illuminati koun hai

Spread the love

illuminati koun hai  kime chala riha duniya – ਅੱਜ ਅਸੀ ਦੁਨਿਆ ਦੀ ਉਸ ਏਜੰਸੀ ਬਾਰੇ ਦੱਸਣ ਜਾ ਰਹੇ ਹਾਂ ,ਜਿਸਦੇ ਬਾਰੇ ਲੋਕਾਂ ਦੇ ਅਲੱਗ ਅਲੱਗ ਵਿਚਾਰ ਹਨ, ਕੋਈ ਇਸ ਨੂੰ ਇੱਕ ਪਰੀਵਾਰ ਦੇ ਮੈਂਬਰ ਦਸਦਾ ਹੈ, ਅਤੇ ਦੂਸਰੇ ਪਾਸੇ ਇਸ ਨੂੰ ਇੱਕ ਖੁਫੀਆ ਏਜੰਸੀ ਦਸਿਆ ਜਾਂਦਾ ਹੈ |

ਕੀ ਹੈ illuminati ,ਕਿਸ ਤਰਾ ਇਸਦਾ ਜਨਮ ਹੋਇਆ, ਕੌਣ ਹੈ ਇਸਦਾ ਜਨਮ ਦਾਤਾ ,ਇਸ ਸੰਗਠਨ ਦੀਆ ਸਿਰਫ ਕਹਾਣੀਆ ਹਨ, ਪਰ ਜਾਦਾ ਤਰ ਲੋਕ ਇਸਦੇ ਬਾਰੇ ਜਾਣਦੇ ਨਹੀ, ਇਹ ਸੰਗਠਨ ਨੂੰ 200 ਤੋ ਵੱਧ ਸਾਲ ਹੋ ਚੁੱਕੇ ਹਨ |

illuminati ਬਾਰੇ ਕਿਹਾ ਜਾਂਦਾ ਹੈ ਕੀ ਦੁਨਿਆ ਦੇ 50*% ਅਮੀਰ ਅਤੇ ਤਾਕਤਵਰ ਲੋਕ ਇਸ ਸੰਗਠਨ ਦੇ ਨਾਲ ਜੁੜੇ ਹੋਏ ਹਨ |

ਇਸ ਸੰਗਠਣ ਦੇ ਬਾਰੇ ਕਿਹਾ ਜਾਂਦਾ ਹੈ ਕੀ ਜੋ ਵੀ ਇਸਦੇ ਨਾਲ ਜੁੜਦਾ ਹੈ ,ਉਹ ਇਸ ਰਾਜ ਨੂੰ ਖੁਫੀਆ ਰੱਖਦਾ ਹੈ, ਜੇਕਰ ਕੋਈ ਇਸ ਰਾਜ ਨੂੰ ਖੋਲਦਾ ਹੈ ਤਾਂ ਓਸਨੂੰ ਮਾਰ ਦਿੱਤਾ ਜਾਂਦਾ ਹੈ |

ਪੂਰੀ ਦੁਨਿਆ ਦੇ ਵਿੱਚ ਜੇਕਰ ਕੋਈ ਵੱਡੀ ਘਟਨਾ ਹੂੰਦੀ ਹੈ |,ਜੇਕਰ ਉਸਦੇ ਬਾਰੇ ਕੁੱਝ ਸਬੂਤ ਨਾ ਮਿਲਣ ਕੀ ਇਹ ਘਟਨਾ ਕਿਸਨੇ ਕੀਤੀ ਹੈ ,ਤਾਂ ਉਸ ਘਟਨਾ ਨੂੰ ਇਸ ਸੰਗਠਨ ਦੇ ਸਿਰ ਮੜ ਦਿੱਤਾ ਜਾਂਦਾ ਹੈ |

ਇਸ ਦੀ ਜਾਣਕਾਰੀ ਸ਼ੋਸ਼ਲ ਮੀਡੀਆ ਤੇ ਵੀ ਬਹੁਤ ਘੱਟ ਮਿਲਦੀ ਹੈ | illuminati ਸੰਗਠਨ ਦੇ ਮੈਂਬਰ ਦੁਨਿਆ ਭਰ ਵਿੱਚ ਫੈਲੇ ਹੋਏ ਹਨ ,ਅਤੇ ਖੁਫੀਆ ਮੀਟਿੰਗਾ ਕਰਦੇ ਹਨ, ਇਹ ਸਾਰਾ ਕੰਮ ਖੁਫੀਆ ਤਰੀਕ਼ੇ ਨਾਲ ਕਰਦੇ ਹਨ ,ਜਿਸਦੇ ਬਾਰੇ ਕਿਸੇ ਨੂੰ ਪਤਾ ਨਹੀਂ ਚਲਦਾ ਹੈ |

ਯੋਰਪ ਦੇ ਕਈ ਦੇਸ਼ਾਂ ਨੂੰ ਅੱਜ ਵੀ ਯਕੀਨ ਹੈ ਕੀ illuminati ਸੰਗਠਣ ਅੱਜ ਕੰਮ ਕਰ ਰਿਹਾ ਹੈ ,ਇਸ ਵਿੱਚ ਵੱਡੇ ਵੱਡੇ ਲੋਕ ਸ਼ਾਮਲ ਹਨ |

ਕਿਉ ਇਸਦੀ ਸ਼ੁਰੂਆਤ ਕੀਤੀ ਗਈ ਇਸ ਦੀ ਜਾਣਕਾਰੀ ਸਾਂਝੀ ਕਰਦੇ ਹਾਂ,

illuminati koun hai 

ਇਸਦੀ ਸ਼ੁਰੂਆਤ ਜਰਮਨੀ ਦੇ ਸ਼ਹਿਰ ਇੰਗੋ ਸਤਾਬ ਦੇ ਵਿੱਚ illuminati ਦਾ ਜਨਮ ਹੁੰਦਾ ਹੈ , ਇੰਗੁਲਸਤਾਦ ਦੇ ਸੁਬੇ ਬਬਰੀਆ ਵਿੱਚ 1776 ਵਿੱਚ ਪਹਲੀਬਾਰ illuminati ਦਾ ਨਾਮ ਸੁਣਿਆ ਗਿਆ ਸੀ |

ਇਸ ਜਗ੍ਹਾ ਤੇ ਇੱਕ ਯੂਨੀਵਰਸਟੀ ਦੇ ਪ੍ਰੋਫੈਸਰ ਸਨ ,ਵੀ ਸ਼ੋਪਡ illuminati ਇਹਨਾਂ ਦੇ ਦਿਮਾਗ ਦੀ ਉਪਜ ਸੀ |

ਇਸ ਪ੍ਰੋਫੈਸਰ ਨੇ ਇਸ ਦਾ ਨਾਮ ਰਖਿਆ ਸੀ ਆਰਡਰ ਆਫ illuminati ,ਇਸ ਯੂਨੀਵਰਸਟੀ ਦੇ 5 ਸਟੂਡੈਂਟ ਨੂੰ ਆਪਣੇ ਨਾਲ ਮਿਲਾਕੇ ਪ੍ਰੋਫੈਸਰ ਨੇ illuminati ਸੰਗਠਣ ਬਣਾਇਆ ਸੀ |

7 ਮਈ 1776 ਵਿੱਚ ਇਸ ਸੰਗਠਣ ਦੀ ਪਹਿਲੀ ਮੀਟਿੰਗ ਪ੍ਰੋਫੈਸਰ ਦੇ ਘਰ ਖੁਫੀਆ ਤਰੀਕੇ ਦੇ ਨਾਲ ਹੋਈ, ਹੋਲੀ ਹੋਲੀ 3 ਹਜਾਰ ਲੋਕ ਇਸ ਸੰਗਠਣ ਦੇ ਨਾਲ ਜੁੜ ਗਏ |

ਇਸ ਸੰਗਠਣ ਦੇ ਲੋਕਾ ਨੇ ਕਸਮ ਖਾਦੀ ਕੀ ਇਸ ਸੰਗਠਣ ਦੇ ਬਾਰੇ ਕਿਸੇ ਨੂੰ ਨਹੀਂ ਦੱਸਣਗੇ, ਜੇ ਕੋਈ ਦੱਸੇ ਗਾ ਤਾਂ ਉਸ ਨੂੰ ਮਾਰ ਦਿੱਤਾ ਜਾਵੇ ਗਾ |

ਇਸ ਸੰਗਠਣ ਨੂੰ ਇਸ ਕਰਕੇ ਬਣਾਇਆ ਗਿਆ ਸੀ, ਕਿਊ ਕੀ ਉਸ ਸਮੇਂ ਧਾਰਮਿਕ ਕੱਟੜਤਾਂ ਬਹੁਤ ਜਾਦਾ ਸੀ ,ਆਮ ਲੋਕ ਆਪਣੀ ਮਰਜੀ ਦੇ ਨਾਲ ਆਪਣੀ ਜਿੰਦਗੀ ਨਹੀ ਜੀ ਸਕਦੇ ਸਨ |

ਧਰਮ ਅਤੇ ਚਰਚ ਦੀ ਕੱਟੜਤਾਂ ਤੋ ਛੁਟਕਾਰਾ ਪਾਉਣ ਵਾਸਤੇ ਪ੍ਰੋਫੈਸਰ ਵੀ ਸ਼ੋਪਠ ਨੇ ਸੋਚਿਆ ਦੁਨਿਆ ਨੂੰ ਧਰਮ ਦੇ ਕੱਟੜ ਵਾਦ ਤੋ ਬਾਹਰ ਕਢਿਆ ਜਾਵੇ |

ਇਹ illuminati ਦਾ ਮੁੱਖ ਮਕਸਦ ਸੀ ਸਾਰੇ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਦਵਾਉਣਾ ਅਤੇ ਆਪਣੀ ਜਿੰਦਗੀ ਆਪਣੀ ਮਰਜੀ ਨਾਲ ਜੀਣ ਦੀ ਸ਼ੁਰਆਤ ਕੀਤੀ |

ਦੋ ਅੱਜਹਿਆ ਚਿਜਾ ਸੀ ਜੋਂ ਉਸ ਸਮੇ illuminati ਦੀਆ ਲੀਕ ਹੋ ਗਇਆ ਸੀ |

ਉਸ ਸਮੇ ਜਰਮਨੀ ਹੀ ਨਹੀ ਪੂਰੇ ਸੰਸਾਰ ਵਿੱਚ ਗਰਬਪਾਤ ਕਰਵਾਣਾ ਅਪਰਾਧ ਸੀ ਪਰ illuminati ਇਸ ਦੇ ਹੱਕ ਵਿੱਚ ਸੀ |

ਦੂਸਰੀ ਗੱਲ ,ਆਤਮ ਹੱਤਿਆ ਨੂੰ ਹਰ ਦੇਸ਼ ਨੇ ਗੈਰਕਾਨੂੰਨੀ ਅਤੇ ਅਪਰਾਧ ਮੰਨਿਆ ,ਉਹਨਾਂ ਦਾ ਮੰਨਣਾ ਹੈ ਜਿੰਦਗੀ ਅਨਮੋਲ ਹੈ ਇਸਨੂੰ ਜੀਣਾ ਚਾਹੀਦਾ ਹੈ |

ਪਰ illuminati ਨੇ ਆਤਮਹਤਿਆ ਨੂੰ ਠੀਕ ਮੰਨਿਆ ਉਸਦਾ ਕਹਿਣਾ ਸੀ, ਜੇ ਕੋਈ ਆਪਣੀ ਜਿੰਦਗੀ ਤੋ ਖੁਸ਼ ਨਹੀ ਤਾਂ ਉਸ ਨੂੰ ਆਤਮ ਹੱਤਿਆ ਕਰ ਲੈਣੀ ਚਾਹੀਦੀ ਹੈ |

ਇਸ ਮੀਟਿੰਗ ਦੀ ਜਾਣਕਾਰੀ ਸਰਕਾਰ ਨੂੰ ਮਿਲ ਗਈ ,ਇਹ ਮੀਟਿੰਗ ਐਨੀ ਖੁਫੀਆ ਤਰੀਕ਼ੇ ਨਾਲ ਕੀਤੀ ਗਈ ਸੀ ,ਫੇਰ ਵੀ ਇਸ ਮੀਟਿੰਗ ਦੀ ਜਾਣਕਾਰੀ ਸਰਕਾਰ ਨੂੰ ਮਿਲ ਗਈ ਸੀ |

ਸਰਕਾਰ ਨੂੰ ਜਾਣਕਾਰੀ ਮਿਲੀ ਕੀ ਪ੍ਰੋਫੈਸਰ ਵੀ ਸ਼ੋਪਡ ਲੋਕਾ ਨੂੰ ਚਰਚ ਅਤੇ ਸਰਕਾਰ ਖ਼ਿਲਾਫ਼ ਭੜਕਾ ਰਿਹਾ ਹੈ, ਅਤੇ ਲੋਕ ਪ੍ਰੋਫੈਸਰ ਦੇ ਨਾਲ ਜੁੜਦੇ ਜਾ ਰਹੇ ਹਨ |

ਸਰਕਾਰ ਨੇ ਪ੍ਰੋਫੈਸਰ ਨੂੰ ਨੌਕਰੀ ਤੋ ਕੱਡ ਦਿੱਤਾ ਅਤੇ ਉਸ ਦੇ ਨਾਲ ਹੀ ਉਹਨਾਂ ਨੂੰ ਉਹਨਾਂ ਦੇ ਸ਼ੈਹਰ ਇੰਗੋ ਸਤਾਬ ਵਿੱਚੋ ਬਾਹਰ ਕੱਢ ਦਿੱਤਾ |

ਉਸ ਤੋ ਬਾਦ ਪ੍ਰੋਫੈਸਰ ਕੁੱਝ ਦਿੱਨ ਤਾਂ ਚੁੱਪ ਰਿਹਾ ,ਉਸਤੋ ਬਾਦ ਫੇਰ ਆਪਣਾ ਕੰਮ ਸ਼ੁਰੂ ਕਰ ਦਿੱਤਾ |

ਫੇਰ ਸਰਕਾਰ ਨੂੰ ਇਸ ਦੀ ਜਾਣਕਾਰੀ ਮਿਲੀ ਤੇ ਪੁਲਿਸ ਨੇ ਇਹਨਾਂ ਦੇ ਘਰਾ ਤੇ ਛਾਪੇ ਮਾਰੇ ਅਤੇ illuminati ਤੇ ਪਾਬੰਦੀ ਲਗਾ ਦਿੱਤੀ ,ਅਤੇ ਲੋਕਾ ਨੂੰ ਇਹ ਚੇਤਾਵਨੀ ਦਿੱਤੀ, ਜੇ ਕੋਈ ਇਸ ਸੰਗਠਣ ਨਾਲ ਜੁੜੇ ਗਾ ,ਓਸਨੂੰ ਮੋਤ ਦੀ ਸਜਾ ਦਿੱਤੀ ਜਾਵੇ ਗੀ |

ਇਸ ਤੋ ਬਾਦ ਵੀ ਸ਼ੌਪਡ ਨੂੰ ਤੜੀ ਪਾਰ ਕਰ ਕੇ 300 ਕਿਲੋ ਮੀਟਰ ਦੂਰ ਭੇਜ ਦਿੱਤਾ , ਉੱਥੇ ਜਾ ਕੇ ਪ੍ਰੋਫੈਸਰ ਨੇ ਇੱਕ ਕਿਤਾਬ ਲਿਖੀ ,illuminati ਦਾ ਗਠਨ ਕਿਊ, ਇਹ ਕਿਤਾਬ ਅੱਜ ਵੀ ਉਸ ਸ਼ਹਿਰ ਦੇ ਮਿਉਜ਼ਿਅਮ ਵਿੱਚ ਪਈ ਹੈ |

ਇਹ ਕਿਤਾਬ ਸਬੂਤ ਹੈ ਇੱਸ ਗੱਲ ਦਾ ਕੀ illuminati ਨਾਮ ਦਾ ਸੰਗਠਣ ਹੈ, ਅਤੇ ਉਸ ਸੰਗਠਣ ਦੀ ਕੀ ਸੋਚ ਹੈ |

ਇਸ ਤੋ ਬਾਦ ਪ੍ਰੋਫੈਸਰ ਨੇ ਚੁੱਪ ਧਾਰ ਲਈ ਸੀ ਤੇ ਗੁਪਤ ਤਰੀਕੇ ਨਾਲ ਆਪਣਾ ਕੰਮ ਜਾਰੀ ਰਖਿਆ ,ਇਸਦੇ ਨਾਲ ਇਸ ਸੰਗਠਨ ਦੇ ਮੈਂਬਰ ਲਗਾਤਾਰ ਵੱਧ ਰਹੇ ਸਨ |

ਇਹ ਸੰਗਠਨ ਸੰਸਾਰ ਭਰ ਵਿੱਚ ਫੈਲਦਾ ਜਾ ਰਿਹਾ ਸੀ, ਦੋ ਤਿੰਨ ਅਜਹਿਆ ਗੱਲਾ ਸੀ ਜਿਸਨੇ illuminati ਨੂੰ ਸੁਰੱਖਿਆ ਵਿੱਚ ਰਖਿਆ ਸੀ |

 

18 ਵੀ ਸਦੀ ਵਿੱਚ ਫਰਾਂਸ ਵਿੱਚ ਜੌ ਕ੍ਰਾਂਤੀ 

18 ਵੀ ਸਦੀ ਵਿੱਚ ਫਰਾਂਸ ਵਿੱਚ ਜੌ ਕ੍ਰਾਂਤੀ ਹੋਈ ਸੀ ਉਸ ਵਿੱਚ illuminati ਦਾ ਹੱਥ ਸੀ, ਉਹ ਸਾਰੀ ਪਲੇਨਿੰਗ illuminati ਦੀ ਸੀ ,ਇਹ ਮੰਨਿਆ ਜਾਂਦਾ ਹੈ ,ਪਰ ਇਸ ਦੇ ਕੋਈ ਪੁਖਤਾ ਸਬੂਤ ਨਹੀ ਹਨ |

ਜੋਂ ਦੂਸਰਾ ਇਲਜਾਮ illuminati ਤੇ ਲਗਿਆ ਹੈ ,ਉਹ ਹੈ ,ਅਮਰੀਕਾ ਦੇ ਜੋਨ ਐਫ ਕੈਨੇਡੀ ਦੇ ਕਤਲ ਦਾ ਜੋਨ ਆਫ ਕੈਨੇਡੀ ਦਾ ਕਤਲ 22 ਨਵੰਬਰ 1963 ਨੂੰ ਹੋਇਆ ਸੀ ਕੈਨੇਡੀ ਦਾ ਕਤਲ ਅੱਜ ਵੀ ਇੱਕ ਰਾਜ ਹੈ |

ਦੁਨਿਆ ਵਿੱਚ ਜਦੋ ਕੋਈ ਵੱਡੀ ਘਟਨਾ ਵਾਪਰਦੀ ਹੈ ਤਾਂ ਉਸਦਾ ਕੋਈ ਸਬੂਤ ਨਹੀ ਮਿਲਦਾ, ਤਾਂ ਉਸ ਘਟਨਾ ਨੂੰ illuminati ਦੇ ਨਾਲ ਜੋੜ ਦਿੱਤਾ ਜਾਂਦਾ ਹੈ |

illuminati ਦੀ ਸੋਚ ਹੈ ਕੀ ਉਹ ਸਾਰੀ ਦੁਨਿਆ ਤੇ ਰਾਜ ਕਰਨਾ ਚਾਹੁੰਦਾ ਹੈ, ਅਤੇ ਉਹ ਧਰਮ ਅਤੇ ਬਰਾਬਰਤਾ ਦੀ ਗੱਲ ਕਰਦਾ ਹੈ, ਉਸ ਦਾ ਮੰਨਣਾ ਹੈ ਹਰ ਇਨਸਾਨ ਨੂੰ ਆਪਣੇ ਤਰੀਕ਼ੇ ਨਾਲ ਜੀਣ ਦੀ ਇਜਾਜਤ ਹੋਣੀ ਚਾਹੀਦੀ ਹੈ |

ਇਹ ਵੀ ਮੰਨਿਆ ਜਾਂਦਾ ਹੈ ਕੀ ਦੁਨਿਆ ਦੇ 70% ਅਮੀਰ ਅਤੇ ਤਾਕਤਵਰ ਲੋਕ illuminati ਨਾਲ ਜੁੜੇ ਹੋਏ ਹਨ |
ਇਸ ਵਿੱਚ ਮਾਈਕਲ ਜੈਕਸਨ ਦਾ ਨਾਮ ਵੀ ਆਉਂਦਾ ਹੈ |

Illuminali ਦਾ ਇੱਕ ਖਾਸ ਨਿਸ਼ਾਨ ਹੈ ਟਰਾਈ ਏਂਗਲ ਦਾ ਹੈ ,ਇਹ ਨਿਸ਼ਾਨ ਪ੍ਰੋਫੈਸਰ ਦੇ ਘਰ ਦੇ ਬਾਹਰ ਲਗਿਆ ਹੋਇਆ ਸੀ |

ਇਸ ਤੋ ਜਾਦਾ ਜਾਣਕਾਰੀ ਤੁਸੀ ਇਸ ਸੰਗਠਨ ਬਾਰੇ ਨਹੀ ਲੇ ਸਕਦੇ ਹੋ, ਇੱਸ ਸੰਗਠਣ ਦੀ ਇੱਕ ਖਾਸ ਸ਼ਰਤ ਇਹ ਹੈ ਕੀ ਜੌ ਇਸ ਸੰਗਠਨ ਦਾ ਮੈਂਬਰ ਹੈ ,ਉਹ ਇਸ ਰਾਜ ਨੂੰ ਜੇਕਰ ਕਿਸੇ ਹੋਰ ਨੂੰ ਦਸੇਗਾ ਤਾਂ ਉਸਦੀ ਸਜਾ ਸਿੱਧੀ ਮੋਤ ਹੈ |

ਇਹ ਜਾਣਕਾਰੀ ਅਲੱਗ ਅਲੱਗ ਸਰੋਤਾ ਤੋ ਇਕੱਠੀ ਕੀਤੀ ਗਈ ਹੈ|

 

 


Spread the love

Leave a Comment