Gurbani quotes in Punjabi gurubani vichar with english

Spread the love

ਦੋਸਤੋ ਅੱਜ ਅਸੀ ਲੈਕੇ ਆਏ ਹਾਂ ਤੁਹਾਡੇ ਲਈ Gurbani quotes in Punjabi  gurubani vichar , Gurbani wallpaper- ਗੁਰੂ ਗ੍ਰੰਥ ਸਾਹਿਬ ਸਿੱਖ ਧਰਮ ਦਾ ਪਵਿੱਤਰ ਗ੍ਰੰਥ ਹੈ, ਜੋ ਕਿ ਬਹੁਤ ਸਾਰੇ ਵੱਖ-ਵੱਖ ਵਿਦਵਾਨਾਂ ਦੀਆਂ ਬਹੁਤ ਸਾਰੀਆਂ ਬਾਣੀਆਂ, ਕਵਿਤਾਵਾਂ, ਸ਼ਬਦ ਅਤੇ ਹੋਰ ਲਿਖਤਾਂ, ਅਤੇ ਮੁੱਖ ਤੌਰ ‘ਤੇ ਗੁਰੂਆਂ ਦੇ ਬੋਲੇ ​​ਗਏ ਸ਼ਬਦਾਂ ਦਾ ਸੁਮੇਲ ਹੈ। gurubani and meaning in punjabi 

ਜਿਸ ਨੂੰ ਅਸੀਂ ਗੁਰਬਾਣੀ ਦਾ ਅਰਥ ਗੁਰੂ ਦੀ ਬਾਣੀ ਆਖਦੇ ਹਾਂ।  ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਮੁਖੀ ਭਾਸ਼ਾ ਵਿੱਚ ਲਿਖੇ ਗਏ ਹਨ, ਪਰ ਅਸੀਂ ਇਸ ਪੋਸਟ ਵਿੱਚ ਤੁਹਾਡੇ ਲਈ ਕੁੱਝ ਸ਼ਬਦ ਲੈਕੇ ਆਏ ਹਾਂ ।  ਤੁਸੀਂ ਇਹਨਾਂ ਦੀ ਵਰਤੋਂ ਆਪਣੇ ਜੀਵਨ ਅਤੇ ਦੂਜਿਆਂ ਦੇ ਜੀਵਨ ਵਿੱਚ ਪ੍ਰੇਰਣਾ ਅਤੇ ਪ੍ਰੇਰਨਾ ਲਈ ਕਰ ਸਕਦੇ ਹੋ।

        Gurbani quotes in Punjabi 

ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥

ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥

Gurbani-quotes-in-Punjabi
Gurbani quotes in Punjabi gurubani vichar

ਸਭ ਕੇ ਕਾਲ ਸਭਨ ਕੋ ਕਰਤਾ॥ ਰੋਗ ਸੋਗ ਦੋਖਨ ਕੋ ਹਰਤਾ ॥

 Gurbani-quotes-in-Punjabi

ਉਹ ਅਕਾਲ ਪੁਰਖ ਵਾਹਿਗੁਰੂ ਸਭ ਦਾ ਨਾਸ਼ ਕਰਨ ਵਾਲਾ ,ਅਤੇ ਸਭ ਦਾ ਸਿਰਜਕ ਵੀ ਹੈ। ਉਹ ਰੋਗ ਸੋਗ ਅਤੇ ਪਾਪਾਂ ਦਾ ਨਾਸ਼ ਕਰਨ ਵਾਲਾ ਹੈ।

He is the Destroyer of all and Creator of all. He is the remover of maladies, sufferings & blemishes:

ਹੇ ਮਿੱਤਰ! ਇਹ ਗੱਲ ਸੱਚ ਜਾਣ ਕਿ

ਜਗਤ ਦੀ ਸਾਰੀ ਹੀ ਰਚਨਾ ਨਾਸਵੰਤ ਹੈ।|

punjabi-suvichar

ਨਾਨਕ ਆਖਦਾ ਹੈ ਕਿ

ਰੇਤ ਦੀ ਕੰਧ ਵਾਂਗ (ਜਗਤ ਵਿਚ) ਕੋਈ ਭੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ ||

The world and it’s affairs are totally false: know this well, my friend.

Says Nanak, it is like a wall of sand; it shall not endure.

ਜਿਉ ਧਰਤੀ ਸੋਭ ਕਰੇ ਜਲੁ ਬਰਸੈ ਤਿਉ ਸਿਖੁ ਗੁਰ ਮਿਲਿ ਬਿਗਸਾਈ॥

ਜਿਸ ਤਰ੍ਹਾਂ ਬਾਰਸ਼ ਦੇ ਪੈਣ ਨਾਲ ਧਰਤੀ ਸੋਹਣੀ ਲੱਗਦੀ ਹੈ,

ਏਸੇ ਤਰ੍ਹਾਂ ਹੀ ਆਪਣੇ ਗੁਰੂ ਨੂੰ ਮਿਲ ਕੇ ਸਿਖ ਪ੍ਰਸੰਨ ਹੁੰਦਾ ਹੈ।|

Just as the earth looks beautiful when the rain falls. so does the Sikh blossom forth meeting the Guru.

ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ॥

(ਹਾੜ ਦੀ ਤਪਸ਼ ਦੇ ਪਿਛੋਂ ਸਾਵਨ ਮਹੀਨੇ ਵਿਚ ਘਟਾਂ ਚੜ੍ਹਦੀਆਂ ਹਨ। ਸਾਰੇ ਪਾਸੇ ਉਮੰਗ ਤੇ ਹਰਿਆਵਲ ਛਾ ਜਾਂਦੀ ਹੈ, ਇਹ ਵੇਖ ਕੇ ਹਰੇਕ ਪ੍ਰਾਣੀ ਬੋਲ ਉਠਦਾ ਹੈ। ਹੋ ਮੇਰੇ ਮਨ! ਸਾਵਣ ਮਹੀਨੇ ਵਿਚ (ਵਰਖਾ ਦੀ) ਰੁੱਤ ਆ ਗਈ ਹੈ ਬੱਦਲ ਵਰ੍ਹ ਰਹੇ ਹਨ, ਹੁਣ ਤੂੰ ਭੀ ਖਿੜ ਜਾ ( ਤੂੰ ਭੀ ਉਮਾਹ ਵਿਚ ਆ)।

After the hot summer, the rainy season has come. and the clouds have burst into showers. There is joy everywhere. O my mind, Let your heart fill with Joy.

ਨਿਤ ਜਪੀਐ ਸਾਸਿ ਗਿਰਾਸਿ ਨਾਉ ਪਰਵਦਿਗਾਰ ਦਾ॥

ਪਾਲਣਹਾਰ ਪ੍ਰਭੂ ਦਾ ਨਾਮ ਰੋਜ਼ ਹਰ ਸੁਆਸ ਅਤੇ ਹਰ ਭੋਜਨ ਦੀ ਬੁਰਕੀ ਨਾਲ ਹਰ ਵੇਲੇ ਜਪਣਾ ਚਾਹੀਦਾ ਹੈ।

Daily, with every breath & morsel of food. always chant the Name of the Lord, the Cherisher.

ਰੋਸੁ ਨ ਕੀਜੈ ਅੰਮ੍ਰਿਤੁ ਪੀਜੈ ਰਹਣੁ ਨਹੀ ਸੰਸਾਰੇ॥

(ਜਿਸ ਪ੍ਰਭੂ ਨੇ ਸਾਨੂੰ ਸਭ ਕੁਝ ਦਿੱਤਾ ਹੈ। ਉਸ ਨਾਲ

ਕਾਹਦੀਆਂ ਸ਼ਿਕਾਇਤਾਂ। ਉਸ ਨਾਲ ਕਾਹਦਾ ਰਸੇਵਾਂ

ਪ੍ਰਭੂ ਦਾ ਨਾਮ-ਅੰਮ੍ਰਿਤ ਪੀਉ। ਕਿਉਂਕਿ ਆਪਾਂ

ਇਸ ਸੰਸਾਰ ਵਿਚ ਸਦਾ ਲਈ ਨਹੀਂ ਰਹਿਣਾ ।|

Don’t be angry with the Lord who has given us everything: Drink the Ambrosial Nectar, you shall not remain in this world forever.

ਮਿਤ੍ਰ ਘਣੇਰੇ ਕਰਿ ਥਕੀ ਮੇਰਾ ਦੁਖੁ ਕਾਟੈ ਕੋਇ॥

ਮਿਲਿ ਪ੍ਰੀਤਮ ਦੁਖੁ ਕਟਿਆ ਸਬਦਿ ਮਿਲਾਵਾ ਹੋਇ॥

(ਦੁਨੀਆ ਦੇ) ਬਥੇਰੇ ਸੰਬੰਧੀਆਂ ਨੂੰ ਮਿੱਤਰ ਬਣਾ ਬਣਾ ਕੇ ਮੈਂ ਥੱਕ ਚੁਕੀ ਹਾਂ। ਮੈਂ ਸਮਝਦੀ ਰਹੀ ਕਿ ਕੋਈ ਸਾਕ-ਸੰਬੰਧੀ ਮੇਰਾ ਦੁਖ ਕੱਟ ਸਕੇਗਾ। ਪਰ ਪ੍ਰੀਤਮ-ਪ੍ਰ ਨੂੰ ਮਿਲ ਕੇ ਹੀ ਦੁਖ ਕਟਿਆ ਜਾਂਦਾ ਹੈ, ਗੁਰੂ ਦੇ ਸ਼ਬਦ ਦੇ ਰਾਹੀਂ ਹੀ ਉਸ ਨਾਲ ਮਿਲਾਪ ਹੁੰਦਾ ਹੈ।

Thave grown weary of making so many friends, hoping that someone might be able to end my suffering. But only meeting with the Beloved Lord, suffering ends; & one unites with the Lord through the teachings of the Guru.

ਜਿਉ ਭਾਵੈ ਤਿਉ ਰਾਖੁ

ਮੇਰੇ ਸਾਹਿਬ

ਮੈ ਤੁਝ ਬਿਨੁ ਅਵਰੁ ਨ ਕੋਈ॥

ਹੇ ਮੇਰੇ ਮਾਲਕ’ ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੈਨੂੰ ਰੱਖ। ਤੈਥੋਂ ਬਿਨਾ ਮੇਰਾ ਹੋਰ ਕੋਈ ਸਹਾਰਾ ਨਹੀਂ ਹੈ।

Please keep me as it pleases you. O My Lord & Master! Without You. I have no other at all.

ਪ੍ਰਾਤਹਕਾਲਿ ਹਰਿ ਨਾਮੁ ਉਚਾਰੀ ॥ ਈਤ ਊਤ ਕੀ ਓਟ ਸਵਾਰੀ ॥੧॥

ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰੋ, (ਇਸ ਤਰ੍ਹਾਂ) ਇਸ ਲੋਕ ਅਤੇ ਪਰਲੋਕ ਵਾਸਤੇ ਸੋਹਣਾ ਆਸਰਾ ਬਨਾਂਨਦੇ ਰਿਹਾ ਕਰੋ।

In the early hours of the morning. chant the Lord’s Name. And fashion a shelter for yourself.

here and hereafter.

ਊਠਤ ਬੈਠਤ ਸੋਵਤ ਧਿਆਈਐ॥ ਮਾਰਗਿ ਚਲਤ ਹਰੇ ਹਰਿ ਗਾਈਐ॥

(ਹੇ ਭਾਈ!) ਉਠਦਿਆਂ ਬੈਠਦਿਆਂ ਸੁੱਤਿਆਂ (ਜਾਗਦਿਆਂ ਹਰ ਵੇਲੇ ਹੀ ਪਰਮਾਤਮਾ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ, ਪਰਮਾਰਥ ਦੇ ਰਾਹੇ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ।

While standing up, & sitting down, even while

asleep (always) meditate on the Lord.

While walking on the Path of Life.

Sing the Praises of the Lord.

ਤੈਸੀ ਬੁਧਿ ਕਰਹੁ ਪਰਗਾਸਾ ਲਾਗੈ ਪ੍ਰਭ ਸੰਗਿ ਪ੍ਰੀਤਿ॥

ਹੇ ਪ੍ਰਭੂ! ਮੇਰੇ ਅੰਦਰ ਇਹੋ ਜਿਹੀ ਅਕਲ ਦਾ ਚਾਨਣ ਕਰ, ਕਿ ਤੇਰੇ ਨਾਲ ਮੇਰੀ ਪੁੱਤ ਬਣੀ ਰਹੇ

Please awaken such understanding within me. that I may be in love with You, O Lord!

ਤੂੰ ਦਰੀਆਉ ਸਭ ਤੁਝ ਹੀ ਮਾਹਿ॥ ਤੁਝ ਬਿਨੁ ਦੂਜਾ ਕੋਈ ਨਾਹਿ॥

(ਹੇ ਪ੍ਰਭੂ!) ਤੂੰ ਜ਼ਿੰਦਗੀ ਦਾ, ਮਾਨੋ, ਇਕ) ਦਰੀਆ ਹੈਂ, ਸਾਰੇ ਜੀਵ ਤੇਰੇ ਵਿਚ ਹੀ (ਮਾਨੋ, ਲਹਿਰਾਂ) ਹਨ। ਤੈਥੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਨਹੀਂ ਹੈ।

You are the River of Life; all are within You. Other than you, there is no one at all,

ਅਪਨੇ ਸੇਵਕ ਕੀ ਆਪੇ ਰਾਖੈ ਆਪੇ ਨਾਮੁ ਜਪਾਵੈ॥

ਪਰਮਾਤਮਾ ਆਪਣੇ ਸੇਵਕ ਦੀ ਆਪ ਹੀ (ਹਰ ਥਾਂ) ਇੱਜ਼ਤ ਰੱਖਦਾ ਹੈ, ਅਤੇ ਆਪ ਹੀ ਉਸ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਾਂਦਾ ਹੈ ।The Lord Himself preserves His servants: He causes them to chant His Name.

ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ॥

ਹੇ ਥਾਂ ਥਾਂ ਭਟਕ ਰਹੇ ਮਨ! ਹੇ ਪਿਆਰੇ ਮਨ! ਕਦੇ ਤਾਂ ਪ੍ਰਭੂ ਚਰਨਾਂ ਵਿਚ ਜੁੜ।

O my dear beloved stranger mind, please come home!

ਮਨ ਮੇਰੇ

ਸਤਿਗੁਰ ਕੈ ਭਾਣੈ ਚਲੁ॥

ਹੇ ਮੇਰੇ ਮਨ! ਸਤਿਗੁਰੂ ਦੀ ਰਜ਼ਾ ਵਿਚ ਤੁਰ। ਸਤਿਗੁਰਾਂ ਦੇ ਉਪਦੇਸ਼ ਅਨੁਸਾਰ ਜੀਵਨ ਬਿਤੀਤ ਕਰ ।

O my mind, walk in harmony

with the True Guru’s Will. (Live your life by following the Teachings of the True Guru).

ਆ ਕਉ

ਕਿਛੁ ਤੁਲਹਾ ਬਾਂਧਹੁ ਕਿਆ ਭਰਵਾਸਾ ਧਨ ਕਾ॥

ਇਹ ਧਨ (ਜੋ ਤੂੰ ਖੱਟਿਆ ਕਮਾਇਆ ਹੈ। ਇਸਦਾ ਕੋਈ ਇਤਬਾਰ ਨਹੀਂ ਕਿ ਜਦੋਂ ਨਾਸ ਹੋ ਜਾਏ, ਸੋ ਅਗਾਂਹ ਵਾਸਤੇ ਕੋਈ ਹੋਰ (ਭਾਵ, ਨਾਮ ਧਨ ਦਾ ਬੜਾ ਖੋਲ੍ਹ

What faith do you place in the wealth that you have gathered all your life? Build a raft (of Naam) to the world hereafter.

ਸਾਜਨੜਾ ਮੇਰਾ ਸਾਜਨੜਾ ਨਿਕਟਿ ਖਲੋਇਅੜਾ ਮੇਰਾ ਸਾਜਨੜਾ॥

ਪਰਮਾਤਮਾ ਮੇਰਾ ਪਿਆਰਾ ਸੱਜਣ ਹੈ, ਮੇਰਾ ਪਿਆਰਾ ਮਿੱਤਰ ਹੈ: ਉਹ ਮੇਰਾ ਪਿਆਰਾ ਸੱਜਣ (ਹਰ ਵੇਲੇ) ਮੇਰੇ ਨੇੜੇ ਖਲੋਤਾ ਹੋਇਆ ਹੈ।

Friend, my Dear Friend (My Lord). standing so near to me is my Friend.

ਰੇ ਬਉਰੇ ਤੁਹਿ ਘਰੀ ਨ ਰਾਖੈ ਕੋਈ ॥ ਤੂੰ ਰਾਮ ਨਾਮੁ ਜਪਿ ਸੋਈ ॥

ਤੇਰੇ ਸੁਆਸ ਖਤਮ ਹੋ ਜਾਣ ਤੋਂ ਬਾਦ) ਹੇ ਕਮਲੇ! ਤੈਨੂੰ ਕਿਸੇ ਨੇ ਇਕ ਘੜੀ ਭੀ ਘਰ ਵਿਚ ਰਹਿਣ ਨਹੀਂ ਦੇਣਾ। ਇਸ ਕਰ ਕੇ, ਪਰਮਾਤਮਾ ਦਾ ਨਾਮ ਜਪ, ਉਹੀ ਹਮੇਸ਼ਾ ਸਾਥ ਨਿਭਾਉਣ ਵਾਲਾ ਹੈ।

O mad-man! (after you are dead ), no one will keep you, for even a moment, So, meditate on the Name of the Lord He will be your companion forever.

 ਉਦਮੁ ਕਰਹੁ ਵਡਭਾਗੀਹੋ ਸਿਮਰਹੁ ਹਰਿ ਹਰਿ ਰਾਇ ॥

ਨਾਨਕ ਜਿਸੁ ਸਿਮਰਤ ਸਭ ਸੁਖ ਹੋਵਹਿ ਦੂਖੁ ਦਰਦੁ ਭ੍ਰਮੁ ਜਾਇ ॥੧॥

Make the effort, O very fortunate ones, and meditate on the Lord, the Lord King. O Nanak, remembering Him in meditation, you shall obtain total peace, and your pains and troubles and doubts shall depart.

ਮਾਧੋ ਹਮ ਐਸੇ ਐਸਾ॥

ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ॥

ਹੈ ਪਰ ਅਸੀਂ ਜੀਵ ਇਹੋ ਜਿਹੇ (ਵਿਕਾਰੀ) ਹਾਂ, ਤੇ ਤੂੰ ਇਹੋ ਜਿਹਾ (ਉਪਕਾਰੀ) ਹੈ। ਅਸੀਂ ਪਾਪ ਕਮਾਣ ਵਾਲੇ ਹਾਂ, ਤੂੰ ਸਾਡੇ ਪਾਪਾਂ ਦਾ ਨਾਸ਼ ਕਰਨ ਵਾਲਾ ਹੈਂ। ਸੁੰਦਰ ਹੈ ਤੇਰਾ ਨਿਵਾਸ ਅਸਥਾਨ

O Lord! This is what we are, & this is what You are We are tinners & You are the Destroyer of sins. Your abode is so beautiful. O Lord.

ਹਰਿ ਜੀ ਮਾਤਾ ਹਰਿ ਜੀ ਪਿਤਾ

ਹਰਿ ਜੀਉ ਪ੍ਰਤਿਪਾਲਕ ॥ ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ ॥

ਵਾਹਿਗੁਰੂ ਜੀ ਸਾਡੇ ਮਾਤਾ ਪਿਤਾ ਹਨ ਤੇ ਅਸੀਂ ਉਹਨਾਂ ਦੇ ਬੱਚੇ ਹਾਂ। ਉਹ ਆਪਣੇ ਬਚਿਆਂ ਦੀ ਪਾਲਨਾ ਤੇ ਸੰਭਾਲ ਮਾਪਿਆਂ ਵਾਂਗ ਕਰਦੇ ਹਨ ।

The Dear Lord is my mother, The Dear Lord is my father: The Dear Lord cherishes & nurtures me. The Dear Lord takes care of me: I am the child of the Lord.

ਮੈ ਗਰੀਬ ਸਚੁ ਟੇਕ ਤੂੰ ਮੇਰੇ ਸਤਿਗੁਰ ਪੂਰੇ ॥

ਦੇਖਿ ਤੁਮ੍ਹਾਰਾ ਦਰਸਨੋ ਮੇਰਾ ਮਨੁ ਧੀਰੇ ॥

ਹੇ ਮੇਰੇ ਪੂਰੇ ਸਤਿਗੁਰੂ! ਮੈਂ ਗਰੀਬ ਦਾ ਤੂੰ ਹੀ ਸਹਾਰਾ ਹੈ। ਤੇਰਾ ਦਰਸਨ ਕਰ ਕੇ ਮੇਰਾ ਮਨ ਧੀਰਜ ਫੜਦਾ ਹੈ।

O my Perfect True Guru.

You are the True Support of me, the poor mortal. My mind is encouraged by Your Blessed Vision.

ਸਗਲ ਉਦਮ ਮਹਿ ਉਦਮੁ ਭਲਾ ਹਰਿ ਕਾ ਨਾਮੁ ਜਪਹੁ ਜੀਅ ਸਦਾ॥

ਇਹ ਉਦਮ ਹੋਰ ਸਾਰੇ ਉੱਦਮਾਂ ਨਾਲੋਂ ਭਲਾ ਹੈ- “ਹਮੇਸ਼ਾਂ ਦਿਲੋਂ ਵਾਹਿਗੁਰੂ ਦਾ ਨਾਮ ਜਪਨਾ। “

Of all efforts, the best effort is to meditate on the Name of the Lord in the heart. forever.

ਰੋਸੁ ਨ ਕੀਜੈ ਅੰਮ੍ਰਿਤੁ ਪੀਜੈ ਰਹਣੁ ਨਹੀ ਸੰਸਾਰੇ॥

(ਜਿਸ ਪ੍ਰਭੂ ਨੇ ਸਾਨੂੰ ਸਭ ਕੁਝ ਦਿੱਤਾ ਹੈ। ਉਸ ਨਾਲ

ਕਾਹਦੀਆਂ ਸ਼ਿਕਾਇਤਾਂ! ਉਸ ਨਾਲ ਕਾਹਦਾ ਰਸੇਵਾਂ

ਪ੍ਰਭੂ ਦਾ ਨਾਮ-ਅੰਮ੍ਰਿਤ ਪੀਉ। ਕਿਉਂਕਿ ਆਪਾਂ

ਇਸ ਸੰਸਾਰ ਵਿਚ ਸਦਾ ਲਈ ਨਹੀਂ ਰਹਿਣਾ।

Don’t be angry with the Lord who has given us everything: Drink the Ambrosial Nectar, you shall not remain in this world forever.

ਬਿਨੁ ਨਾਮ ਹਰਿ ਕੇ ਮੁਕਤਿ ਨਾਹੀ ਕਹੈ ਨਾਨਕੁ ਦਾਸੁ

(ਗੁਰੂ ਸਾਹਿਬ ਨਿਮ੍ਰਤਾ ਦੇ ਘਰ ਵਿਚ ਆ ਕੇ ਫੁਰਮਾ ਰਹੇ ਹਨ। ਦਾਸ ਨਾਨਕ ਆਖਦਾ ਹੈ ਕਿ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ (ਇਸ ਵਾਸਤੇ ਸਿਮਰਨ ਹੀ ਸਭ ਤੋਂ ਸ੍ਰੇਸ਼ਟ ਧਰਮ-ਕਰਮ ਹੈ)

Without the Lord’s Name, no one is liberated; Says Nanak, the Lord’s slave.

ਜਿਹ ਪ੍ਰਸਾਦਿ

ਬਸਹਿ ਸੁਖ ਮੰਦਰਿ ॥ ਤਿਸਹਿ ਧਿਆਇ ਸਦਾ ਮਨ ਅੰਦਰਿ ॥

ਜਿਸ ਦੀ ਰਹਿਮਤ ਸਦਕਾ ਤੂੰ ਆਪਣੇ ਘਰ ਵਿੱਚ ਸੁੱਖ ਨਾਲ ਰਹਿੰਦਾ ਹੈ, ਉਸ ਵਾਹਿਗੁਰੂ ਨੂੰ ਸਦਾ ਮਨ ਵਿਚ ਸਿਮਰ।

By God’s Grace, you dwell peacefully in your home; meditate forever on Him within your mind.

ਹਮ ਮਤਿ ਹੀਣ ਮੂਰਖ ਮੁਗਧ ਅੰਧੇ ਸਤਿਗੁਰਿ ਮਾਰਗਿ ਪਾਏ॥

ਸਾਨੂੰ ਮੌਤ-ਹੀਣਿਆਂ ਨੂੰ, ਮੂਰਖਾਂ ਨੂੰ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਇਆਂ ਨੂੰ ਸਤਿਗੁਰਾਂ ਨੇ ਹੀ ਜੀਵਨ ਦੇ ਸਹੀ ਰਸਤੇ ਉੱਤੇ ਪਾਇਆ ਹੈ।

I am senseless, foolish, idiotic and blind (being engrossed in worldly pleasures). but the True Guru has placed me on the right Path.

ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ।

ਜਿਨ੍ਹਾਂ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ

ਆਪਣੇ ਨਾਮ ਦੀ ਦਾਤ ਦੇਂਦਾ ਹੈ। ਉਹਨਾਂ ਵਾਸਤੇ

ਸਾਰੇ ਮਹੀਨੇ ਸਾਰੇ ਦਿਹਾੜੇ ਸਾਰੇ ਹੀ ਮੁਹੂਰਤ ਭਲੇ ਹੁੰਦੇ ਹਨ।

The months, the days, and the moments are auspicious, for those upon whom the Lord casts His Glance of Grace.

ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥

ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥

ਹੇ ਮਿੱਤਰ! ਇਹ ਗੱਲ ਸੱਚ ਜਾਣ ਕਿ ਜਗਤ ਦੀ ਸਾਰੀ ਹੀ ਰਚਨਾ ਨਾਸਵੰਤ ਹੈ। ਨਾਨਕ ਆਖਦਾ ਹੈ ਕਿ ਰੇਤ ਦੀ ਕੰਧ ਵਾਂਗ (ਜਗਤ ਵਿਚ) ਕੋਈ ਭੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ |

The world and it’s affairs are totally false: know this well, my friend.

Says Nanak, it is like a wall of sand; it shall not endure.

ਜਿਉ ਧਰਤੀ ਸੋਭ ਕਰੇ ਜਲੁ ਬਰਸੈ ਤਿਉ ਸਿਖੁ ਗੁਰ ਮਿਲਿ ਬਿਗਸਾਈ॥

ਜਿਸ ਤਰ੍ਹਾਂ ਬਾਰਸ਼ ਦੇ ਪੈਣ ਨਾਲ ਧਰਤੀ ਸੋਹਣੀ ਲੱਗਦੀ ਹੈ, ਏਸੇ ਤਰ੍ਹਾਂ ਹੀ ਆਪਣੇ ਗੁਰੂ ਨੂੰ ਮਿਲ ਕੇ ਸਿਖ ਪ੍ਰਸੰਨ ਹੁੰਦਾ ਹੈ।

Just as the earth looks beautiful when the rain falls. so does the Sikh blossom forth meeting the Guru.

ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ॥

(ਹਾੜ ਦੀ ਤਪਸ਼ ਦੇ ਪਿਛੋਂ ਸਾਵਨ ਮਹੀਨੇ ਵਿਚ ਘਟਾਂ ਚੜ੍ਹਦੀਆਂ ਹਨ। ਸਾਰੇ ਪਾਸੇ ਉਮੰਗ ਤੇ ਹਰਿਆਵਲ ਛਾ ਜਾਂਦੀ ਹੈ, ਇਹ ਵੇਖ ਕੇ ਹਰੇਕ ਪ੍ਰਾਣੀ ਬੋਲ ਉਠਦਾ ਹੈ। ਹੋ ਮੇਰੇ ਮਨ! ਸਾਵਣ ਮਹੀਨੇ ਵਿਚ (ਵਰਖਾ ਦੀ) ਰੁੱਤ ਆ ਗਈ ਹੈ ਬੱਦਲ ਵਰ੍ਹ ਰਹੇ ਹਨ, ਹੁਣ ਤੂੰ ਭੀ ਖਿੜ ਜਾ ( ਤੂੰ ਭੀ ਉਮਾਹ ਵਿਚ ਆ)।

After the hot summer, the rainy season has come. and the clouds have burst into showers. There is joy everywhere. O my mind, Let your heart fill with Joy.

ਨਿਤ ਜਪੀਐ ਸਾਸਿ ਗਿਰਾਸਿ ਨਾਉ ਪਰਵਦਿਗਾਰ ਦਾ॥

ਪਾਲਣਹਾਰ ਪ੍ਰਭੂ ਦਾ ਨਾਮ ਰੋਜ਼ ਹਰ ਸੁਆਸ ਅਤੇ ਹਰ ਭੋਜਨ ਦੀ ਬੁਰਕੀ ਨਾਲ ਹਰ ਵੇਲੇ ਜਪਣਾ ਚਾਹੀਦਾ ਹੈ।

Daily, with every breath & morsel of food. always chant the Name of the Lord, the Cherisher.

ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ॥

ਹੇ ਥਾਂ ਥਾਂ ਭਟਕ ਰਹੇ ਮਨ! ਹੇ ਪਿਆਰੇ ਮਨ! ਕਦੇ ਤਾਂ ਪ੍ਰਭੂ ਚਰਨਾਂ ਵਿਚ ਜੁੜ।

O my dear beloved stranger mind, please come home!

ਮਨ ਮੇਰੇ

ਸਤਿਗੁਰ ਕੈ ਭਾਣੈ ਚਲੁ॥

ਹੇ ਮੇਰੇ ਮਨ! ਸਤਿਗੁਰੂ ਦੀ ਰਜ਼ਾ ਵਿਚ ਤੁਰ। ਸਤਿਗੁਰਾਂ ਦੇ ਉਪਦੇਸ਼ ਅਨੁਸਾਰ ਜੀਵਨ ਬਿਤੀਤ ਕਰ ।

O my mind, walk in harmony

with the True Guru’s Will. (Live your life by following the Teachings of the True Guru).

ਆ ਕਉ

ਕਿਛੁ ਤੁਲਹਾ ਬਾਂਧਹੁ ਕਿਆ ਭਰਵਾਸਾ ਧਨ ਕਾ॥

ਇਹ ਧਨ (ਜੋ ਤੂੰ ਖੱਟਿਆ ਕਮਾਇਆ ਹੈ। ਇਸਦਾ ਕੋਈ ਇਤਬਾਰ ਨਹੀਂ ਕਿ ਜਦੋਂ ਨਾਸ ਹੋ ਜਾਏ, ਸੋ ਅਗਾਂਹ ਵਾਸਤੇ ਕੋਈ ਹੋਰ (ਭਾਵ, ਨਾਮ ਧਨ ਦਾ ਬੜਾ ਖੋਲ੍ਹ

What faith do you place in the wealth that you have gathered all your life? Build a raft (of Naam) to the world hereafter.

ਜਨਮੁ ਸਿਰਾਨੋ ਪੰਥੁ ਨ ਸਵਾਰਾ॥

ਸਾਂਝ ਪਰੀ

ਦਹ ਦਿਸ ਅੰਧਿਆਰਾ॥

ਉਮਰ ਮੁੱਕਣ ਤੇ ਆ ਰਹੀ ਹੈ, ਪਰ ਤੂੰ ਆਪਣਾ ਰਾਹ ਸੁਚੱਜਾ ਨਹੀਂ ਬਣਾਇਆ। ਸ਼ਾਮ ਪੈ ਰਹੀ ਹੈ, ਦਸੀਂ ਪਾਸੀਂ ਹਨੇਰਾ ਹੀ ਹਨੇਰਾ ਹੋਣ ਵਾਲਾ ਹੈ। । ਅਜੇ ਵੀ ਸਮਾ ਹੈ, ਜਾਗ ਪਓ।

Your life has passed away, but you have not

arranged your Path. Evening has set in & soon

there will be darkness on all sides.

ਮਾਧੋ

ਹਮ ਐਸੇ ਐਸਾ॥ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ॥

ਹੇ ਪ੍ਰਭੂ! ਅਸੀਂ ਜੀਵ ਇਹ ਜਿਹੇ (ਵਿਕਾਰੀ) ਹਾਂ, ਤੇ ਤੂੰ ਇਹੋ ਜਿਹਾ (ਉਪਕਾਰੀ) ਹੈ। ਅਸੀਂ ਪਾਪ ਕਮਾਣ ਵਾਲੇ ਹਾਂ, ਤੂੰ ਸਾਡੇ ਪਾਪਾਂ ਦਾ ਨਾਸ਼ ਕਰਨ ਵਾਲਾ ਹੈਂ। ਸੁੰਦਰ ਹੈ ਤੇਰਾ ਨਿਵਾਸ ਅਸਥਾਨ।

O Lord! This is what we are, & this is what you are. We are sinners & You are the Destroyer of sins. Your abode is so beautiful, O Lord.

ਸਾਜਨੜਾ ਮੇਰਾ ਸਾਜਨੜਾ ਨਿਕਟਿ ਖਲੋਇਅੜਾ ਮੇਰਾ ਸਾਜਨੜਾ॥

ਪਰਮਾਤਮਾ ਮੇਰਾ ਪਿਆਰਾ ਸੱਜਣ ਹੈ, ਮੇਰਾ ਪਿਆਰਾ ਮਿੱਤਰ ਹੈ: ਉਹ ਮੇਰਾ ਪਿਆਰਾ ਸੱਜਣ (ਹਰ ਵੇਲੇ) ਮੇਰੇ ਨੇੜੇ ਖਲੋਤਾ ਹੋਇਆ ਹੈ।

Friend, my Dear Friend (My Lord). standing so near to me is my Friend.

ਰੇ ਬਉਰੇ ਤੁਹਿ ਘਰੀ ਨ ਰਾਖੈ ਕੋਈ ॥ ਤੂੰ ਰਾਮ ਨਾਮੁ ਜਪਿ ਸੋਈ ॥

ਤੇਰੇ ਸੁਆਸ ਖਤਮ ਹੋ ਜਾਣ ਤੋਂ ਬਾਦ) ਹੇ ਕਮਲੇ! ਤੈਨੂੰ ਕਿਸੇ ਨੇ ਇਕ ਘੜੀ ਭੀ ਘਰ ਵਿਚ ਰਹਿਣ ਨਹੀਂ ਦੇਣਾ। ਇਸ ਕਰ ਕੇ, ਪਰਮਾਤਮਾ ਦਾ ਨਾਮ ਜਪ, ਉਹੀ ਹਮੇਸ਼ਾ ਸਾਥ ਨਿਭਾਉਣ ਵਾਲਾ ਹੈ।

O mad-man! (after you are dead ), no one will keep you, for even a moment, So, meditate on the Name of the Lord He will be your companion forever.

ਉਦਮੁ ਕਰਹੁ ਵਡਭਾਗੀਹੋ ਸਿਮਰਹੁ ਹਰਿ ਹਰਿ ਰਾਇ ॥

ਨਾਨਕ ਜਿਸੁ ਸਿਮਰਤ ਸਭ ਸੁਖ ਹੋਵਹਿ ਦੂਖੁ ਦਰਦੁ ਭ੍ਰਮੁ ਜਾਇ ॥੧॥

Make the effort, O very fortunate ones, and meditate on the Lord, the Lord King. O Nanak, remembering Him in meditation, you shall obtain total peace, and your pains and troubles and doubts shall depart.

ਹਰਿ ਜੀ ਮਾਤਾ ਹਰਿ ਜੀ ਪਿਤਾ

ਹਰਿ ਜੀਉ ਪ੍ਰਤਿਪਾਲਕ ॥ ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ ॥

ਵਾਹਿਗੁਰੂ ਜੀ ਸਾਡੇ ਮਾਤਾ ਪਿਤਾ ਹਨ ਤੇ ਅਸੀਂ ਉਹਨਾਂ ਦੇ ਬੱਚੇ ਹਾਂ। ਉਹ ਆਪਣੇ ਬਚਿਆਂ ਦੀ ਪਾਲਨਾ ਤੇ ਸੰਭਾਲ ਮਾਪਿਆਂ ਵਾਂਗ ਕਰਦੇ ਹਨ ।

The Dear Lord is my mother, The Dear Lord is my father: The Dear Lord cherishes & nurtures me. The Dear Lord takes care of me: I am the child of the Lord.

ਮੈ ਗਰੀਬ ਸਚੁ ਟੇਕ ਤੂੰ ਮੇਰੇ ਸਤਿਗੁਰ ਪੂਰੇ ॥

ਦੇਖਿ ਤੁਮ੍ਹਾਰਾ ਦਰਸਨੋ ਮੇਰਾ ਮਨੁ ਧੀਰੇ ॥

ਹੇ ਮੇਰੇ ਪੂਰੇ ਸਤਿਗੁਰੂ! ਮੈਂ ਗਰੀਬ ਦਾ ਤੂੰ ਹੀ ਸਹਾਰਾ ਹੈ। ਤੇਰਾ ਦਰਸਨ ਕਰ ਕੇ ਮੇਰਾ ਮਨ ਧੀਰਜ ਫੜਦਾ ਹੈ।

O my Perfect True Guru.

You are the True Support of me, the poor mortal. My mind is encouraged by Your Blessed Vision.

ਮੈ ਗਰੀਬ ਸਚੁ ਟੇਕ ਤੂੰ ਮੇਰੇ ਸਤਿਗੁਰ ਪੂਰੇ ॥

ਦੇਖਿ ਤੁਮ੍ਹਾਰਾ ਦਰਸਨੋ ਮੇਰਾ ਮਨੁ ਧੀਰੇ ॥

ਹੇ ਮੇਰੇ ਪੂਰੇ ਸਤਿਗੁਰੂ! ਮੈਂ ਗਰੀਬ ਦਾ ਤੂੰ ਹੀ ਸਹਾਰਾ ਹੈ। ਤੇਰਾ ਦਰਸਨ ਕਰ ਕੇ ਮੇਰਾ ਮਨ ਧੀਰਜ ਫੜਦਾ ਹੈ।

O my Perfect True Guru.

You are the True Support of me, the poor mortal. My mind is encouraged by Your Blessed Vision.

ਰੋਸੁ ਨ ਕੀਜੈ ਅੰਮ੍ਰਿਤੁ ਪੀਜੈ ਰਹਣੁ ਨਹੀ ਸੰਸਾਰੇ॥

(ਜਿਸ ਪ੍ਰਭੂ ਨੇ ਸਾਨੂੰ ਸਭ ਕੁਝ ਦਿੱਤਾ ਹੈ। ਉਸ ਨਾਲ

ਕਾਹਦੀਆਂ ਸ਼ਿਕਾਇਤਾਂ! ਉਸ ਨਾਲ ਕਾਹਦਾ ਰਸੇਵਾਂ

ਪ੍ਰਭੂ ਦਾ ਨਾਮ-ਅੰਮ੍ਰਿਤ ਪੀਉ। ਕਿਉਂਕਿ ਆਪਾਂ

ਇਸ ਸੰਸਾਰ ਵਿਚ ਸਦਾ ਲਈ ਨਹੀਂ ਰਹਿਣਾ।

Don’t be angry with the Lord who has given us everything: Drink the Ambrosial Nectar, you shall not remain in this world forever.

ਬਿਨੁ ਨਾਮ ਹਰਿ ਕੇ ਮੁਕਤਿ ਨਾਹੀ ਕਹੈ ਨਾਨਕੁ ਦਾਸੁ

(ਗੁਰੂ ਸਾਹਿਬ ਨਿਮ੍ਰਤਾ ਦੇ ਘਰ ਵਿਚ ਆ ਕੇ ਫੁਰਮਾ ਰਹੇ ਹਨ। ਦਾਸ ਨਾਨਕ ਆਖਦਾ ਹੈ ਕਿ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ (ਇਸ ਵਾਸਤੇ ਸਿਮਰਨ ਹੀ ਸਭ ਤੋਂ ਸ੍ਰੇਸ਼ਟ ਧਰਮ-ਕਰਮ ਹੈ)

Without the Lord’s Name, no one is liberated; Says Nanak, the Lord’s slave.

ਜਿਹ ਪ੍ਰਸਾਦਿ

ਬਸਹਿ ਸੁਖ ਮੰਦਰਿ ॥ ਤਿਸਹਿ ਧਿਆਇ ਸਦਾ ਮਨ ਅੰਦਰਿ ॥

ਜਿਸ ਦੀ ਰਹਿਮਤ ਸਦਕਾ ਤੂੰ ਆਪਣੇ ਘਰ ਵਿੱਚ ਸੁੱਖ ਨਾਲ ਰਹਿੰਦਾ ਹੈ, ਉਸ ਵਾਹਿਗੁਰੂ ਨੂੰ ਸਦਾ ਮਨ ਵਿਚ ਸਿਮਰ।

By God’s Grace, you dwell peacefully in your home; meditate forever on Him within your mind.

ਹਮ ਮਤਿ ਹੀਣ ਮੂਰਖ ਮੁਗਧ ਅੰਧੇ ਸਤਿਗੁਰਿ ਮਾਰਗਿ ਪਾਏ॥

ਸਾਨੂੰ ਮੌਤ-ਹੀਣਿਆਂ ਨੂੰ, ਮੂਰਖਾਂ ਨੂੰ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਇਆਂ ਨੂੰ ਸਤਿਗੁਰਾਂ ਨੇ ਹੀ ਜੀਵਨ ਦੇ ਸਹੀ ਰਸਤੇ ਉੱਤੇ ਪਾਇਆ ਹੈ।

I am senseless, foolish, idiotic and blind (being engrossed in worldly pleasures). but the True Guru has placed me on the right Path.

ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ।

ਜਿਨ੍ਹਾਂ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ

ਆਪਣੇ ਨਾਮ ਦੀ ਦਾਤ ਦੇਂਦਾ ਹੈ। ਉਹਨਾਂ ਵਾਸਤੇ

ਸਾਰੇ ਮਹੀਨੇ ਸਾਰੇ ਦਿਹਾੜੇ ਸਾਰੇ ਹੀ ਮੁਹੂਰਤ ਭਲੇ ਹੁੰਦੇ ਹਨ।

The months, the days, and the moments are auspicious, for those upon whom the Lord casts His Glance of Grace.

ਤੇਰਾ ਕੀਆ ਮੀਠਾ ਲਾਗੈ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ॥

ਹੇ ਪ੍ਰਭੂ ‘ ਤੇਰੇ ਕਰਤਬ ਮੈਨੂੰ ਮਿੱਠੜੇ ਲੱਗਦੇ ਹਨ। ਹੇ ਵਾਹਿਗੁਰੂ!) ਤੇਰਾ ਦਾਸ ਤੇਰੇ ਪਾਸੋਂ ਸਭ ਤੋਂ ਕੀਮਤੀ ਵਸਤ ਤੇਰਾ ਨਾਮ ਮੰਗਦਾ ਹੈ।

O Lord! Your actions seem sweet to me.

Nanak begs for the treasure of the Naam.

ਬਰਸੁ ਘਨਾ ਮੇਰਾ ਮਨੁ ਭੀਨਾ॥

ਹੋ ਬਦਲ। ਵਰਖਾ ਕਰ

ਹੇ ਪ੍ਰਭੂ! ਨਾਮ ਦੀ ਵਰਖਾ ਕਰ, ਤਾ ਕਿ ਮੇਰਾ ਮਨ ਉਸ ਵਿਚ ਭਿੱਜ ਜਾਏ। O Lord! Pour the Rain of your Love,

Pour down, O Clouds,

May my soul be drenched in Your Love.

ਜਹ ਮਹਾ ਭਇਆਨ ਤਪਤਿ ਬਹੁ ਘਾਮ ॥

ਤਹ ਹਰਿ ਕੇ ਨਾਮ ਕੀ ਤੁਮ ਊਪਰਿ ਛਾਮ

ਜਿਥੇ ਜ਼ਿੰਦਗੀ ਦੇ ਸਫ਼ਰ ਵਿਚ ਵਿਕਾਰਾਂ ਦੀ ) ਬੜੀ ਭਿਆਨਕ ਤਪਸ਼ ਤੇ ਗਰਮੀ ਹੁੰਦੀ ਹੈ, ਓਥੇ ਪ੍ਰਭੂ ਦਾ ਨਾਮ (ਹੋ ਜੀਵ!) ਤੇਰੇ ਉਤੇ ਛਾਂ ਹੈ।

Where there is terrible heat & blazing sunshine. there. the Name of the Lord shall give you shade.

ਹਰਿ ਕੀ ਭਗਤਿ ਕਰਹੁ ਮਨ ਮੀਤ॥ ਨਿਰਮਲ ਹੋਇ ਤੁਮ੍ਹਾਰੋ ਚੀਤ॥

ਹੇ ਮਿੱਤਰ ਮਨ! ਵਾਹਿਗੁਰੂ ਦੀ ਭਗਤੀ ਕਰ,

ਇਸ ਤਰ੍ਹਾਂ ਤੇਰੀ ਸੁਰਤ ਪਵਿੱਤਰ ਹੋ ਜਾਵੇਗੀ।

Worship the Lord with devotion, my friend! & your consciousness shall become pure.

ਪ੍ਰੀਤਮ

ਜਾਨਿ ਲੇਹੁ ਮਨ ਮਾਹੀ॥ ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ॥

O dear friend, realize this in your mind, that the world is entangled in its own pleasures; Nobody is anyone else’s friend.

I

ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ॥

ਹੇ ਜੀਵ! ਜੇ ਤੂੰ ਆਪਣੀ ਭਲਿਆਈ ਲੋੜਦਾ ਹੈਂ, ਤਾਂ ਚੰਗਾ ਕੰਮ ਕਰ ਕੇ ਭੀ ਆਪਣੇ ਆਪ ਨੂੰ ਨੀਵਾਂ ਅਖਵਾ

If you yearn for goodness, then perform good deeds and feel humble & meek.

ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ

ਹੇ ਵਾਹਿਗੁਰੂ ! ਜੋ ਜੋ ਤੇਰੇ ਸੇਵਕ ਤੇਰੀ ਭਗਤੀ ਕਰਦੇ ਹਨ, ਤੂੰ ਉਹਨਾਂ ਦੇ ਕਾਰਜ ਸਿਰੇ ਚਾੜ੍ਹਦਾ ਹੈ।

You resolve the affairs of those humble beings who perform Your Devotional Worship.

ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ॥

ਜਿਸ ਮਨੁੱਖ ਉਤੇ ਸਤਿਗੁਰੂ ਕਿਰਪਾ ਕਰੇ (ਉਸ ਦੇ ਅੰਦਰ ਪਰਮਾਤਮਾ ਉੱਤੇ) ਪੱਕਾ ਭਰੋਸਾ ਬੱਝ ਜਾਂਦਾ ਹੈ।

When the True Guru is merciful. one develops more Faith in GOD.

ਬਿਖੈ ਬਨੁ ਫੀਕਾ ਤਿਆਗਿ ਰੀ ਸਖੀਏ ਨਾਮੁ ਮਹਾ ਰਸੁ ਪੀਓ॥

ਹੇ ਸਹੇਲੀਏ! ਵਿਸ਼ੇ-ਵਿਕਾਰਾਂ ਦਾ ਬੇ-ਸੁਆਦਾ ਪਾਣੀ ਪੀਣਾ ਛੱਡ ਦੇ । ਸਦਾ ਪ੍ਰਭੂ ਦਾ ਰਸ ਭਰਿਆ ਨਾਮ-ਅੰਮ੍ਰਿਤ ਪੀਆ ਕਰ।

Renounce the tasteless water of corruption. O my companion, and drink in the supreme rectar of the Naam, the Name of the Lord.

ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ॥

ਹੇ ਜੀਵ! ਜੇ ਤੂੰ ਆਪਣੀ ਭਲਿਆਈ ਲੋੜਦਾ ਹੈਂ, ਤਾਂ ਚੰਗਾ ਕੰਮ ਕਰ ਕੇ ਭੀ ਆਪਣੇ ਆਪ ਨੂੰ ਨੀਵਾਂ ਅਖਵਾ

8If you yearn for goodness, then perform good deeds and feel humble & meek.

ਪ੍ਰੀਤਮ

ਜਾਨਿ ਲੇਹੁ ਮਨ ਮਾਹੀ॥ ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ॥

O dear friend, realize this in your mind, that the world is entangled in its own pleasures; Nobody is anyone else’s friend.

ਵਾਹਿਗੁਰੂਜੀਕਾਖ਼ਾਲਸਾ

ਵਾਹਿਗੁਰੂਜੀਕੀਫ਼ਤਿਹ

ਸੋਈ ਕਰਾਇ ਜੋ ਤੁਧੁ ਭਾਵੈ॥ ਮੋਹਿ ਸਿਆਣਪ ਕਛੂ ਨ ਆਵੈ॥

ਹੋ ਪ੍ਰਭੂ ਪਾਤਿਸ਼ਾਹ! ਤੂੰ ਮੈਥੋਂ ਉਹੀ ਕੰਮ ਕਰਾਇਆ ਕਰ ਜੋ ਤੈਨੂੰ ਚੰਗਾ ਲਗਦਾ ਹੈ, ਮੈਨੂੰ ਕੋਈ ਅਕਲ ਦੀ ਗੱਲ ਕਰਨੀ ਨਹੀਂ ਆਉਂਦੀ।

(O Lord!) make me do, what pleases You. I have no cleverness at all.

ਪ੍ਰੇਮ ਪ੍ਰੀਤਿ ਭਾਇ ਭਗਤੀ ਪਾਈਐ ਸਤਿਗੁਰਿ ਬੂਝ ਬੁਝਾਈ॥

ਸਤਿਗੁਰੂ ਨੇ ਇਹ ਸਿੱਖਿਆ ਦਿੱਤੀ ਹੈ ਕਿ ਪ੍ਰਭੂ ਪ੍ਰੇਮ-ਪ੍ਰੀਤਿ ਨਾਲ ਮਿਲਦਾ ਹੈ, ਭਗਤੀ-ਭਾਵ ਨਾਲ ਮਿਲਦਾ ਹੈ।

The True Guru has given me this

understanding, that the Lord is obtained

through love. affection & devotion.

ਆਪੁ ਤਿਆਗਿ ਹੋਈਐ ਸਭ ਰੇਣਾ ਜੀਵਤਿਆ ਇਉ ਮਰੀਐ ॥

ਆਪਾ-ਭਾਵ ਛੱਡ ਕੇ ਸਾਰਿਆਂ ਦੇ ਚਰਣਾਂ ਦੀ ਧੂੜ ਬਣ ਜਾਣਾ ਚਾਹੀਦਾ ਹੈ, ਇਸ ਤਰ੍ਹਾਂ ਜਿਉਂਦੇ ਜੀ ਹੀ ਮਰ ਜਾਈਦਾ ਹੈ; (ਭਾਵ, ਇਸ ਦੁਨੀਆ ਤੋਂ ਨਿਰਮੋਹ ਹੋ ਜਾਈਦਾ ਹੈ)।

Renouncing your ego, become the dust of the feet of all; this is the way of dying. while still alive.

ਹਰਿ ਹਰਿ ਨਾਮੁ ਚੇਤਾਇ ਗੁਰ ਹਰਿ ਮਾਰਗਿ ਚਾਲੀ॥

ਹੈ ਸਤਿਗੁਰੂ ! ਮੈਨੂੰ ਪ੍ਰਭੂ-ਪਤੀ ਦਾ ਨਾਮ ਚੇਤੇ ਕਰਾਂਦੇ ਰਹੁ, (ਮੇਹਰ ਕਰ) ਮੈਂ ਪਰਮਾਤਮਾ ਦੇ ਦੇਸ ਪਹੁੰਚਣ ਵਾਲੇ ਰਸਤੇ ਉੱਤੇ ਤੁਰਾਂ

O True Guru! Bless me so that I may remember the Name of the Lord. I may follow the path to God.

ਵੇਲਾ ਵਖਤ ਸਭਿ ਸੁਹਾਇਆ॥

ਜਿਤੁ ਸਚਾ ਮੇਰੇ ਮਨਿ ਭਾਇਆ॥

ਮੈਨੂੰ ਉਹ ਸਾਰੇ ਵੇਲੇ ਸੋਹਣੇ ਲਗਦੇ ਹਨ, ਉਹ ਸਾਰੇ ਵਕਤ ਸੋਹਣੇ ਲਗਦੇ ਹਨ, ਜਦੋਂ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਮੇਰੇ ਮਨ ਵਿਚ ਪਿਆਰਾ ਲਗੇ।

That time, that moment is totally beautiful, When the True One becomes pleasing to my mind.

ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥

ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥

ਹੇ ਫਰੀਦ! ਬੁਰਾਈ ਕਰਨ ਵਾਲੇ ਨਾਲ ਭੀ ਭਲਾਈ ਕਰ ਗੁੱਸਾ ਮਨ ਵਿਚ ਨਾਹ ਆਉਣ ਦੇ। (ਇਸ ਤਰ੍ਹਾਂ) ਸਰੀਰ ਨੂੰ ਕੋਈ ਰੋਗ ਨਹੀਂ ਲੱਗੇਗਾ ਅਤੇ ਸਾਰੇ ਚੰਗੇ ਗੁਣ ਪਪਤ ਹੋ ਜਾਣਗੇ।

O Fareed! answer evil with goodness: Do not fill your mind with anger. Then your body will not suffer from any disease & you shall obtain everything.

ਕਰਿ ਬੰਦਿਗੀ ਛਾਡਿ ਮੈ ਮੇਰਾ॥ ਹਿਰਦੈ ਨਾਮੁ ਸਮ੍ਹਾਰਿ ਸਵੇਰਾ॥

ਮੈਂ ( ਇਤਨਾ ਵੱਡਾ ਹਾਂ। ਮੇਰੀ (ਇਤਨੀ ਮਲਕੀਯਤ ਹੈ।

– ਸੀ। ਇਹ ਗੱਲਾਂ, ਪ੍ਰਭੂ ਦੀ ਬੰਦਗੀ ਕਰ

ਹੁਣ ਵੇਲੇ-ਸਿਰ ਉਸ ਦਾ ਨਾਮ ਆਪਣੇ ਹਿਰਦੇ ਵਿਚ ਸਾਂਭ।

Meditate on the Lord, & renounce your egotism & self conceit. Embrace the time you have, & contemplahe Name of the Lord within your heart

ਹੋ ਮੇਰਨੂੰ ਇਹ ਦਾਤ ਪਰਦਾਨ ਕਰ, ਕਿ ਮੈਂ ਇਕ ਮੁਹਤ ਤੇ ਇਕ ਖਿਨ ਲਈ ਵੀ

ਤੇਰਾ ਨਾਮ ਨਾ ਭੁੱਲਾਂ।

Plnever, even f

One whose heart is filled with faith in God- the essence of spiritual wisdom is revealed to his mind.

*Guru Arjan Dev Ji: SGGS: 285

ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ॥

ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ॥

ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦੀ ਹਸਤੀ ਦਾ ਯਕੀਨ ਬੱਝ ਜਾਂਦਾ ਹੈ, ਉਸ ਦੇ ਮਨ ਵਿਚ ਸੱਚਾ ਗਿਆਨ ਪਰਗਟ ਹੋ ਜਾਂਦਾ ਹੈ।

*

ਰਾਖੁ ਪਿਤਾ ਪ੍ਰਭ ਮੇਰੇ॥

ਮੋਹਿ ਨਿਰਗੁਨੁ ਸਭ ਗੁਨ ਤੇਰੇ॥

ਹੇ ਮੇਰੇ ਪਿਤਾ ਪਰਮੇਸ਼ਰ ! ਮੈਨੂੰ ਗੁਣ-ਹੀਨ ਨੂੰ ਬਚਾ ਲੈ। ਸਾਰੇ ਗੁਣ ਤੇਰੇ ਵੱਸ ਵਿਚ ਹਨ, ਜਿਸ ਤੇ ਮਿਹਰ ਕਰੇਂ, ਉਸੇ ਨੂੰ ਮਿਲਦੇ ਹਨ। ਮੈਨੂੰ ਭੀ ਆਪਣੇ ਗੁਣ ਬਖ਼ਸ਼ ਤੇ ਅਉਗਣਾਂ ਤੋਂ ਬਚਾ ਲੈ।

Save me, O My Father Lord! I am worthless & without virtue; all virtues are yours. (Bless me with Your Virtues & save me from sins).

*

ਨਿਕਟਿ ਬੁਝੈ ਸੋ ਬੁਰਾ ਕਿਉ ਕਰੈ॥

ਜਿਹੜਾ ਮਨੁੱਖ ਪਰਮਾਤਮਾ ਨੂੰ ਨੇੜੇ ਸਮਝੇ, ਉਹ ਕਿਸੇ ਦੀ ਬੁਰਾਈ ਜਾਂ ਬੁਰਾ ਕਿਵੇਂ ਕਰ ਸਕਦਾ ਹੈ।

How can anyone do evill if he realizes that the Lord is near?

*

ਕਹੁ ਬੇਨੰਤੀ ਅਪੁਨੇ ਸਤਿਗੁਰ ਪਾਹਿ॥

ਕਾਜ ਤੁਮਾਰੇ ਦੇਇ ਨਿਬਾਹਿ॥

ਹੋ ਭਾਈ | ਆਪਣੇ ਗੁਰੂ ਪਾਸ ਬੇਨਤੀ ਕਰ। ਗੁਰੂ ਸਾਹਿਬ ਤੇਰੇ ਸਾਰੇ ਕਾਰਜ ਪੂਰੇ ਕਰ ਦੇਣਗੇ।

Offer your prayers to your True Guru: He will resolve all your affairs.

ਐਸੇ ਭਰਮਿ ਭੂਲੇ ਸੰਸਾਰਾ॥ ਜਨਮੁ ਪਦਾਰਥੁ ਖੋਇ ਗਵਾਰਾ ॥

ਹੇ ਭਾਈ! ਜਗਤ (ਮਾਇਆ ਦੇ) ਭਰਮਾਂ ਵਿਚ ਪੈ ਕੇ ਕੁਰਾਹੇ ਪਿਆ ਹੋਇਆ ਹੈ। ਤੇ ਆਪਣਾ ਕੀਮਤੀ ਮਨੁੱਖਾ ਜਨਮ ਗਵਾ ਰਿਹਾ ਹੈ।

The world has gone astray in such confusion, The foolish mortal wastes his precious human life.

*

fਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ॥

ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ॥

ਹੈ ਮੇਰੇ ਮਾਲਕ! ਮੁਝ ਨਿਮਾਣੀ ਦਾ ਤੂੰ ਹੀ ਮਾਣ ਹੈ। ਹੇ ਪ੍ਰਭੂ! ਮੈਂ ਤੇਰੇ ਅੱਗੇ ਅਰਜ਼ੋਈ ਕਰਦਾ ਹਾਂ (ਮੇਹਰ ਕਰ) ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਰਹਾਂ।

O My Lord & Master. You are the honor of the dishonored such as me. I offer my prayer to You. God: listening to Your Baani, may I live.

*

ਨਿਤ ਜਪੀਐ ਸਾ ਸਿ ਗਿਰਾਸਿ ਨਾਉ ਪਰਵਦਿਗਾਰ ਦਾ।

ਜਿਸ ਨੋ ਕਰੇ ਰਹੰਮ ਤਿਸੁ ਨ ਵਿਸਾਰਦਾ॥

ਪਾਲਣਹਾਰ ਪ੍ਰਭੂ ਦਾ ਨਾਮ ਰੋਜ਼ ਹਰ ਸੁਆਸ ਅਤੇ ਹਰ ਭੋਜਨ ਦੀ ਬੁਰਕੀ ਨਾਲ ਹਰ ਵੇਲੇ ਜਪਣਾ ਚਾਹੀਦਾ ਹੈ।

ਉਹ ਪ੍ਰਭੂ ਜਿਸ ਬੰਦੇ ਉਤੇ ਮਿਹਰ ਕਰਦਾ ਹੈ ਉਸ ਨੂੰ ਭੁਲਾਂਦਾ ਨਹੀਂ

Daily, with every breath & morsel of food. always chant the Name of the Lord, the Cherisher. The Lord does not forget the one upon whom He has bestowed His Grace.

ਨਾਨਕ ਸਬਦੁ ਵੀਚਾਰੀਐ ਪਾਈਐ ਗੁਣੀ ਨਿਧਾਨੁ॥

ਹੇ ਨਾਨਕ! ਗੁਰੂ ਦੇ ਸ਼ਬਦ ਨੂੰ ਵਿਚਾਰਨਾ ਚਾਹੀਦਾ ਹੈ, (ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ) से ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮਿਲਦਾ ਹੈ।

O Nanak, contemplating the Shabad, The Treasure of Excellence (God) is obtained.

ਛੋਡੀਲੇ ਪਾਖੰਡਾ ਨਾਮਿ ਲਇਐ ਜਾਹਿ ਤਰੰਦਾ॥

(ਹੋ ਭਾਈ) ਇਹ ਪਾਖੰਡ ਨੂੰ ਛੱਡ ਦੇਹ। ਜੇ ਪ੍ਰਭੂ ਦਾ ਨਾਮ ਸਿਮਰੇਂਗਾ, ਤਾਂ ਹੀ ਭਰੇਂਗਾ।

Renounce your hypocrisy! Remembering the Lord, you shall swim across.

ਪ੍ਰਾਨੀ

ਕਿਆ ਮੇਰਾ ਕਿਆ ਤੇਰਾ॥ ਜੈਸੇ ਤਰਵਰ ਪੰਖਿ ਬਸੇਰਾ॥

ਹੈ ਫਾਨੀ ਬੰਦ! ਕੀ ਮੇਰਾ ਹੈ, ਤੇ ਕੀ ਹੋ ਤੇਰਾ? (ਇਹਨਾਂ ਵਿਤਕਰਿਆਂ ਦਾ ਕੀ ਲਾਭ?) ਜਿਵੇਂ ਰੁੱਖਾਂ ਉੱਤੇ ਪੰਛੀਆਂ ਦਾ (ਕੁਝ ਸਮੇ ਲਈ) ਡੇਰਾ ਹੁੰਦਾ ਹੈ (ਤਿਵੇਂ ਜੀਵਾਂ ਦੀ ਵੱਸੋਂ ਇਸ ਜਗਤ ਵਿਚ ਹੈ, ਇਕ ਦਿਨ ਆਪਾਂ ਇਥੋਂ ਤੁਰ ਜਾਣਾ ਹੈ)।

O mortal, what is mine, & what is yours? The soul is like a bird perched upon a tree.

Bhagat Ravidas Ji

ਜਾ ਕੋ ਠਾਕੁਰੁ ਊਚਾ ਹੋਈ ਸੋ ਜਨੁ ਪਰ ਘਰ ਜਾਤ ਨ ਸੋਹੀ ॥

ਜਿਸ ਮਨੁੱਖ ਦਾ ਮਾਲਕ ਵੱਡਾ ਹੋਵੇ,

ਉਹ ਪਰਾਏ ਘਰੀਂ ਜਾਂਦਾ ਚੰਗਾ ਨਹੀਂ ਲੱਗਦਾ।

One whose Lord & Master is the highest & most exalted -it is not proper for him to go to another’s house.

*Bhagat Kabeer Ji

ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ॥

ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ॥

ਹੈ ਮੇਰੇ ਮਾਲਕ! ਮੁਝ ਨਿਮਾਣੀ ਦਾ ਤੂੰ ਹੀ ਮਾਣ ਹੈ। ਹੇ ਪ੍ਰਭੂ! ਮੈਂ ਤੇਰੇ ਅੱਗੇ ਅਰਜ਼ੋਈ ਕਰਦਾ ਹਾਂ (ਮੇਹਰ ਕਰ) ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਰਹਾਂ।

O My Lord & Master. You are the honor of the dishonored such as me. I offer my prayer to You. God: listening to Your Baani, may I live.

*Guru Arjan Dev Ji:

ਸੋ ਕਿਉ ਬਿਸਰੈ ਜਿਨਿ ਸਭੁ ਕਿਛੁ ਦੀਆ॥

ਸੋ ਕਿਉ ਬਿਸਰੈ ਜਿ ਜੀਵਨ ਜੀਆ॥

ਉਸ ਪ੍ਰਭੂ ਨੂੰ ਕਿਉਂ ਭੁਲਾਈਏ॥ ਜਿਸ ਨੇ ਸਾਨੂੰ ਸਭ ਕੁਝ ਦਿਤਾ ਹੈ, ਜੋ ਜੀਵਾ ਦੀ ਜ਼ਿੰਦਗੀ ਦਾ ਆਸਰਾ ਹੈ।

Why forget him,

who has given us everything? who is the life of the living beings?

“Guru Arjan Dev

ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥

ਹੇ ਭਾਈ ! ਜਿਸ ਕੰਮ ਵਾਸਤੇ ਇਸ ਜਗ ਤੇ ਆਏ ਹੋ, ਉਸ ਦਾ ਵਣਜ ਕਰ। ਉਹ ਹਰਿ-ਨਾਮ ਗੁਰੂ ਦੀ ਰਾਹੀਂ ਹੀ ਮਨ ਵਿਚ ਵੱਸ ਸਕਦਾ ਹੈ।

Purchase only that for which you have come into this world, & through the Guru, the Lord shall dwell within your mind.“Guru Arjan Dev ji

ਕਹਿ ਕਬੀਰ ਨਿਰਧਨੁ ਹੈ ਸੋਈ॥ ਜਾ ਕੇ ਹਿਰਦੈ ਨਾਮੁ ਨ ਹੋਈ॥

ਕਬੀਰ ਜੀ ਕਹਿ ਰਹੇ ਹਨ; (ਅਸਲ ਵਿਚ)

ਉਹ ਮਨੁੱਖ ਹੀ ਕੰਗਾਲ ਹੈ, ਜਿਸ ਦੇ ਹਿਰਦੇ ਵਿਚ

ਪ੍ਰਭੂ ਦਾ ਨਾਮ ਨਹੀਂ। (ਕਿਉਂਕੀ ਨਾਮ-ਧਨ ਹੀ

ਇਕ ਐਸਾ ਧਨ ਹੈ ਜੋ ਕਦੇ ਮੁੱਕਦਾ ਨਹੀਂ)।

Says Kabeer, he alone is poor, who does not have the Name of the Lord in his heart.

“Bhagat kbir ji

ਕਬੀਰ ਡਗਮਗ ਕਿਆ ਕਰਹਿ ਕਹਾ ਡੁਲਾਵਹਿ ਜੀਉ॥

ਸਰਬ ਸੂਖ ਕੋ ਨਾਇਕੋ ਰਾਮ ਨਾਮ ਰਸੁ ਪੀਉ॥

ਹੇ ਕਬੀਰ! (ਸੁਖ ਦੀ ਖਾਤਰ ਪਰਮਾਤਮਾ ਨੂੰ ਵਿਸਾਰ ਕੇ) ਹੋਰ ਕੇਹੜੇ ਪਾਸੇ ਮਨ ਨੂੰ ਭਟਕਾ ਰਿਹਾ ਹੈਂ? ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਪੀ, ਪਰਮਾਤਮਾ ਹੀ ਸਾਰੇ ਸੁਖਾਂ ਦਾ ਦਾਤਾ ਹੈ।

Kabeer, why do you stumble? Why does your soul waver? Drink in the Sublime Essence of the Lord’s Name: He is the Lord of all comforts and Peace.

*Bhagat Kabeer Ji:

Motivational quotes punjabi

Spread the love

Leave a Comment