yalta conference 1945 – ਕੀ ਹੈ ਯਾਲਟਾ ਸੰਧੀ ਕਦੋ ਅਤੇ ਕਿਹਨਾ ਦੇਸ਼ਾਂ ਵਿੱਚ ਹੋਈ ਸੀ ਇਹ ਸੰਧੀ ਖਾਲਿਸਤਾਨ ਬਾਰੇ ਕੀ ਲਿਖਿਆ ਸੀ ਇਸ ਸੰਧੀ ਵਿੱਚ | ਇਸ ਸੰਧੀ ਮੁਤਾਬਿਕ ਕਦੋ ਬਣੇਗਾ ਖਾਲੀਸਤਾਨ ਮੁੜ ਤੋ ਹੋਵੇਗੀ ਸੰਸਾਰ ਦੀ ਵੰਡ ਅਤੇ ਕਦੋ ਹੋਵੇਗੀ ਸੰਸਾਰ ਦੀ ਵੰਡ ਕੀ ਭਾਰਤ ਦੇ ਹੋਣਗੇ ਚਾਰ ਟੁਕੜੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅਖੀਰ ਤੱਕ ਦੇਖੋ .
ਯਾਲਟਾ ਸੰਧੀ | yalta conference 1945
ਹੁਣ ਕਰਦੇ ਹਾਂ ਯਾਲਟਾ ਸੰਧੀ ਬਾਰੇ ਗੱਲਬਾਤ ਦੂਸਰੇ ਵਿਸ਼ਵ ਯੁੱਧ ਤੋ ਬਾਦ 4 ਫਰਬਰੀ ਤੋ 11 ਫਰਵਰੀ 1945 ਤਹਿਰਾਨ ਵਿੱਚ ਇੱਕ ਸੰਧੀ ਹੋਈ ਸੀ ਜਿਸਦਾ ਨਾਮ ਸੀ ਯਾਲਟਾ ਸੰਧੀ ਇਸ ਸੰਧੀ ਵਿੱਚ ਵਿਸ਼ਬ ਦੀਆ 3 ਪਰਮੁੱਖ ਸ਼ਕਤੀਆ ਨੇ ਹਿੱਸਾ ਲਿਆ ਸੀ ਜਿਸ ਵਿੱਚ Uk,USA,USS ਇਸ ਸੰਧੀ ਵਿੱਚ ਇਹਨਾਂ ਦੇਸ਼ਾਂ ਦੇ ਪ੍ਰੈਜ਼ੀਡੈਂਟ ਸ਼ਾਮਲ ਹੋਏ ਸੰਨ .
mr ਚਰਚਿਲ,mr ਸਟਾਲਿਨ,mr ਰੂਜ ਵਾਲਟ, 2007ਦੇ ਵਿੱਚ ਜਰਮਨੀ ਦੇ ਵਿੱਚ ਇੱਕ ਸਿਕਿਯੋਰਟੀ ਕਾਨਫਰੰਸ ਹੋਈ ਜਿਸ ਵਿੱਚ ਪੁਤਿਨ ਨੇ ਆਪਣੀ ਗੱਲ ਰੱਖੀ ਹੈ ਕੀ ਜੋਂ ਯਾਲਟਾ one ਸੰਧੀ 1945ਵਿੱਚ ਹੋਈ ਸੀ ਓਸਦੇ ਵਿੱਚ ਰੂਸ ਨੁੰ ਉਸਦਾ ਬਣਦਾ ਹੱਕ ਨਹੀਂ ਮਿਲਿਆ.
ਇਸ ਕਰਕੇ ਛੇਤੀ ਹੀ ਯਾਲਟਾ two ਸੰਧੀ ਕੀਤੀ ਜਾਵੇ ਯਾਲਟਾ ਕ੍ਰੀਮੀਆ ਦੇਸ਼ ਦਾ ਇੱਕ ਸ਼ਹਿਰ ਹੈ ਇਸ ਸਮਝੌਤੇ ਤੋ ਪਹਿਲਾ ਇਹਨਾਂ ਤਿਨੋ ਦੇਸ਼ਾਂ ਦੇ ਵਿੱਚ ਇੱਕ ਮੀਟਿੰਗ ਤਹਿਰਾਨ ਦੇ ਵਿੱਚ 1943ਦੇ ਵਿੱਚ ਹੋਈ ਸੀ.
ਅਮਰੀਕਾ ਵਲੋਂ ਇਸ ਸੰਧੀ ਵਿੱਚ ਅਮਰੀਕਾ ਦੇ ਰਾਸ਼ਟਰ ਪਤੀ ਫ਼੍ਰੈਂਕਲਿਨ ਰੋਜ ਬੇਟ ਅਤੇ ਰੂਸ ਵਲੋ ਰੂਸ ਦੇ ਰਾਸਟਰ ਪਤੀ, ਜੋਸਫ਼ ਸਟਾਲਨ, ਅਤੇ ਬ੍ਰਿਟਿਸ਼ ਵੱਲੋ ਉਹਨਾ ਦੇ ਪਰਾਇਮ ਮਨਿਸਟਰ, ਬਿਸਟਰ ਚਰਚਿਲ ਇੰਗਲੈਂਡ ਤੋ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ ਸਨ|
ਇਹ ਤਿੰਨੋ ਲੀਡਰ ਪਹਿਲੀ ਬਾਰ ਇੱਕ ਦੂਜੇ ਨੂੰ ਮਿਲੇ ਸਨ ਇਸਤੋ ਪਹਿਲਾ ਉਹ ਇਕ ਦੁਜੇ ਨੂੰ ਨਹੀ ਜਾਣਦੇ ਸਨ ਤਹਿਰਾਨ ਦੀ ਇਸ ਮੀਟਿੰਗ ਵਿੱਚ ਕਾਫੀ ਸਿੱਖ ਸ਼ਾਮਿਲ ਸਨ ਇੱਥੇ ਹੀ ਤੇਹ ਕੀਤਾ ਗਿਆ ਸੀ ਕੀ ਸਾਨੂੰ ਯਾਲਟਾ ਦੇ ਵਿੱਚ ਇੱਕ ਕਾਨਫਰੰਸ ਕਰਨੀ ਚਾਹੀਦੀ ਹੈ.
ਉਸ ਸਮੇਂ ਵਰਲਡ ਵਾਰ two ਦਾ ਫੈਸਲਾ ਤਕ਼ਰੀਬਨ ਹੋ ਚੁੱਕਾ ਸੀ ਉਸ ਵਿੱਚ ਬ੍ਰਿਟਿਸ਼ ਫੌਜਾਂ ਜਿੱਤ ਰਹੀਆ ਸੀ ਜਰਮਨੀ ਹਾਰ ਰਿਹਾ ਸੀ ਇਸ ਯਾਲਟਾ ਕਾਨਫਰੰਸ ਵਿੱਚ ਇਹ ਤੇਹ ਕੀਤਾ ਗਿਆ ਸੀ ਕਿਸ ਕੰਟਰੀ ਨੂੰ ਕਿੰਨੀਆ ਸਟੇਟਾ ਦਿੱਤੀਆਂ ਜਾਣਗੀਆਂ.
ਉਸ ਕਾਨਫਰੰਸ ਵਿੱਚ ਇੱਕ ਨਵਾ ਸੰਸਾਰ 100ਸਾਲ ਵਾਸਤੇ ਸਿਰਜਣ ਵਾਸਤੇ ਇਹ ਕਾਨਫਰੰਸ ਯਾਲਟਾ ਦੇ ਵਿੱਚ ਹੋਈ ਸੀ ਇਸ ਕਾਨਫਰੰਸ ਦੇ ਵਿੱਚ ਇੱਕ ਸਿੱਖ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ.
ਉਸਤੋ ਬਾਦ 1947ਵਿੱਚ ਜਦੋ ਪਾਕਿਸਤਾਨ ਨਵਾ ਮੁਲਖ ਬਣਿਆ ਬ੍ਰਿਟਿਸ਼ ਪਾਰਲੀਮੈਂਟ ਵਿੱਚ ਇਹ ਕਿਹਾ ਗਿਆ ਕੀ ਸਾਨੂੰ ਦੁੱਖ ਹੈ ਕੀ ਸਿੱਖਾ ਦਾ ਕੁੱਝ ਨਹੀਂ ਬਣ ਸਕਿਆ ਪਰ ਸਿੱਖ ਇਹ ਨਾ ਸੋਚਣ ਕੀ ਆਉਣ ਵਾਲੇ ਸਮੇਂ ਵਿੱਚ ਵੀ ਉਹਨਾਂ ਦਾ ਕੁੱਝ ਨਹੀਂ ਬਣੇਗਾ ਇਸਤੋ ਇਹ ਪਤਾ ਲਗਦਾ ਹੈ ਵਰਲਡ ਲੇਵਲ ਤੇ ਸਿੱਖਾ ਦੀ ਭੂਮਿਕਾ ਮਿਥੀ ਹੋਈ ਹੈ.
ਚਾਹੇ ਉਹ 100 ਸਾਲ ਬਾਦ ਹੋਵੇ ਉਸ ਮੀਟਿੰਗ ਵਿੱਚ uk ਦੇ ਪਰਾਇਮ ਮਨਿਸਟਰ ਸਟਾਲਿਨ ਚਰਚਿਲ ਨੂੰ ਸਿੱਖ ਰੈਜੀਮੈਂਟ ਵਲੋ ਸਰਦਾਰ ਕਿਰਪਾਲ ਸਿੰਘ ਵਲੋ ਇੱਕ ਨਿਸ਼ਾਨੀ ਦਿੱਤੀ ਗਈ ਸੀ ਅਤੇ ਚਰਚਿਲ ਵਲੋ ਵੀ ਕਿਰਪਾਲ ਸਿੰਘਾ ਨੂੰ ਇੱਕ ਕਿਰਚ ਭੇਟ ਕੀਤੀ ਗਈ ਸੀ .
ਇਸ ਗੱਲ ਤੋ ਇਹ ਸਾਬਿਤ ਹੁੰਦਾ ਹੈ ਕੀ ਤਿੰਨੋ ਮੁਲਕ ਸਿੱਖਾ ਦੀ ਹਿੱਸੇ ਦਾਰੀ ਚਾਹੁੰਦੇ ਸਨ ਯਾਲਟਾ ਸੰਧੀ ਦੇ ਵਿੱਚ ਇਹ ਤੇਹ ਕੀਤਾ ਜਾਣਾ ਸੀ ਜਾ ਤਾ ਕਾਰਪੋਰੇਸ਼ਨਾਂ ਬਨਾਇਆ ਜਾਣ ਜੈ ਕਾਰਪ੍ਰੋਰੇਸ਼ਨਾ ਸੈੱਟਉਪ ਨਹੀ ਹੁੰਦੀਆ ਤਾਂ ਦੇਸ਼ਾਂ ਦੀ ਵੰਡ ਕਰਦਿਓ .
ਸਾਨੂੰ ਲਗਦਾ ਹੈ 1947 ਦੇ ਵਿੱਚ ਇੱਕਲਾ ਪਾਕਿਸਤਾਨ ਹੀ ਨਵਾ ਦੇਸ਼ ਬਣਿਆ ਸੀ ਨਹੀ ਇਸਤੋ ਇਲਾਵਾ 58 ਤੋ ਬਧ ਨਵੇ ਦੇਸ਼ 1947 ਵਿੱਚ ਬਣੇ ਸੀ.
ਇਸ ਸੰਧੀ ਦੇ ਵਿੱਚ ਇਹ ਤੇਹ ਕੀਤਾ ਗਿਆ ਸੀ ਜਵਾਹਰ ਲਾਲ ਨੇਹਰੂ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਗੇ ਤੇ ਭਾਰਤ ਰੂਸ ਦੇ ਨਾਲ ਕੰਮ ਕਰੇਗਾ ਤੇ ਪਾਕਿਸਤਾਨ ਅਮਰੀਕਾ ਦੇ ਨਾਲ ਕੰਮ ਕਰੇ ਗਾ.
ਇਹ ਸਾਰਾ ਕੁੱਝ ਯਾਲਟਾ ਕਾਨਫਰੰਸ ਵਿੱਚ ਤੇਹ ਕੀਤਾ ਗਿਆ ਸੀ ਇਸਦੇ ਨਾਲ ਇਹ ਵੀ ਤੇਹ ਕੀਤਾ ਗਿਆ ਸੀ ਕੀ ਤਿੰਨੋ ਵਿਸ਼ਵ ਤਾਕਤਾਂ ਆਪਸ ਵਿੱਚ ਨਹੀ ਲੜਨ ਗਿਆ ਅਤੇ ਬ੍ਰਿਟਿਸ਼ ਕਾਰਪੋਰੇਸ਼ਨਾਂ ਭਾਰਤ ਵਿੱਚ ਕੰਮ ਕਰਨ ਗਿਆ.
ਇਸ ਕਾਨਫਰੰਸ ਸਮੇ ਸਿੱਖ ਆਗੂ ਨਿਕੰਮੇ ਰਹੇ ਦੁਨਿਆ ਦੇ ਵਿੱਚ ਪੰਜ ਵੱਡੇ ਧਰਮ ਹਨ ਇਸਾਈ,ਹਿੰਦੂ, ਮੁਸਲਿਮ ਭਿਖਸ਼ੂ ਅਤੇ ਸਿੱਖ, ਪਰ ਇਸਾਈਆਂ ਕੋਲ ਆਪਣੇ ਦੇਸ਼ ਹਨ ਮੁਸਲਮਾਨਾ ਕੋਲ ਆਪਣੇ ਦੇਸ਼ ਹਨ ਭਿਖਸ਼ੂਆਂ ਕੋਲ ਆਪਣੇ ਦੇਸ਼ ਹਨ, ਹਿੰਦੂਆ ਕੋਲ ਦੋ ਦੇਸ਼ ਹਨ ਨੇਪਾਲ ਅਤੇ ਭਾਰਤ , ਯਹੁਦੀਆ ਨੂੰ ਨਵਾਂ ਦੇਸ਼ ਬਣਾਕੇ ਦਿੱਤਾ ਗਿਆ ਇਜਰਾਈਲ ,.
ਸਿੱਖਾ ਦੀਵੀ ਦਾਅਵੇਦਾਰੀ ਬਣਦੀ ਹੈ ਕੇ ਉਹਨਾ ਦਾ ਵੀ ਰਾਜ ਹੋਣਾ ਚਾਹੀਦਾ ਸੀ, ਸਿੱਖ ਪਹਿਲਾ ਦੋ ਵਾਰ ਆਪਣਾ ਰਾਜ ਬਣਾ ਚੁੱਕੇ ਹਨ ਇੱਕ ਤਾਂ ਬਾਬਾ ਬੰਦਾ ਸਿੰਘ ਦੇ ਸਮੇ ਅਤੇ ਦੂਜਾ ਮਹਾਰਾਜਾ ਰਣਜੀਤ ਸਿੰਘ ਦੇ ਸਮੇ.
ਪਰ ਇੱਥੇ ਫੇਰ ਸਿੱਖ ਲੀਡਰ ਗ਼ਦਦਾਰੀ ਕਰ ਗਏ ਅਸਲ ਵਿੱਚ ਉਹ ਲੀਡਰ ਦੇਖਣ ਨੂੰ ਤਾਂ ਸਰਦਾਰ ਲਗਦੇ ਸਨ ਪਰ ਉਹਨਾ ਦੇ ਸਾਰੇ ਕਾਰ ਵਿਹਾਰ ਹਿੰਦੂਆ ਵਾਲੇ ਸਨ ਜਿਸ ਤਰਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਡੋਗਰਿਆਂ ਨੇ ਖਤਮ ਕੀਤਾ ਸੀ ਸਿੱਖੀ ਦੇ ਭੇਸ਼ ਵਿੱਚ ਗੱਦਾਰ ਸਨ.
ਜੌ ਸਿੱਖ ਉਸ ਸੰਧੀ ਵਿੱਚ ਸ਼ਾਮਲ ਸਨ ਉਹਨਾਂ ਨੂੰ ਵੱਡੇ ਫੇਦੇ ਦੀ ਆਸ ਸੀ ਇਸ ਕਰਕੇ ਉਹਨਾਂ ਨੇ ਸਿੱਖਾ ਨੂੰ ਵੇਚਿਆ ਉਹ ਦੇਖਨ ਨੂੰ ਤਾਂ ਸਿੱਖ ਲਗਦੇ ਸਨ ਪਰ ਚੱਲਦੇ ਹਿੰਦੂਤਵ ਦੇ ਨਾਲ ਸਨ .
ਇਹ ਸੀ ਯਾਲਟਾ one ਪਰ ਹੁਣ ਅਮਰੀਕਾ ਵਲੋ ਯਾਲਟਾ two ਸੰਧੀ ਦੀ ਗੱਲ ਕੀਤੀ ਜਾ ਰਹੀ ਹੈ ਕਿਊ ਕੀ ਇੱਕਲਾ ਅਮਰੀਕਾ ਰੂਸ ਅਤੇ ਚੀਨ ਦੇ ਨਾਲ ਨਹੀ ਲੜ ਸਕਦਾ.
ਇਸ ਸੰਧੀ ਵਿੱਚ ਸਾਡੇ ਸਿੱਖ ਲੀਡਰ ਐਨੇ ਸਮਰਥ ਹਨ ਕੀ ਆਪਣੇ ਰਾਜ ਦੀ ਗੱਲ ਕਰ ਸਕਣ ਯਾਂ ਫੇਰ ਤੋ ਸਾਡੇ ਸਿੱਖ ਲੀਡਰਾਂ ਦੀ ਨਲੇਕੀ ਦੇ ਕਰਕੇ ਅਸੀ ਆਪਣਾ ਰਾਜ ਨਾ ਗਵਾ ਬੈਠੀਏ .
ਹੁਣ ਸਾਰੀ ਸਿੱਖ ਕੋਮ ਨੂੰ ਅੰਤਰ ਰਾਸ਼ਟਰੀ ਤੋਰ ਦੀ ਸਮਝ ਰੱਖਣੀ ਪਵੇਗੀ ਤਾਂ ਜੌ ਆਉਂਨ ਵਾਲੇ 20, 25ਸਾਲ ਵਿੱਚ ਫੇਰ ਤੋ ਯਾਲਟਾ ਸੰਧੀ ਹੋਣ ਜਾ ਰਹੀ ਹੈ .
ਯਾਲਟਾ one ਵਿੱਚ ਇਸਦਾ ਸਮਾ 100ਸਾਲ ਰਖਿਆ ਗਿਆ ਸੀ ਜੌ ਹੁਣ ਪੁਰਾ ਹੋਣ ਵਾਲਾ ਹੈ ਯਾਲਟਾ two ਵਿੱਚ ਹੁਣ ਵੱਡੀ ਤਬਦੀਲੀ ਹੋਣ ਜਾ ਰਹੀ ਹੈ .
ਪਹਿਲਾ ਤਿੰਨ ਵਡਿਆ ਤਾਕਤਾਂ ਸੀ ਪਰ ਹੁਣ ਇਹਨਾਂ ਦੀ ਗਿਣਤੀ ਚਾਰ ਹੋ ਚੁੱਕੀ ਹੈ ਕਿਉ ਕੀ ਚੀਨ ਵੀ ਹੁਣ ਇੱਕ ਵੱਡੀ ਤਾਕਤ ਬਣ ਚੁੱਕਾ ਹੈ .
ਯਾਲਟਾ two ਸੰਧੀ ਵਿੱਚ ਮੁੜ ਤੋ ਦੇਸ਼ਾਂ ਦੀ ਵੰਡ ਹੋਣੀ ਹੈ ਰਾਜਨਾਥ ਸਿੰਘਾ ਬਾਰਬਾਰ ਬਿਆਨ ਦੇ ਰਿਹਾ ਹੈ ਕੀ ਸਾਰਾ ਭਾਰਤ ਸਿੱਖਾ ਦਾ ਹੈ ਇਸਤੋ ਇਹ ਸਾਫ ਪਤਾ ਲੱਗ ਰਿਹਾ ਹੈ ਉਹਨਾਂ ਨੂੰ ਪਤਾ ਹੈ ਆਓਨ ਵਾਲੇ ਸਮੇ ਵਿੱਚ ਸਿੱਖਾ ਦਾ ਆਪਣਾ ਦੇਸ਼ ਹੋਵੇ ਗਾ .
ਚਾਇਨਾ ਨੇ ਵੀ ਮੋਦੀ ਸਰਕਾਰ ਨੂੰ ਕਿਹਾ ਹੈ ਤਿਬਤ ਅਸੀ ਖਾਲਸਾ ਰਾਜ ਤੋਂ ਲਿਆ ਹੈ ਓਸੇ ਨੂੰ ਦੇਵਾ ਗੇ ਅਤੇ ਅਮਰੀਕਾ ਨੇ ਵੀ ਸਿੱਖਾ ਨੂੰ ਵੱਖਰੇ ਐਨਥਨਿਕਗਰੁੱਪ ਵਜੋ ਮਾਨਤਾ ਦੇ ਦਿੱਤੀ ਹੈ .
ਐਨਥਨਿਕ ਦਾ ਮੱਤਲਬ ਹੈ ਵੱਖਰੇ ਲੋਕ ਇਹ ਵੀ ਇੱਕ ਵੱਡਾ ਸੰਕੇਤ ਹੈ ਸਿੱਖ ਰਾਜ ਬਣਨ ਦਾ .
ਯਾਲਟਾ ਸੰਧੀ ਵਿੱਚ ਇਹ ਵੀ ਤੇਹ ਕੀਤਾ ਗਿਆ ਸੀ ਕੀ ਭਾਰਤ ਨੂੰ ਡਵੇਲਪ ਨਹੀ ਕੀਤਾ ਜਾਵੇ ਗਾ .
1947ਵਿੱਚ ਪੰਜਾਬ ਇੱਕ ਅਮੀਰ ਸਟੇਟ ਸੀ 47 ਦੇ ਵਿੱਚ ਜਦੋ ਪਾਵਰ ਟਰਾਂਸਫਰ ਕੀਤੀ ਗਈ ਤਾਂ ਉਸ ਵਿੱਚ ਇਹ ਸ਼ਰਤਾਂ ਸਨ ਕੀ ਭਾਰਤ ਆਪਨੀ ਕਮਾਈ ਦਾ ਕੁੱਝ ਹਿਸਾ ਉਹਨਾਂ ਨੂੰ ਦੇਵੇ ਗਾ ਚਾਹੇ ਉਹ ਉਹਨਾਂ ਤੋ ਸਮਾਨ ਖਰੀਦੇ ਗਾ ਜਿਸ ਨਾਲ ਉਹਨਾਂ ਦੇਸ਼ਾਂ ਨੂੰ ਫੇਦਾ ਹੋਵੇ ਗਾ .
ਭਾਰਤ ਤੇ ਜਦੋ ਵੀ ਕੋਈ ਮੁਸੀਬਤ ਆਈ ਓਸਨੇ ਉਹ ਹਮੇਸ਼ਾ ਪੰਜਾਬ ਉੱਤੇ ਸੁੱਟ ਦਿੱਤੀ ਜਿਵੇ ਕੀ 1947 ਵਿੱਚ ਹਥਿਆਰਾ ਦਾ ਸਾਰਾ ਖਰਚਾ ਪੰਜਾਬ ਨੇ ਕਿੱਤਾ ਸੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਭਾਰਤ ਇਸੇ ਤਰਾ ਕਰੇ ਗਾ .
ਹੁਣ ਸਿੱਖਾ ਨੂੰ ਚਾਹਿਦਾ ਹੈ ਉਹ ਮਹਾਰਾਣੀ ਤੋ ਅਪਣਾ ਖ਼ਾਲਸਾ ਰਾਜ ਮੰਗਣ ਕਿਉ ਕੀ ਉਹਨਾ ਨੇ ਮਹਾਰਾਜਾ ਦਲੀਪ ਸਿੰਘ ਦੇ ਨਾਲ ਸਮਝੌਤਾ ਕੀਤਾ ਸੀ ਕੀ ਮਹਾਰਾਜਾ ਦਲੀਪ ਸਿੰਘ ਜਦੋ ਬਾਲਗ ਹੋ ਜਾਣ ਗੇ ਤਾਂ ਉਹਨਾਂ ਨੂੰ ਉਹਨਾਂ ਦਾ ਰਾਜ ਵਾਪਿਸ ਮੋੜ ਦਿੱਤਾ ਜਾਵੇ ਗਾ .
ਅੱਜ ਵੀ ਉਹ ਸਮਝੌਤਾ ਉਹਨਾਂ ਦੇ ਕੋਲ ਹੈ ਹੁਣ ਸਿੱਖਾ ਨੂੰ ਚਾਹੀਦਾ ਹੈ ਉਹ ਇਸ ਮਸਲੇ ਤੇ ਵਿਚਾਰ ਕਰਣ ਯਾ ਫੇਰ ਸਿੱਖਾ ਨੂੰ ਦੂਸਰੀ ਯਾਲਟਾ ਸੰਧੀ ਬਾਰੇ ਤਿਆਰ ਹੋਣਾ ਚਾਹਿਦਾ ਹੈ .
ਯਾਲਟਾ ਸੰਧੀ ਦਾ ਮੱਤਲਬ ਹੈ ਕਿਹੜਾ ਦੇਸ਼ ਕਿਹੜੇ ਦੇਸ਼ ਦੇ ਅਧੀਨ ਰਹੇ ਗਾ ਕੁਝ ਬੁੱਧੀ ਜੀਵਿਆ ਦਾ ਮੰਨਣਾ ਹੈ 2030 ਤੱਕ ਸਿੱਖਾ ਨੂੰ ਅਪਣਾ ਦੇਸ਼ ਮਿਲ ਸਕਦਾ ਹੈ ਅਤੇ ਭਾਰਤ 4 ਹਿਸਿਆ ਵਿੱਚ ਵੰਡਿਆ ਜਾ ਸੱਕਦਾ ਹੈ .
ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਫੇਰ ਮਿਲਾ ਗੇ ਇੱਕ ਨਵੀ ਜਾਣਕਾਰੀ ਦੇ ਨਾਲ .
saka nankana sahib full history in punjabi
ਅਕਾਲੀ ਬਾਬਾ ਹਨੂੰਮਾਨ ਸਿੰਘ ਦੀ ਵੀਰ ਗਾਥਾ
Top 100 punjabi quotes for life