ਸਿੱਖ ਧਰਮ ਵਿੱਚ ਦੁਸ਼ਹਿਰਾ ਕਿਉ ਮਨਾਇਆ ਜਾਂਦਾ ਹੈ

Spread the love

ਸਿੱਖ ਧਰਮ ਵਿੱਚ ਦੁਸ਼ਹਿਰਾ ਕਿਉ ਮਨਾਇਆ ਜਾਂਦਾ ਹੈ ,ਇਸਦਾ ਕੀ ਇਤਿਹਾਸ ਹੈ ,ਕਿਸਨੇ ਇੱਸ ਤਿਉਹਾਰ ਦੀ ਸ਼ੁਰੂ ਵਾਤ ਸਿੱਖ ਧਰਮ ਵਿੱਚ ਕੀਤੀ ਸੀ ,ਇਸਦੀ ਜਾਣਕਾਰੀ ਅਸੀ ਤੂਹਾਨੂੰ ਇੱਸ ਆਰਟੀਕਲ ਵਿੱਚ ਦੇਣ ਜਾ ਰਹੇ ਹਾਂ.

ਸਿੱਖ ਧਰਮ ਵਿੱਚ ਦੁਸ਼ਹਿਰਾ ਕਿਉ ਮਨਾਇਆ ਜਾਂਦਾ ਹੈ

ਸਿੱਖ-ਧਰਮ-ਵਿੱਚ-ਦੁਸ਼ਹਿਰਾ-ਕਿਉ-ਮਨਾਇਆ-ਜਾਂਦਾ-ਹੈ
ਸਿੱਖ ਧਰਮ ਦੇ ਵਿੱਚ ਦੁਸ਼ਹਿਰਾ ਕਿਉਂ ਮਨਾਇਆ ਜਾਂਦਾ ਹੈ, ਜਿਸ ਤਰਾ ਕਿ ਹਰ ਧਰਮ ਦੇ ਆਪਣੇ ਆਪਣੇ ਅਲੱਗ ਅਲੱਗ ਤਿਉਹਾਰ ਹੈ, ਪਰ ਸਿਖਾ ਦੇ ਬਹੁਤ ਘੱਟ ਤਯੋਹਾ ਸਨ.ਜੀਵੇ ਕੀ ਵੈਸਾਖੀ, ਬੰਦੀ ਛੋੜ ਦਿਵਸ, ਗੁਰ ਪੂਰਵ, ਸ਼ਹੀਦੀ ਦਿਵਸ,ਇੱਕ ਵਾਰ ਸਿੱਖਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ, ਸਾਨੂੰ ਵੀ ਦਸਹਿਰਾ ਮਨਾਉਣਾ ਚਾਹੀਦਾ ਹੈ, ਆਪਣੇ ਤਰੀਕੇ ਨਾਲ ਜਿਸ ਕਰਕੇ ਸਿਖ ਸੰਗਤ ਇਕ ਜਗਾ ਤੇ ਇਕੱਠੀ ਹੋ ਸਕੇ ਅਤੇ ਉਨਾਂ ਵਿੱਚ ਜਾਣ ਪਛਾਣ ਅਤੇ ਆਪਸੀ ਪਿਆਰ ਵਧੇ,ਸਿੱਖਾਂ ਦੀ ਇਹ ਗੱਲ ਮੰਨ ਕੇ ਮਹਾਰਾਜਾ ਰਣਜੀਤ ਸਿੰਘ ਨੇ ਦੁਸ਼ਹਿਰੇ ਨੂੰ ਆਪਣੇ ਤਰੀਕੇ ਦੇ ਨਾਲ ਮਨਾਉਣ ਦਾ ਫੈਸਲਾ ਕਰਿਆ ,ਇਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰੇ ਖਾਲਸਾ ਦਾ ਨਾਮ ਦਿੱਤਾ, ਅਤੇ ਦੁਸ਼ਹਿਰੇ ਵਾਲੇ ਦਿਨ ਮਹਾਰਾਜਾ ਰਣਜੀਤ ਸਿੰਘ ਇੱਕ ਦਰਬਾਰ ਲਗਾਇਆ ਕਰਦੇ ਸਨ. ਉਸ ਵਿੱਚ ਦੂਰ ਦੂਰ ਤੋਂ ਆਕੇ ਤਕੜੇ ਤੋਂ ਤਕੜੇ ਸੂਰਮੇ ਹਿੱਸਾ ਲਿਆ ਕਰਦੇ ਸਨ. ਅਤੇ ਆਪਣੀ ਯੁੱਧ ਕਲਾ ਦਾ ਪ੍ਰਦਰਸ਼ਨ ਕਰਦੇ ਸਨ. ਸਰਦਾਰ ਹਰੀ ਸਿੰਘ ਨਲੂਆ ਵੀ ਦੁਸ਼ਹਿਰੇ ਵਾਲੇ ਦਿਨ ਆਪਣੀ ਯੁੱਧ ਕਲਾ ਦਾ ਪ੍ਰਦਰਸ਼ਨ ਕਰਨ ਵਾਸਤੇ ਮਹਾਰਾਜਾ ਰਣਜੀਤ ਸਿੰਘ ਦੇ ਇਸ ਪ੍ਰੋਗਰਾਮ ਦਰਬਾਰੇ ਖਾਲਸਾ ਵਿੱਚ ਆਇਆ ਸੀ. ਉਸਦੀ ਯੁੱਧ ਕਲਾ ਨੂੰ ਦੇਖ ਕੇ ਹੀ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਆਪਣੀ ਫੌਜ ਦੇ ਵਿੱਚ ਭਰਤੀ ਕੀਤਾ ਸੀ .ਸਿੱਖ ਧਰਮ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੂੰ ਇਸ ਇਤਿਹਾਸ ਦੇ ਬਾਰੇ ਨਹੀਂ ਪਤਾ ਕਿ ਸਿੱਖ ਦੁਸ਼ਹਿਰਾ ਕਿਉਂ ਮਨਾਉਂਦੇ ਹਨ . ਇਸ ਦਾ ਮੁੱਖ ਕਾਰਨ ਇਹ ਹੈ, ਕੀ ਦੁਸ਼ਹਿਰੇ ਦਾ ਪ੍ਰੋਗਰਾਮ ਸਿਰਫ ਨਿਹੰਗ ਸਿੰਘ ਜਥੇਬੰਦੀਆਂ ਤੱਕ ਹੀ ਸੀਮਤ ਰਹਿ ਗਿਆ ਹੈ ,ਇਸ ਦਾ ਇੱਕ ਕਾਰਨ ਇਹ ਵੀ ਹੈ, ਇਸ ਇਤਿਹਾਸ ਨੂੰ ਜਾਂ ਤਾਂ ਸਿੱਖ ਭੁੱਲ ਚੁੱਕੇ ਹਨ, ਜਾਂ ਫਿਰ ਕਿਸੇ ਨੂੰ ਪਤਾ ਹੀ ਨਹੀਂ ,ਦੁਸ਼ਹਿਰੇ ਵਾਲੇ ਦਿਨ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਵੀ ਯੋਧਾ ਆਪਣੀ ਯੁੱਧ ਕਲਾ ਦਾ ਵਧੀਆ ਪ੍ਰਦਰਸ਼ਨ ਕਰਦਾ ਤਾਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਉਸ ਨੂੰ ਵਧੀਆ ਤੋਂ ਵਧੀਆ ਇਨਾਮ ਦਿੱਤੇ ਜਾਂਦੇ ਸਨ. ਦੁਸ਼ਹਿਰੇ ਦਾ ਇਹ ਸਮਾਗਮ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੇ ਨਾਲ ਹੀ ਖਤਮ ਹੋ ਗਿਆ, ਮੁੜ ਤੋਂ ਇਸ ਦਰਬਾਰੇ ਖਾਲਸਾ ਦੇ ਪ੍ਰੋਗਰਾਮ ਨੂੰ ਕਿਸੇ ਨੇ ਜਾਰੀ ਰੱਖਣ ਦਾ ਯਤਨ ਨਹੀਂ ਕੀਤਾ ,ਇਹ ਸੀ ਸਿੱਖ ਧਰਮ ਦੇ ਵਿੱਚ ਦੁਸ਼ਹਿਰੇ ਦਾ ਮਹੱਤਵ


Spread the love

Leave a Comment