਹੈ ਉਹ ਫਿਰ ਜਿੱਤ ਸਕਦਾ ਹੈ,

ਪਰ ਜਿਹੜਾ ਵਿਅਕਤੀ ਦਿਲੋਂ ਹਾਰਦਾ ਹੈ

ਉਹ ਕਦੇ ਨਹੀਂ ਜਿੱਤ ਸਕਦਾ, ਇਸ ਲਈ ਕਦੇ ਵੀ ਦਿਲ ਤੋਂ ਹਾਰ ਨਹੀਂ ਮੰਨਣੀ ||

 

 

ਰਸਤੇ ਕਦੇ ਖਤਮ ਨਹੀਂ ਹੁੰਦੇ, ਬੱਸ ਲੋਕ ਹਿੰਮਤ ਗੁਆ ਦਿੰਦੇ ਹਨ, ਤੈਰਨਾ ਸਿੱਖਣਾ ਹੈ,

ਤਦ ਤੁਹਾਨੂੰ ਪਾਣੀ ਵਿਚ ਜਾਣਾ ਪਵੇਗਾ ਕਿਨਾਰੇ ਬੈਠ ਕੇ ਕੋਈ ਗੋਤਾਖੋਰ ਨਹੀਂ ਬਣਦਾ।

 

 ਜ਼ਿੰਦਗੀ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਸ ਨਾਲ ਅਸੀ ਹੋਰ ਮਜ਼ਬੂਤ ਹੁੰਦੇ ਹਾਂ ||

ਸਫਰ ਨੂੰ ਅਧ ਵਿੱਚ ਨਾ ਛੱਡੋ ਹੋ ਸੱਕਦਾ ਮੰਜਿਲ ਨੇੜੇ ਹੀ ਹੋਵੇ||

 

ਯਾਦ ਰੱਖੋ ਕਮਜ਼ੋਰ ਲੋਕ ਬਦਲਾ ਲੈਂਦੇ ਹਨ,

ਸ਼ਕਤੀਸ਼ਾਲੀ ਲੋਕ ਹਮੇਸ਼ਾਂ ਮਾਫ ਕਰਦੇ ਹਨ

ਅਤੇ ਸੂਝਵਾਨ ਲੋਕ ਨਜ਼ਰ ਅੰਦਾਜ਼ ਕਰਦੇ ਹਨ।

 

 

ਸਫਲ ਹੋਣ ਲਈ ਸਾਨੂੰ ਕਈ ਵਾਰ ਸ਼ੁਰੂਆਤ ਤੁਰੰਤ ਕਰਨੀ ਪੈਂਦੀ ਹੈ

ਭਾਵੇਂ ਤਿਆਰੀ ਪੂਰੀ ਨਾ ਹੋਵੇ ਕਿਉਂਕਿ ਇਹ ਇੰਤਜ਼ਾਰ ਨਾਲੋਂ ਕਿਤੇ ਬਿਹਤਰ ਹੈ।

 

 

ਜਿੱਥੇ ਦੂਜਿਆਂ ਨੂੰ ਸਮਝਾਉਣਾ ਮੁਸ਼ਕਲ ਹੋ ਜਾਂਦਾ ਹੈ,

ਮਉਥੇ ਆਪਣੇ ਆਪ ਨੂੰ ਸਮਝਾਉਣਾ ਬਿਹਤਰ ਹੈ।

 

 

ਜੇ ਤੁਸੀਂ ਮੁਸੀਬਤ ਵਿੱਚ ਕਿਸੇ ਨੂੰ ਸਲਾਹ ਦਿੰਦੇ ਹੋ,

ਤਾਂ ਤੁਹਾਨੂੰ ਸਾਥ ਵੀ ਦੇਣਾ ਚਾਹੀਦਾ ਹੈ

ਕਿਉਂਕਿ ਸਲਾਹ ਗ਼ਲਤ ਹੋ ਸਕਦੀ ਹੈ, ਪਰ ਸਾਥ ਨਹੀਂ।

 

 

ਜ਼ਿੰਦਗੀ ਨੂੰ ਬਦਲਣ ਲਈ ਹਮੇਸ਼ਾਂ ਲੜਨਾ ਪੈਂਦਾ ਹੈ,

ਪਰ ਇਸਨੂੰ ਸੌਖਾ ਬਣਾਉਣ ਲਈ, ਇਸ ਨੂੰ ਸਮਝਣਾ ਪੈਂਦਾ ਹੈ।

 

ਜਿਹੜਾ ਵੀ ਮਨੁੱਖ ਆਪਣੇ ਗੁੱਸੇ ਨੂੰ ਉਤੇ ਕਾਬੂ ਪਾ ਲੈਂਦਾ ਹੈ |

ਉਹ ਦੂਜਿਆਂ ਦੇ ਗੁੱਸੇ ਤੋ ਵੀ ਬਚ ਜਾਂਦਾ ਹੈ।

 

 

ਆਪਣੀ ਕਿਸੇ ਨਾਲ ਤੁਲਨਾ ਨਾ ਕਰੋ, ਜਿਵੇਂ ਕਿ ਚੰਦਰਮਾ

ਅਤੇ ਸੂਰਜ ਦੀ ਨਹੀਂ ਕੀਤਾ ਜਾ ਸਕਦਾ

ਕਿਉਂਕਿ ਇਹ ਦੋਵੇਂ ਆਪਣੇ ਆਪਣੇ ਸਮੇਂ ਤੇ ਚਮਕਦੇ ਹਨ।

 

ਆਪਣੇ ਹੌਸਲੇ ਨੂੰ ਇਹ ਨਾ ਦੱਸੋ ਕਿ ਤੁਹਾਡੀ ਸਮੱਸਿਆ ਕਿੰਨੀ ਵੱਡੀ ਹੈ,

ਸਗੋਂ ਆਪਣੀ ਸਮੱਸਿਆ ਨੂੰ ਦੱਸੋ ਕਿ ਤੁਹਾਡਾ ਹੌਸਲਾ ਕਿੰਨਾ ਵੱਡਾ ਹੈ।

 

 

ਕੁਝ ਲੋਕ ਇਸ ਕਰਕੇ ਵੀ ਸਫਲ ਨਹੀਂ ਹੁੰਦੇ

ਕਿਉਂਕਿ ਉਹ ਹਮੇਸ਼ਾਂ ਸੋਚਦੇ ਹਨ ਕਿ ਜੇ ਅਸੀਂ ਸਫਲ ਨਾ ਹੋਏ ਤਾਂ ਲੋਕ ਕੀ ਕਹਿਣਗੇ।

 

ਹਮੇਸ਼ਾਂ ਸਬਰ ਰੱਖੋ। ਜਦੋਂ ਚੰਗੇ ਦਿਨ ਸਦਾ ਨਹੀਂ ਰੇਹ ਸਕਦੇ,

ਤਾਂ ਬੁਰੇ ਦਿਨ ਵੀ ਸਦਾ ਨਹੀ ਰੇਹ ਸਕਦੇ |

ਵੱਡਿਆਂ ਵੱਡਿਆ ਗੱਲਾਂ ਕਰਲ ਵਾਲਾ ਮਹਾਨ ਨਹੀਂ ਹੁੰਦਾ,

ਸਗੋਂ ਛੋਟੀਆਂ ਛੋਟੀਆਂ ਗੱਲਾਂ ਨੂੰ ਸਮਝਣ ਵਾਲਾ ਮਹਾਨ ਹੁੰਦਾ ਹੈ।

 

 

. ਜੇ ਕਿਸੇ ਨੂੰ ਸਮਝਣਾ ਚਾਹੁੰਦੇ ਹੋ ਤਾਂ ਉਸ ਨੂੰ ਬੋਲਣ ਦਾ ਮੌਕਾ ਦਿਓ।

ਤੁਸੀਂ ਉਸਨੂੰ ਸਿਰਫ ਉਸਦੀ ਜ਼ਬਾਨ ਦੁਆਰਾ ਹੀ ਸਮਝੋਗੇ।

punjabi quotes

new punjabi shayari

punjabi boliyan

life quotes in punjabi


Spread the love

Leave a Comment