ਗੁਰੂ ਗੋਬਿੰਦ ਸਿੰਘ ਜੀ ਦੀ ਭਵਿੱਖਵਾਣੀਆਂ

Spread the love

ਗੁਰੂ ਗੋਬਿੰਦ ਸਿੰਘ ਜੀ ਦੀ ਭਵਿੱਖਵਾਣੀਆਂ- ਗੁਰੂ ਗੋਬਿੰਦ ਸਿੰਘ ਜੀ ਨੇ ਕੁਝ ਪਵਿੱਤਰ ਗ੍ਰੰਥ ਲਿਖੇ ਸਨ |ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਅਤੇ ਗੁਰੂ ਜੀ ਅਤੇ ਉਨਾਂ ਦਾ ਪਰਿਵਾਰ ਜਦੋਂ ਸਰਸਾ ਨਦੀ ਦੇ ਕੋਲ ਪਹੁੰਚੇ ਉਸ ਸਮੇਂ ਸਰਸਾ ਨਦੀ ਦੇ ਵਿੱਚ ਹੜ ਆਇਆ ਹੋਇਆ ਸੀ |
ਸਰਸਾ ਨਦੀ ਨੂੰ ਪਾਰ ਕਰਨ ਸਮੇਂ ਜਿੱਥੇ ਗੁਰੂ ਸਾਹਿਬ ਦਾ ਪਰਿਵਾਰ ਵਿਛੜਿਆ ਉਸ ਦੇ ਨਾਲ ਹੀ, ਗੁਰੂ ਸਾਹਿਬ ਦੁਆਰਾ ਲਿਖੇ ਗਏ ਗ੍ਰੰਥ ਵੀ ਸਰਸਾ ਨਦੀ ਦੇ ਵਿੱਚ ਹੜ ਗਏ |  ਉਹਨਾਂ ਪਵਿੱਤਰ ਗ੍ਰੰਥਾਂ ਵਿੱਚੋਂ ਇਕ ਗ੍ਰੰਥ ਮਿਲਿਆ ਹੈ |
ਜਿਸ ਨੂੰ ਸੋ ਸਾਖੀ ਦੇ ਨਾਮ ਦੇ ਨਾਲ ਜਾਣਦੇ ਹਾ | ਉਸ ਪਵਿੱਤਰ ਗ੍ਰੰਥ ਦੇ ਵਿੱਚ 500 ਤੋਂ ਜਿਆਦਾ ਭਵਿੱਖਵਾਣੀਆਂ ਜਿਹੜੀਆਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੀਤੀਆਂ ਗਈਆਂ ਹਨ |

ਗੁਰੂ ਗੋਬਿੰਦ ਸਿੰਘ ਜੀ ਦੀ ਭਵਿੱਖਵਾਣੀਆਂ

guru-gibind-singh

ਉਹਨਾਂ ਭਵਿੱਖ ਬਾਣੀਆਂ ਵਿੱਚੋਂ ਇੱਕ ਭਵਿੱਖਬਾਣੀ ਇਹ ਵੀ ਹੈ |  ਚੀਨ ਰਸ਼ੀਆ ਤੇ ਭਾਰਤ ਦਾ ਯੁੱਧ ਹੋਵੇਗਾ ,ਉਸ ਯੁੱਧ ਦੇ ਵਿੱਚ ਜਿਆਦਾਤਰ ਆਬਾਦੀ ਮਾਰੀ ਜਾਵੇਗੀ | ਸੋ ਸਾਖੀ ਵਿੱਚ ਅਗਲੀ ਭਵਿੱਖਬਾਣੀ ਕਿਹੜੀ ਕੀਤੀ ਹੈ |

ਤੁਹਾਨੂੰ ਦੱਸਾਂਗੇ ਵਿਸਥਾਰ ਦੇ ਨਾਲ ਜਿਨ ਕਿ ਰੱਖਿਆ ਕਰਨੇ ਪੰਥ ਕਿਉ ਪਰਕਾਸ਼ ਓਟ ਤਕਾਵੇ ਗੇ ਸਿੰਘ ਜਾਵੇ ਗੇ ਉਨਾ ਕੇ ਪਾਸ ਤ੍ਰਿਪ ਮੂਲਕ ਕੀ ਜਾਣਕੇ ਖਾਵੇਗੇ ਆਪ ਤਭੀ ਕ੍ਰੋਪ ਹੋਏ ਪਰਮਾਤਮਾ ਝਗੜਾ ਚਲੇ ਹਰਿਮੰਦਰ ਮੈ ਆਨ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ | ਕਿ ਹਰਿਮੰਦਰ ਸਾਹਿਬ ਦੇ ਵਿੱਚ ਇੱਕ ਵਾਰ ਫਿਰ ਤੋਂ ਲੜਾਈ ਹੋਵੇਗੀ ,ਅਨੇਕਾ ਸਿੰਘ ਸ਼ਹੀਦ ਹੋਣਗੇ ਉਸ ਤੋਂ ਬਾਅਦ ਗੁਰੂ ਸਾਹਿਬ ਕੀ ਫਰਮਾਉਂਦੇ ਹਨ | ਉਹ ਵੀ ਆਪਾਂ ਜਾਣਦੇ ਹਾਂ |

ਬੇਗਾਂਨ ਬਹੁਤ ਮਰੇਗੇ ਸਿੰਘ ਗੁਰੂ ਕੀ ਸ਼ਾਨ ਇਸ ਦਾ ਅਰਥ ਇਹ ਹੈ | ਕਿ ਗੁਰੂ ਦੀ ਖਾਤਰ ਬਹੁਤ ਸਾਰੇ ਸਿੰਘ ਸ਼ਹੀਦ ਹੋ ਜਾਣਗੇ |

ਤਭੀ ਏਕ ਖ਼ਾਲਸਾ ਪਰਗਟ ਹੋਵੈ ਕਿਲਾ ਬਣਾਵੇ ਹਰਿਮੰਦਰ ਕੋ ਆਨ |

ਇਹ ਗੱਲ ਗੁਰੂ ਜੀ ਸੰਤ ਭਿੰਡਰਾਂ ਵਾਲੇ ਦੇ ਬਾਰੇ ਲਿਖਦੇ ਹਨ | ਕੀ ਇੱਕ ਸਿੰਘ ਹਰਿਮੰਦਰ ਨੂੰ ਆਪਣਾ ਕਿਲਾ ਬਣਾਵੇ ਗਾ |
ਅੱਗੇ ਗੁਰੂ ਸਾਹਿਬ ਲਿਖਦੇ ਹਨ |

ਰਾਜ ਚਲੇ ਰੰਡੀ ਕਾ ਫੋਜਾ ਚੜੇ ਹਰਿਮੰਦਿਰ ਮੇ ਆਨ |

ਉਸ ਸਮੇਂ ਦੇਸ਼ ਦੀ ਪ੍ਰਧਾਨ ਮੰਤਰੀ ਇੱਕ ਵਿਧਵਾ ਔਰਤ ਹੋਵੈ ਗੀ | ਵਿਧਵਾ ਨੂੰ ਰੰਡੀ ਵੀ ਕਿਹਾ ਜਾਂਦਾ ਹੈ |

ਉਹ ਹਰਿਮੰਦਿਰ ਵਿੱਚ ਫ਼ੌਜਾ ਚੜਾ ਦੇਵੇ ਗੀ |

ਖੁਰ ਭਿੱਜੇ ਘੋੜੇ ਕਾ ਹਰਿਮੰਦਰ ਮੇ ਆਨ |

ਇਸ ਦਾ ਅਰਥ ਇਹ ਹੈ  ਕਿ ਹਰਿਮੰਦਰ ਸਾਹਿਬ ਦੇ ਵਿੱਚ ਇਨਾ ਕਤਲੇਆਮ ਹੋਵੇਗਾ ਕੀ ਖੂਨ ਦੇ ਨਾਲ ਘੋੜੇ ਦੇ ਖੁਰ ਵੀ ਭਿੱਜ ਜਾਣਗੇ ਏਨਾ ਖੂਨ ਖ਼ਰਾਬਾ ਹੋਵੈ ਗਾ |
ਡੱਟ ਜਾਵਿਓ ਖ਼ਾਲਸਾ ਘੋਰ ਬਿਪਤ ਕੇ ਬਾਦ ਖੁਆਰ ਹੋਏ ਸੋ ਮਿਲਣ ਗੇ ਸਿੰਘ ਬਿਪਤ ਮੇ ਆਨ |
ਖ਼ਾਲਸਾ ਇੱਸ ਬੁਰੇ ਵਖਤ ਵਿੱਚ ਡਟਕੇ ਮੁਕਾਬਲਾ ਕਰਣ ਗੇ ਹੋਰ ਸਿੰਘ ਵੀ ਉਨਾਂ ਦਾ ਸਾਥ ਦੇਣ ਗੇ | ਤਭੇ ਮਾਝਾ, ਮਾਲਵਾ, ਦੁਆਬਾ, ਦੁਖੀ ਹੋਏ ਸੱਭ ਗ੍ਰਾਮ ਮਾਝਾ, ਮਾਲਵਾ, ਦੁਆਬਾ, ਅਤੇ ਇਨਾ ਸਾਰੇ ਨਗਰਾ ਦੇ ਲੋਕ ਦੁਖੀ ਹੋਕੇ ਖਨ ਖੰਡਾ ਚੜੇ ਜਬ ਅੰਮ੍ਰਤ ਪਟੀਆਲ ਕੇ ਧਾਮ ਵੱਖ-ਵੱਖ ਇਲਾਕਿਆਂ ਦੇ ਸਿੰਘ ਹਰਿਮੰਦਰ ਸਾਹਿਬ ਵੱਲ ਨੂੰ ਕੂਚ ਕਰਨਗੇ |

ਤਬੀ ਸਿੰਘ ਫੌਜ ਚੜੇ ਅਟਾਰੀ ਮੇ ਆਨ | ਤਾਂ ਸਾਰੇ ਸਿੰਘ ਅਟਾਰੀ ਤੇ ਆਣ ਕੇ ਚੜ ਜਾਣ ਗੇ ਅੰਮ੍ਰਿਤਸਰ ਪਹੁੰਚ ਕਰ ਇਤਨਾ ਖੂਨ ਬਹੇ ਘੋੜੇ ਕਾ ਪੱਗ ਖੂਨ ਮੇ ਭਿੱਜ ਜਾਏ |
ਗੁਰੂ ਜੀ ਫਰਮਾਉਂਦੇ ਹਨ | ਕੀ ਦਰਬਾਰ ਸਾਹਿਬ ਵਿੱਚ ਏਨਾ ਖ਼ੂਨ ਬਹੇ ਗਾ ,ਕੀ ਘੋੜੇ ਦੇ ਪੈਰ ਵੀ ਖ਼ੂਨ ਨਾਲ ਭਿਜ ਜਾਣ ਗੇ |
ਸਭ ਜਲੰਧਰ ,ਲੁਧਿਆਣ , ਲੂਟ ਕਰ ਸ਼ਹਿਰ ਅੰਬਾਲਾ ਲੂਟ ਢਾਈ ਲੱਖ ਖਾਲਸਾ ਹੋਵੇ ਸ਼ਹੀਦ 70 ਲੱਖ ਹਿੰਦੂ ਮਰ ਜਾਵੇ ਗੁਰੂ ਜੀ ਉਸ ਗਰੰਥ ਵਿਚ ਲਿਖਦੇ ਹਨ | ਇੱਕ ਅਜਹੀ ਲੜਾਈ ਹੋਵੈ ਗੀ , ਜਿਸ ਵਿੱਚ ਢਾਈ ਲੱਖ ਸਿੰਘ ਸ਼ਹੀਦ ਹੋਣਗੇ ਤੇ 70 ਲੱਖ ਹਿੰਦੁ ਵੀ ਇੱਸ ਲੜਾਈ ਵਿੱਚ ਮਾਰੇ ਜਾਣਗੇ ਇਸਤੋ ਬਾਦ ਗੁਰੂ ਜੀ ਫਰਮਾਂਦੇ ਹਨ |

ਤਬੀ ਰੂਸ ਚੀਨ ਹਿੰਦ ਪੇ ਚੜ ਆਵੇ ਰੂਸ, ਚੀਨ, ਮਿਲਕੇ ਭਾਰਤ ਤੇ ਹਮਲਾ ਕਰਨ ਗੇ ਘੋਰ ਯੁੱਧ ਮਛ ਕਰ ਬੋਹਤ ਘਮਾਸਾਨ ਯੁਧ ਹੋਵੈ ਗਾ 70 ਕਰੋੜ ਸੇ 17 ਕਰੋੜ ਵੱਲ ਜਾਵੇ 70 ਕਰੋੜ ਦੇ ਵਿੱਚੋ 17 ਕਰੋੜ ਸ਼ਹੀਦ ਹੋ ਜਾਣ ਗੇ ਵਿਚੇ ਹਿੰਦੁ ਵਿਚੇ ਸਿੱਖ ਦਿੱਲੀ ਤਖਤ ਪੇ ਬਹਿ ਜਾਵੇ ਗੁਰੂ ਕੀ ਫੌਜ ਉਸਤੋ ਬਾਦ ਦਿਲੀ ਦੇ ਤਖਤ ਤੇ ਖਾਲਸੇ ਦਾ ਕਬਜਾ ਹੋ ਜਾਵੇ ਗਾ |ਤਬੇ ਚਲੇ ਜੋ ਪੰਥ ਕੇ ਜਬ ਕਾ ਬਾਣ ਨਾ ਖਾਵੇ ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੇ |

ਦਿਲੀ ਤਖ਼ਤ ਤੇ ਜਦੋ ਖਾਲਸੇ ਦਾ ਰਾਜ ਹੋਵੈ ਗਾ ਤਾਂ ਕੋਈ ਵੀ ਭੁੱਖਾ ਨਹੀ ਰਹੇਗਾ ਨਾ ਕੋਈ ਮੰਗਕੇ ਖਾਵੇ ਗਾ |ਦਿੱਲੀ ਤਖਤ ਕੇ ਉਪਰ ਬਹੇ ਜਾਵੇ ਜਬ ਖਾਲਸਾ ਫੌਜ ਤਬਹੇ ਸਭੇ ਅੰਮ੍ਰਿਤ ਪਾਨ ਕਰੇ |

ਜਦੋ ਦਿਲੀ ਦੇ ਤਖ਼ਤ ਉਤੇ ਖਾਲਸੇ ਦਾ ਰਾਜ ਹੋਵੈ ਗਾ ,ਤਾਂ ਸਾਰੇ ਹੀ ਅਮਰਤ ਪਾਨ ਕਰਣ ਗੇ |ਤਬਹੇ ਚਲੇ ਜੋ ਪੰਥ ਕੇ ਤਬ ਕਾ ਬਾਣ ਨਾ ਖਾਵੈ ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੇ ਲੰਗਰ ਸਭ ਕੋ ਖਾਵੇ ਤਭੀ ਕਲਯੁਗ ਮੇਂ ਸਤ ਜੁਗ ਹੋਸੀ ਆਰੰਭ ਗੁਰੂ ਜੀ ਫਰਮਾਂਦੇ ਹਨ ,ਜਦੋ ਕੋਈ ਵੀ ਭੁੱਖਾ, ਨੰਗਾ ਮੰਗਤਾ ਨਹੀ ਰਹੇ ਗਾ ਰੋਟੀ ਸਬ ਨੂੰ ਮਿਲੇ ਗੀ ਤਦ ਹੀ ਕਲਯੁਗ ਵਿੱਚ ਸਤਯੁਗ ਸ਼ੁਰੂ ਹੋਵੇ ਗਾ | ਗੁਰੂ ਜੀ ਨੇ ਇਸ ਦੇ ਬਾਰੇ ਕੋਈ ਸਮਾ ਨਹੀ ਦਸਿਆ ਹੈ | ਸੋ ਸਾਖੀ ਗਰੰਥ ਵਿੱਚ ਇਸੇ ਤਰਾ ਦੀਆ 500 ਭਵਿੱਖ ਬਣਿਆ ਦਰਜ ਹਨ |

 

meaning of khalsa raj


Spread the love

Leave a Comment