Love Status in punjabi | love status for whatsaap | ਜਦੋਂ ਕੋਈ ਵਿਅਕਤੀ ਸਾਡੀ ਜ਼ਿੰਦਗੀ ਵਿੱਚ ਆਉਂਦਾ ਹੈ, ਤਾਂ ਉਹ ਵਿਅਕਤੀ ਇੱਕ ਆਮ ਵਿਅਕਤੀ ਹੋਣ ਦੀ ਬਜਾਏ ਸਾਡੀ ਜ਼ਿੰਦਗੀ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣਾ ਸ਼ੁਰੂ ਕਰ ਦਿੰਦਾ ਹੈ। ਅਸੀਂ ਉਸ ਵਿਅਕਤੀ ਦੇ ਨੇੜੇ ਜਾਂਦੇ ਹਾਂ ਅਤੇ ਉਸ ਨਾਲ ਸਹਿਜ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹਾਂ।
ਇਹ ਅਜਿਹਾ ਸਮਾਂ ਹੁੰਦਾ ਹੈ ਜਦੋਂ ਤੁਹਾਡੇ ਅੰਦਰ ਪਿਆਰ ਦੀਆਂ ਭਾਵਨਾਵਾਂ ਉੱਠਣ ਲੱਗਦੀਆਂ ਹਨ ਅਤੇ ਇਹ ਭਾਵਨਾਵਾਂ ਦੋਵਾਂ ਪਾਸਿਆਂ ਤੋਂ ਹੁੰਦੀਆਂ ਹਨ। ਇਸ ਸਮੇਂ ਸਭ ਤੋਂ ਵਧੀਆ ਵਿਕਲਪ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨਾ ਹੈ। ਆਹਮੋ-ਸਾਹਮਣੇ ਬੋਲ ਕੇ ਪਿਆਰ ਦਾ ਇਜ਼ਹਾਰ ਕਰਨਾ ਬਹੁਤ ਸਾਰੇ ਲੋਕਾਂ ਲਈ, ਖਾਸ ਕਰਕੇ ਕੁੜੀਆਂ ਲਈ ਬਹੁਤ ਮੁਸ਼ਕਲ ਹੁੰਦਾ ਹੈ ਅਤੇ ਉਹ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦੇ ਯੋਗ ਨਹੀਂ ਹੁੰਦੀਆਂ ਹਨ।
ਸ਼ਾਇਦ ਇਸੇ ਕਰਕੇ ਪੁਰਾਣੇ ਜ਼ਮਾਨੇ ਵਿਚ ਉਹ ਚਿੱਠੀਆਂ ਲਿਖ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਸਨ। ਪਰ ਹੁਣ ਸਮਾਂ ਬਦਲ ਗਿਆ ਹੈ। ਨਵੀਂ ਤਕਨੀਕ ਆ ਗਈ ਹੈ ਅਤੇ ਹੁਣ ਸੋਸ਼ਲ ਮੀਡੀਆ ਦਾ ਯੁੱਗ ਹੈ। ਹੁਣ ਤੁਸੀਂ ਆਪਣੇ ਪਿਆਰ ਦਾ ਪ੍ਰਗਟਾਵਾ ਕਰਨ ਲਈ ਕਿਸੇ ਨੂੰ ਵੀ ਪਿਆਰ ਸੰਦੇਸ਼ ਭੇਜ ਸਕਦੇ ਹੋ, ਉਹਨਾਂ ਲਈ Whatsapp ਲਵ ਸਟੇਟਸ ਲਾਗੂ ਕਰ ਸਕਦੇ ਹੋ, ਜਾਂ ਉਹਨਾਂ ਨੂੰ ਰੋਮਾਂਟਿਕ ਤਸਵੀਰਾਂ ਭੇਜ ਸਕਦੇ ਹੋ। ਤੁਹਾਡੇ ਕੰਮ ਨੂੰ ਆਸਾਨ ਬਣਾਉਣ ਲਈ, ਅਸੀਂ ਇਸ ਪੋਸਟ ਵਿੱਚ ਪੰਜਾਬੀ ਵਿੱਚ ਕੁਝ ਲਵ ਸਟੇਟਸ ਦਾ ਸੰਗ੍ਰਹਿ ਲਿਆਏ ਹਾਂ। ਤੁਸੀਂ ਇਸ ਸਟੇਟਸ ਨੂੰ ਆਪਣੇ ਮਿੱਤਰਾ ਨਾਲ ਸਾਂਝਾ ਕਰ ਸਕਦੇ ਹੋ |
Love Status in punjabi
ਪਿਆਰ ਇੱਕ ਅਹਿਸਾਸ ਹੈ
ਜੋ ਦੋ ਪਿਆਰ ਕਰਣ ਵਾਲਿਆਂ ਨੂੰ
ਆਪਸ ਵਿੱਚ ਮਿਲਾ ਦਿੰਦਾ ਹੈ ||
ਸਾਰੇਆ ਦੀ ਜਿੰਦਗੀ ਵਿੱਚ ਇੱਕ ਅਜੇਹਾ ਇੰਨਸਾਨ ਜਰੂਰ ਹੋਣਾ ਚਾਹੀਦਾ
ਜੋਂ ਸੱਚੇ ਦਿਲ ਨਾਲ ਓਸਨੂੰ ਪਿਆਰ ਕਰੇ ||
ਜ਼ਿੰਦਗ਼ੀ ਦੇ ਵਿੱਚ ਕੁੱਛ ਲੋਕ ਕੁੱਛ ਗੱਲਾਂ ਕੁੱਛ ਰਿਸ਼ਤੇ
ਕਦੀ ਭੁਲਾਏ ਨਹੀ ਜਾ ਸਕਦੇ ||
ਗ਼ਮਾਂ ਨੇ ਹਸਣ ਨਹੀ ਦਿੱਤਾ ਜ਼ਮਾਨੇ ਨੇ ਰੋਣ ਨਹੀ ਦਿੱਤਾ
ਤੇਰੀ ਯਾਦ ਨੇ ਸੌਣ ਨਹੀ ਦਿੱਤਾ ||
ਪਿਆਰ ਸੱਚਾ ਹੋਵੇ ਤਾਂ
ਦੁਨਿਆ ਦੀ ਕੋਈ ਤਾਕਤ ਤੂਹਾਨੂੰ ਜੁਦਾ ਨਹੀ ਕਰ ਸਕਦੀ ||
ਪਿਆਰ ਵਿੱਚ ਸ਼ੱਕ ਅਤੇ ਗੁੱਸਾ ਓਹੀ ਲੋਕ ਕਰਦੇ ਹੈ
ਜੌ ਪਿਆਰ ਨੂੰ ਖੋਣ ਤੋ ਡਰਦੇ ਹੈ ||
ਪਿਆਰ ਕਰਨਾਂ ਸਿੱਖਿਆ ਹੈ ਨਫਰਤ ਲਈ ਕੋਈ ਥਾਂ ਨਹੀ
ਬੱਸ ਤੂੰ ਹੀ ਤੂੰ ਇਸ ਦਿੱਲ ਵਿੱਚ ਹੈ ਕਿਸੇ ਹੋਰ ਦੇ ਲਈ ਕੋਈ ਥਾਂ ਨਹੀ ||
ਪਿਆਰ ਵਿੱਚ ਉਮਰ ਨਹੀ ਹੂੰਦੀ
ਹਰ ਉਮਰ ਵਿੱਚ ਪਿਆਰ ਹੂੰਦਾ ਹੈ ||
ਦਿੱਲ ਤਾਂ ਸਾਰੇਆ ਦੇ ਕੋਲ ਹੂੰਦਾ ਹੈ
ਪਰ ਦਿੱਲ ਦਾਰ ਕੋਈ ਕੋਈ ਹੂੰਦਾ ਹੈ ||
ਪਿਆਰ ਦਾ ਕੋਈ ਰੰਗ ਨਹੀ ਹੂੰਦਾ ਫੇਰ ਵੀ ਓਹ ਰੰਗੀਨ ਹੈ
ਪਿਆਰ ਦਾ ਕੋਈ ਚੇਹਰਾ ਨਹੀ ਹੂੰਦਾ ਫੇਰਵੀ ਉਹ ਹਸੀਨ ਹੈ ||
ਪਹਿਲਾ ਤੂੰ ਚੰਗੀ ਲਗਦੀ ਸੀ
ਹੁਣ ਤੇਰੇ ਬਿਨਾ ਕੁੱਛ ਚੰਗਾ ਨਹੀਂ ਲਗਦਾ ||
ਮੇਰੇ ਦਿਲ ਦਾ ਕੀ ਰਿਸ਼ਤਾ ਹੈ ਤੇਰੇ ਨਾਲ ਪਤਾ ਨਹੀਂ
ਤੇਰੇ ਨਾਮ ਤੋ ਬਿਨਾ ਧੜਕ ਦਾ ਹੀ ਨਹੀ ||
Love Status for whatsaap
ਇਹਨਾ ਅੱਖਾ ਨੂੰ ਜਦੋ ਤੇਰਾ ਦੀਦਾਰ ਹੋ ਜਾਂਦਾ
ਪੂਰਾ ਦਿਨ ਹੀ ਤਿਉਹਾਰ ਹੋ ਜਾਂਦਾ ||
ਨਾਂ ਪੈਸੇ ਦੀ ਤਮੰਨਾ ਹੈ ਨਾਂ ਪਰੀਆ ਤੇ ਮਰਦਾ ਹਾਂ
ਓਹ ਇੱਕ ਮਾਸੂਮ ਜਹੀ ਕੁੜੀ ਹੈ ਜਿਸਨੂੰ ਪਿਆਰ ਕਰਦਾ ਹਾਂ ||
ਪਿਆਰ ਕਦੋਂ ਅਤੇ ਕਿੱਥੇ ਹੋ ਜਾਵੇ ਇਸਦਾ ਅੰਦਾਜਾ ਨਹੀ ਹੂੰਦਾ
ਇਹ ਉਹ ਘਰ ਹੈ ਜਿਸਦਾ ਦਰਵਾਜਾ ਨਹੀ ਹੂੰਦਾ ||
ਕਿਉ ਕਿਸੇ ਦੇ ਨਾਲ ਐਨਾ ਪਿਆਰ ਹੋ ਜਾਂਦਾ ਹੈ
ਲੱਗਣ ਲੱਗ ਜਾਂਦੇ ਹੈ ਆਪਣੇ ਵੀ ਪ੍ਰਾਏ
ਇੱਕ ਅਜਨਬੀ ਤੇ ਐਤਬਾਰ ਹੋ ਜਾਂਦਾ ਹੈ
ਕੀਮਤ ਪਾਣੀ ਦੀ ਨਹੀ ਪਿਆਸ ਦੀ ਹੂੰਦੀ ਹੈ
ਕਦਰ ਮੋਤ ਦੀ ਨਹੀ ਜਿੰਦਗ਼ੀ ਦੀ ਹੂੰਦੀ ਹੈ
ਪਿਆਰ ਤਾਂ ਬੋਹਤ ਲੋਕ ਕਰਦੇ ਹੈ ਦੁਨਿਆ ਵਿੱਚ
ਪਰ ਕੀਮਤ ਪਿਆਰ ਦੀ ਨਹੀ ਵਿਸ਼ਵਾਸ਼ ਦੀ ਹੂੰਦੀ ਹੈ ||
ਕਯਾ ਪਤਾ ਕਯਾ ਖੂਬੀ ਹੈ ਉਨਮੇ ਔਰ ਕਯਾ ਕਮੀ ਹੈ ਹਮਮੈ
ਵੋ ਹਮੇ ਅਪਨਾ ਨਹੀ ਸਕਤੇ ਹਮ ਉਨ੍ਹੇ ਭੁਲਾ ਨਹੀ ਸਕਤੇ ||
ਸੱਚੇ ਪਿਆਰ ਵਿੱਚ ਮਹਿੰਗੇ ਤੋਫੀਆਂ ਦੀ ਨਹੀ
ਇੱਜਤ, ਪਿਆਰ ਅਤੇ ਅਹਿਸਾਸ ਦੀ ਜਰੂਰਤ ਹੁੰਦੀ ਹੈ ||
ਪਿਆਰ ਉਹ ਨਹੀ ਜੌ ਦੁਨਿਆ ਨੂੰ ਦਿਖਾਇਆ ਜਾਵੇ
ਪਿਆਰ ਉਹ ਹੈ ਜੌ ਦਿੱਲ ਨਾਲ ਨਿਭਾਇਆ ਜਾਵੇ ||
ਤੇਰੇ ਪਿਆਰ ਤੇ ਮੇ ਨਾਜ ਕਰਦਾ ਹਾਂ
ਸੌਂਦੇ ਜਾਗਦੇ ਮੈ ਤੈਨੂੰ ਹੀ ਯਾਦ ਕਰਦਾ ਹਾਂ
ਨਾਂ ਪੁੱਛੀ ਹੱਦ ਮੇਰੇ ਪਿਆਰ ਦੀ
ਸੁਪਨਿਆਂ ਵਿੱਚ ਵੀ ਮੈ ਤੈਨੂੰ ਹੀ ਯਾਦ ਕਰਦਾ ਹਾਂ
ਪਿਆਰ ਤੇਰੀ ਖੂਬਸੂਰਤੀ ਦੇ ਨਾਲ ਨਹੀ ਤੇਰੇ ਕਿਰਦਾਰ ਦੇ ਨਾਲ ਹੈ
ਜੈ ਹੁਸਨ ਦੇ ਸ਼ੌਕੀਨ ਹੁੰਦੇ ਤਾਂ ਹੁਸਨ ਦੇ ਬਜਾਰ ਚਲੇ ਜਾਂਦੇ ||
Love Status New
ਕਿਸਮਤ ਵਾਲਿਆ ਨੁੰ ਹੀ ਬੜੀ ਮੁਸ਼ਕਿਲ ਦੇ ਨਾਲ ਮਿਲਦਾ ਹੈ
ਸੱਚਾ ਪਿਆਰ ਅੱਜ ਕੱਲ ||
ਕਿਸੇ ਨੇ ਸੱਚ ਕਿਹਾ ਹੈ ਦੂਰ ਰੈਣ ਦੇ ਨਾਲ ਪਿਆਰ ਹੋਰ ਵਧਦਾ ਹੈ ||
ਵੈਸੇ ਤਾਂ ਤੂੰ ਮੇਰੀ ਪੇਹਲੀ ਪਸੰਦ ਹੈ
ਪਰ ਮੈ ਤੈਨੂੰ ਪਿਆਰ ਕੀਤਾ ਹੈ
ਆਪਣੀ ਆਖਰੀ ਮੁਹੱਬਤ ਸਮਝ ਕੇ ||
ਸੱਚੇ ਪਿਆਰ ਵਿੱਚ ਪਿਆਰ ਮਿਲੇ ਜਾ ਨਾਂ ਮਿਲੇ
ਪਰ ਯਾਦ ਕਰਨੇ ਵਾਸਤੇ ਇੱਕ ਚੇਹਰਾ ਜਰੂਰ ਮਿਲ ਜਾਂਦਾ ਹੈ ||
ਦੋ ਸੁਪਨੇ ਮੈ ਬਿਲਕੁਲ ਨਹੀਂ ਦੇਖਣਾ ਚਾਹੁੰਦਾ
ਇੱਕ ਤੇਰੇ ਤੋ ਦੂਰ ਹੋਣ ਦਾ ਦੁਜਾ ਤੈਨੂੰ ਖੋਣ ਦਾ ||
ਅਗਲੇ ਜਨਮ ਵਿੱਚ ਵੀ ਮੈਨੂੰ ਤੇਰੇ ਨਾਲ ਹੀ ਪਿਆਰ ਹੋਵੈ ||
ਬੱਸ ਤੇਰਾ ਖਿਆਲ ਹੀ ਕਾਫੀ ਹੈ
ਮੈਨੂੰ ਮੁਸਕਰਾਣ ਵਾਸਤੇ ||
ਦਿਲ ਦੇ ਰਿਸ਼ਤੇ ਤਾਂ ਕਿਸਮਤ ਨਾਲ ਬਣਦੇ ਹੈ
ਵੈਸੇ ਮੁਲਾਕਾਤ ਤਾਂ ਹਜਾਰਾ ਨਾਲ ਹੂੰਦੀ ਹੈ ||
ਤੇਰੈ ਨਾਲ ਤੇਰੇ ਵਾਸਤੇ ਹੀ ਲੜ ਰਿਹਾ ਹਾਂ
ਪਤਾ ਨਹੀਂ ਕਿਦਾ ਦੀ ਮੋਹਬੱਤ ਕਰ ਰਿਹਾ ਹਾਂ ||
ਇਹ ਲਫਜ਼ ਤਾਂ ਲੋਕਾਂ ਵਾਸਤੇ ਹੈ
ਤੂੰ ਅੱਖਾ ਨਾਲ ਹੀ ਪੜ ਲਿਆ ਕਰ ||
ਚੁੱਪ ਚਾਪ ਓਸਨੂੰ ਦੇਖਦਾ ਰਿਹਾ
ਸੁਣਿਆ ਹੈ ਕੀ ਇਬਾਦਤ ਸਮੇ ਬੋਲਿਆ ਨਹੀ ਕਰਦੇ ||
ਮਰਦੇ ਤਾਂ ਤੇਰੈ ਉੱਤੇ ਬਹੁਤ ਹੋਣ ਗੇ
ਪਰ ਮੈ ਤੇਰੈ ਨਾਲ ਜੀਣਾ ਚਾਹੁੰਦਾ ਹਾਂ ||
ਪਿਆਰ ਵਿੱਚ ਸਭਤੋਂ ਜਰੂਰੀ ਹੈ
ਆਪਣੀ ਮੋਹਬੱਤ ਨੂੰ ਸਮਾਂ ਦੇਣਾ ||
ਤੇਰੇ ਨਾਲ ਸਮਾਂ ਗੁਜਾਰ ਕੇ ਇੰਝ ਲੱਗ ਰਿਹਾ ਹੈ
ਜੀਵੇ ਕੀ ਮੇਰਾ ਕੋਈ ਸੁਪਨਾ ਸੱਚ ਹੋ ਗਿਆ ਹੋਵੈ ||
ਜਦੋ ਇੱਕ ਦੂਜੇ ਨੂੰ ਮਿਲੇ ਨਹੀ ਸੀ ਸਾਨੂੰ ਇੱਕ ਦੂਜੇ ਦੀ ਪ੍ਰਵਾਹ ਨਹੀ ਸੀ
ਹੁਣ ਇੱਕ ਦੂਜੇ ਦੀ ਜਾਨ ਬਣ ਚੁੱਕੇ ਹਾਂ ||
ਸਭਤੋਂ ਖ਼ਤਰਨਾਕ virus ਤੇਰੀ ਯਾਦ ਹੈ
ਜਿਸਨੂੰ ਨਾਂ ਤਾਂ ਖਤਮ ਕਰ ਸਕਦੇ ਹਾਂ ਨਾਂ ਡਲੀਟ ਕਰ ਸਕਦੇ ਹਾਂ ||
ਹੇ ਰੱਬਾ ਉਸਦਾ ਖਿਆਲ ਰੱਖੀ
ਜਿਸ ਦਾ ਖਿਆਲ ਮੈਂਨੂੰ ਹਰ ਸਮੇ ਰਹਿੰਦਾ ਹੈ ||
ਕਦੇ ਓਸਨੂੰ ਦੇਖਿਆ ਵੀ ਨਹੀ
ਜਿਸਦਾ ਨਾਮ ਲੈਕੇ ਲੋਕੀ ਬਦਨਾਮ ਕਰਦੇ ਹੈ ||
ਸੋਚਦਾ ਹਾਂ ਕੀ ਹਰ ਕਵਿਤਾ ਵਿੱਚ ਤੇਰੀ ਤਾਰੀਫ਼ ਕਰਾ
ਫੇਰ ਖਯਾਲ ਆਯਾ ਕਿਤੇ ਪੜਨ ਵਾਲਾ ਵੀ ਤੇਰਾ ਦੀਵਾਨਾ ਨਾਂ ਹੋ ਜਾਵੇ ||
ਕਿਸਤੋ ਤੈਨੂੰ ਮੰਗਾ ਮੇਰੇ ਵਾਸਤੇ ਤਾਂ ਮੇਰਾ ਰੱਬ ਵੀ ਤੂੰ ਹੀ ਹੈ ||
ਕੁੱਛ ਤਾਂ ਸੋਚਿਆ ਹੋਵੈ ਗਾ ਕਿਸਮਤ ਨੇ ਤੇਰੈ ਅਤੇ ਮੇਰੇ ਵਾਰੇ
ਐਨੀ ਵੱਡੀ ਦੁਨਿਆ ਵਿੱਚ ਤੇਰੇ ਨਾਲ ਹੀ ਪਿਆਰ ਕਿਉ ਹੋਇਆ ||
ਸਾਲੋ ਬਾਦ ਜਦੋ ਓਹ ਮਿਲੇ ਤਾਂ ਉਹ ਏਦਾ ਰੋਏ
ਜਿਸਤਰਾਂ ਅੱਜ ਵੀ ਕਿੰਨੇ ਅਧੂਰੇ ਹੈ ਉਹ ਮੇਰੇ ਬਿਨਾ ||
ਕਿੰਨਾ ਅਜੀਬ ਰਿਸ਼ਤਾ ਹੈ ਤੇਰੇ ਅਤੇ ਮੇਰੇ ਵਿੱਚ
ਨੇੜੇ ਰੇਹ ਨਹੀ ਸਕਦੇ ਦੂਰ ਰਿਹਾ ਨਹੀ ਜਾਂਦਾ ||
ਸੱਚਾ ਪਿਆਰ ਮਿਲਣਾ ਕਿਸੇ ਕਿਸੇ ਦੀ ਤਕਦੀਰ ਵਿੱਚ ਹੂੰਦਾ ਹੈ
ਇਹ ਲਕੀਰ ਕਿਸੇ ਕਿਸੇ ਦੇ ਹੱਥਾਂ ਵਿੱਚ ਹੂੰਦੀ ਹੈ ||
ਨਾ ਮੈਨੂੰ ਕੋਈ ਆਮ ਨਾ ਕੋਈ ਖਾਸ ਲਗਦਾ ਹੈ
ਪੂਰੀ ਦੁਨੀਆ ਵਿੱਚ ਬੱਸ ਇੱਕ ਤੇਰਾ ਨਾਮ ਖਾਸ ਲਗਦਾ ਹੈ ||
ਜਨੂਨ ਮੁਹੱਬਤ ਦਾ ਦਿਲ ਤੇ ਸਵਾਰ ਹੋਗਿਆ
ਮੈਨੂੰ ਜਿੰਦਗੀ ਨਾਲੋ ਵੱਧ ਪਿਆਰਾ ਮੇਰਾ ਯਾਰ ਹੋਗਿਆ ||
ਅਗਰ ਸਿੱਖਣਾ ਹੈ ਤਾਂ ਅੱਖਾ ਨੂੰ ਪੜਨਾ ਸਿਖੋ
ਸ਼ਬਦਾਂ ਦੇ ਤਾਂ ਹਜਾਰਾ ਮਤਲਬ ਨਿਕਲ ਦੇ ਹੈ ||
ਕੁੱਛ ਲੋਕ ਬੜੇ ਜਿੱਦੀ ਹੁੰਦੇ ਹੈ
ਦਿੱਲ ਵਿੱਚੋ ਕੱਢਣ ਤੋ ਬਾਦ ਵੀ ਕਿਸੇ ਨਾਂ ਕਿਸੇ ਕੋਨੇ ਵਿੱਚ ਰੇਹ ਜਾਂਦੇ ਹੈ ||
ਇਹ ਲਫਜ਼ ਤਾਂ ਲੋਕਾਂ ਵਾਸਤੇ ਹੈ
ਤੁਸੀ ਤਾਂ ਅੱਖਾ ਨਾਲ ਹੀ ਪੜ ਲਿਆ ਕਰੋ ||
ਮੈ ਤਾਂ ਜ਼ਮਾਨੇ ਦੇ ਡਰ ਤੋ ਇਜਹਾਰ ਨਹੀ ਕਰਦਾ
ਤੁਸੀ ਕਹਿੰਦੇ ਹੋ ਮੇ ਤੈਨੂੰ ਪਿਆਰ ਨਹੀਂ ਕਰਦਾ ||
ਕਸਮ ਰੱਬ ਦੀ ਧੋਖਾ ਨਹੀ ਦੇਵਾ ਗਾ
ਕੋਈ ਦੁਜਾ ਆ ਸਕੇ ਵਿਚ ਮੌਕਾ ਨਹੀ ਦਵਾ ਗਾ ||
ਪਸੰਦ ਕਰਕੇ ਪਿਆਰ ਨਹੀ
ਪਿਆਰ ਕਰਕੇ ਪਸੰਦ ਕੀਤਾ ਜਾਂਦਾ ਹੈ
ਚੇਹਰੇ ਦੀ ਕੀ ਗੱਲ ਕਰਾਂ
ਮੈਨੂੰ ਤਾਂ ਤੇਰੇ ਨਾਮ ਦੇ ਲੋਕ ਵੀ ਚੰਗੇ ਲਗਦੇ ਹੈ ||
ਆਪਣਾ ਖਿਆਲ ਰੱਖਿਆ ਕਰੋ
ਮੰਨਿਆ ਕੀ ਜਿੰਦਗੀ ਤੁਹਾਡੀ ਹੈ ਜਾਨ ਤਾਂ ਸਾਡੀ ਹੈ ||
ਆਦਤ ਹੋ ਗਈ ਹੈ ਹਰ ਸਮੇ ਤੇਰੇ ਬਾਰੇ ਸੋਚਣ ਦੀ
ਪਤਾ ਨਹੀਂ ਇਹ ਪਿਆਰ ਹੈ ਜਾ ਪਾਗ਼ਲ ਪਨ ||
ਪਿਆਰ ਵੀ ਕਿਆ ਚੀਜ ਹੈ
ਬਿਨਾ ਹੱਥ ਲਾਏ ਏਹਸਾਸ ਰੂਹ ਤੱਕ ਹੂੰਦਾ ਹੈ ||
ਸੱਚੇ ਪਿਆਰ ਵਿੱਚ ਬੜਾ ਸਕੂਨ ਮਿਲਦਾ ਹੈ
ਪੂਰੀ ਦੁਨੀਆਂ ਓਸ ਵਿੱਚ ਸਮਾ ਜਾਂਦੀ ਹੈ ||
ਐਨਾ ਪਿਆਰ ਹੋਗਿਆ ਹੈ ਤੇਰੇ ਨਾਲ
ਜੀਣ ਵਾਸਤੇ ਸਾਹਾਂ ਦੀ ਜਰੂਰਤ ਨਹੀ ਤੇਰੀ ਜਰੂਰਤ ਹੈ ||
ਐਨਾ ਪਿਆਰ ਤਾਂ ਮੇ ਆਪਣੇ ਨਾਲ ਵੀ ਨਹੀ ਕੀਤਾ
ਜਿਨਾਂ ਤੇਰੇ ਨਾਲ ਹੋ ਗਿਆ ||
ਸੱਚਾ ਪਿਆਰ ਉਹ ਹੈ ਜੌ ਅੱਖਾ ਤੋ ਕਾਜਲ ਬਹਿਣ ਨਾ ਦੇਵੇ
ਬੁੱਲਾ ਤੇ ਲਪਿਸਟਿਕ ਰਹਿਣ ਨਾ ਦੇਵੇ ||
ਅਹਿਸਾਸ ਦੇ ਪੈਰ ਨਹੀ ਹੁੰਦੇ
ਫੇਰਵਿ ਦਿੱਲ ਤਕ ਪਹੁੰਚ ਜਾਂਦਾ ਹੈ ||
ਅਜੀਬ ਸਿਲਸਲਾ ਸੀ ਉਹ ਪਿਆਰ ਦਾ
ਜੇਹੜਾ ਕੁੱਛ ਦੂਰ ਚੱਲਕੇ ਪਿਆਰ ਵਿੱਚ ਬਦਲ ਗਿਆ ||
ਮੈ ਤੇਰੀ ਖਾਤਰ ਪੂਰੀ ਦੁਨਿਆ ਨਾਲ ਲੜ ਸਕਦਾ ਹਾਂ
ਜੈ ਤੂੰ ਮੇਰੇ ਨਾਲ ਹੋਵੈ ||
ਮੈਨੂੰ ਜਰੂਰਤ ਕੀ ਹੈ ਆਪਣਾ ਪਿਆਰ ਸਾਬਿਤ ਕਰਣ ਦੀ
ਮੇਰੇ ਚੇਹਰੇ ਦੀ ਖੁਸ਼ੀ ਸਭ ਜਾਹਿਰ ਕਰਦੀ ਹੈ ||
ਮੈਨੂੰ ਨਹੀ ਪਤਾ ਸੀ ਤੇਰੇ ਨਾਲ ਪਿਆਰ ਹੋਜਾਵੇ ਗਾ
ਮੈਨੂ ਤਾਂ ਬਸ ਤੇਰਾ ਹਸਣਾ ਚੰਗਾ ਲਗਦਾ ਸੀ ||
ਲੋਕ ਚੇਹਰੇ ਤੇ ਮਰਦੇ ਹੈ
ਮੈਨੂ ਤਾਂ ਤੇਰੀ ਆਵਾਜ਼ ਨਾਲ ਵੀ ਇਸ਼ਕ ਹੈ ||
ਕਿੰਨਾ ਪਿਆਰਾ ਮੈ ਤੈਨੂੰ ਕਰਦਾ ਮੈ ਦਸ ਨਹੀ ਸਕਦਾ
ਬੱਸ ਐਨਾ ਪਤਾ ਹੈ ਕੀ ਮੈ ਤੇਰੇ ਬਿਨਾ ਜੀ ਨਹੀਂ ਸੱਕਦਾ ||
ਜੇੜ੍ਹੇ ਲੋਕ ਸਬਰ ਕਰਦੇ ਹਨ
ਜਾ ਤਾਂ ਓਹ ਜਿੱਤ ਜਾਂਦੇ ਹੈ
ਜਾਂ ਸਿੱਖ ਜਾਂਦੇ ਹੈ ||
ਕਿੰਨਾ ਖੂਬ ਸੂਰਤ ਇਹ ਸਫ਼ਰ ਹੋਗਾ
ਜਬ ਤੂੰ ਮੇਰਾ ਹਮ ਸਫ਼ਰ ਹੋਗਾ ||
ਮੇਰੇ ਕੋਲ ਮੇਰਾ ਦਿਲ ਇੱਕ ਹੈ
ਜਿਸ ਨੂੰ ਦਿਲ ਦਿੱਤਾ ਹੈ
ਓਹ ਹਜਾਰਾ ਵਿੱਚ ਇੱਕ ਹੈ ||
ਸਿਰਫ ਏਨੀ ਖ਼ਵਾਹਿਸ਼ ਹੈ ਜਿੰਦਗੀ ਦੀ
ਸਾਥ ਤੇਰਾ ਹੋਵੈ ਜਿੰਦਗ਼ੀ ਕਦੇ ਖਤਮ ਨਾ ਹੋਵੈ ||
ਬਿਲਕੁਲ ਇੱਕੋ ਜਹੇ ਹਾਂ ਅਸੀ ਦੋਨੋ
ਉਸਦਾ ਗੁੱਸਾ ਖਤਮ ਨਹੀ ਹੂੰਦਾ ਤੇ ਮੇਰਾ ਪਿਆਰ ||
ਤੇਰਾ ਪਿਆਰ ਮੇਰੇ ਵਾਸਤੇ ਸਿਰਫ਼ ਪਿਆਰ ਨਹੀ
ਮੇਰੇ ਜੀਣ ਦੀ ਵਜਾ ਹੈ ||
ਕਦੇ ਤੇਰੀ ਯਾਦ ਆਂਦੀ ਹੈ ਕਦੇ ਤੇਰੇ ਖ਼ਾਬ ਆਂਦੇ ਹੈ
ਮੈਨੂ ਸਤਾਣ ਦੇ ਤੈਨੂੰ ਤਰੀਕੇ ਬੈ ਹਿਸਾਬ ਆਂਦੇ ਹੈ ||
ਸ਼ੁਕਰ ਹੈ ਤੂੰ ਮੇਰੇ ਨਾਲ ਹੈ
ਤੇਰੇ ਨਾਲ ਇਹ ਦੁਨਿਆ ਬੜੀ ਖੂਬਸੂਰਤ ਨਜ਼ਰ ਆਂਦੀ ਹੈ ||
ਕਦੇ ਕਦੇ ਜਦੋ ਅੱਖਾ ਨਹੀ ਦੇਖ ਪਾਂਦੀਆ
ਤਾਂ ਦਿੱਲ ਦੇਖ ਲੈਂਦਾ ਹੈ ||
ਤੈਨੂੰ ਮੇਰੇ ਨਾਲ ਕਿੰਨਾ ਪਿਆਰ ਹੈ ਮੈਨੂ ਨਹੀ ਪਤਾ
ਮੈਨੂ ਅਜਵੀ ਲੋਕ ਤੇਰੀ ਕਸਮ ਦੇਕੇ ਮਨਾ ਲੈਂਦੇ ਹੈ ||
ਬੜੇ ਪਿਆਰੇ ਹੁੰਦੇ ਹੈ ਇਹੋਜਹੇ ਰਿਸ਼ਤੇ
ਜਿਨਾਂ ਤੇ ਕੋਈ ਹੱਕ ਵੀ ਨਾਂ ਹੋਵੈ ਤੇ ਸ਼ੱਕ ਵੀ ਨਾ ਹੋਵੈ ||
ਅੱਖਾ ਬੰਦ ਕਰਕੇ ਵੀ ਜੇੜੀ ਸੂਰਤ ਦਿਖਾਈ ਦੇਵੇ ਉਹ ਤੇਰੀ ਸੂਰਤ ਹੈ ||
ਤੇਰਾ ਹਸਦਾ ਚੇਰਾ ਹੀ ਮੇਰੀ ਜਿੰਦਗੀ ਹੈ
ਜਦੋ ਤੂੰ ਹਸਦੀ ਹੈ ਤੇਨੂੰ ਦੇਖ ਕੇ ਦੋ ਪਲ ਜੀ ਲੈਂਦੇ ਹਾਂ ||
ਮੇਰੀ ਜਿੰਦਗੀ ਦਾ ਖਾਸ ਹਿਸਾ ਹੈ ਤੂੰ
ਜੈ ਕੱਢ ਦੇਵਾ ਤਾਂ ਜਿੰਦਗੀ ਖਤਮ ||
ਦਿਲ ਬੜੀ ਅਜੀਬ ਚੀਜ ਹੈ
ਹਜਾਰਾ ਨਾਲ ਲੜ ਜਾਂਦਾ ਹੈ
ਕਿਸੇ ਇੱਕ ਤੋ ਹਾਰ ਜਾਂਦਾ ਹੈ ||
ਪੂਰੇ ਦਿਨ ਵਿੱਚ ਸਭਤੋਂ ਜਾਦਾ ਮੈ ਉਦੋ ਖੁਸ਼ ਹੁੰਦਾ ਹਾਂ
ਜਦੋ ਤੇਰੇ ਨਾਲ ਗੱਲ ਹੂੰਦੀ ਹੈ ||
ਮੈ ਕਦੇ ਵੀ ਤੇਰੇ ਨਾਲ ਨਰਾਜ ਨਹੀ ਹੋ ਸਕਦਾ
ਕਿਊੰ ਕੀ ਤੂੰ ਮੇਰੀ ਜਾਨ ਹੈ ||
ਮੈ ਤੈਨੂੰ ਦਿਨ ਵਿੱਚ ਹਜਾਰ ਵਾਰ ਯਾਦ ਕਰਦਾ ਹਾਂ
ਤੈਨੂੰ ਤੇਰੈ ਨਾਲੋ ਵਧ ਪਿਆਰ ਕਰਦਾਂ ਹਾਂ ||
ਖੁਸ਼ੀ ਹੋ ਜਾ ਗਮ ਹਮੇਸ਼ਾਂ ਸਾਥ ਰਹੇ ਗੇ ਹਮ ||
ਮੈਨੂ ਹੋ ਗਈ ਹੈ ਇੱਸ਼ਕ ਦੀ ਬਿਮਾਰੀ
ਸਵੇਰੇ ਸ਼ਾਮ ਜਰੂਰਤ ਹੈ ਤੁਮ੍ਹਾਰੀ ||
ਤੂੰ ਦੂਰ ਰਹਿਕੇ ਵੀ ਐਨੀ ਚੰਗੀ ਲਗਦੀ ਹੈ
ਜੇ ਨੇੜੇ ਹੂੰਦੀ ਤਾਂ ਪਤਾ ਨਹੀਂ ਕਿੰਨੀ ਚੰਗੀ ਲਗਦੀ ||
ਜਿੱਥੇ ਤੱਕ ਤੂੰ ਹੈ ਉਥੇ ਤੱਕ ਹੀ ਸਫ਼ਰ ਹੈ ਮੇਰਾ ||
ਤੋੜ ਕੇ ਦੁਨਿਆ ਦੇ ਸਾਰੇ ਰਸਮੋ ਰਿਵਾਜ ਤੇਰੇ ਨਾਲ ਚੱਲਣ ਦਾ ਇਰਾਦਾ ਹੈ
ਰਹੂੰ ਗਾ ਹਰ ਵਕਤ ਤੇਰੈ ਨਾਲ ਇਹ ਮੇਰਾ ਵਾਦਾ ਹੈ ||
ਕਾਸ਼ ਤੂੰ ਇਹ ਸਮਝ ਸਕਦੀ ਕੀ
ਚੁੱਪ ਰਹਿਣ ਵਾਲਿਆ ਨੂੰ ਵੀ ਕਿਸੇ ਦੇ ਨਾਲ ਪਿਆਰ ਹੂੰਦਾ ਹੈ ||
ਹੇ ਰੱਬਾ ਕਿਸੇ ਇੱਕ ਦੀ ਕਿਸਮਤ ਤਾਂ ਬਦਲ ਦੇ
ਜਾ ਓਸਨੂੰ ਮੇਰੀ ਕਰਦੇ ਜਾ ਮੈਨੂੰ ਉਸਦਾ ਕਰਦੇ ||
ਸੱਚਾ ਪਿਆਰ ਤਾਂ ਇੱਕ ਤਰਫਾ ਹੂੰਦਾ ਹੈ
ਜੌ ਦੋ ਤਰਫਾ ਹੋਵੈ ਓਸਨੂੰ ਇਤਬਾਰ ਕਹਿੰਦੇ ਹੈ ||
ਜਦੋ ਤੱਕ ਪਿਆਰ ਵਿੱਚ ਪਾਗ਼ਲ ਪਨ ਨਾਂ ਹੋਵੈ ਓਹ ਪਿਆਰ ਹੀ ਕਿਆ ||
ਪਿਆਰ ਵਿੱਚ ਭਰੌਸਾ ਹੋਣਾ ਚਾਹੀਦਾ ਸ਼ੱਕ ਤਾਂ
ਪੂਰੀ ਦੁਨੀਆਂ ਕਰਦੀ ਹੈ ||
ਇੱਕ ਗੱਲ ਸੁਣਲੈ ਤੂੰ ਸਿਰਫ਼ ਮੇਰੀ ਹੈ
ਇਸ ਨੂੰ ਪਿਆਰ ਸਮਝ ਲੇ ਚਾਹੇ ਕਬਜਾ ||
ਰੁੱਸੇ ਗੀ ਤਾਂ ਹੱਸ ਕੇ ਮਨਾ ਲਾ ਗੇ ਫ਼ੇਰ ਵੀ ਨਾਂ ਮੰਨੀ ਤਾਂ ਘੁੱਟ ਕੇ ਸੀਨੇ ਨਾਲ ਲਾਲਾ ਗੇ ||
ਤੈਨੂੰ ਪਤਾ ਹੈ ਮੇਰੀ ਜਾਨ ਬਸਦੀ ਹੈ ਤੇਰੇ ਵਿੱਚ ||
ਮੇਰਾ ਪਾਗ਼ਲ ਜਿਹਾ ਪਿਆਰ ਹੈ ਤੂੰ
ਮੇਰੇ ਇਸ ਦਿੱਲ ਦੀ ਕਲੀ ਹੱਕਦਾਰ ਹੈ ਤੂੰ ||
ਜੇਕਰ ਤੈਨੂੰ ਯਾਦ ਕਰਨ ਦਾ ਕੋਈ ਮੀਟਰ ਹੂੰਦਾ
ਤਾਂ ਸਬਤੋ ਜਿਆਦਾ ਬਿਲ ਮੇਰਾ ਹੀ ਹੂੰਦਾ ||
ਨਰਾਜਗੀ ਵੀ ਬੜੇ ਕਮਾਲ ਦੀ ਚੀਜ ਹੈ
ਕੁੱਛ ਸਮੇ ਵਿੱਚ ਹੀ ਪਿਆਰ ਵਧਾ ਦਿੰਦੀ ਹੈ ||
ਤੂੰ ਉਹ ਪਲ ਹੈ ਮੇਰਾ ਜਿਸ ਪਲ ਦਾ ਇੰਤਜਾਰ ਮੈਨੂ ਹਰ ਪੱਲ ਰਹਿੰਦਾ ਹੈ ||
ਨਸੀਬ ਨਾਲ ਮਿਲਦਾ ਹੈ ਸੱਚਾ ਪਿਆਰ ਕਰਨ ਵਾਲੇ ਉਹ ਨਸੀਬ ਮੈਨੂੰ ਮਿਲਿਆ ਹੈ ||
ਪਿਆਰ ਕਿੱਦਾ ਹੋਇਆ ਕੁੱਛ ਪਤਾ ਨਹੀਂ
ਬੱਸ ਤੇਰੈ ਨਾਲ ਸੀ ਤੇਰੇ ਨਾਲ ਹੈ ਤੇ ਤੇਰੇ ਨਾਲ ਰਹੇ ਗਾ ||
ਸੱਤ ਫੇਰਿਆ ਦਾ ਤਾਂ ਪਤਾ ਨਹੀ ਪਰ ਰਿਸ਼ਤਾ
ਸੱਤ ਜਨਮਾਂ ਦਾ ਹੈ ਤੇਰੇ ਨਾਲ ||
ਜ਼ਿੰਦਗ਼ੀ ਦੇ ਹਰ ਮੋੜ ਤੇ ਤੇਰਾ ਸਾਥ ਦੇੇਵਾਂ ਗਾ
ਚਾਹੇ ਜਿੰਨਾ ਮਰਜੀ ਦੂਰ ਚਲੀ ਜਾ ਫੇਰ ਵੀ ਤੇਰੇ ਦਿੱਲ ਦੇ ਪਾਸ ਰਵਾ ਗੇ ||
ਤੈਨੂੰ ਪਾਣਾ ਖ਼ਵਾਹਿਸ਼ ਨਹੀ ਹੈ ਮੇਰੀ
ਤੈਨੂੰ ਪੂਰੀ ਜਿੰਦਗ਼ੀ ਖੁਸ਼ ਦੇਖਣਾ ਚਾਹਤ ਹੈ ਮੇਰੀ ||
ਸਮਾ ਤਾਂ ਬਦਲ ਸਕਦਾ ਹੈ
ਪਰ ਤੇਰੇ ਵਾਸਤੇ ਮੇਰਾ ਪਿਆਰ
ਕਦੇ ਵੀ ਨਹੀਂ ਬਦਲ ਸਕਦਾ ||
ਸੱਤ ਫੇਰੇਯਾ ਦਾ ਤਾਂ ਪਤਾ ਨਹੀਂ
ਪਰ ਰਿਸ਼ਤਾ ਸੱਤ ਜਨਮਾਂ ਦਾ ਹੈ ਤੇਰੇ ਨਾਲ ||
ਕਯਾ ਕਰਾ ਯਾਰ ਤੇਰੇ ਬਿਨਾ ਰੇਹਾ ਨਹੀ ਜਾਂਦਾ
ਤੈਨੂੰ ਮਿਲੇ ਬਗੈਰ ਸਬਰ ਨਹੀ ਆਉਂਦਾ ||
ਸਾਰੇ ਲੋਕ ਆਪਣੀ ਜਿੰਦਗੀ ਨਾਲ ਪਿਆਰ ਕਰਦੇ ਹੈ
ਪਰ ਮੇ ਆਪਣੀ ਜਿੰਦਗੀ ਨਾਲੋ ਵਧ ਤੈਨੂੰ ਪਿਆਰ ਕਰਦਾ ਹਾਂ ||
ਤੁਸੀ ਬਹੁਤ ਪਸੰਦ ਹੋ ਮੈਨੂ
ਇਸਦੀ ਵਜ੍ਹਾ ਨਾਂ ਪੁੱਛੋ ਮੈਨੂੰ
ਕਿਉ ਕੀ ਇਹ ਤਾਂ ਮੈਨੂ ਵੀ ਨਹੀ ਪਤਾ ||
ਤੂੰ ਐਨੀ ਵਾਰ ਤਾਂ ਸਾਹ ਵੀ ਨਹੀ ਲੈਂਦੀ ਹੋਣੀ
ਜਿੰਨੀ ਵਾਰ ਅਸੀ ਤੈਨੂੰ ਯਾਦ ਕਰਦੇ ਹਾਂ ||
ਐਨੀ ਫ਼ਿਕਰ ਤਾਂ ਮੇਰੀ ਵੀ ਨਹੀ ਕਰਦਾ ਮੇਰਾ ਦਿੱਲ
ਜਿੰਨੀ ਫ਼ਿਕਰ ਤੇਰੀ ਕਰਦਾ ਹੈ ||
ਦਿੱਲ ਤਾਂ ਮੇਰਾ ਹੈ ਪਰ ਇਸ ਦਿਲ ਤੇ ਰਾਜ ਤੇਰਾ ਹੈ ||
ਉਦਾਸ ਹੋਣ ਦੇ ਹਜਾਰਾ ਕਾਰਣ ਹੈ
ਪਰ ਖੁਸ਼ ਹੋਣ ਦਾ ਇੱਕ ਹੀ ਕਾਰਣ ਹੈ ਉਹ ਹੈ ਤੂੰ ||
romantic love status punjabi
ਭੂਲਣ ਦਾ ਤਾਂ ਸਵਾਲ ਹੀ ਪੈਦਾ ਨਹੀ ਹੂੰਦਾ
ਕਿਊ ਕੀ ਤੈਨੂੰ ਮੈ ਨਹੀ ਮੇਰੇ ਦਿਲ ਨੇ ਚੁਣਿਆ ਹੈ ||
ਕਦੇ ਸੋਚਿਆ ਨਹੀ ਸੀ ਕੀ ਕਿਸੇ ਨਾਲ ਐਨਾ ਪਿਆਰ ਹੋ ਜਾਵੇ ਗਾ
ਉਸ ਤੋ ਬਿਨਾ ਇੱਕ ਵੀ ਪਲ ਜੀਣਾ ਮੁਸ਼ਕਿਲ ਹੋ ਜਾਵੇ ਗਾ
||
ਥੋੜੀ ਖੁਸ਼ੀ ਮੰਗੀ ਸੀ ਰੱਬ ਤੋ
ਰੱਬ ਨੇ ਤੇਰੈ ਨਾਲ ਮਿਲਾ ਕੇ ਖੁਸ਼ ਨਸੀਬ ਬਣਾ ਦਿੱਤਾ ||
ਗੁੱਸਾ ਤਾਂ ਆਪਣਿਆ ਤੇ ਕੀਤਾ ਜਾਂਦਾ ਹੈ ਝਲੀਏ
ਤੂੰ ਤਾਂ ਮੇਰੀ ਜਾਨ ਹੈ ||
ਕੋਈ ਗਲਤੀ ਹੋਵੈ ਤਾਂ ਝਿੜਕ ਲਿਆ ਕਰ
ਪਰ ਨਾਰਾਜ਼ ਨਾ ਹੋਇਆ ਕਰ ||
ਮੈ ਤੇਰੈ ਚੇਹਰੇ ਨਾਲ ਨਹੀ ਤੇਰੈ ਦਿਲ ਨਾਲ ਪਿਆਰ ਕੀਤਾ ਹੈ ||
ਕੁੱਝ ਅਧੂਰੇ ਸੁਪਨੇ ਹੈ ਜੌ ਤੇਰੇ ਆਣ ਦੇ ਨਾਲ ਪੂਰੇ ਹੋਣ ਗੇ ||
ਤੂੰ ਖੁਸ਼ ਹੋ ਕੇ ਮੁਸਕਰਾਂਦੀ ਹੈ
ਅਸੀ ਤੈਨੂੰ ਖੁਸ਼ ਦੇਖ ਕੇ ਮੁਸਕਰਾਉਂਦੇ ਹਾਂ ||
ਤੂੰ ਸੋਚ ਵੀ ਨਹੀ ਸਕਦੀ ਅਸੀ ਕਿੰਨਾ ਸੋਚਦੇ ਹਾਂ ਤੇਰੇ ਬਾਰੇ ||
ਨਜ਼ਰਾ ਓਸਨੂੰ ਹੀ ਲੱਭ ਦੀਆ ਹੈ
ਜਿਸਨੂੰ ਦੇਖ ਕੇ ਦਿੱਲ ਨੂੰ ਸਕੂਨ ਮਿਲਦਾ ਹੈ ||
ਪਿਆਰ ਦੇ ਅੱਗੇ ਝੁਕਣਾ ਕੋਈ ਬੜੀ ਗੱਲ ਨਹੀਂ
ਅਕਸਰ ਸੂਰਜ ਵੀ ਡੁੱਬ ਜਾਂਦਾ ਹੈ ਚੰਦ ਵਾਸਤੇ ||
ਜਦੋ ਕੋਈ ਤੂਹਾਡੇ ਨਾਲ ਆਪਣੀ ਹਰ ਗੱਲ ਸ਼ੇਅਰ ਕਰਨ ਲੱਗ ਜਾਵੇ
ਤਾਂ ਸਮਝੋ ਉਹ ਤੂਹਾਡੇ ਉੱਤੇ ਆਪਣੇ ਆਪ ਨਾਲੋ ਵੱਧ ਭਰੌਸਾ ਕਰਦਾ ਹੈ ||
ਕਿਸੇ ਨੂੰ ਪਾ ਲੈਣਾ ਮੋਹਬੱਤ ਨਹੀ ਹੁੰਦੀ
ਕਿਸੇ ਦੇ ਦਿਲ ਵਿੱਚ ਜਗਾ ਬਣਾ ਲੈਣਾ ਮੋਹਬੱਤ ਹੂੰਦੀ ਹੈ ||
ਕੁੱਛ ਰਿਸ਼ਤੇ ਏਦਾ ਵੀ ਨਿਭਾਏ ਜਾਂਦੇ ਹੈ
ਇੱਕ ਬਾਰ ਮਿਲਣੇ ਵਾਸਤੇ ਕਈ ਮਹਿਨੇ ਇੰਤਜਾਰ ਕਰਨਾ ਪੈਂਦਾ ਹੈ ||
ਹਲਾਤ ਚਾਹੇ ਜਿਦਾ ਦੇ ਵੀ ਹੋਣ
ਹਮੇਸ਼ਾਂ ਇੱਕ ਦੂੱਜੇ ਨੂੰ ਸਮਝਣਾ ਹੀ ਸੱਚਾ ਪਿਆਰ ਹੂੰਦਾ ਹੈ ||
ਫਾਸਲੇ ਮਾਇਨੇ ਨਹੀਂ ਰੱਖਦੇ
ਜਦੋ ਦੋ ਪਿਆਰ ਕਰਣ ਵਾਲੇ
ਇੱਕ ਦੂਜੇ ਲਈ ਵਫ਼ਾਦਾਰ ਹੋਣ ||
ਉਹ ਪੁੱਛਦੀ ਹੈ ਮੈਨੂ ਕੀ ਹੋਇਆ
ਕੀ ਦਸਾਂ ਓਸਨੂੰ ਕੀ ਤੇਰੈ ਨਾਲ ਮੈਨੂ ਪਿਆਰ ਹੋਗਿਆ ਹੈ ||
ਤੇਰੀ ਦੁਨਿਆ ਵਿੱਚ ਮੇਰੀ ਕੋਈ ਕੀਮਤ ਹੋਵੇ ਜਾ ਨਾ ਹੋਵੇ
ਪਰ ਮੇਰੀ ਦੁਨਿਆ ਵਿੱਚ ਤੇਰੀ ਜਗਾ ਕੋਈ ਨਹੀ ਲੇ ਸਕਦਾ ||
ਸ਼ਿਕਾਇਤ ਤਾਂ ਬਹੁਤ ਹੈ ਤੇਰੈ ਨਾਲ
ਪਰ ਛੱਡੋ ਪਿਆਰ ਨਾਲੋ ਵੱਧ ਨਹੀ ||
ਉਹ ਰਿਸ਼ਤੇ ਕਦੇ ਟੁੱਟ ਦੇ ਨਹੀ
ਜਿਨਾਂ ਵਿੱਚ ਪਿਆਰ ਅਤੇ ਦੋਸਤੀ ਦੋਵੇ ਹੋਵੈ ||
ਸਿਰਫ ਤੈਨੂੰ ਦੇਖ਼ ਕੇ ਹੀ ਮਹਿਸੂਸ ਹੁੰਦਾ ਹੈ
ਕੋਈ ਤਾਂ ਹੈ ਜੌ ਮੇਰਾ ਹੈ ||
ਕਿਸੈ ਦੇ ਨਾਲ ਦਿੱਲ ਲੱਗ ਜਾਣ ਨੂੰ ਪਿਆਰ ਨਹੀਂ ਕੇਂਦੇ
ਜਿਸਦੇ ਬਿਨਾ ਦਿਲ ਨਾ ਲੱਗੇ ਓਸਨੂੰ ਪਿਆਰ ਕੈਂਦੇ ਹੈ ||
1 thought on “top 100 Love Status in punjabi”