attitude status in punjabi for whatsaap || attitude status in punjabi for girls | attitude status in punjabi for boys – ਦੋਸਤੋ, Attitude ਇੱਕ ਅਜਿਹੀ ਚੀਜ਼ ਹੈ ਜੋ ਹਰ ਮਨੁੱਖ ਕੋਲ ਹੋਣਾ ਚਾਹੀਦਾ ਹੈ, ਪਰ ਇਹ Attitude ਕਿਸੇ ਨਾਲ ਨਫ਼ਰਤ ਦਾ ਨਹੀਂ ਬਲਕਿ ਸਵੈ-ਮਾਣ ਦਾ ਹੋਣਾ ਚਾਹੀਦਾ ਹੈ ਅਤੇ ਆਪਣੇ ਟੀਚੇ ਵੱਲ ਪ੍ਰੇਰਿਤ ਹੋਣਾ ਚਾਹੀਦਾ ਹੈ। Attitude ਦਾ ਮਤਲਬ ਕਦੇ ਵੀ ਹੰਕਾਰ ਨਹੀਂ ਹੁੰਦਾ।
Attitude ਦਾ ਮਤਲਬ ਹੈ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ‘ਤੇ ਜੀਣਾ। ਦੋਸਤੋ, ਸਾਡੀ ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਮੌਕੇ ਆਉਂਦੇ ਹਨ ਜਿੱਥੇ ਸਾਨੂੰAttitude ਦੀ ਲੋੜ ਹੁੰਦੀ ਹੈ। ਕਈ ਵਾਰ ਸਾਹਮਣੇ ਵਾਲੇ ਪ੍ਰਤੀAttitudeਦਿਖਾਉਣਾ ਜ਼ਰੂਰੀ ਹੁੰਦਾ ਹੈ। ਇਸ ਲਈ ਅਸੀਂ ਤੁਹਾਡੇ ਲਈ ਹਿੰਦੀ ਵਿੱਚ 1000 ਤੋਂ ਵੱਧ Attitude Status ਲੈ ਕੇ ਆਏ ਹਾਂ।
attitude status in punjabi
ਜਿਨਾਂ ਦੀਆ ਨਜ਼ਰਾ ਵਿੱਚ ਅਸੀ ਚੰਗੇ ਨਹੀ ਹਾਂ
ਓਹ ਆਪਣੀਆ ਅੱਖਾਂ ਦਾਨ ਕਰ ਸਕਦੇ ਹੈ ||
ਅਸੀ ਇਕੱਲੇ ਹੀ ਚੱਲਣਾ ਪਸੰਦ ਕਰਦੇ ਹਾਂ
ਨਾਂ ਕਿਸੇ ਦੇ ਅੱਗੇ ਨਾਂ ਕਿਸੇ ਦੇ ਪਿੱਛੇ ||
ਆਪਣਾ ਤਾਂ ਇੱਕ ਹੀ ਸੁਪਨਾ ਹੈ
ਸਿਰ ਤੇ ਤਾਜ ਹੋਵੇ ਇੱਕ ਮੁਮਤਾਜ ਹੋਵੇ ਇਸ ਦੁਨੀਆ ਤੇ ਰਾਜ ਹੋਵੇ ||
ਫੇਰ ਕੀ ਹੋਇਆ ਜੈ ਉਮਰ ਘੱਟ ਹੈ
ਜਜ਼ਬਾ ਤਾਂ ਦੁਨੀਆਂ ਨੂੰ ਮੁੱਠੀ ਵਿੱਚ ਕਰਣ ਦਾ ਰੱਖਦੇ ਹਾਂ ||
ਰੌਲਾ ਤਾਂ ਆਵਾਰਾ ਕੁੱਤੇ ਵੀ ਬਹੁਤ ਪਾਉਂਦੇ ਹੈ
ਪਰ ਦੇਹਸ਼ਤ ਹਮੇਸ਼ਾਂ ਸ਼ੇਰ ਦੀ ਹੁੰਦੀ ਹੈ ||
ਮੇਰੇ ਜੀਣ ਦਾ ਤਰੀਕਾ ਥੋੜਾ ਅਲਗ ਹੈ
ਮੈ ਉੱਮੀਦ ਤੇ ਨਹੀ ਆਪਣੀ ਜਿਦ ਤੇ ਜਿਉਂਦਾ ਹਾਂ ||
ਕਿੱਸੇ ਤਾਂ ਬਹੁਤ ਹੈ ਜਿੰਦਗੀ ਦੇ
ਸਮਝ ਨਹੀਂ ਆਉਂਦਾ ਕਿਤਾਬ ਲਿਖਾ ਜਾ ਹਿਸਾਬ ਲਿਖਾ
ਵਾਕਿਫ਼ ਕਿੱਥੇ ਦੁਸ਼ਮਨ ਸਾਡੀ ਉਡਾਣ ਤੋ
ਓਹ ਕੋਈ ਹੋਰ ਸੀ ਜੋਂ ਡਰ ਗਏ ਤੁਫਾਨ ਤੋ ||
ਅਪਣੀ ਔਕਾਤ ਵਿੱਚ ਰੈਣਾ ਸਿਖ ਲੇ
ਜੇਹੜੇ ਸਾਡੀਆ ਅੱਖਾਂ ਵਿੱਚ ਖ਼ਟਕ ਦੇ ਹੈ
ਓਹੋ ਸ਼ਮਸ਼ਾਨ ਵਿੱਚ ਭੱਟਕ ਦੇ ਹੈ ||
ਸ਼ੇਰ ਅਗਰ ਜਖਮੀ ਹੋ ਜਾਵੇ ਤਾਂ
ਇਸਦਾ ਇਹ ਮਤਲਬ ਨਹੀ ਕੀ ਹੁਣ ਕੁੱਤੇ ਰਾਜ ਕਰਣ ਗੇ ||
ਅੱਜ ਕੱਲ ਤਾਂ ਓਹ ਲੋਕ ਵੀ ਇਹ ਕੇਹਂਦੇ ਸੁਣੇ
ਕੀ ਮਿੱਤਰਾ ਦਾ ਨਾ ਚਲਦਾ ਜਿਸਨੂੰ ਦੋ ਲੋਕ ਵੀ ਨਹੀ ਜਾਣਦੇ ||
ਕੁੱਝ ਲੋਕ ਧੁੱਪ ਦੇ ਨਾਲ ਘੱਟ
ਤੇ ਮੇਰੇ ਨਾਲ ਵੱਧ ਸੜਦੇ ਹੈ ||
attitude status in punjabi for whatsaap
ਕੁੱਝ ਪੰਨੇ ਕੀ ਫਟ ਗਏ ਜਿੰਦਗੀ ਦੀ ਕਿਤਾਬ ਦੇ
ਲੋਕਾਂ ਨੇ ਸਮਜ਼ ਲਿਆ ਸਾਡਾ ਦੌਰ ਹੀ ਖਤਮ ਹੋ ਗਿਆ ||
ਸੁਣ ਬੇਟਾ…
ਟੈਂਸ਼ਨ ਮੈ ਸਿਰਫ਼ ਤੂੰ ਨਹੀ ਤੇਰਾ ਪੂਰਾ ਖਾਨਦਾਨ ਹੋਗਾ
ਪੰਗਾ ਜੌ ਮੁਝ ਸੇ ਲੀਆ ! ਅਬ ਦੇਖ ਤੇਰਾ ਕਯਾ ਅੰਜਮ ਹੋਗਾ ||
ਕੋਈ ਕਿੰਨੀ ਵੀ ਕੌਸ਼ਿਸ਼ ਕਰ ਲਵੇ ਮੇਰੇ ਵਰਗਾ ਬਣਨ ਦੀ
ਲੇਕਿਨ ਉਸ ਨੂੰ ਇਹ ਪਤਾ ਹੋਣਾ ਚਾਹੀਦਾ ਕੀ ਸ਼ੇਰ ਬਣਾਏ ਨਹੀ ਜਾਂਦੇ ਪੈਦਾ ਹੁੰਦੇ ਹੈ |
ਸਹੀ ਸਮਾਂ ਆਉਣ ਤੇ ਤੈਨੂੰ ਤੇਰੀ ਔਕਾਤ ਦਿਖਾਵਾ ਗਾ
ਕੁੱਛ ਤਾਲਾਬ ਆਪਣੇ ਆਪ ਨੂੰ ਸਮੰਦਰ ਸਮਝ ਬੈਠੇ ਹੈ ||
ਲੋਕ ਕੁੱਛ ਵੀ ਕਹਿਣ
ਮੇ ਉਹੀ ਕਰਾਗਾ ਜੋਂ ਮੈਨੂੰ ਚੰਗਾ ਲੱਗੇ ਗਾ ||
ਰੌਲਾ ਪਾਉਣ ਦੇ ਨਾਲ਼ ਨਾਮ ਨਹੀ ਬਣਦਾ
ਕੋਈ ਕੰਮ ਅਜੇਹਾ ਕਰੋ
ਕੀ ਖਾਮੋਸ਼ ਰਹਿਣ ਤੇ ਵੀ ਤੂਹਾਡੇ ਚਰਚੇ ਹੋਣ ||
ਜਦੋ ਦੁਸ਼ਮਣ ਪੱਥਰ ਮਾਰੇ ਤਾਂ ਉਸਦਾ ਜਵਾਬ ਫੁੱਲ ਨਾਲ ਦਿਉ
ਪਰ ਉਹ ਫੁੱਲ ਉਸਦੀ ਕਬਰ ਤੇ ਹੋਣਾ ਚਾਹੀਦਾ ||
ਮੇਰੇ ਸਾਮਣੇ ਆਕੜ ਨਾਂ ਦਿਖਾ
ਜਿਸ ਰਸਤੇ ਤੇ ਤੂੰ ਚੱਲ ਰਿਹਾ ਹੈ
ਓਸ ਰਸਤੇ ਤੇ ਮੇ ਧੂੜ ਉਡਾਈ ਪਈ ਹੈ ||
ਮੇਰੀ ਅਫਵਾਹ ਦਾ ਧੂਆ ਉਥੇ ਹੀ ਉਠਦਾ ਹੈ
ਜਿੱਥੇ ਮੇਰੇ ਨਾਮ ਦੇ ਨਾਲ ਅੱਗ ਲੱਗ ਜਾਂਦੀ ਹੈ ||
ਸੁਭਾ ਮੇਰਾ ਵੀ ਥੋੜਾ ਥੋੜਾ ਸਮੁੰਦਰ ਦੇ ਪਾਣੀ ਵਰਗਾ ਹੈ
ਪੀਣ ਨੂੰ ਖਾਰਾ ਪਰ ਹੈਗਾ ਸਾਫ ਹਾ ||
ਦੁਸ਼ਮਣਾਂ ਨਾਲੋ ਵੱਧ ਚਾਹਣ ਵਾਲੇ ਹੈ ਸਾਡੇ
ਇਸ ਕਰਕੇ ਲੱਲੀ ਸ਼ੱਲੀ ਦੀ ਪਰਵਾਹ ਨੀ ਕਰਦੇ ||
attitude status in punjabi for boy
ਜਿੰਦਗੀ ਤੋ ਇੱਕ ਸਬਕ ਮਿਲਗਿਆ ਹੈ
ਆਕੜ ਵਿੱਚ ਰਹੋ ਗੇ ਤਾਂ ਲੋਕ ਔਕਾਤ ਵਿੱਚ ਰਹਿਣ ਗੇ ||
ਕੋਈ ਫਰਕ ਨੀ ਪੈਂਦਾ ਦੁਨੀਆਂ ਮੇਰੇ ਬਾਰੇ ਕੀ ਸੋਚਦੀ ਹੈ
ਮੈ ਚੰਗਾ ਹਾਂ ਇਹ ਮੇਰੀ ਮਾਂ ਕੇਹਂਦੀ ਹੈ ||
ਜਿਸ ਨੂੰ ਮੇਰੀ ਕਦਰ ਨਹੀ ਹੈ
ਹੁਣ ਮੈਨੂੰ ਵੀ ਉਸਦੀ ਪਰਵਾ ਨਹੀ ਹੈ ||
ਕੁੱਛ ਲੋਕ ਚੱਪਲ ਵਰਗੇ ਹੁੰਦੇ ਹੈ
ਸਾਥ ਤਾਂ ਦਿੰਦੇ ਹੈਪਰ ਪਿੱਠ ਪਿੱਛੇ ਬਦਨਾਮ ਵੀ ਕਰਦੇ ਹੈ ||
ਯਾਰੀ ਨੁੰ ਭੁੱਲਣ ਵਾਲੇ ਲੋਕ ਹੀ
ਗੱਦਾਰੀ ਕਰਦੇ ਹਨ ||
ਮੈਨੂੰ ਹਾਰਨਾ ਮੰਜ਼ੂਰ ਹੈ
ਪਰ ਧੋਖਾ ਦੇਕੇ ਜਿੱਤਣਾ ਮੰਜ਼ੂਰ ਨਹੀ ||
ਮਿੱਤਰਾ ਦਾ ਟੈਮ ਆਉਣ ਦੇ
ਫ਼ੇਰ ਦਸੁ ਗਾ ਤੁਫਾਨ ਕਿਦਾ ਆਉਂਦੇ ਹੈ ||
ਆਕੜ ਭੰਨੀ ਹੈ ਉਹਨਾ ਮੰਜਿਲਾ ਦੀ
ਜਿਸ ਨੂੰ ਆਪਣੀ ਉੱਚਾਈ ਤੇ ਘਮੰਡ ਹੈ ||
ਪੈਸਾ ਤਾਂ ਵਿਰਾਸਤ ਵਿੱਚ ਵੀ ਮਿਲ ਜਾਂਦਾ ਹੈ
ਲੇਕਿਨ ਪਹਿਚਾਣ ਆਪਣੇ ਦਮ ਤੇ ਬਣਾਉਣੀ ਪੈਂਦੀ ਹੈ ||
ਚੁੱਪ ਰਹਿਣਾ ਇੱਕ ਨਸ਼ਾ ਹੈ
ਅੱਜ ਕੱਲ ਮੈ ਨਸ਼ੇ ਵਿੱਚ ਹਾਂ ||
ਤੇਰੇ ਵਰਗੇ ਕੁੱਤੇ ਸਿਰਫ਼ ਭੋਕਦੇ ਹੈ
ਅਸੀ ਸ਼ੇਰ ਹਾਂ ਖੁੱਲੇ ਆਮ ਠੋਕਦੇ ਹਾਂ ||
ਮੌਤ ਦਾ ਡਰ ਉਸ ਨੂੰ ਦਿਖਾਈ
ਜਿਸ ਨੂੰ ਜਿੰਦਗ਼ੀ ਨਾਲ ਪਿਆਰ ਹੋਵੇ ||
ਮੈਨੂੰ ਮੇਰੀ ਔਕਾਤ ਪਤਾ ਹੈ
ਪਰ ਤੂੰ ਆਪਣੀ ਔਕਾਤ ਵੀ ਭੁੱਲੀ ਨਾਂ ||
ਦੂਰ ਜਾ ਰਿਹਾ ਹੈ ਤਾਂ ਸ਼ੋਕ ਨਾਲ ਜਾ
ਬੱਸ ਏਨਾ ਯਾਦ ਰੱਖੀ
ਪਿੱਛੇ ਮੁੜਕੇ ਦੇਖਣ ਦੀ ਆਦਤ ਮੈਨੂੰ ਵੀ ਨਹੀ ਹੈ ||
ਨਮਾ ਨਮਾ ਹੈ ਤੂੰ ਪੁੱਤਰਾ ਮੈ ਖੇਡ ਪੁਰਾਣੇ ਖੇਡੇ ਹੈ
ਜਿਨਾਂ ਲੋਕਾਂ ਦੇ ਦਮ ਤੇ ਤੂੰ ਉਛਲਦਾ ਹੈ
ਓਹ ਮੇਰੇ ਪੁਰਾਣੇ ਚੇਲੇ ਹੈ ||
ਉਸ ਨੇ ਜਾਂਦੇ ਜਾਂਦੇ ਬੜੇ ਗਰੂਰ ਵਿੱਚ ਕਿਹਾ
ਤੇਰੇ ਵਰਗੇ ਬਥੇਰੇ ਮਿਲਣ ਗੇ
ਤਾਂ ਮੈ ਵੀ ਮੁਸਕੁਰਾ ਕੇ ਪੁੱਛ ਹੀ ਲਿਆ
ਮੇਰੇ ਵਰਗਾ ਹੀ ਕਿਉ ਚਾਹੀ ਦਾ ||
ਸੜ ਨਾਂ ਮੈਨੂੰ ਦੇਖ ਕੇ
ਨਹੀ ਤਾਂ ਸਵਾ ਹੋ ਜਾਵੇ ਗਾ ||
ਜੇੜ੍ਹੇ ਤੂਫ਼ਾਨਾਂ ਵਿੱਚ ਲੋਕਾਂ ਦੇ ਘਰ ਉੱਡ ਜਾਂਦੇ ਹੈ
ਉਨਾ ਤੂਫ਼ਾਨਾਂ ਵਿੱਚ ਅਸੀ ਕਪੜੇ ਸੁਕਾਂਦੇ ਹਾਂ ||
ਮੇਰੇ ਨਾਲ ਪੰਗਾ ਲੈਣਾ
ਬਾਰੂਦ ਦੇ ਢੇਰ ਤੇ ਬੈਠਕੇ ਅੱਗ ਨਾਲ ਖੇਡਣਾ ||
ਝੁੰਡ ਦੀ ਜਰੂਰਤ ਤਾਂ ਕਮਜੋਰ ਲੋਕਾਂ ਨੂੰ ਹੂੰਦੀ ਹੈ
ਤਬਾਹੀ ਮਚਾਉਣ ਵਾਸਤੇ ਤਾਂ ਮੇਰੇ ਵਰਗਾ ਇੱਕ ਸ਼ੇਰ ਹੀ ਕਾਫੀ ਹੈ ||
ਧੁੱਪ ਵਿੱਚ ਤਾਂ ਕੰਚ ਦੇ ਟੁੱਕੜੇ ਵੀ ਚਮਕਦੇ ਹੈ
ਲੇਕਿਨ ਹੀਰੇ ਦੀ ਪਹਿਚਾਣ ਤਾਂ ਹਨੇਰੇ ਵਿੱਚ ਹੂੰਦੀ ਹੈ ||
ਜ਼ਬਾਨ ਕੌੜੀ ਹੀ ਸਹੀ ਪਰ ਸਾਫ਼ ਰੱਖਦਾ ਹਾਂ
ਕੌਣ ਕਦ ਕਿੱਥੇ ਬਦਲ ਗਿਆ ਹਿਸਾਬ ਰਖਦਾ ਹਾਂ ||
ਰੇਗਿਸਤਾਨ ਵੀ ਹਰੇ ਹੋ ਜਾਂਦੇ ਹੈ
ਜਦੋ ਆਪਣੇ ਨਾਲ ਆਪਣੇ ਭਰਾ ਖੜੇ ਹੋ ਜਾਂਦੇ ਹੈ ||
ਕਮੀਆ ਤਾਂ ਬਹੁਤ ਹੈ ਮੇਰੇ ਵਿੱਚ
ਪਰ ਕੋਈ ਕੱਢ ਕੇ ਤਾਂ ਦੇਖੇ ||
ਨਾਂ ਕੋਈ ਪੇਸ਼ੀ ਨਾਂ ਕੋਈ ਗਵਾਹ ਹੋਵੇ ਗਾ
ਹੁਣ ਜੇੜਾ ਮੇਰੇ ਨਾਲ ਉਲਝੇ ਗਾ
ਸਿੱਧਾ ਤਬਾਹ ਹੋਵੈ ਗਾ ||
ਰੁੱਸੇ ਹੋਏ ਨੂੰ ਮਨਾਉਣਾ ਤੇ
ਗੇਰਾ ਨੂੰ ਹਸਾਉਣਾ ਮੈਨੂੰ ਪਸੰਦ ਨਹੀ ||
ਬਹੁਤ ਔਖਾ ਹੈ ਮੈਨੂੰ ਗੇਰਨਾ ਕਿਉੰਕਿ
ਮੈ ਚੱਲਣਾ ਹੀ ਠੋਕਰਾਂ ਖਾਂ ਕੇ ਸਿੱਖਿਆ ਹੈ ||
ਵਿਰੋਧੀ ਕਿੰਨੇ ਹੈ ਇਹ ਮੁੱਦਾ ਨਹੀ ਹੈ
ਨਾਲ ਕਿੰਨੇ ਹੈ ਇਹ ਜਰੂਰੀ ਹੈ ||
ਅਸੀ ਬੁਰੇ ਹਾਂ ਇਸ ਕਰਕੇ ਜੀ ਰਹੇ ਹਾਂ
ਚੰਗੇ ਲੋਕਾਂ ਨੂੰ ਦੁਨਿਆ ਜੀਣ ਕਿੱਥੇ ਦਿੰਦੀ ਹੈ ||
ਮੇਰੇ ਪਾਲੇ ਹੋਏ ਕੁੱਛ ਲੋਕ ਮੈਨੂੰ ਹੀ ਕੱਟ ਰਹੇ ਹੈ
ਮੇਰੇ ਅੱਗੇ ਝੁਕਣ ਵਾਲੇ ਲੋਕਾਂ ਦੇ ਤਲਵੇ ਚੱਟ ਰਹੇ ਹੈ ||
ਨਾਂ ਸਿਖਾਓ ਬਦਮਾਸ਼ੀ ਦਾ ਕਾਨੂੰਨ ਮੈਨੂੰ
ਜੈ ਮੈ ਸ਼ਰਾਫਤ ਛੱਡ ਦਿੱਤੀ ਤਾਂ
ਵਕੀਲ ਲੱਭਦੇ ਫਿਰੋ ਗੇ ||
ਮੈ ਓਹੀ ਹਾਂ ਜਿਸਦਾ ਤੂੰ ਕੁੱਝ ਵੀ ਨਹੀਂ ਵਿਗਾੜ ਸਕਦਾ ||
ਇੱਕ ਦਿਨ ਆਪਣੀ ਐਂਟਰੀ ਵੀ ਸ਼ੇਰ ਦੀ ਤਰਾ ਹੋਵੈ ਗੀ
ਜਦੋ ਰੌਲਾ ਘੱਟ ਤੇ ਖਾਮੋਸ਼ੀ ਜਾਦਾ ਹੋਵੈ ਗੀ ||
ਜੌ ਸੋਚ ਲਿਆ ਉਹ ਕਰਕੇ ਰਵਾ ਗਾ
ਤੂੰ ਇਹ ਨਾਂ ਸੋਚ ਮੈ ਤੇਰੇ ਤੋ ਡਰਕੇ ਰਵਾ ਗਾ ||
ਜਾ ਤਾ ਸਮਾਂ ਬਦਲੇ ਗਾ ਜਾ ਮੈ ਬਦਲਾ ਗਾ
ਦੋਨਾਂ ਵਿੱਚੋ ਇੱਕ ਜਰੂਰ ਬਦਲੇ ਗਾ ||
ਗ਼ਲਤ ਫੇਮੀ ਨਾਂ ਪਾਲ ਕੀ ਤੇਰਾ ਰਾਜ ਹੈ
ਏਦਰ ਆਕੇ ਦੇਖਲੇ ਕੌਣ ਕਿਸਦਾ ਬਾਪ ਹੈ ||
ਮੈ ਉਦੋ ਤੱਕ ਸ਼ਰੀਫ਼ ਹਾਂ
ਜਦੋ ਤੱਕ ਕੋਈ ਪੰਗਾ ਨਾਂ ਲਵੇ ||
ਦੇਹਸ਼ਤ ਅੱਖਾਂ ਵਿੱਚ ਹੋਣੀ ਚਾਹੀਦੀ
ਹਥਿਆਰ ਤਾਂ ਚੌਂਕੀ ਦਾਰ ਵੀ ਰਖਦਾ ਹੈ ||
ਜੇੜੀ ਚੀਜ ਦਾ ਤੈਨੂੰ ਖੌਫ ਹੈ
ਓਹੀ ਚੀਜ ਦਾ ਮੈਨੂੰ ਸ਼ੋਕ ਹੈ ||
ਮੈ ਏਨਾ ਪੈਸਾ ਕਮਾਉਗਾ
ਲੋਕ ਹੈਰਾਨ ਰੇਹ ਜਾਣ ਗੇ ||
ਸ਼ਿਕਾਰੀ ਤਾਂ ਮੇਵੀ ਹਾਂ
ਪਰ ਮੈ ਕੁੱਤੇਆ ਦਾ ਸ਼ਿਕਾਰ ਨਹੀ ਕਰਦਾ ||
ਇਰਾਦੇ ਸਾਫ ਹੈ
ਤਾਹੀਂ ਤਾਂ ਲੋਕ ਖਿਲਾਫ ਹੈ ||
ਮੈਨੂੰ ਪਿਆਰ ਕਰਣ ਵਾਲੇ ਮੈਨੂੰ ਸਲਾਮ ਕਰਦੇ ਹੈ
ਮੇਰੇ ਤੋ ਜਲਣੇ ਵਾਲੇ ਮੈਨੂੰ ਬਦਨਾਮ ਕਰਦੇ ਹੈ ||
ਤੇਰਾ ਇੰਤਜਾਰ ਕਰਾ ਜਾ ਕਿਸੇ
ਹੋਰ ਦਾ ਜੁਗਾੜ ਕਰਾ ||
ਪੈਸੇ ਨਾਲੋ ਵੱਧ ਇੱਜਤ ਕਮਾਈ ਹੈ
ਜਿੱਥੇ ਚਲਦੇ ਲੋਕਾਂ ਦੇ ਪੈਸੇ ਉੱਥੇ
ਉੱਥੇ ਮਿੱਤਰਾ ਦਾ ਨਾਂ ਚੱਲਦਾ ||
ਮਾੜੇ ਸਮੇ ਵਿੱਚ ਜੇਹੜੇ ਮੇਤੋ ਮੁੱਖ ਮੋੜ ਗਏ
ਅਸੀ ਵੀ ਉਹਨਾ ਦਲੇਰਾ ਨੂੰ ਦੁਰੋ ਹੱਥ ਜੋੜ ਗਏ ||
ਵੱਖਰੀ ਹੈ ਟੋਰ ਨਾਲੇ ਪੂਰੀ ਹੈ ਤਬਾਹੀ
ਲੋਕੀ ਅੱਤ ਕਰਵਾਂਦੇ ਅਸੀ ਮਚਾਈ ਹੈ ਤਬਾਹੀ ||
ਯਾਰੀ ਇੱਕ ਨਾਲ ਲਾਇਦੀ ਹੈ
ਸਰਦਾਰੀ ਹਿੱਕ ਨਾਲ ਪੁਗਾਈ ਦੀ ਹੈ ||
ਸਾਡੀ ਚੁੱਪ ਨੂੰ ਕਮਜੋਰੀ ਨਾਂ ਸਮਝੀ
ਅਸੀ ਰੋਕਣਾ ਵੀ ਜਾਣਦੇ ਹਾਂ ਤੇ ਠੋਕਣਾ ਵੀ ਜਾਣਦੇ ਹਾਂ ||
ਤੇਰੀ ਆਕੜ ਤਾਂ ਮਿੰਟਾ ਵਿੱਚ ਭੰਨ ਸੱਕਦੇ ਹਾਂ
ਕਦੇ ਮਿਲਕੇ ਤਾਂ ਦੇਖ ਕੀ ਕੀ ਕਰ ਸੱਕਦੇ ਹਾਂ ||
ਮੈਵੀ ਸ਼ਰੀਫ਼ ਸੀ ਕਦੇ
ਪਰ ਪਤਾ ਨਹੀਂ ਕਦੋਂ ਦੀ ਗੱਲ ਹੈ ||
ਤਮੀਜ ਨਾਲ ਰਹੋ ਗੇ ਤਾਂ
ਇੱਜਤ ਮੁਫ਼ਤ ਮਿਲੇ ਗੀ ||
ਹਥਿਆਰ ਤਾਂ ਸਿਰਫ਼ ਸ਼ੌਕ ਵਾਸਤੇ ਰੱਖੇ ਹੈ
ਖੌਫ ਵਾਸਤੇ ਤਾਂ ਮਿੱਤਰਾ ਦਾ ਨਾਮ ਹੀ ਕਾਫੀ ਹੈ ||
ਜਿੱਤ ਹਾਸਲ ਕਰਨੀ ਹੈ ਤਾਂ ਕਾਬਲੀਅਤ ਵਧਾਓ
ਕਿਸਮਤ ਦੀ ਰੋਟੀ ਤਾਂ ਕੁੱਤੇ ਨੂੰ ਵੀ ਮਿਲ ਜਾਂਦੀ ਹੈ ||
ਪੈਸਾ ਮੇਰਾ ਤੇ ਜਿਗਰਾ ਤੇਰਾ ||
ਸੱਪ ਦੀ ਪੂਸ਼ ਉੱਤੇ ਪੈਰ ਰੱਖਣਾ ਵੀ ਜਾਣਦੇ ਹਾਂ
ਤੇ ਸੱਪ ਦੀ ਸਿਰੀ ਨਪਣਾ ਵੀ ਜਾਣਦੇ ਹਾਂ ||
ਜਿਸ ਦੀ ਧੋਣ ਤੇ ਗੋਡਾ ਰਖੋ
ਓਹੀ ਬਾਪੂ ਕਹਿੰਦਾ ||
ਮੈਨੂੰ ਹਰਾਕੇ ਕੋਈ ਮੇਰੀ ਜਾਨ ਵੀ ਲੇ ਜਾਵੇ ਮੰਜ਼ੂਰ ਹੈ
ਧੋਖਾ ਦੇਣ ਵਾਲੇ ਨੂੰ ਮੈ ਦਵਾਰਾ ਮੌਕਾ ਨਹੀ ਦਿੰਦਾ ||
ਦੋਸਤੋ ਇਹ ਸੀ ਦੁਨੀਆਂ ਦੇ ਸੱਭ ਤੋਂ ਬੈਸਟ best attitude status in punjabi ਚਲੋ ਉਮੀਦ ਕਰਦੇ ਹਾਂ ਇਹbest attitude status in punjabiਤੁਹਾਨੂੰ ਬਹੁਤ ਪਸੰਦ ਆਏ ਹੋਣਗੇ। ਅਜਿਹੇ ਹੋਰ ਵੀ ਦਿਲ ਨੂੰ ਛੂਹ ਜਾਣ ਵਾਲੇbest attitude status in punjabiਅਸੀਂ ਆਪਣੇ blog ਤੇ ਲਿਆਂਦੇ ਰਹਿੰਦੇ ਹਾਂ। ਅਸੀਂ ਬੜੀ ਮਿਹਨਤ ਕਰਕੇ ਇਹ stattus ਬਣਾਉਂਦੇ ਅਤੇ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਕਿਰਪਾ ਕਰਕੇ ਇਹਨਾਂ ਨੂੰ ਸ਼ੇਅਰ ਜ਼ਰੂਰ ਕਰੋ।
punjabi status
4 thoughts on “100+ attitude status in punjabi 2023”